punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

Tag Search for "ਕੋਰਟ"
 
ਹੁਣ ਮੋਗਾ ਨਗਰ ਨਿਗਮ 'ਤੇ ਵੀ ਹਾਈਕੋਰਟ ਨੇ ਲਾਈ ਮੋਹਰ

Date: May 17,2012 ਚੰਡੀਗੜ੍ਹ, (ਪ੍ਰੀਤ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਮੋਗਾ ਨਗਰ ਨਿਗਮ ਬਣਾਏ ਜਾਣ ਲਈ ਪੰਜਾਬ ਸਰਕਾਰ ਦੇ ਫੈਸਲੇ 'ਤੇ ਮੋਹਰ ਲਗਾ ਦਿੱਤੀ ਹੈ। ਜਸਟਿਸ ਆਰ. ਐੱਨ. ਰੈਨਾ ਨੇ ਮੋਗਾ ਨਗਰ ਨਿਗਮ ਬਣਾਏ ਜਾਣ ਖਿਲਾਫ਼ ਦਾਇਰ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਇਹ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਵਲੋਂ ਮੋਗਾ ਨਗਰ ਕੌਂਸਲ ਨੂੰ ਨਗਰ ਨਿਗਮ ਬਣਾਏ ਜਾਣ ਦਾ ਜੋ ਫੈਸਲਾ ਕੀਤਾ ਗਿਆ ਸੀ, ਉਹ ਸਹੀ ਹੈ। ਜ਼ਿਕਰਯੋਗ ਹੈ ਕਿ ਇਸ ...
Read Full Story


ਸੁਪਰੀਮ ਕੋਰਟ ਵੱਲੋਂ ਗਿਲਾਨੀ ਨੂੰ ਰਾਹਤ

ਇਸਲਾਮਾਬਾਦ, 19 ਜਨਵਰੀ-(ਪ,ਪ) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਸੁਪਰੀਮ ਕੋਰਟ ਵਿੱਚ ਪੇਸ਼ੀ ਭੁਗਤਣ ਤੋਂ ਬਾਅਦ ਸਮਰਥਕਾਂ ਨੂੰ ਹੁੰਗਾਰਾ ਭਰਦੇ ਹੋਏ (ਫੋਟੋ: ਰਾਇਟਰਜ਼) ਸੁਪਰੀਮ ਕੋਰਟ ਅੱਗੇ ਪੇਸ਼ ਹੁੰਦਿਆਂ ਪਾਕਿਸਤਾਨ ਦੇ ਕਸੂਤੇ ਘਿਰੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਨਿਆਂਪਾਲਿਕਾ ਵਿਚ ਪੂਰਾ ਭਰੋਸਾ ਹੈ ਤੇ ਉਹ ਇਹਦੇ ਹੁਕਮਾਂ ਦੀ ਅਵੱਗਿਆ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਨਾਲ ਹੀ ...
Read Full Story


ਪਾਕਿ ਸੁਪਰੀਮ ਕੋਰਟ ਵੱਲੋਂ ਗਿਲਾਨੀ ਉਪਰ ਬੇਈਮਾਨ ਹੋਣ ਦਾ ‘ਠੱਪਾ’

ਇਸਲਾਮਾਬਾਦ, 10 ਜਨਵਰੀ-(ਪ,ਪ) ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੀ ਚੰਗੀ ਲਾਹ-ਪਾਹ ਕਰਦਿਆਂ ਕਿਹਾ ਹੈ ਕਿ ਉਹ ਇਕ ਇਮਾਨਦਾਰ ਵਿਅਕਤੀ ਨਹੀਂ ਹਨ। ਇਸੇ ਨਾਲ ਸਰਵਉੱਚ ਅਦਾਲਤ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਨਾ ਖੋਲ੍ਹੇ ਤਾਂ ਉਹ ਆਪਣੇ ਬਾਰੇ ਸੋਚ ਲੈਣ। ਪੰਜ ਜੱਜਾਂ ਦੇ ਬੈਂਚ ਨੇ ਆਪਣੇ ਹੁਕਮਾਂ ਵਿੱਚ ...
Read Full Story


