ਗਿਲਾਨੀ ਨੂੰ ਪ੍ਰਧਾਨ ਮੰਤਰੀ ਨਹੀਂ ਮੰਨਦਾ : ਨਵਾਜ਼
Date: Apr 29,2012
ਲਾਹੌਰ:—ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਮੁਖੀ ਸ਼੍ਰੀ ਨਵਾਬ ਸ਼ਰੀਫ ਨੇ ਕਿਹਾ ਹੈ ਕਿ ਹੱਤਕ ਅਦਾਲਤ ਦੇ ਮੁਕੱਦਮੇ ਵਿਚ ਸਜ਼ਾ ਮਿਲਣ ਅਤੇ ਮੁਜਰਿਮ ਕਰਾਰ ਦਿੱਤੇ ਜਾਣ ਤੋਂ ਬਾਅਦ ਸੱਯਦ ਯੂਸਫ ਰਜ਼ਾ ਗਿਲਾਨੀ ਨੂੰ ਉਹ ਪ੍ਰਧਾਨ ਮੰਤਰੀ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੀ ਗਿਲਾਨੀ ਅਹੁਦਾ ਨਹੀਂ ਛੱਡਣਗੇ ਤਾਂ ਉਨ੍ਹਾਂ ਨੂੰ ਸਖ਼ਤ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਇਥੇ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਇਕ ... Read Full Story
|
ਗਿਲਾਨੀ ਹੁਣ ਕਹਾਉਣਗੇ ਸਜ਼ਾਯਾਫਤਾ ਪ੍ਰਧਾਨ ਮੰਤਰੀ
Date: Apr 27,2012
ਇਸਲਾਮਾਬਾਦ:¸ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੂੰ ਅੱਜ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਅਤੇ ਜੇਲ ਦੀ ਸਜ਼ਾ ਨਾ ਦਿੰਦੇ ਹੋਏ 'ਅਦਾਲਤ ਦੇ ਉੱਠਣ ਤੱਕ' ਯਾਨੀ ਸੁਣਵਾਈ ਖਤਮ ਹੋਣ ਤੱਕ ਦੀ ਸੰਕੇਤਿਕ ਸਜ਼ਾ ਸੁਣਾਈ। ਉਹ ਹੁਣ ਸਜ਼ਾਯਾਫਤਾ ਪ੍ਰਧਾਨ ਮੰਤਰੀ ਕਹਾਉਣਗੇ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਖੋਲ੍ਹਣ ਤੋਂ ... Read Full Story
|
ਵਿਰੋਧੀ ਦਲਾਂ ਨੇ ਗਿਲਾਨੀ ਨੂੰ ਅਹੁਦਾ ਛੱਡਣ ਲਈ ਕਿਹਾ
Date: Apr 26, 2012
ਇਸਲਾਮਾਬਾਦ—ਪਾਕਿਸਤਾਨ ਦੇ ਵਿਰੋਧੀ ਦਲਾਂ ਨੇ ਨਿਆਪਾਲਿਕਾ ਦੀ ਉਲੰਘਣਾ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪ੍ਰਧਾਨਮੰਤਰੀ ਯੂਸਫ ਰਜਾ ਗਿਲਾਨੀ ਨੂੰ ਅਹੁਦਾ ਛੱਡਣ ਦੀ ਮੰਗ ਕੀਤੀ ਹੈ। ਪਾਕਿਸਤਾਨ ਮੁਸਲਿਮ ਲੀਗ ਨਵਾਜ ਮੁਖੀ ਅਤੇ ਸਾਬਕਾ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੇ ਕਿਹਾ ਕਿ ਸਰਵ ਉੱਚ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਗਿਲਾਨੀ ਨੂੰ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ, ''ਫੈਸਲਾ ... Read Full Story
