punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

Tag Search for "ਉਮਾ"
 
ਨਿਰਮਲ ਬਾਬਾ 'ਤੇ ਹੀ ਨਿਸ਼ਾਨਾ ਕਿਉਂ- ਉਮਾ

ਲਖਨਊ-Date: Apr 25, 2012 ਵਿਵਾਦਾਂ ਵਿਚ ਘਿਰੇ ਨਿਰਮਲ ਬਾਬਾ ਦੇ ਬਾਰੇ ਭਾਰਤੀ ਜਨਤਾ ਪਾਰਟੀ ਦੀ ਨੇਤਾ ਉਮਾ ਭਾਰਤੀ ਨੇ ਬੁੱਧਵਾਰ ਨੂੰ ਕਿਹਾ ਕਿ ਸਿਰਫ ਉਨ੍ਹਾਂ ਦੇ ਸਮਾਗਮਾਂ 'ਤੇ ਹੀ ਧਿਆਨ ਕਿਉਂ ਦਿੱਤਾ ਜਾ ਰਿਹਾ ਹੈ? ਉਮਾ ਨੇ ਕਿਹਾ, ''ਮੀਡੀਆ ਸਿਰਫ ਨਿਰਮਲ ਬਾਬਾ ਦੇ ਸਮਾਗਮ ਦੀ ਗੱਲ ਹੀ ਕਿਉਂ ਕਰ ਰਿਹਾ ਹੈ? ਸਮਾਜ ਵਿਚ ਹੋਰ ਕਈ ਧਰਮਾਂ ਦੇ ਧਰਮ ਗੁਰੂ ਹਨ, ਜੋ ਇਸ ਤਰ੍ਹਾਂ ਦੇ ਸਮਾਗਮ ਕਰਦੇ ਹਨ।'' ਉਮਾ ਨੇ ਕਿਹਾ, ''ਮੈਂ ਨਿਰਮਲ ਬਾਬਾ ਦੇ ਹੱਕ ਜਾਂ ...
Read Full Story


ਕਿਸਾਨ ਜਦੋਂ ਆਤਮ ਹਤਿਆ ਕਰ ਰਹੇ ਸਨ ਉਦੋਂ ਉਮਾ ਭਾਰਤੀ ਕਿਥੇ ਸੀ -ਰਾਹੁਲ

ਮਹੋਬਾ, 20 ਜਨਵਰੀ (ਪ,ਪ) - ਉਮਾ ਭਾਰਤੀ ਨੂੰ ਬੁੰਦੇਲਖੰਡ ਦੀ ਚਰਖਾਰੀ ਵਿਧਾਨ ਸਭਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਬਣਾਏ ਜਾਣ ਪਿਛੋਂ ਕਾਂਗਰਸ ਦੇ ਜਨਰਲ ਸਕਤਰ ਰਾਹੁਲ ਗਾਂਧੀ ਨੇ ਇਸ ਤਿਖੀ ਨੇਤਾ ’ਤੇ ਵੀਰਵਾਰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮਧ ਪ੍ਰਦੇਸ਼ ਵਿਚੋਂ ਕਢੇ ਜਾਣ ਪਿਛੋਂ ਉਹ ਯੂ. ਪੀ. ਵਿਚ ਆ ਗਈ ਹੈ।। ਆਪਣੀ ਜਨ ਸੰਪਰਕ ਮੁਹਿੰਮ ਦੇ ਤੀਜੇ ਦਿਨ ਇਥੇ ਇਕ ਜਲਸੇ ਵਿਚ ਬੋਲਦਿਆਂ ਰਾਹੁਲ ਨੇ ਕਿਹਾ ਕਿ ਬੁੰਦੇਲਖੰਡ ਦੇ ਕਰਜ਼ੇ ਹੇਠ ਦਬੇ ...
Read Full Story


”ਹੁਣ ਭਾਜਪਾ ਹੀ ਮੇਰਾ ਕਿਨਾਰਾ ਤੇ ਮੇਰੀ ਮੰਜ਼ਿਲ ਵੀ” : ਉਮਾ

ਮੱਧ ਪ੍ਰਦੇਸ਼ ਦੀ ਫਾਇਰਬ੍ਰਾਂਡ ਨੇਤਾ ਸੰਨਿਆਸਣ ਉਮਾ ਭਾਰਤੀ ਨੇ ਬਹੁਤ ਘੱਟ ਉਮਰ ‘ਚ ਹੀ ‘ਭਾਜਪਾ’ ਨਾਲ ਨਾਤਾ ਜੋੜ ਲਿਆ ਸੀ। ਵਾਜਪਾਈ ਸਰਕਾਰ ‘ਚ ਉਨ੍ਹਾਂ ਨੂੰ ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ, ਖੇਡ ਆਦਿ ਮੰਤਰਾਲਿਆਂ ‘ਚ ਭੇਜਿਆ ਗਿਆ ਪਰ ਕਿਤੇ ਵੀ ਉਨ੍ਹਾਂ ਦਾ ਮਨ ਨਹੀਂ ਲੱਗਾ। 2003 ਦੀਆਂ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੀ ਭਵਿੱਖੀ ਮੁੱਖ ਮੰਤਰੀ ਵਜੋਂ ਪਾਰਟੀ ਦੀ ਕਮਾਨ ਸੌਂਪ ਕੇ ਭੋਪਾਲ ਭੇਜਿਆ ਗਿਆ। ਉਥੇ ਵੀ ...
Read Full Story