ਹਾਈ ਕੋਰਟ ਵੱਲੋਂ ਜੰਮੂ ਗੁਰਦੁਆਰਾ ਐਡਹਾਕ ਕਮੇਟੀ ‘ਤੇ ਰੋਕ

ਜੰਮੂ, 22 ਦਸੰਬਰ-(ਪ,ਪ) ਰਿਆਸਤ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਮੁੱਦਾ ਉਸ ਵਕਤ ਹੋਰ ਉਲਝ ਗਿਆ ਜਦੋਂ ਅੱਜ ਪਹਿਲੀ ਐਡਹਾਕ ਕਮੇਟੀ ਨੂੰ ਜੰਮੂ-ਕਸ਼ਮੀਰ ਹਾਈ ਕੋਰਟ ਨੇ ਰਾਹਤ ਦਿੰਦੇ ਹੋਏ ਸਰਕਾਰ ਵੱਲੋਂ ਨਾਮਜ਼ਦ ਨਵੀਂ 11 ਮੈਂਬਰੀ ਕਮੇਟੀ ‘ਤੇ ਰੋਕ ਲਾ ਦਿੱਤੀ। ਗੁਰਦੁਆਰਾ ਮਹਾਰਾਣੀ ਚੰਦ ਕੌਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਰਾਣੀ ਕਮੇਟੀ ਦੇ ਪ੍ਰਧਾਨ ਦਲੀਪ ਸਿੰਘ ਨੇ ਦੱਸਿਆ ਕਿ ਸਰਕਾਰ ਨੇ ...
Read Full Story


ਦਿੱਲੀ ਹਾਈ ਕੋਰਟ ਦੇ ਬਾਹਰ ਧਮਾਕਾ

ਨਵੀਂ ਦਿੱਲੀ, 25 ਮਈ (ਪ,ਪ)¸ ਦਿੱਲੀ ਹਾਈ ਕੋਰਟ ਦੇ ਬਾਹਰ ਬੁੱਧਵਾਰ ਇਕ ਧਮਾਕਾ ਹੋਇਆ ਜਿਸ ਪਿੱਛੋਂ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਧਮਾਕੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ। ਇਸ ਧਮਾਕੇ ਪਿੱਛੋਂ ਦੇਸ਼ ਭਰ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ। ਪੁਲਸ ਮੁਤਾਬਕ ਵਿਸਫੋਟਕ ਸਮੱਗਰੀ ਇਕ ਪੈਕੇਟ ਵਿਚ ਲੁਕਾ ਕੇ ਗੇਟ ਨੰਬਰ 7 ਨੇੜੇ ਇਕ ਵਕੀਲ ਦੀ ਕਾਰ ਕੋਲ ਰੱਖੀ ਗਈ ਸੀ। ਇਸ ਵਿਚ ਦੁਪਹਿਰ 1.15 ਦੇ ਲਗਭਗ ਧਮਾਕਾ ਹੋਇਆ ਜਿਸ ਪਿੱਛੋਂ ਕਾਰ ਨੂੰ ਅੱਗ ...
Read Full Story


ਨੀਰਾ ਰਾਡੀਆ ਬਾਰੇ ਲਿਖੀ ਕਿਤਾਬ 'ਤੇ ਦਿੱਲੀ ਹਾਈ ਕੋਰਟ ਵੱਲੋਂ ਪਾਬੰਦੀ

ਨਵੀਂ ਦਿੱਲੀ, 25 ਮਈ (ਪ,ਪ)- ਕਾਰਪੋਰੇਟ ਅਦਾਰਿਆਂ ਲਈ ਸੱਤਾ 'ਤੇ ਕਾਬਜ਼ ਉੱਚ ਵਿਅਕਤੀਆਂ ਨਾਲ ਸੰਪਰਕ ਕਾਇਮ ਕਰਨ ਵਾਲੀ ਨੀਰਾ ਰਾਡੀਆ ਬਾਰੇ ਲਿਖੀ ਕਿਤਾਬ ਦੇ ਲੋਕ ਅਰਪਨ ਅਤੇ ਵਿਕਰੀ 'ਤੇ ਅੱਜ ਦਿੱਲੀ ਹਾਈ ਕੋਰਟ ਨੇ ਪਾਬੰਦੀ ਲਾ ਦਿੱਤੀ ਹੈ। ਇਹ ਕਿਤਾਬ ਸੀਨੀਅਰ ਵਕੀਲ ਆਰ. ਕੇ. ਆਨੰਦ ਵੱਲੋਂ ਲਿਖੀ ਗਈ ਹੈ ਤੇ ਇਹ ਨੀਰਾ ਰਾਡੀਆ ਦੀਆਂ ਉੱਚ ਅਹੁਦੇ ਵਾਲੇ ਵਿਅਕਤੀਆਂ, ਮੰਤਰੀਆਂ, ਵੱਡੇ ਪੂੰਜੀਪਤੀਆਂ ਨਾਲ ਹੋਈ ਅਤੇ 'ਟੇਪ' ਕੀਤੀ ਟੈਲੀਫੋਨ 'ਤੇ ...
Read Full Story