|
ਸੰਵਿਧਾਨ ਅਨੁਸਾਰ ਕੰਮ ਕਰਾਂਗਾ : ਗਿਲਾਨੀ
Mar 11, 5:03
ਲਾਹੌਰ— ਰਾਸ਼ਟਰਪਤੀ ਖਿਲਾਫ ਰਿਸ਼ਵਤ ਦੇ ਮਾਮਲਿਆਂ ਨੂੰ ਫਿਰ ਤੋਂ ਖੋਲ੍ਹਣ ਲਈ ਸਵਿਸ ਪ੍ਰਸ਼ਾਸਨ ਨੂੰ ਪੱਤਰ ਲਿਖਣ ਦੇ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਅਲਟੀਮੇਟਮ ਤੋਂ 'ਹੈਰਾਨ' ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਅੱਜ ਕਿਹਾ ਕਿ ਉਹ ਸੰਵਿਧਾਨ ਅਨੁਸਾਰ ਕੰਮ ਕਰਨਗੇ। ਸਵਿਸ ਪ੍ਰਸ਼ਾਸਨ ਨੂੰ ਪੱਤਰ ਲਿਖਣ ਲਈ 21 ਮਾਰਚ ਦੀ ਤਰੀਕ ਦਾ ਸੁਪਰੀਮ ਕੋਰਟ ਵਲੋਂ ਅਲਟੀਮੇਟਮ ਦਿੱਤੇ ਜਾਣ ਬਾਰੇ ਪੁੱਛੇ ਜਾਣ 'ਤੇ ਗਿਲਾਨੀ ਨੇ ਕਿਹਾ ਕਿ ... Read Full Story
|
ਸੁਪਰੀਮ ਕੋਰਟ ਵੱਲੋਂ ਗਿਲਾਨੀ ਨੂੰ ਰਾਹਤ
ਇਸਲਾਮਾਬਾਦ, 19 ਜਨਵਰੀ-(ਪ,ਪ)
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਸੁਪਰੀਮ ਕੋਰਟ ਵਿੱਚ ਪੇਸ਼ੀ ਭੁਗਤਣ ਤੋਂ ਬਾਅਦ ਸਮਰਥਕਾਂ ਨੂੰ ਹੁੰਗਾਰਾ ਭਰਦੇ ਹੋਏ (ਫੋਟੋ: ਰਾਇਟਰਜ਼)
ਸੁਪਰੀਮ ਕੋਰਟ ਅੱਗੇ ਪੇਸ਼ ਹੁੰਦਿਆਂ ਪਾਕਿਸਤਾਨ ਦੇ ਕਸੂਤੇ ਘਿਰੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਨਿਆਂਪਾਲਿਕਾ ਵਿਚ ਪੂਰਾ ਭਰੋਸਾ ਹੈ ਤੇ ਉਹ ਇਹਦੇ ਹੁਕਮਾਂ ਦੀ ਅਵੱਗਿਆ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਨਾਲ ਹੀ ... Read Full Story
|
ਪਾਕਿ ਸੁਪਰੀਮ ਕੋਰਟ ਵੱਲੋਂ ਗਿਲਾਨੀ ਉਪਰ ਬੇਈਮਾਨ ਹੋਣ ਦਾ ‘ਠੱਪਾ’
ਇਸਲਾਮਾਬਾਦ, 10 ਜਨਵਰੀ-(ਪ,ਪ)
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੀ ਚੰਗੀ ਲਾਹ-ਪਾਹ ਕਰਦਿਆਂ ਕਿਹਾ ਹੈ ਕਿ ਉਹ ਇਕ ਇਮਾਨਦਾਰ ਵਿਅਕਤੀ ਨਹੀਂ ਹਨ। ਇਸੇ ਨਾਲ ਸਰਵਉੱਚ ਅਦਾਲਤ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਨਾ ਖੋਲ੍ਹੇ ਤਾਂ ਉਹ ਆਪਣੇ ਬਾਰੇ ਸੋਚ ਲੈਣ।
