ਵਿਕਾਸ ਕੀਤਾ ਹੈ ਤਾਂ ਅਤੇ ਹੋਰ ਕਰਵਾਵਾਂਗੇ:-ਸੋਮ ਪ੍ਰਕਾਸ਼
ਫਗਵਾੜਾ 16 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)
ਫਗਵਾੜਾ ਵਿਧਾਨਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ(ਬ)-ਭਾਜਪਾ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਨੇ ਕਿਹਾ ਕਿ ਜਨਤਾ ਦਾ ਸਾਥ ਪੂਰੀ ਤਰ੍ਹਾਂ ਗੱਠਬੰਧਨ ਦੇ ਨਾਲ ਹੈ। ਅੱਜ ਗੱਠਬੰਧਨ ਨੇਤਾਵਾਂ ਦੇ ਨਾਲ ਚੋਣ ਮੁਹਿੰਮ ਤੇ ਨਿਕਲੇ ਸੋਮ ਪ੍ਰਕਾਸ਼ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਉਦੋਂ ਭਾਰੀ ਸਫਲਤਾ ਮਿਲੀ, ਜਦ ਵੱਖ-ਵੱਖ ਥਾਵਾਂ ਤੇ ਭਾਰੀ ਵੱਰਖਾ ਅਤੇ ਠੰਡ ਦੈ ਪ੍ਰਵਾਹ ਕੀਤੇ ਬਗੈਰ ਉਨ੍ਹਾਂ ਦਾ ਭਰਪੂਰ ... Read Full Story
|