ਕਨੀਮੋਝੀ ਜ਼ਮਾਨਤ ਲਈ ਹਾਈਕੋਰਟ ਪੁੱਜੀ

ਨਵੀਂ ਦਿੱਲੀ, 23 ਮਈ ( ਏਜੰਸੀਆਂ)- 2 ਜੀ ਸਪੈਕਟਰਮ ਘੁਟਾਲੇ ਦੇ ਇਕ ਮਾਮਲੇ ਵਿਚ ਡੀ. ਐਮ. ਕੇ ਸੰਸਦ ਮੈਂਬਰ ਕਨੀਮੋਝੀ ਤੇ ਕਲੈਗਨਰ ਟੀ. ਵੀ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਸ਼ਰਦ ਕੁਮਾਰ ਨੇ ਦਿੱਲੀ ਦੀ ਇਕ ਅਦਾਲਤ ਵੱਲੋਂ ਜ਼ਮਾਨਤ ਨਾ ਦੇਣ ਦੇ ਤਿੰਨ ਦਿਨਾਂ ਬਾਅਦ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਹਾਈਕੋਰਟ ਵਿਚ ਦਾਇਰ ਅਪੀਲ ਵਿਚ ਹੇਠਲੀ ਅਦਾਲਤ ਵੱਲੋਂ ਜ਼ਮਾਨਤ ਦੀ ਦਰਖ਼ਾਸਤ ਰੱਦ ਕਰ ਦੇਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। 20 ਮਈ ...
Read Full Story


ਅੜਬ ਕਿਰਾਏਦਾਰਾਂ ਨੂੰ ਪੁਲਸ ਦੀ ਮਦਦ ਨਾਲ ਬਾਹਰ ਕੱਢੋ : ਸੁਪਰੀਮ ਕੋਰਟ

ਨਵੀਂ ਦਿੱਲੀ, 17 ਮਈ (ਪ,ਪ)¸ ਮਕਾਨ ਮਾਲਕਾਂ ਨੂੰ ਰਾਹਤ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇ ਅਦਾਲਤ ਵਲੋਂ ਤੈਅ ਕੀਤੀ ਗਈ ਸਮਾਂ ਹੱਦ ਅੰਦਰ ਕੋਈ ਕਿਰਾਏਦਾਰ ਕੰਪਲੈਕਸ ਖਾਲੀ ਨਹੀਂ ਕਰਦਾ ਤਾਂ ਉਸ ਨੂੰ ਪੁਲਸ ਦੀ ਮਦਦ ਨਾਲ ਜਬਰੀ ਬਾਹਰ ਕੱਢ ਦੇਣਾ ਚਾਹੀਦਾ ਹੈ। ਮਾਣਯੋਗ ਜੱਜ ਮਾਰਕੇਂਡੂ ਕਾਟਜੂ ਅਤੇ ਗਿਆਨ ਸੁਦਾ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਉਹ ਬੇਮਿਸਾਲ ਹੁਕਮ ਪਾਸ ਕਰ ਰਹੇ ਹਨ ਕਿਉਂਕਿ ਦੇਸ਼ ਵਿਚ ਅਜਿਹੇ ਮਾਮਲੇ ਲਗਾਤਾਰ ਵਧਦੇ ...
Read Full Story