ਉਮਾ ਭਾਰਤੀ ਦੀ ਭਾਜਪਾ’ਚ ਵਾਪਸੀ

ਨਵੀਂ ਦਿੱਲੀ, 7 ਜੂਨ (ਭਾਸ਼ਾ)— ਉੱਤਰ ਪ੍ਰਦੇਸ਼ ‘ਚ ਪਾਰਟੀ ਦੇ ਗੁਆਚੇ ਆਧਾਰ ਨੂੰ ਮੁੜ ਤੋਂ ਹਾਸਲ ਕਰਨ ਦੀ ਕੋਸ਼ਿਸ਼ ‘ਚ ਲੱਗੀ ਹੋਈ ਭਾਜਪਾ ‘ਚ ਮੰਗਲਵਾਰ ਉਸ ਦੀ ਤਿੱਖੀ ਨੇਤਾ ਰਹੀ ਉਮਾ ਭਾਰਤੀ ਦੀ ਵਾਪਸੀ ਹੋ ਗਈ। ਯੂ. ਪੀ. ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਹੋਣੀਆਂ ਹਨ। 6 ਸਾਲ ਪਹਿਲਾਂ ਅਨੁਸ਼ਾਸਨਹੀਣਤਾ ਲਈ ਪਾਰਟੀ ‘ਚੋਂ ਕੱਢੀ ਗਈ ਉਮਾ ਭਾਰਤੀ ਦੀ ਹਾਜ਼ਰੀ ਵਿਚ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੇ ਇਥੇ ਭਾਜਪਾ ਦੇ ਹੈੱਡਕੁਆਰਟਰ ਵਿਖੇ ਉਸ ਦੀ ...
Read Full Story


ਉਮਾ ਭਾਰਤੀ ਤੇ ਗੋਵਿੰਦਾਚਾਰੀਆ ਦੀ ਭਾਜਪਾ ‘ਚ ਫੌਰੀ ਵਾਪਸੀ ਨਹੀਂ : ਗਡਕਰੀ

ਨਵੀਂ ਦਿੱਲੀ, 24 ਮਈ (ਯੂ. ਐੱਨ. ਆਈ.)¸ ਭਾਰਤੀਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪਾਰਟੀ ਦੀ ਸਾਬਕਾ ਫਾਇਰ ਬਰਾਂਡ ਆਗੂ ਉਮਾ ਭਾਰਤੀ ਅਤੇ ਥਿੰਕ ਟੈਂਕ ਰਹੇ ਗੋਵਿੰਦਾਚਾਰੀਆ ਨੂੰ ਪਾਰਟੀ ਵਿਚ ਵਾਪਸ ਲੈਣ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਪਾਰਟੀ ਡਰ, ਭੁੱਖ ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਅੰਦੋਲਨ ਚਲਾ ਰਹੀ ਹੈ ਤੇ ਇਹ ਅੰਦੋਲਨ ਅੱਗੋਂ ਵੀ ਜਾਰੀ ਰਖੇਗੀ। ਇਹ ਪੁੱਛੇ ਜਾਣ ‘ਤੇ ਕਿ ਕੀ ...
Read Full Story


ਭਾਜਪਾ ਵਿੱਚ ਉਮਾ ਭਾਰਤੀ ਦੀ ਵਾਪਸੀ ਟਲੀ

ਨਵੀਂ ਦਿੱਲੀ, -(ਪ,ਪ) ਭਾਜਪਾ ਤੋਂ ਕੱਢੀ ਗਈ ਸੀਨੀਅਰ ਨੇਤਾ ਉਮਾ ਭਾਰਤੀ ਦੀ ਪਾਰਟੀ ਵਿੱਚ ਵਾਪਸੀ ਫਿਲਹਾਲ ਟਲ ਗਈ ਹੈ। ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਮਾ ਭਾਰਤੀ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ ਜਿਸ ਵਿੱਚ ਉਮਾ ਨੇ ਕਿਹਾ ਸੀ ਕਿ ਉਹ ਸਿਹਤ ਸਬੰਧੀ ਕਾਰਨਾਂ ਅਤੇ ਭਗਤੀ ਵਗੈਰਾ ਵਿੱਚ ਮਗਨ ਰਹਿਣ ਲਈ ਕੁਝ ਸਮੇਂ ਲਈ ਸਿਆਸਤ ਤੋਂ ਦੂਰ ਰਹਿਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ...
Read Full Story


ਨਾਈਜੀਰੀਆ ਦੇ ਰਾਸ਼ਟਰਪਤੀ ਦਾ ਨਿਧਨ

ਆਬੁਜਾ(7starnews) ਨਾਈਜੀਰੀਆ ਦੇ ਰਾਸ਼ਟਰਪਤੀ ਉਮਾਰੂ ਮੁਸਾ ਯਾਰ ਅਦੁਆ ਦਾ ਲੰਮੀ ਬਿਮਾਰੀ ਮਗਰੋਂ ਕੱਲ੍ਹ ਦੇਰ ਰਾਤ ਨਿਧਨ ਹੋ ਗਿਆ। ਉਹ 58 ਵਰ੍ਹਿਆਂ ਦੇ ਸਨ। ਸਰਕਾਰੀ ਟੈਲੀਵਿਜ਼ਨ ਨੇ ਦੱਸਿਆ ਕਿ ਅੰਤਰਿਮ ਰਾਸ਼ਟਰਪਤੀ ਗੁਡਲਕ ਜੋਨਾਥਨ ਨੂੰ ਇਸਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਸਰਕਾਰ ਜਲਦ ਹੀ ਇਸ ਬਾਰੇ ਵਿੱਚ ਬਿਆਨ ਜਾਰੀ ਕਰੇਗੀ। ਸ਼੍ਰੀ ਅਦੁਆ ਦੇ ਸਨਮਾਨ ਵਿੱਚ ਸੱਤ ਦਿਨਾਂ ਸਰਕਾਰੀ ਸੋਗ ਘੋਸ਼ਿਤ ਕੀਤਾ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ...
Read Full Story


1
Total Views: 18104

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation