ਜਾਦੂ-ਟੂਣਾ ਕਰਨ ਦੇ ਦੋਸ਼ 'ਚ 24 ਭਾਰਤੀ ਗ੍ਰਿਫਤਾਰ
ਦੁਬਈ—Date: May 17,2012
ਓਮਾਨ ਪੁਲਸ ਨੇ ਜਾਦੂ-ਟੂਣਾ ਕਰਨ ਅਤੇ ਲੋਕਾਂ ਨੂੰ ਧੋਖਾ ਦੇਣ ਦੇ ਦੋਸ਼ 'ਚ ਛਾਪੇਮਾਰੀ ਕਰਕੇ 13 ਔਰਤਾਂ ਸਮੇਤ 24 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਪੁਲਸ ਨੇ ਛਾਪੇ ਦੌਰਾਨ ਖੋਪੜੀਆਂ, ਹੱਡੀਆਂ, ਪੱਥਰ ਅਤੇ ਜੰਜੀਰਾਂ ਬਰਾਮਦ ਕੀਤੀਆਂ। ਜਿਨ੍ਹ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਲੋਕ ਮੁਕਰਾਹ ਕੋਲ ਇੱਕ ਫਲੈਟ 'ਚ ਠਹਿਰੇ ਸਨ।
ਇਹ ਲੋਕ ਆਪਣੇ ਗਾਹਕਾਂ ਨੂੰ ਰਾਹਤ ਦਿਵਾਉਣ ਦਾ ਲਾਲਚ ਦੇ ... Read Full Story
|
ਵਿਆਹੁਤਾ ਨਾਲ ਗੈਂਗ ਰੇਪ, 5 ਗ੍ਰਿਫਤਾਰ
Date: May 14,2012
ਸ਼ਿਵਪੁਰੀ— ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ 'ਚ ਪੁਲਸ ਨੇ ਸਮੂਹਿਕ ਬਲਾਤਕਾਰ ਦੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਪਰ ਇਕ ਹੋਰ ਅਜੇ ਵੀ ਫਰਾਰ ਹੈ।
ਪੁਲਸ ਅਨੁਸਾਰ ਖਨੀਯਾਂਧਾਨਾ ਥਾਣਾ ਖੇਤਰ 'ਚ 6 ਲੋਕਾਂ ਨੇ ਵਿਆਹੁਤਾ ਨੂੰ ਬੰਧਕ ਬਣਾ ਕੇ ਸਮੂਹਿਕ ਬਲਾਤਕਾਰ ਕੀਤਾ। ਦੋਸ਼ੀਆਂ ਦੇ ਚੁੰਗਲ ਤੋਂ ਛੁੱਟਣ ਤੋਂ ਬਾਅਦ ਪੀੜਤਾ ਨੇ ਐਤਵਾਰ ਨੂੰ ਥਾਣੇ 'ਚ ਬਲਾਤਕਾਰ ਦਾ ਮਾਮਲਾ ਦਰਜ ਕਰਾਇਆ।
ਖਨੀਆਂਧਾਨਾ ਥਾਣੇ ਤੋਂ ... Read Full Story
|
ਅੰਮ੍ਰਿਤਸਰ 'ਚ 100 ਕਰੋੜ ਦੀ ਹੈਰੋਇਨ ਸਮੇਤ 3 ਗ੍ਰਿਫਤਾਰ
Date: Apr 21,2012
ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਦੋ ਵੱਖ-ਵੱਖ ਮਾਮਲਿਆਂ 'ਚ ਤਿੰਨ ਵਿਅਕਤੀਆਂ ਨੂੰ 100 ਕਰੋੜ ਰੁਪਏ ਕੀਮਤ ਦੀ 20 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਪਾਸੋਂ ਚੀਨ ਦੇ ਬਣੇ 2 ਪਿਸਤੌਲ ਅਤੇ 12 ਲੱਖ ਰੁਪਏ ਦੀ ਜਾਲੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।