ਪੰਜ ਜੱਜਾਂ ਦੇ ਬੈਂਚ ਨੇ ਆਪਣੇ ਹੁਕਮਾਂ ਵਿੱਚ ... Read Full Story
|
ਪਾਕਿ ਸੁਪਰੀਮ ਕੋਰਟ ਵੱਲੋਂ ਗਿਲਾਨੀ ਉਪਰ ਬੇਈਮਾਨ ਹੋਣ ਦਾ ‘ਠੱਪਾ’
ਇਸਲਾਮਾਬਾਦ, 10 ਜਨਵਰੀ-(ਪ,ਪ)
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੀ ਚੰਗੀ ਲਾਹ-ਪਾਹ ਕਰਦਿਆਂ ਕਿਹਾ ਹੈ ਕਿ ਉਹ ਇਕ ਇਮਾਨਦਾਰ ਵਿਅਕਤੀ ਨਹੀਂ ਹਨ। ਇਸੇ ਨਾਲ ਸਰਵਉੱਚ ਅਦਾਲਤ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਨਾ ਖੋਲ੍ਹੇ ਤਾਂ ਉਹ ਆਪਣੇ ਬਾਰੇ ਸੋਚ ਲੈਣ।
ਪੰਜ ਜੱਜਾਂ ਦੇ ਬੈਂਚ ਨੇ ਆਪਣੇ ਹੁਕਮਾਂ ਵਿੱਚ ... Read Full Story
|
ਜ਼ਰਦਾਰੀ ਤੇ ਗਿਲਾਨੀ ਵੱਲੋਂ ਪਾਕਿ ਦੇ ਸਿਆਸੀ ਹਾਲਾਤ ‘ਤੇ ਵਿਚਾਰਾਂ
ਕਰਾਚੀ, 22 ਦਸੰਬਰ-(ਪ,ਪ)
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਦੁਬਈ ਤੋਂ ਅਚਾਨਕ ਇੱਥੇ ਪਰਤਣ ਬਾਅਦ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਬੀਤੀ ਰਾਤ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਕੀਤੀ। ਦੋਵਾਂ ਨੇ ‘ਮੈਮੋਗੇਟ ਸਕੈਂਡਲ’ ਕਾਰਨ ਦੇਸ਼ ‘ਚ ਪੈਦਾ ਹੋਏ ਤਾਜ਼ਾ ਸਿਆਸੀ ਹਾਲਾਤ ‘ਤੇ ਲੰਬੀ ਵਿਚਾਰ-ਚਰਚਾ ਕੀਤੀ। ਇਸ ਸਮੇਂ ਅਵਾਮੀ ਨੈਸ਼ਨਲ ਪਾਰਟੀ ਦੇ ਮੁਖੀ ਅਸਫੰਦਯਾਰ ਵਲੀ ਖ਼ਾਨ ਅਤੇ ਸਿੰਧ ਦੇ ਮੁੱਖ ਮੰਤਰੀ ਕਾਸਿਮ ਅਲੀ ਸ਼ਾਹ ਵੀ ... Read Full Story
|
ਗਿਲਾਨੀ ਨੂੰ ਆਮਦਨ ਕਰ ਦਾ ਨੋਟਿਸ
ਸ਼੍ਰੀਨਗਰ, 11 ਜੂਨ-
ਹੁਰਰਿਅਤ ਦੇ ਕਟਰਪੰਥੀ ਧੜੇ ਦੇ ਮੁੱਖੀ ਸੈਅਦ ਅਲੀ ਸ਼ਾਹ ਗਿਲਾਨੀ ਨੂੰ ਆਮਦਨ ਕਰ ਨੇ ਕਰ ਨਾ ਚੁਕਾਉਣ ਦੇ ਆਰੋਪ ‘ਚ ਕਾਰਨ ਦੱਸੋ ਨੋਟਿਸ ਭੇਜਿਆ ਹੈ। ਆਮਦਨ ਕਰ ਨੇ ਗਿਲਾਨੀ ਤੋਂ 15 ਦਿਨ੍ਹਾਂ ਦੇ ਅੰਦਰ ਜਵਾਬ ਮੰਗਿਆ ਅਤੇ ਪੁਛਿਆ ਕਿ ਉਹ ਦੱਸਣ ਕਿ ਉਨ੍ਹਾਂ ਦੇ ਖਿਲਾਫ ਅਪਰਾਧਿਕ ਮੁੱਕਦਮਾਂ ਦਰਜ ਕਿਉਂ ਨਹੀਂ ਕਰਵਾਇਆ ਜਾਏ। ਜਾਣਕਾਰੀ ਦੇ ਅਨੁਸਾਰ ਆਮਦਨ ਕਰ ਦਾ ਆਰੋਪ ਹੈ ਕਿ ਗਿਲਾਨੀ ਨੇ ਅਪ੍ਰੈਲ 1996 ਤੋਂ ਲਗਭਗ 1.73 ਕਰੋੜ ਰੁਪਏ ... Read Full Story