ਦੇਸ਼ ‘ਚ ਭੁੱਖ ਨਾਲ ਕੋਈ ਮੌਤ ਨਾ ਹੋਵੇ : ਸੁਪਰੀਮ ਕੋਰਟ

ਨਵੀਂ ਦਿੱਲੀ, 14 ਮਈ (ਯੂ. ਐੱਨ. ਆਈ.)¸ ਸੁਪਰੀਮ ਕੋਰਟ ਨੇ ਭਾਰਤ ਦੇ ਸਭ ਤੋਂ ਗਰੀਬ 150 ਜ਼ਿਲਿਆਂ ਲਈ 50 ਲੱਖ ਟਨ ਵਾਧੂ ਅਨਾਜ ਵੰਡਣ ਦਾ ਸ਼ਨੀਵਾਰ ਸਰਕਾਰ ਨੂੰ ਹੁਕਮ ਦਿੱਤਾ ਅਤੇ ਨਾਲ ਹੀ ਸਰਕਾਰ ਨੂੰ ਕਿਹਾ ਕਿ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਦੇਸ਼ ਵਿਚ ਭੁੱਖ ਨਾਲ ਕਿਸੇ ਗਰੀਬ ਦੀ ਮੌਤ ਨਾ ਹੋਵੇ। ਮਾਣਯੋਗ ਜੱਜ ਦਲਵੀਰ ਭੰਡਾਰੀ ਅਤੇ ਦੀਪਕ ਵਰਮਾ ‘ਤੇ ਆਧਾਰਤ ਬੈਂਚ ਨੇ ਵਿਸ਼ੇਸ਼ ਸੁਣਵਾਈ ਦੌਰਾਨ ਇਹ ਨਿਰਦੇਸ਼ ਦਿੱਤਾ। ਬੈਂਚ ਨੇ ਕਿਹਾ ਕਿ ਸਰਕਾਰ ਮਾਣਯੋਗ ...
Read Full Story


ਕਾਲਾ ਧਨ ਮਾਮਲੇ ‘ਚ ਸੁਪਰੀਮ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਲਿਆ ਲੰਬੇ ਹੱਥੀਂ

ਨਵੀਂ ਦਿੱਲੀ, 12 ਮਈ (ਪ,ਪ)¸ ਸੁਪਰੀਮ ਕੋਰਟ ਨੇ ਪੁਣੇ ਸਥਿਤ ਘੋੜਾ ਕਾਰੋਬਾਰੀ ਹਸਨ ਅਲੀ ਖਾਨ ਵਿਰੁੱਧ ਕਥਿਤ ਤੌਰ ‘ਤੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ‘ਚ ਜਾਂਚ ਦੀ ਨਿਗਰਾਨੀ ਲਈ ਸਰਕਾਰ ਵਲੋਂ ਗਠਿਤ ਉੱਚ ਪੱਧਰੀ ਕਮੇਟੀ ਨੂੰ ਸੂਚਿਤ ਕੀਤੇ ਬਿਨਾਂ ਦੋਸ਼ ਪੱਤਰ ਦਾਇਰ ਕਰਨ ਲਈ ਵੀਰਵਾਰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਲੰਬੇ ਹੱਥੀਂ ਲਿਆ। ਸੁਪਰੀਮ ਕੋਰਟ ਨੇ 4 ਮਈ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਉਸ ਸਮੇਂ ਨਾਰਾਜ਼ਗੀ ਪ੍ਰਗਟਾਈ ਸੀ, ...
Read Full Story


ਜਲਦੀ ਹੀ ਸੁਪਰੀਮ ਕੋਰਟ ਦੇ ਇਕ ਮੌਜੂਦਾ ਜੱਜ ਬਾਰੇ ਸੰਸਦ ਵਿਚ ਵੱਡਾ ਖੁਲਾਸਾ ਕਰਾਂਗਾ : ਅਮਰ ਸਿੰਘ

ਨਵੀਂ ਦਿੱਲੀ, 12 ਮਈ (ਯੂ. ਐੱਨ. ਆਈ.)¸ ਸਮਾਜਵਾਦੀ ਪਾਰਟੀ ਵਿਚੋਂ ਕੱਢੇ ਗਏ ਨੇਤਾ ਅਮਰ ਸਿੰਘ ਨੇ ਉਨ੍ਹਾਂ ਦੀਆਂ ਟੇਪਾਂ ਨੂੰ ਜਨਤਕ ਕਰਨ ਬਾਰੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਉਹ ਜਲਦੀ ਹੀ ਸੁਪਰੀਮ ਕੋਰਟ ਦੇ ਇਕ ਮੌਜੂਦਾ ਜੱਜ ਬਾਰੇ ਸੰਸਦ ਵਿਚ ਵੱਡਾ ਖੁਲਾਸਾ ਕਰਨਗੇ।ਵੀਰਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਸਿਰਫ ਰਿਲਾਇੰਸ ...
Read Full Story