ਪਹਿਲੇ ਮਾਮਲੇ 'ਚ ਪੁਲਸ ਨੇ ਹੈਰੋਇਨ ਤਸਕਰ ਸੁਖਬੀਰ ਸਿੰਘ ਸੁੱਖਾ ਨੂੰ 10 ਕਿਲੋ ਹੈਰੋਇਨ, 1 ਚੀਨੀ ਪਿਸਤੌਲ ਅਤੇ 12 ਲੱਖ ਰੁਪਏ ਦੀ ਜਾਲੀ ਕਰੰਸੀ ਨਾਲ ... Read Full Story
|
ਪੁਣੇ ਵਿਚ ਤਾਮਿਲ ਅਦਾਕਾਰ ਜਿਸਮ ਫਰੋਸ਼ੀ ਦੇ ਦੋਸ਼ ਹੇਠ ਗ੍ਰਿਫਤਾਰ
ਪੁਣੇ, 6 ਫਰਵਰੀ (ਭਾਸ਼ਾ)¸ ਤਾਮਿਲ ਫਿਲਮਾਂ ਦੀ ਅਦਾਕਾਰ ਰਹੀ ਮਾਰੀਆ ਨੂੰ ਸਥਾਨਕ ਇਕ 5 ਸਿਤਾਰਾ ਹੋਟਲ ਤੋਂ ਸ਼ਨੀਵਾਰ ਰਾਤ ਜਿਸਮ ਫਰੋਸ਼ੀ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਸੂਤਰਾਂ ਮੁਤਾਬਕ ਪੁਲਸ ਨੇ ਇਕ ਜਾਲ ਵਿਛਾਇਆ ਅਤੇ ਇਕ ਨਕਲੀ ਗਾਹਕ ਨੂੰ ਭੇਜਿਆ। ਮਾਰੀਆ ਜੋ ਚੇਨਈ ਵਿਚ ਭਹੁਤ ਪ੍ਰਸਿੱਧ ਹੈ, ਨੇ ਕਈ ਫਿਲਮਾਂ ਵਿਚ ਬਹੁਤ ਸ਼ਾਨਦਾਰ ਅਦਾਕਾਰੀ ਕੀਤੀ ਹੈ। ਉਸ ਨੇ ਕਈ ਕੰਪਨੀਆਂ ਲਈ ਮਾਡਲਿੰਗ ਦਾ ਕੰਮ ਵੀ ਕੀਤਾ ਹੈ। ਇਸ ਦੇ ਨਾਲ ਹੀ ... Read Full Story
|
5 ਗ੍ਰਾਮ ਹੈਰੋਇਨ ਸਮੇਤ ਇਕ ਮਹਿਲਾ ਗ੍ਰਿਫਤਾਰ
ਫਗਵਾੜਾ 15 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)
ਫਗਵਾੜਾ ਪੁਲਿਸ ਨੇ ਬੰਗਾ ਰੋਡ ਤੇ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੇ ਦੋਰਾਨ ਇਕ ਆਰੋਪੀ ਮਹਿਲਾ ਨਵਪ੍ਰੀਤ ਉਰਫ ਪ੍ਰੀਤ ਪਤਨੀ ਰਜਿੰਦਰ ਸਿੰਘ ਵਾਸੀ ਅਰਬਨ ਅਸਟੇਟ ਜਲੰਧਰ ਹੈ,ਨੂੰ 5 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕਰ ਲਿਆ।ਪੁਲਿਸ ਨੇ ਆਰੋਪੀ ਮਹਿਲਾ ਦੇ ਖਿਲਾਫ ਪੁਲਿਸ ਕੇਸ ਦਰਜ਼ ਕਰ ਲਿਆ। ਮਾਰਕੁਟਾਈ ਦੇ ਮਾਮਲੇ “ਚ ਪੰਜ ਜ਼ਖਮੀ:ਫਗਵਾੜਾ ਵਿਖੇ ਮਾਰਕੁਟਾਈ ਦੇ ਵੱਖ-ਵੱਖ ਮਾਮਲਿਆਂ “ਚ ਪੰਜ ਲੋਕ ... Read Full Story
|
ਰਾਜ ਬੱਬਰ ਤੇ ਜਯੰਤ ਚੌਧਰੀ ਗ੍ਰਿਫਤਾਰ