|
ਹਿਲੇਰੀ ਕਲਿੰਟਨ ਦਾ ਯੂਸਫ ਗਿਲਾਨੀ ਨੂੰ ਫੋਨ ਅੱਤਵਾਦ ਵਿਰੁੱਧ ਸਹਿਯੋਗ ਦਾ ਭਰੋਸਾ ਦਿੱਤਾ
ਵਾਸ਼ਿੰਗਟਨ, 10 ਜੂਨ (ਏਜੰਸੀ)¸
ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸੱਯਦ ਯੂਸਫ ਰਜ਼ਾ ਗਿਲਾਨੀ ਨਾਲ ਟੈਲੀਫੋਨ ‘ਤੇ ਦੋਹਾਂ ਦੇਸ਼ਾਂ ਦੇ ਆਪਸੀ ਸੰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਕਲਿੰਟਨ ਨੇ ਅੱਤਵਾਦ ਵਿਰੁੱਧ ਲੜਾਈ ਦੇ ਪਾਕਿ ਇਰਾਦੇ ਦੀ ਸਰਾਹਣਾ ਕੀਤੀ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਗਿਲਾਨੀ ਨੇ ਕਿਹਾ ਕਿ ਅਲਕਾਇਦਾ ਅਤੇ ਤਾਲਿਬਾਨ ਵਿਚਕਾਰ ਅੰਤਰ ਕਰਨਾ ... Read Full Story
|
ਪਾਕਿ ਦੀ ਜ਼ਮੀਨ ਦੀ ਵਰਤੋਂ ਅੱਤਵਾਦ ਲਈ ਨਹੀਂ ਹੋਣੀ ਚਾਹੀਦੀ : ਗਿਲਾਨੀ
ਇਸਲਾਮਾਬਾਦ, 6 ਜੂਨ (ਭਾਸ਼ਾ)¸
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਸੋਮਵਾਰ ਸਿੱਧੇ ਤੌਰ ‘ਤੇ ਮੰਨਿਆ ਕਿ ਅਮਰੀਕਾ ਨੇ ਇਸਲਾਮਾਬਾਦ ਨੂੰ 5 ਲੋੜੀਂਦੇ ਅੱਤਵਾਦੀਆਂ ਦੀ ਸੂਚੀ ਸੌਂਪੀ ਹੈ। ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਦੀ ਜ਼ਮੀਨ ਦੀ ਵਰਤੋਂ ਕਿਸੇ ਦੇਸ਼ ਵਿਰੁੱਧ ਅੱਤਵਾਦ ਫੈਲਾਉਣ ਲਈ ਨਹੀਂ ਹੋਣੀ ਚਾਹੀਦੀ। ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਲਾਨੀ ਨੇ ਕਿਹਾ ਕਿ ਜਿਥੋਂ ਤਕ ... Read Full Story
|
ਵਜ਼ੀਰਿਸਤਾਨ ‘ਚ ਕਾਰਵਾਈ ਲਈ ਕਿਸੇ ਦੀ ਹਦਾਇਤ ਨਹੀਂ ਮੰਨਾਂਗੇ : ਗਿਲਾਨੀ
ਇਸਲਾਮਾਬਾਦ, 2 ਜੂਨ (ਪ,ਪ)¸
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਵਜ਼ੀਰਿਸਤਾਨ ਵਿਖੇ ਤੁਰੰਤ ਹੀ ਫੌਜੀ ਕਾਰਵਾਈ ਸ਼ੁਰੂ ਨਹੀਂ ਕੀਤੀ ਜਾਵੇਗੀ। ਇਕ ਮਾਸਿਕ ਟੀ. ਵੀ. ਸ਼ੋਅ ‘ਪ੍ਰਾਈਮ ਮਨਿਸਟਰ ਆਨਲਾਈਨ’ ਵਿਚ ਹਿੱਸਾ ਲੈਂਦਿਆਂ ਗਿਲਾਨੀ ਨੇ ਬੁੱਧਵਾਰ ਰਾਤ ਨੂੰ ਕਿਹਾ ਕਿ ਉੱਤਰੀ ਵਜ਼ੀਰਿਸਤਾਨ ਖੇਤਰ ਵਿਚ ਲੰਮੇ ਸਮੇਂ ਤੋਂ ਅੱਤਵਾਦੀ ਸਰਗਰਮ ਹਨ ਅਤੇ ਉਥੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਦੀ ਲੋੜ ਹੈ ਪਰ ... Read Full Story
|
ਮੈਂ ਇਮਰਾਨ ਨੂੰ ਚੁਣੌਤੀ ਦਿੰਦਾ ਹਾਂ- ਗਿਲਾਨੀ
ਲਾਹੌਰ, 30 ਮਈ-
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਸਾਬਕਾ ਕ੍ਰਿਕਟਰ ਅਤੇ ਨੇਤਾ ਇਮਰਾਨ ਖਾਨ ਨੂੰ ਆਪਣੇ ਉਪਰ ਲਗਾਏ ਦੋਸ਼ਾਂ ਨੂੰ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਹੈ। ਇਮਰਾਨ ਨੇ ਗਿਲਾਨੀ ‘ਤੇ ਵਿਦੇਸ਼ਾਂ ਵਿਚ ਸੰਪੱਤੀ ਜਮਾ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੋਂ ਵੀ ਮੰਗ ਕੀਤੀ ਕਿ ਉਹ ਵਿਦੇਸ਼ੀ ਬੈਂਕਾਂ ਵਿਚ ਜਮਾ ਆਪਣਾ ਧਨ ਲਿਆ ਕੇ ... Read Full Story
|
ਹੈਡਲੀ ਦੇ ਪਿਤਾ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਏ ਸਨ ਗਿਲਾਨੀ
ਸ਼ਿਕਾਗੋ, 29 ਮਈ (ਭਾਸ਼ਾ)¸
ਮੁੰਬਈ ਅੱਤਵਾਦੀ ਹਮਲੇ ਦੇ ਮੁਲਜ਼ਮ ਡੇਵਿਡ ਹੈਡਲੀ ਨੇ ਖੁਲਾਸਾ ਕੀਤਾ ਹੈ ਕਿ 2010 ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਉਸ ਦੇ ਪਿਤਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ ਸਨ।ਹੈਡਲੀ ਨੇ ਸਹਿ-ਮੁਲਜ਼ਮ ਤਹੱਵਰ ਰਾਣਾ ਦੀ ਸੁਣਵਾਈ ਦੌਰਾਨ ਇਹ ਖੁਲਾਸਾ ਕੀਤਾ। ਉਸ ਨੇ ਸੁਣਵਾਈ ਦੌਰਾਨ ਅਦਾਲਤ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਗਿਲਾਨੀ ਉਸਦੇ ਪਿਤਾ ਸਈਅਦ ਸਲੀਮ ਦੇ ਜਨਾਜ਼ੇ ਵਿਚ ਸ਼ਾਮਲ ਹੋਏ ਸਨ ਅਤੇ ਦੁਖੀ ... Read Full Story
|
ਕਸ਼ਮੀਰ ਮੁੱਦੇ ਦੇ ਹੱਲ ਤੋਂ ਬਿਨਾਂ ਦੱਖਣੀ ਏਸ਼ੀਆ ‘ਚ ਨਹੀਂ ਆ ਸਕਦੀ ਸ਼ਾਂਤੀ : ਗਿਲਾਨੀ
ਇਸਲਾਮਾਬਾਦ, 23 ਮਈ (ਪ,ਪ)¸
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਭਾਰਤ ਨਾਲ ਜਦ ਤਕ ‘ਮੁੱਖ’ ਕਸ਼ਮੀਰ ਮੁੱਦੇ ਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤਕ ਖੇਤਰੀ ਸ਼ਾਂਤੀ ਯਕੀਨੀ ਨਹੀਂ ਕੀਤੀ ਜਾ ਸਕਦੀ। ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਵਿਖੇ 2 ਦਿਨਾਂ ਸੈਮੀਨਾਰ ਦਾ ਸ਼ੁਭ ਆਰੰਭ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਦ ਤਕ ਮੁੱਖ ਮੁੱਦੇ ਦਾ ਹੱਲ ਨਹੀਂ ਹੋ ਜਾਂਦਾ, ਇਸ ਖੇਤਰ ਵਿਚ ਸ਼ਾਂਤੀ ਅਤੇ ... Read Full Story
|
ਕੌਮਾਂਤਰੀ ਦਬਾਅ ਤੋਂ ਹੰਭੇ ਗਿਲਾਨੀ ਦਾ ਚੀਨ ਵੱਲ ਰੁੱਖ
ਪੇਇਚਿੰਗ, 16 ਮਈ (ਪ,ਪ)
ਓਸਾਮਾ-ਬਿਨ-ਲਾਦਿਨ ਦੀ ਮੌਤ ਤੋਂ ਬਾਅਦ ਪਾਕਿਸਤਾਨ ਲਈ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਆਪਣੇ ਮਿੱਤਰ ਦੇਸ਼ ਚੀਨ ਤੋਂ ਸਮਰਥਨ ਪ੍ਰਾਪਤ ਕਰਨ ਲਈ ਭਲਕੇ ਪੇਇਚਿੰਗ ਜਾ ਰਹੇ ਹਨ।
ਪਾਕਿਸਤਾਨ ਦਾ ਇਸ ਸਮੇਂ ਆਪਣੇ ਸਹਿਯੋਗੀ ਦੇਸ਼ ਅਮਰੀਕਾ ਨਾਲ ਟਕਰਾਅ ਚੱਲ ਰਿਹਾ ਹੈ। ਨੀਤੀ ਸ਼ਾਸਤਰ ਨਾਲ ਸਬੰਧਤ ਚੀਨ ਦੇ ਇਕ ਅਦਾਰੇ ਦੇ ਸੀਨੀਅਰ ਖੋਜਕਰਤਾ ਰੋਂਗਯਿੰਗ ਨੇ ਕਿਹਾ ਕਿ ਸ੍ਰੀ ... Read Full Story
|
ਪਾਕਿ ਨੂੰ ਬੇਧਿਆਨ ਕਰਨ ਦੀ ਲੋੜ ਨਹੀਂ ਸੀ : ਗਿਲਾਨੀ
ਇਸਲਾਮਾਬਾਦ, 7 ਮਈ (ਪ,ਪ)¸
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਲਕਾਇਦਾ ਆਗੂ ਓਸਾਮਾ ਬਿਨ ਲਾਦੇਨ ‘ਤੇ ਹਮਲਾ ਕਰਦੇ ਸਮੇਂ ਅਮਰੀਕਾ ਨੂੰ ਪਾਕਿਸਤਾਨ ਨੂੰ ਬੇਧਿਆਨ ਕਰਨ ਦੀ ਕੋਈ ਲੋੜ ਨਹੀਂ ਸੀ। ਗਿਲਾਨੀ ਨੇ ਇਥੇ ਕਿਹਾ ਕਿ ਅਮਰੀਕਾ ਨਾਲ ਲੰਬੇ ਸਮੇਂ ਦੇ ਸੰਬੰਧਾਂ ਨੂੰ ਮੁੱਖ ਰੱਖਦਿਆਂ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪ੍ਰਭੂਸੱਤਾ ਦੀ ਉਲੰਘਣਾ ... Read Full Story
|
ਝਟਕੇ ਮਾਰਨ ਲੱਗ ਪਿਆ ਗਿਲਾਨੀ ਦਾ ਹਵਾਈ ਜਹਾਜ਼
ਇਸਲਾਮਾਬਾਦ, 6 ਮਈ (ਪ,ਪ)-
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੂੰ ਲੈ ਕੇ ਜਾ ਰਿਹਾ ਇਕ ਵਿਸ਼ੇਸ਼ ਹਵਾਈ ਜਹਾਜ਼ ਤਕਨੀਕੀ ਗੜਬੜ ਕਾਰਨ ਪੈਰਿਸ ਪਰਤ ਗਿਆ। ਖਬਰਾਂ ਮੁਤਾਬਕ ਹਵਾਈ ਜਹਾਜ਼ ਨੇ ਇਸਲਾਮਾਬਾਦ ਲਈ ਉਡਾਨ ਭਰੀ ਸੀ ਪਰ 15 ਮਿੰਟ ਬਾਅਦ ਹੀ ਉਸਦੇ ਆਟੋ ਪਾਇਲਟ ਸਿਸਟਮ ‘ਚ ਨੁਕਸ ਪੈ ਗਿਆ ਅਤੇ ਜਹਾਜ਼ ਨੂੰ ਪੈਰਿਸ ਪਰਤਣਾ ਪਿਆ। ਗਿਲਾਨੀ 3 ਦਿਨ ਦੀ ਸਰਕਾਰੀ ਯਾਤਰਾ ‘ਤੇ ਫਰਾਂਸ ਗਏ ਸਨ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ... Read Full Story
|
ਗਿਲਾਨੀ ਨੇ ਦਹਿਸ਼ਤਵਾਦ ਵਿਰੁੱਧ ਦੁਨੀਆ ਕੋਲੋਂ ਮੰਗੀ ਮਦਦ
ਪੈਰਿਸ, 4 ਮਈ (ਪ,ਪ)¸
ਇਸਲਾਮਾਬਾਦ ਨੇੜੇ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਪਿੱਛੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਦੁਨੀਆ ਵਿਚੋਂ ਅੱਤਵਾਦ ਅਤੇ ਕੱਟੜਪੰਥ ਵਿਰੁੱਧ ਲੜਾਈ ਵਿਚ ਮਦਦ ਦੇਣ ਦਾ ਸੱਦਾ ਦਿਤਾ ਹੈ। ਗਿਲਾਨੀ ਨੇ ਇਥੇ ਬੁੱਧਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਟੜਪੰਥ ਤੇ ਦਹਿਸ਼ਤਵਾਦ ਵਿਰੁੱਧ ਲੜਾਈ ਕਿਸੇ ਇਕ ਦੇਸ਼ ਦੇ ਵਸ ਦੀ ਗੱਲ ਨਹੀਂ ਹੈ। ਗਿਲਾਨੀ ਇਥੇ ਫਰਾਂਸੀਸੀ ਕਾਰੋਬਾਰੀਆਂ ਨਾਲ ... Read Full Story
|
ਭਾਰਤ ਨਾਲ ਰਚਨਾਤਮਿਕ ਲੈਣ ਦੇਣ ਜ਼ਰੂਰੀ-ਗਿਲਾਨੀ
ਇਸਲਾਮਾਬਾਦ, 27 ਅਪ੍ਰੈਲ (ਪ,ਪ)-
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਚੰਗੇ ਸੰਬੰਧ ਸਥਾਪਿਤ ਕਰਨ ਲਈ ਰਚਨਾਤਮਿਕ ਲੈਣ ਦੇਣ ਜ਼ਰੂਰੀ ਹੈ। ਗਿਲਾਨੀ ਨੇ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਅਤੇ ਵਣਜ ਅਤੇ ਵਪਾਰ ਸਕੱਤਰ ਜ਼ਫ਼ਰ ਮਹਿਮੂਦ ਨੂੰ ਕਿਹਾ ਕਿ ਪਾਕਿਸਤਾਨ ਬਰਾਬਰੀ, ਆਪਸੀ ਵਿਸ਼ਵਾਸ, ਸਤਿਕਾਰ ਅਤੇ ਰਾਸ਼ਟਰ ਹਿਤ ਦੇ ਆਧਾਰ 'ਤੇ ਭਾਰਤ ਨਾਲ ਇਕ ਵਿਆਪਕ ਅਦਾਨ ਪ੍ਰਦਾਨ ਦੀ ਦਿਸ਼ਾ ਵਿਚ ... Read Full Story
|