ਦੋਸ਼ੀਆਂ ਨੂੰ ਹੋਰ ਸਖਤ ਸਜ਼ਾ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ, 11 ਮਈ (ਪ,ਪ)- ਭੋਪਾਲ ਗੈਸ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੇ ਹੱਕ ਵਿਚ ਮੁਹਿੰਮ ਚਲਾਉਣ ਵਾਲੇ ਲੋਕਾਂ ਨੂੰ ਇਕ ਤਰ੍ਹਾਂ ਨਾਲ ਝਟਕਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸੀ. ਬੀ. ਆਈ. ਦੀ ਇਕ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਦੋਸ਼ੀਆਂ ਨੂੰ ਹੋਰ ਸਖਤ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹ ਪਟੀਸ਼ਨ ਹਾਈਕੋਰਟ ਦੇ ਪਹਿਲਾਂ ਦੇ ਇਕ ਫੈਸਲੇ ਵਿਰੁੱਧ ਦਾਇਰ ਕੀਤੀ ਗਈ ਸੀ, ਜਿਸ ਵਿਚ ਦੋਸ਼ੀਆਂ ਵਿਰੁੱਧ ਦੋਸ਼ਾਂ ਨੂੰ ...
Read Full Story


ਹਾਈਕੋਰਟ ਨੇ ਤਿਵਾੜੀ ਨੂੰ ਇਕ ਜੂਨ ਤਕ ਖੂਨ ਦੇ ਨਮੂਨੇ ਦੇਣ ਲਈ ਕਿਹਾ

ਨਵੀਂ ਦਿੱਲੀ , 10 ਮਈ (ਪ,ਪ)¸ ਦਿੱਲੀ ਹਾਈਕੋਰਟ ਨੇ ਅੱਜ ਕਾਂਗਰਸ ਦੇ ਸੀਨੀਅਰ ਨੇਤਾ ਐੱਨ. ਡੀ. ਤਿਵਾੜੀ ਨੂੰ ਇਕ ਜੂਨ ਤਕ ਆਪਣੇ ਖੂਨ ਦੇ ਨਮੂਨੇ ਦੇਣ ਲਈ ਕਿਹਾ ਹੈ ਤਾਂ ਜੋ ਉਨ੍ਹਾਂ ਦਾ ਡੀ. ਐੱਨ. ਏ. ਪ੍ਰੀਖਣ ਕਰਕੇ 31 ਸਾਲਾ ਵਿਅਕਤੀ ਦੇ ਉਸ ਦਾਅਵੇ ਦੇ ਸੱਚ ਦਾ ਪਤਾ ਲਗਾਇਆ ਜਾ ਸਕੇ, ਜਿਸ ‘ਚ ਉਸ ਨੇ ਖੁਦ ਨੂੰ ਉਨ੍ਹਾਂ ਦਾ ਪੁੱਤਰ ਦੱਸਿਆ ਹੈ। ਸੰਯੁਕਤ ਰਜਿਸਟ੍ਰੇਸ਼ਨ ਅਧਿਕਾਰੀ ਦੀਪਕ ਗਰਗ ਨੇ ਕਿਹਾ ਕਿ ਇਸ ਮਾਮਲੇ ਨਾਲ ਜੁੜੇ ਸਾਰੇ ਲੋਕ (ਤਿਵਾੜੀ, ...
Read Full Story