ਆਗਰਾ, 3 ਜੂਨ (ਯੂ. ਐੱਨ. ਆਈ.)-
ਉੱਤਰ ਪ੍ਰਦੇਸ਼ ਦੇ ਆਗਰਾ ਵਿਖੇ ਇਕ ਦਲਿਤ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦੇਣ ਜਾ ਰਹੇ ਰਾਸ਼ਟਰੀ ਲੋਕ ਦਲ ਦੇ ਐੱਮ. ਪੀ. ਜਯੰਤ ਚੌਧਰੀ ਅਤੇ ਫਿਲਮ ਅਭਿਨੇਤਾ ਤੇ ਕਾਂਗਰਸ ਦੇ ਐੱਮ. ਪੀ. ਰਾਜ ਬੱਬਰ ਨੂੰ ਸ਼ੁੱਕਰਵਾਰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸੂਤਰਾਂ ਮੁਤਾਬਕ ਜ਼ਿਲੇ ਦੇ ਓਰਈ ਖੇਤਰ ਵਿਚ ਬੀਤੇ ਦਿਨੀਂ ਇਕ ਦਲਿਤ ਪਰਿਵਾਰ ਦੇ 4 ... Read Full Story
|
ਜ਼ਮੀਨ ਹਥਿਆਉਣ ਲਈ ਆਪਣੇ ਜੇਠ ਨੂੰ ਮਾਰਨ ਦੇ ਦੋਸ਼ਾਂ ਹੇਠ ਇੱਕ ਔਰਤ ਤੇ ਉਸਦਾ ਸਾਥੀ ਗ੍ਰਿਫਤਾਰ : ਐਸ.ਐਸ.ਪੀ
ਪਟਿਆਲਾ, 3 ਜੂਨ : (ਜਗਦੇਵ ਸਿੰਘ)
ਜ਼ਮੀਨ ਜਾਇਦਾਦ ਦੇ ਲਾਲਚ ਵਿੱਚ ਕਰੀਬ ਛੇ ਮਹੀਨੇ ਪਹਿਲਾਂ ਆਪਣੇ ਜੇਠ ਨੂੰ ਮੌਤ ਦੇ ਘਾਟ ਉਤਾਰ ਕੇ ਉਸਦੀ ਲਾਸ਼ ਨੂੰ ਖੁਰਦ ਬੁਰਦ ਕਰਨ ਵਾਲੀ ਇੱਕ ਔਰਤ ਅਤੇ ਉਸਦੇ ਸਾਥੀ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਸ. ਗੁਰਪ੍ਰੀਤ ਸਿੰਘ ਗਿੱਲ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਖਮਿੰਦਰ ... Read Full Story
|
ਵੇਸਵਾਪੁਣੇ ਦੇ ਮਾਮਲੇ ‘ਚ ਅਭਿਨੇਤਰੀ ਗ੍ਰਿਫਤਾਰ
ਬੰਗਲੌਰ, 1 ਜੂਨ (ਭਾਸ਼ਾ)-
ਪੁਲਸ ਨੇ ਵੇਸਵਾਪੁਣੇ ਦੇ ਦੋਸ਼ ਵਿਚ 29 ਸਾਲਾ ਅਭਿਨੇਤਰੀ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਨੇ ਕਿਹਾ ਕਿ ਇਹ ਅਭਿਨੇਤਰੀ 2 ਕੰਨੜ ਫਿਲਮਾਂ ਅਤੇ 3 ਟੀ. ਵੀ. ਪ੍ਰੋਗਰਾਮਾਂ ਵਿਚ ਕੰਮ ਕਰ ਚੁੱਕੀ ਹੈ। ਕੱਲ ਹਿਰਾਸਤ ਵਿਚ ਲਈ ਗਈ ਇਸ ਅਭਿਨੇਤਰੀ ਦਾ ਨਾਂ ਪੁਲਸ ਨੇ ਜਨਤਕ ਨਹੀਂ ਕੀਤਾ। ਪੁਲਸ ਨੇ ਕਿਹਾ ਕਿ ਇਸ ਅਭਿਨੇਤਰੀ ਤੋਂ ਇਲਾਵਾ 40 ਸਾਲਾ ਮਹਿਲਾ ਦਲਾਲ ਅਤੇ 2 ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਕਿਹਾ ... Read Full Story
|
ਬੇਗਮ ਨਵਾਜਿਸ਼ ਅਲੀ ਨੇ ਤੋੜੀ ਮਾਂ ਦੀ ਨੱਕ, ਹੋਇਆ ਗ੍ਰਿਫਤਾਰ
ਇਸਲਾਮਾਬਾਦ, 27 ਮਈ (ਪ,ਪ)-
ਚੋਟੀ ਦੇ ਰਿਆਲਿਟੀ ਸ਼ੋਅ ਬਿਗ ਬਾਸ ‘ਚ ਹਿੱਸਾ ਲੈ ਕੇ ਲੋਕਪ੍ਰਿਯਤਾ ਹਾਸਲ ਕਰਨ ਵਾਲੇ ਪਾਕਿਸਤਾਨ ਦੇ ਪ੍ਰਸਿੱਧ ਟੀ. ਵੀ. ਸਟਾਰ ਬੇਗਮ ਨਵਾਜਿਸ਼ ਅਲੀ ਨੇ ਵੀਰਵਾਰ ਰਾਤ ਸ਼ਰਾਬ ਦੇ ਨਸ਼ੇ ਵਿਚ ਆਪਣੀ ਮਾਂ ਫਰਜ਼ਾਨਾ ਸਲੀਮ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਸਦੀ ਨੱਕ ਦੀ ਹੱਡੀ ਟੁੱਟ ਗਈ। ਇਸ ਵਿਰੁੱਧ ਫਰਜ਼ਾਨਾ ਸਲੀਮ ਨੇ ਪੁਲਸ ਕੋਲ ਸ਼ਿਕਾਇਤ ਕੀਤੀ। ਬੇਗਮ ਨਵਾਜਿਸ਼ ਅਲੀ ਉਂਝ ਤਾਂ ਮਰਦ ਹੈ ਅਤੇ ਉਸਦਾ ਮਰਦਾਨਾ ਨਾਂ ਅਲੀ ਸਲੀਮ ... Read Full Story
|
ਗ੍ਰਿਫਤਾਰੀ ‘ਤੇ ਮੰਗਿਆ 15 ਲੱਖ ਡਾਲਰ ਦਾ ਮੁਆਵਜ਼ਾ
ਨਿਊਯਾਰਕ, 25 ਮਈ (ਪ,ਪ)¸
ਅਮਰੀਕਾ ‘ਚ ਇਕ ਭਾਰਤੀ ਡਿਪਲੋਮੈਟ ਦੀ ਬੇਟੀ ਨੇ ਆਪਣੀ ਅਣਉਚਿਤ ਗ੍ਰਿਫਤਾਰੀ ਲਈ ਨਿਊਯਾਰਕ ਸ਼ਹਿਰ ਪ੍ਰਸ਼ਾਸਨ ਤੋਂ 15 ਲੱਖ ਡਾਲਰ ਦਾ ਮੁਆਵਜ਼ਾ ਮੰਗਿਆ ਹੈ। ਉਸ ਨੂੰ ਕਵੀਨਜ਼ ਜਾਨ ਬ੍ਰਾਊਨ ਹਾਈ ਸਕੂਲ ਵਿਚ ਆਪਣੇ ਅਧਿਆਪਕ ਨੂੰ ਅਸ਼ਲੀਲ ਈਮੇਲ ਭੇਜਣ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਮੈਨਹਟਨ ਸਥਿਤ ਭਾਰਤੀ ਵਣਜ ਦੂਤਘਰ ‘ਚ ਉਪ ਵਣਜ ਦੂਤ ਦੇਵਾਸ਼ੀਸ਼ ਵਿਸ਼ਵਾਸ ਦੀ ਬੇਟੀ ਕ੍ਰਿਤਿਕਾ ਵਿਸ਼ਵਾਸ ਨੇ ਇਹ ਵੀ ਦਾਅਵਾ ਕੀਤਾ ਕਿ ... Read Full Story
|
ਕਨੀਮੋਝੀ ਦੀ ਗ੍ਰਿਫਤਾਰੀ ਨਾਲ ਲੋਕਾਂ ਦਾ ਨਿਆਂਪਾਲਿਕਾ ‘ਚ ਭਰੋਸਾ ਵਧਿਆ : ਜੈਲਲਿਤਾ
ਚੇਨਈ, 24 ਮਈ (ਯੂ. ਐੱਨ. ਆਈ.)¸
ਤਾਮਿਲਨਾਡੂ ਦੀ ਮੁੱਖ ਮੰਤਰੀ ਅਤੇ ਸਰਬ ਭਾਰਤੀ ਅੰਨਾ ਡੀ. ਐੱਮ. ਕੇ. ਦੀ ਜਨਰਲ ਸਕੱਤਰ ਬੀਬੀ ਜੈਲਲਿਤਾ ਨੇ ਦੋਸ਼ ਲਾਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਪਿੱਛੇ ਡੀ. ਐੱਮ. ਕੇ. ਦੀ ਸਿੱਧੀ ਭੂਮਿਕਾ ਸੀ।
ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਪਿੱਛੋਂ ਮੰਗਲਵਾਰ ਪਹਿਲੀ ਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਲਲਿਤਾ ਨੇ ਲਿਟੇ ਦੇ ਹਥਿਆਰਾਂ ਦੀ ਖਰੀਦ ਦੇ ਮਾਮਲਿਆਂ ਦੇ ਮੁਖੀ ਪਦਮਾਨਾਭਨ ... Read Full Story
|
ਕਨੀਮੋਝੀ ਤੇ ਸ਼ਰਦ ਗ੍ਰਿਫਤਾਰ
ਨਵੀਂ ਦਿੱਲੀ, 20 ਮਈ (ਏਜੰਸੀ)-
ਦਿੱਲੀ ਦੀ ਇਕ ਅਦਾਲਤ ਨੇ ਸੰਸਦ ਮੈਂਬਰ ਕਨੀਮੋਝੀ ਅਤੇ ਕਲੈਗਨਰ ਟੀ. ਵੀ. ਦੇ ਪ੍ਰਬੰਧ ਨਿਰਦੇਸ਼ਕ ਸ਼ਰਦ ਕੁਮਾਰ ਦੀ 2-ਜੀ ਸਪੈਕਟ੍ਰਮ ਮਾਮਲੇ ‘ਚ ਜ਼ਮਾਨਤ ਦੀ ਅਰਜ਼ੀ ਸ਼ੁੱਕਰਵਾਰ ਰੱਦ ਕਰ ਦਿੱਤੀ ਜਿਸ ਪਿੱਛੋਂ ਦੋਹਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਤਿਹਾੜ ਦੀ ਜੇਲ ਨੰਬਰ 6 ਵਿਖੇ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਓ. ਪੀ. ਸੈਣੀ ਨੇ ਕਿਹਾ ਕਿ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕੀਤਾ ਜਾਂਦਾ ਹੈ। ਇਸ ... Read Full Story
|
ਮੈਂ ਉਸ ਪਿਤਾ ਵਾਂਗ ਮਹਿਸੂਸ ਕਰ ਰਿਹਾ ਹਾਂ ਜਿਸ ਦੀ ਔਲਾਦ ਗ੍ਰਿਫਤਾਰ ਹੋ ਜਾਂਦੀ ਹੈ : ਕਰੁਣਾਨਿਧੀ
ਚੇਨਈ, 20 ਮਈ (ਪ,ਪ)-
ਦਿੱਲੀ ਦੀ ਇਕ ਅਦਾਲਤ ਵਲੋਂ ਕਨੀਮੋਝੀ ਦੀ ਜ਼ਮਾਨਤ ਰੱਦ ਹੋ ਜਾਣ ਪਿੱਛੋਂ ਉਸਦੀ ਗ੍ਰਿਫਤਾਰੀ ‘ਤੇ ਸੀ. ਆਈ. ਟੀ. ਕਾਲੋਨੀ ਸਥਿਤ ਡੀ. ਐੱਮ. ਕੇ. ਦੇ ਚੋਟੀ ਦੇ ਨੇਤਾ ਅਤੇ ਪਾਰਟੀ ਪ੍ਰਧਾਨ ਐੱਮ. ਕਰੁਣਾਨਿਧੀ ਅਤੇ ਕਨੀਮੋਝੀ ਨਿਵਾਸ ਵਿਖੇ ਵੱਡੀ ਗਿਣਤੀ ‘ਚ ਪਾਰਟੀ ਵਰਕਰ ਇਕੱਠੇ ਹੋਏ। ਇਸ ਮੌਕੇ ‘ਤੇ ਕਰੁਣਾਨਿਧੀ ਨੇ ਆਪਣੀ ਬੇਟੀ ਦੀ ਗ੍ਰਿਫਤਾਰੀ ਪਿੱਛੋਂ ਕਿਹਾ ਕਿ ਮੈਂ ਉਸੇ ਪਿਤਾ ਵਾਂਗ ਮਹਿਸੂਸ ਕਰ ਰਿਹਾ ਹਾਂ ਜਿਸ ਦੀ ਔਲਾਦ ... Read Full Story
|
ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਸੇਂਧ, ਪਿਸਤੌਲ ਸਮੇਤ ਨੌਜਵਾਨ ਗ੍ਰਿਫਤਾਰ
ਕਾਸਨਾ, 12 ਮਈ (ਪ,ਪ)
ਪੁਲਿਸ ਨੇ ਇਕ ਦੇਸੀ ਪਿਸਤੌਲ ਦੇ ਨਾਲ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦੇ ਕਾਫੀ ਨੇੜੇ ਪਹੁੰਚਣ ਵਾਲੇ ਨੌਜਵਾਨ ਨੂੰ ਕੱਲ ਰਾਤ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਨੌਜਵਾਨ ਕੋਲੋਂ ਪਿਸਤੌਲ ਬਰਾਮਦ ਕਰ ਲਈ ਹੈ ਪਰ ਉਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਗ੍ਰਿਫਤਾਰੀ ਦੇ ਬਾਅਦ ਉਸ ਨੂੰ ਕਾਸਨਾ ਪੁਲਿਸ ਸਟੇਸ਼ਨ ਲਿਜਾਇਆ ਗਿਆ। ਰਾਹੁਲ ਉਤਰ ਪ੍ਰਦੇਸ਼ ਵਿਚ ਐਕਸਪ੍ਰੈਸ-ਵੇ ਪਰਿਯੋਜਨਾ ਲਈ ਰਾਜ ਸਰਕਾਰ ਦੀ ਜ਼ਮੀਨ ‘ਤੇ ... Read Full Story
|
ਕਿਸਾਨ ਅੰਦੋਲਨ : ਰਾਜਨਾਥ, ਸ਼ਿਵਪਾਲ ਤੇ ਸ਼ਰਦ ਯਾਦਵ ਗ੍ਰਿਫਤਾਰ
ਨੋਇਡਾ, 9 ਮਈ (ਪ,ਪ)¸
ਜ਼ਮੀਨ ਮੁਹੱਈਆ ਕਰਨ ਦੇ ਮਾਮਲੇ ‘ਤੇ ਕਿਸਾਨ ਅੰਦੋਲਨ ਕਾਰਨ ਸੋਮਵਾਰ ਵੀ ਪੱਛਮੀ ਉੱਤਰ ਪ੍ਰ੍ਰਦੇਸ਼ ਦੇ ਕਈ ਜ਼ਿਲਿਆਂ ਵਿਚ ਖਿਚਾਅ ਭਰਿਆ ਮਾਹੌਲ ਰਿਹਾ ਅਤੇ ਪੀੜਤ ਇਲਾਕਿਆਂ ਵਿਚ ਭਾਰੀ ਗਿਣਤੀ ਵਿਚ ਪੁਲਸ ਫੋਰਸ ਨੂੰ ਤਾਇਨਾਤ ਕਰਨਾ ਪਿਆ। ਸਿਆਸੀ ਲੀਡਰਾਂ ਨੂੰ ਗੜਬੜ ਵਾਲੇ ਇਲਾਕਿਆਂ ਵਿਚ ਜਾਣ ਤੋਂ ਰੋਕਣ ਲਈ ਗ੍ਰਿਫਤਾਰ ਕਰ ਲਿਆ ਗਿਆ। ਰਾਜਨਾਥ ਤੇ ਸ਼ਿਵਪਾਲ ਗ੍ਰਿਫਤਾਰ : ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਗਾਜ਼ੀਆਬਾਦ ... Read Full Story
|
ਆਸਾਰਾਮ ਬਾਪੂ ਤੇ ਬੇਟੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਚੇਤਾਵਨੀ
ਅਹਿਮਦਾਬਾਦ, 9 ਮਈ (ਪ,ਪ) –
ਆਸਾਰਾਮ ਆਸ਼ਰਮ ਵਿਚ ਸਾਲ 2008 ਦੌਰਾਨ ਦੋ ਲੜਕਿਆਂ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਜਸਟਿਸ ਡੀ. ਕੇ. ਤ੍ਰਿਵੇਦੀ ਜਾਂਚ ਕਮਿਸ਼ਨ ਨੇ ਚੇਤਾਵਨੀ ਦਿਤੀ ਹੈ ਕਿ ਜੇਕਰ ਆਸਾਰਾਮ ਬਾਪੂ ਅਤੇ ਉਨ੍ਹਾਂ ਦੇ ਬੇਟੇ ਨਾਰਾਇਣ ਉਸ ਦੇ ਸਾਹਮਣੇ ਪੇਸ਼ ਨਾ ਹੋਏ ਤਾਂ ਉਨ੍ਹਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿਤੇ ਜਾਣਗੇ । ਆਸਾਰਾਮ ਅਤੇ ਨਾਰਾਇਣ ਅੱਜ ਵੀ ਜਾਂਚ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ ਸਨ। ਇਸ ਦਾ ਸਖਤ ... Read Full Story
|
ਡਿਪਟੀ ਚੀਫ ਮਨਿਸਟਰ ਦਾ ਜਾਅਲੀ ਪੀ.ਏ ਬਣਕੇ ਮੁੱਖ ਅਫਸਰ ਥਾਣਾ ਨੂੰ ਫੋਨ ਕਰਨ ਵਾਲਾ ਗ੍ਰਿਫਤਾਰ
ਹੁਸ਼ਿਆਰਪੁਰ, 9 ਮਈ:(ਨਛੱਤਰ ਸਿਘ )ਨਸ-3
ਸ਼੍ਰੀ ਰਾਕੇਸ਼ ਅੱਗਰਵਾਲ ਆਈ.ਪੀ.ਐਸ.,ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵਲੋਂ ਜਿਲਾ ਹੁਸ਼ਿਆਰਪੁਰ ਵਿਚ ਭੈੜੇ ਅਨਸਰਾਂ ਵਿਰੁੱਧ ਚਲਾਈ ਗਈ ਸ਼ਪੈਸ਼ਲ ਮੁਹਿੰਮ ਅਧੀਨ ਉਸ ਸਮੇਂ ਇਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਸ਼੍ਰੀ ਰਣਧੀਰ ਸਿੰਘ ਉੱਪਲ ਐਸ.ਪੀ./ਡੀ, ਸ਼੍ਰੀ ਹਰਿੰਦਰ ਪਾਲ ਸਿੰਘ ਪਰਮਾਰ, ਉਪ ਕਪਤਾਨ ਪੁਲਿਸ ਦਿਹਾਤੀ, ਦੇ ਦਿਸ਼ਾ ਨਿਰਦੇਸ਼ ਪਰ ਸਬ-ਇਨਸਪੈਕਟਰ ਪਰਮਸੁਨੀਲ ਸਿੰਘ ਮੁੱਖ ਅਫਸਰ ਥਾਣਾ ... Read Full Story
|
ਬੇਨਜ਼ੀਰ ਕਤਲ ਕਾਂਡ : ਮੁਸ਼ੱਰਫ ਨੂੰ 2 ਹਫਤਿਆਂ ਅੰਦਰ ਗ੍ਰਿਫਤਾਰ ਕੀਤਾ ਜਾਏ : ਅਦਾਲਤ
ਇਸਲਾਮਾਬਾਦ, 8 ਮਈ (ਪ,ਪ)¸
ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਬਨਜ਼ੀਰ ਭੁੱਟੋ ਦੇ ਕਤਲ ਦੇ ਮਾਮਲੇ ‘ਚ ਇਸਤਗਾਸਾ ਨੂੰ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ 2 ਹਫਤਿਆਂ ਅੰਦਰ ਗ੍ਰਿਫਤਾਰ ਕਰਨ ਦਾ ਆਖਰੀ ਮੌਕਾ ਦਿੱਤਾ ਹੈ। ਬੇਨਜ਼ੀਰ ਮਾਮਲੇ ‘ਚ ਮੁਸ਼ੱਰਫ ਨੂੰ ਪੇਸ਼ ਕਰ ਸਕਣ ‘ਚ ਇਸਤਗਾਸਾ ਦੇ ਮੁੜ ਤੋਂ ਨਾਕਾਮ ਰਹਿਣ ‘ਤੇ ਮਾਣਯੋਗ ਜੱਜ ਰਾਣਾ ਨਿਸਾਰ ਅਹਿਮਦ ਨੇ ਸੁਣਵਾਈ ਦੌਰਾਨ ਕਿਹਾ ਕਿ ਫੈਡਰਲ ਜਾਂਚ ਏਜੰਸੀ ... Read Full Story
|
ਪਰਵਾਸੀ ਮਜਦੂਰ ਦੇ ਅੰਨੇ ਕਤਲ ਦਾ ਦੋਸ਼ੀ ਗ੍ਰਿਫਤਾਰ
ਹੁਸ਼ਿਆਰਪੁਰ, 6 ਮਈ (ਨਛੱਤਰ ਸਿਘ
ਸ਼੍ਰੀ ਰਾਕੇਸ਼ ਅੱਗਰਵਾਲ ਆਈ.ਪੀ.ਐਸ.,ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵਲੋਂ ਜਿਲਾ ਹੁਸ਼ਿਆਰਪੁਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਪਰ ਸ਼੍ਰੀ ਰਣਧੀਰ ਸਿੰਘ ਉਪਲ ਐਸ.ਪੀ./ਡੀ, ਸ਼੍ਰੀ ਹਰਿੰਦਰਪਾਲ ਸਿੰਘ ਪਰਮਾਰ ਡੀ. ਐਸ.ਪੀ./ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਲਖਵੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਹੁਸ਼ਿਆਰਪੁਰ ਨੇ ਮੁਕਦਮੇ ਦੀ ਤਫਤੀਸ਼ ਡੁੰਘਾਈ ਅਤੇ ਸਾਇੰਟਫਿਕ ਤਰੀਕੇ ਨਾਲ ਕਰਦਿਆ ਹੋਇਆਂ ਇਸ ... Read Full Story
|
ਥਾਣਾ ਬੁਲੋਵਾਲ ਦੇ ਅੰਨੇ ਕਤਲ ਦਾ ਦੋਸ਼ੀ ਗ੍ਰਿਫਤਾਰ
ਹੁਸ਼ਿਆਰਪੁਰ, 3 ਮਾਰਚ (ਨਛੱਤਰ ਸਿਘ )
ਸ਼੍ਰੀ ਰਾਕੇਸ਼ ਅੱਗਰਵਾਲ ਆਈ.ਪੀ.ਐਸ.,ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵਲੋਂ ਜਿਲਾ ਹੁਸ਼ਿਆਰਪੁਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਪਰ ਸ਼੍ਰੀ ਰਣਧੀਰ ਸਿੰਘ ਉੱਪਲ ਐਸ.ਪੀ./ਡੀ, ਸ਼੍ਰੀ ਹਰਿੰਦਰਪਾਲ ਸਿੰਘ ਪਰਮਾਰ ਡੀ. ਐਸ.ਪੀ./ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਬੁਲੋਵਾਲ ਨੇ ਪਿੰਡ ਸਰਿਸ਼ਤਪੁਰ ਕਸਬਾ ਵਿਖੇ ਚੋ ਦੇ ਬੰਨ ਪਰ ਅੱਧਜਲੀ ਅਣਪਛਾਤੀ ਲਾਸ਼ ਦੀ ਸ਼ਨਾਖਤ ਕਰਵਾ ... Read Full Story
|