ਭ੍ਰਿਸ਼ਟ ਜੱਜਾਂ ਨੂੰ ਘਰ ਭੇਜ ਦੇਣਾ ਚਾਹੀਦੈ-ਸੁਪਰੀਮ ਕੋਰਟ

ਨਵੀਂ ਦਿੱਲੀ 10 ਮਈ (ਪ,ਪ)- ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਦੇ ਭ੍ਰਿਸ਼ਟ ਜੱਜਾਂ 'ਤੇ ਵਰ੍ਹਦਿਆਂ ਕਿਹਾ ਹੈ ਕਿ ਅਜਿਹੇ ਜੱਜਾਂ ਦੀ ਅਦਾਲਤਾਂ ਵਿਚ ਕੋਈ ਥਾਂ ਨਹੀਂ ਹੈ ਤੇ ਉਨ੍ਹਾਂ ਨੂੰ ਘਰ ਭੇਜ ਦੇਣਾ ਚਾਹੀਦਾ ਹੈ। ਦੇਸ਼ ਦੀ ਸਰਬਉੱਚ ਅਦਾਲਤ ਨੇ ਹੁਕਮ-ਅਦੂਲੀ ਕਰਨ ਦੇ ਮਾਮਲੇ ਵਿਚ ਇਕ ਔਰਤ ਜੱਜ ਦੀ ਖਿਚਾਈ ਕਰਦਿਆਂ ਉਸ ਨੂੰ 'ਸੁਪਰ ਸੁਪਰੀਮ ਕੋਰਟ' ਕਰਾਰ ਦਿੱਤਾ। ਜਸਟਿਸ ਮਾਰਕੰਡੇ ਕਟਜੂ ਤੇ ਗਿਆਨ ਸੁਧਾ ਮਿਸਰਾ 'ਤੇ ਆਧਾਰਿਤ ਜੱਜਾਂ ਦੇ ...
Read Full Story


ਅਯੁੱਧਿਆ ਬਾਰੇ ਇਲਾਹਾਬਾਦ ਹਾਈਕੋਰਟ ਦੇ ਫੈਸਲੇ ‘ਤੇ ਸੁਪਰੀਮ ਕੋਰਟ ਵਲੋਂ ਰੋਕ

ਨਵੀਂ ਦਿੱਲੀ, 9 ਮਈ (ਪ,ਪ)¸ ਸੁਪਰੀਮ ਕੋਰਟ ਨੇ ਅਯੁੱਧਿਆ ਵਿਖੇ ਵਾਦ-ਵਿਵਾਦ ਵਾਲੀ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਾਲੀ ਥਾਂ ਨੂੰ 3 ਹਿੱਸਿਆਂ ‘ਚ ਵੰਡਣ ਦੇ ਇਲਾਹਾਬਾਦ ਹਾਈਕੋਰਟ ਦੇ ਫੈਸਲੇ ‘ਤੇ ਸੋਮਵਾਰ ਰੋਕ ਲਾਉਂਦੇ ਹੋਏ ਕਿਹਾ ਕਿ ਇਹ ਕੁਝ ਅਜੀਬ ਜਿਹਾ ਫੈਸਲਾ ਹੈ ਕਿਉਂਕਿ ਕਿਸੇ ਵੀ ਧਿਰ ਨੇ ਜ਼ਮੀਨ ਨੂੰ 3 ਹਿੱਸਿਆਂ ‘ਚ ਵੰਡਣ ਦੀ ਮੰਗ ਨਹੀਂ ਕੀਤੀ ਸੀ। ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ਦੇ 13 ਸਤੰਬਰ 2010 ਨੂੰ ਦਿੱਤੇ ...
Read Full Story


ਇੱਜ਼ਤ ਖ਼ਾਤਰ ਕਤਲਾਂ ਦੇ ਮਾਮਲੇ 'ਚ ਮੌਤ ਦੀ ਸਜ਼ਾ ਦਿੱਤੀ ਜਾਵੇ-ਸੁਪਰੀਮ ਕੋਰਟ

ਨਵੀਂ ਦਿੱਲੀ, 9 ਮਈ (ਪ,ਪ)- ਇੱਜ਼ਤ ਖਾਤਰ ਕਤਲਾਂ ਨੂੰ ਦੇਸ਼ 'ਤੇ ਧੱਬਾ , ਵਹਿਸ਼ੀ ਤੇ ਜੰਗਲੀਪੁਣਾ ਕਰਾਰ ਦਿੰਦਿਆਂ ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮਕੋਰਟ ਨੇ ਅਦਾਲਤਾਂ ਨੂੰ ਅੱਜ ਨਿਰਦੇਸ਼ ਦਿੱਤਾ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਅਜਿਹੇ ਮਾਮਲਿਆਂ ਨੂੰ ਵਿਸ਼ੇਸ਼ ਤੋਂ ਵਿਸ਼ੇਸ਼ ਸ਼੍ਰੇਣੀ ਵਿਚ ਰੱਖਿਆ ਜਾਵੇ। 2 ਜੱਜਾਂ ਦੇ ਬੈਂਚ ਨੇ ਕਿਹਾ ਹੈ ਕਿ ਸਾਡੇ ਵਿਚਾਰ ਵਿਚ ਕਾਰਨ ਚਾਹੇ ਕੋਈ ਵੀ ਹੋਵੇ ਇੱਜ਼ਤ ਖਾਤਰ ਕਤਲ ਦਾ ਮਾਮਲਾ ਵਿਸ਼ੇਸ਼ ਤੋਂ ਵਿਸ਼ੇਸ਼ ...
Read Full Story


ਤਿਵਾੜੀ ਰੋਹਿਤ ਸ਼ੇਖ਼ਰ ਨੂੰ 75000 ਰੁਪਏ ਦੇਵੇ-ਹਾਈਕੋਰਟ

ਨਵੀਂ ਦਿੱਲੀ, 6 ਮਈ (ਪ,ਪ)- ਦਿੱਲੀ ਹਾਈਕੋਰਟ ਨੇ ਸੀਨੀਅਰ ਕਾਂਗਰਸੀ ਨੇਤਾ ਐੱਨ. ਡੀ. ਤਿਵਾੜੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਰੋਹਿਤ ਸ਼ੇਖਰ ਨੂੰ 75000 ਰੁਪਏ ਹਰਜਾਨੇ ਵਜੋਂ ਦੇਵੇ, ਜਿਸ (ਰੋਹਿਤ ਸ਼ੇਖ਼ਰ) ਨੇ ਅਦਾਲਤ 'ਚ ਉਸ 'ਤੇ ਆਪਣਾ ਪਿਤਾ ਹੋਣ ਦਾ ਮਾਮਲਾ ਦਾਇਰ ਕੀਤਾ ਸੀ। ਜਸਟਿਸ ਗੀਤਾ ਮਿੱਤਲ ਨੇ ਤਿਵਾੜੀ ਨੂੰ ਇਹ ਰੁਪਏ ਸ਼ੇਖਰ ਨੂੰ 10 ਮਈ ਤੋਂ ਪਹਿਲਾਂ ਅਦਾ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸ਼ੇਖ਼ਰ ਦੀ ਦਾਇਰ ਅਰਜ਼ੀ ਦੇ ਕੁਝ ਹਿੱਸੇ ਰੱਦ ਕਰਨ ਦੀ ...
Read Full Story


ਕਾਲਾ ਧਨ ਮਾਮਲੇ ‘ਚ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਰਾਖਵਾਂ

ਨਵੀਂ ਦਿੱਲੀ, 4 ਮਈ (ਪ,ਪ)¸ ਸੁਪਰੀਮ ਕੋਰਟ ਨੇ ਵਿਦੇਸ਼ੀ ਬੈਂਕਾਂ ‘ਚ ਜਮ੍ਹਾ ਕਾਲੇ ਧਨ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਅਤੇ ਮਾਮਲੇ ਦੀ ਵਿਸ਼ੇਸ਼ ਜਾਂਚ ਟੋਲੀ ਕੋਲੋਂ ਜਾਂਚ ਕਰਵਾਉਣ ਦੇ ਮੁੱਦੇ ‘ਤੇ ਆਪਣਾ ਫੈਸਲਾ ਬੁੱਧਵਾਰ ਰਾਖਵਾਂ ਰੱਖ ਲਿਆ। ਮਾਣਯੋਗ ਜੱਜ ਬੀ. ਸੁਦਰਸ਼ਨ ਰੈੱਡੀ ਅਤੇ ਐੱਸ. ਐੱਸ. ਨਿੱਝਰ ‘ਤੇ ਆਧਾਰਤ ਬੈਂਚ ਨੇ ਸਭ ਸੰਬੰਧੀ ਧਿਰਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਫੈਸਲਾ ਰਾਖਵਾਂ ਰੱਖ ਲਿਆ। ਅਦਾਲਤ ...
Read Full Story


ਪਾਇਲਟ ਹੜਤਾਲ ਖਤਮ ਕਰਨ, ਮੰਗਾਂ ਲਈ ਅਸੀਂ ਪਾਵਾਂਗੇ ਦਬਾਅ : ਹਾਈ ਕੋਰਟ

ਨਵੀਂ ਦਿੱਲੀ, 2 ਮਈ (ਪ,ਪ)¸ ਦਿੱਲੀ ਹਾਈ ਕੋਰਟ ਨੇ ਸੋਮਵਾਰ ਏਅਰ ਇੰਡੀਆ ਦੇ ਹੜਤਾਲੀ ਪਾਇਲਟਾਂ ਨੂੰ ਸਪੱਸ਼ਟ ਕਹਿ ਦਿੱਤਾ ਕਿ ਉਹ ਕੰਮ ‘ਤੇ ਪਰਤਣ ਸੰਬੰਧੀ ਫੈਸਲਾ ਕਰਨ ਅਤੇ ਇਹ ਹੜਤਾਲ ਅਗਲੇ ਦਿਨ ਜਾਰੀ ਨਹੀਂ ਰਹਿਣੀ ਚਾਹੀਦੀ। ਮਾਣਯੋਗ ਜੱਜ ਬੀ. ਡੀ. ਅਹਿਮਦ ਅਤੇ ਬੀਨਾ ਬੀਰਵਲ ‘ਤੇ ਆਧਾਰਤ ਇਕ ਬੈਂਚ ਨੇ ਕਿਹਾ ਕਿ ਤੁਸੀਂ ਹੜਤਾਲ ਖਤਮ ਕਰੋ, ਅਸੀਂ ਪ੍ਰਬੰਧਕਾਂ ‘ਤੇ ਤੁਹਾਡੀਆਂ ਮੰਗਾਂ ਸੰਬੰਧੀ ਵਿਚਾਰ ਕਰਨ ਲਈ ਦਬਾਅ ਪਾਵਾਂਗੇ। ਬੀਤੇ ...
Read Full Story


ਐੱਨ. ਡੀ. ਤਿਵਾੜੀ ਸਣੇ ਤਿੰਨ ਦੇ ਖੂਨ ਦੇ ਨਮੂਨਿਆਂ ਲਈ ਦਿੱਲੀ ਹਾਈਕੋਰਟ ਵਲੋਂ ਨੋਟਿਸ

ਨਵੀਂ ਦਿੱਲੀ, 2 ਮਈ (ਪ,ਪ)- ਦਿੱਲੀ ਹਾਈ ਕੋਰਟ ਨੇ ਸੀਨੀਅਰ ਕਾਂਗਰਸ ਨੇਤਾ ਸ਼੍ਰੀ ਐੱਨ. ਡੀ. ਤਿਵਾੜੀ ਦੇ ਇਕ 31 ਸਾਲਾ ਲੜਕੇ ਨਾਲ ਰਿਸ਼ਤੇ ਦੇ ਖੁਲਾਸੇ ਲਈ ਖੂਨ ਦਾ ਨਮੂਨਾ ਲੈਣ ਲਈ ਸ਼ਹਿਰ ਦੀ ਸਰਕਾਰੀ ਡਿਸਪੈਂਸਰੀ ਤੋਂ ਇਮਦਾਦ ਮੰਗੀ ਹੈ। ਸੰਯੁਕਤ ਰਜਿਸਟਰਾਰ ਦੀਪਕ ਗਰਗ ਨੇ ਦੱਸਿਆ ਕਿ ਅਦਾਲਤ ਨੇ ਡਿਸਪੈਂਸਰੀ ਦੇ ਸੀ. ਅੱੈਮ. ਓ. ਨੂੰ ਤਿੰਨ ਵਿਅਕਤੀਆਂ ਲੜਕੇ ਰੋਹਿਤ ਸ਼ਰਮਾ,ਉਹਦੀ ਮਾਂ ਉਜੱਵਲਾ ਸ਼ਰਮਾ ਤੇ ਸ਼੍ਰੀ ਤਿਵਾੜੀ ਦੇ ਖੂਨ ਦੇ ਨਮੂਨੇ ਲੈਣ ਲਈ ...
Read Full Story


1 2 3 4 5 6 > >>
Total Views: 18121

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation