ਫਰਾਰ ਹੋਏ ਕੈਦੀ ਨੇ ਕੀਤਾ ਆਤਮ ਸਮਰਪਣ
Date: Apr 24, 2012
ਇਸਲਾਮਾਬਾਦ—ਉੱਤਰ ਪੱਛਮੀ ਪਾਕਿਸਤਾਨ ਦੀ ਇੱਕ ਜੇਲ 'ਤੇ ਤਾਲੀਬਾਨੀ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਉੱਥੋਂ ਦੌੜੇ ਸੈਂਕੜੇ ਕੈਦੀਆਂ ਨਾਲ ਫਰਾਰ ਹੋਣ ਵਾਲੇ ਮੌਤ ਦੀ ਸਜ਼ਾ ਪ੍ਰਾਪਤ ਇੱਕ ਕੈਦੀ ਨੇ ਇਸ ਉਮੀਦ ਨਾਲ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ ਕਿ ਇਸ ਵਰਤਾਓ ਨਾਲ ਉਸ ਨੂੰ ਕੁੱਝ ਰਾਹਤ ਮਿਲੇਗੀ। ਖੈਬਰ ਪਖਤੂਨਵਾ ਪ੍ਰਾਂਤ ਦੇ ਬਨੂ 'ਚ ਜੇਲ ਤੋੜਨ ਦੀ ਘਟਨਾ ਦੇ ਇੱਕ ਹਫਤੇ ਬਾਅਦ 47 ਸਾਲਾ ਮੁਹੰਮਦ ਹਨੀਫ ਨੇ ... Read Full Story
|
ਅਫਗਾਨਿਸਤਾਨ 'ਚ ਆਤਮਘਾਤੀ ਹਮਲਾ, 11 ਮਰੇ
ਹੇਰਾਤ : Date: Apr 11, 2012
ਅਫਗਾਨਿਸਤਾਨ ਦੇ ਪੱਛਮੀ ਸ਼ਹਿਰ ਹੇਰਾਤ ਵਿਚ ਦੋ ਆਤਮਘਾਤੀ ਹਮਲਾਵਰਾਂ ਦੇ ਇਕ ਸਥਾਨਕ ਸਰਕਾਰੀ ਕੰਪਲੈਕਸ ਨੇੜੇ ਆਪਣੇ ਵਾਹਨ ਵਿਚ ਧਮਾਕਾ ਕਰ ਦੇਣ ਨਾਲ 11 ਵਿਅਕਤੀ ਮਾਰੇ ਗਏ ਅਤੇ 22 ਹੋਰ ਜ਼ਖਮੀ ਹੋਏ। ਸੂਬਾਈ ਪੁਲਸ ਮੁਖੀ ਸਈਅਦ ਆਗਾ ਸਾਕੇਬ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਜਾਰਾ ਜ਼ਿਲੇ ਵਿਚ ਪ੍ਰਵੇਸ਼ ਦੁਆਰ ਦੇ ਨਾਲ ਹੀ ਬਣੇ ਇਕ ਸਰਕਾਰੀ ਕੰਪਲੈਕਸ ਦੇ ਨੇੜੇ ਆਉਂਦੇ ਹੀ ਕੱਲ ਆਤਮਘਾਤੀ ਹਮਲਾਵਰਾਂ ਨੇ ਆਪਣੇ ਵਾਹਨ ਨੂੰ ... Read Full Story
|
ਐੱਨ.ਆਰ.ਆਈ. ਨੇ ਕੀਤੀ ਆਤਮਹੱਤਿਆ
Date: Apr 09, 2012
ਜਲੰਧਰ ਦੇ ਨਿਉ ਮਾਡਲ ਟਾਉਨ 'ਚ ਸੋਮਵਾਰ ਸਵੇਰ ਨੂੰ ਇਕ 57 ਸਾਲਾਂ ਐੱਨ.ਆਰ.ਆਈ. ਵਲੋਂ ਫੰਦਾ ਲਗਾ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਐੱਨ.ਆਰ.ਆਈ. ਦਲਜੀਤ ਸਿੰਘ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਭਾਰਤ ਆਇਆ ਸੀ ਤੇ ਜਲੰਧਰ ਦੇ ਨਿਉ ਮਾਡਲ ਟਾਉਨ 'ਚ ਆਪਣੇ ਇਕ ਦੂਰ ਦੇ ਰਿਸ਼ਤੇਦਾਰ ਦੇ ਘਰ ਠਹਿਰਿਆ ਹੋਇਆ ਸੀ। ਇਸ ਦੌਰਾਨ ਮੌਕੇ 'ਤੇ ਪੁੱਜੇ ਐਸ.ਐਚ.ਓ. ਕੇਵਲ ਕਿਸ਼ਨ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਬਾਰੀਕੀ ਨਾਲ ... Read Full Story
|
ਕਿਸਾਨ ਜਦੋਂ ਆਤਮ ਹਤਿਆ ਕਰ ਰਹੇ ਸਨ ਉਦੋਂ ਉਮਾ ਭਾਰਤੀ ਕਿਥੇ ਸੀ -ਰਾਹੁਲ
ਮਹੋਬਾ, 20 ਜਨਵਰੀ (ਪ,ਪ)
- ਉਮਾ ਭਾਰਤੀ ਨੂੰ ਬੁੰਦੇਲਖੰਡ ਦੀ ਚਰਖਾਰੀ ਵਿਧਾਨ ਸਭਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਬਣਾਏ ਜਾਣ ਪਿਛੋਂ ਕਾਂਗਰਸ ਦੇ ਜਨਰਲ ਸਕਤਰ ਰਾਹੁਲ ਗਾਂਧੀ ਨੇ ਇਸ ਤਿਖੀ ਨੇਤਾ ’ਤੇ ਵੀਰਵਾਰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮਧ ਪ੍ਰਦੇਸ਼ ਵਿਚੋਂ ਕਢੇ ਜਾਣ ਪਿਛੋਂ ਉਹ ਯੂ. ਪੀ. ਵਿਚ ਆ ਗਈ ਹੈ।। ਆਪਣੀ ਜਨ ਸੰਪਰਕ ਮੁਹਿੰਮ ਦੇ ਤੀਜੇ ਦਿਨ ਇਥੇ ਇਕ ਜਲਸੇ ਵਿਚ ਬੋਲਦਿਆਂ ਰਾਹੁਲ ਨੇ ਕਿਹਾ ਕਿ ਬੁੰਦੇਲਖੰਡ ਦੇ ਕਰਜ਼ੇ ਹੇਠ ਦਬੇ ... Read Full Story
|
ਮਨਰੇਗਾ ਸਕੀਮ ਪਿੰਡਾਂ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਹੈ-ਮਹਾਜਨ
ਫਤਹਿਗੜ੍ਹ ਸਾਹਿਬ, 10 ਜੂਨ (ਹਰਪ੍ਰੀਤ ਕੌਰ ਟਿਵਾਣਾ)
ਮਨਰੇਗਾ ਸਕੀਮ ਅਧੀਨ ਜ਼ਿਲ੍ਹੇ ਵਿੱਚ ਹੁਣ ਤੱਕ 8 ਕਰੋੜ 70 ਲੱਖ 47 ਹਜ਼ਾਰ ਰੁਪਏ ਦੀ ਗਰਾਂਟ ਪ੍ਰਾਪਤ ਹੋਈ ਹੈ ਜਿਸ ਵਿੱਚੋਂ 8 ਕਰੋੜ 22 ਲੱਖ 70 ਹਜ਼ਾਰ ਰੁਪਏ ਖਰਚ ਕਰਕੇ ਜਿੱਥੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਸਰਵਪੱਖੀ ਵਿਕਾਸ ਕੀਤਾ ਗਿਆ ਹੈ, ਉੱਥੇ 25 ਹਜ਼ਾਰ 129 ਲੋੜਵੰਦਾਂ ਦੇ ਜਾਬ ਕਾਰਡ ਬਣਾ ਕੇ 12 ਹਜ਼ਾਰ 646 ਪਰਿਵਾਰਾਂ ਨੂੰ ਸਾਲਾਨਾ 100 ਦਿਨ ਦਾ ਸ਼ਰਤੀਆ ਰੋਜ਼ਗਾਰ ਦਿੱਤਾ ਗਿਆ ਜਿਹਨਾਂ ... Read Full Story
|
ਪਾਕਿ ‘ਚ ਸੁਰੱਖਿਆ ਚੌਕੀ ‘ਤੇ ਆਤਮਘਾਤੀ ਹਮਲਾ, 20 ਮਰੇ
ਮਿਰਾਨਸ਼ਾਹ, 9 ਜੂਨ (ਰਾਇਟਰ)—
ਪਾਕਿਸਤਾਨ ਦੇ ਉੱਤਰੀ-ਪੱਛਮੀ ਪਹਾੜੀ ਖੇਤਰ ਵਜ਼ੀਰਿਸਤਾਨ ਵਿਖੇ ਲਗਭਗ 150 ਅੱਤਵਾਦੀਆਂ ਨੇ ਵੀਰਵਾਰ ਤੜਕੇ ਇਕ ਸੁਰੱਖਿਆ ਚੌਕੀ ‘ਤੇ ਹਮਲਾ ਕੀਤਾ, ਜਿਸ ਦੌਰਾਨ 8 ਫੌਜੀ ਮਾਰੇ ਗਏ ਅਤੇ ਜਵਾਬੀ ਕਾਰਵਾਈ ਦੌਰਾਨ 12 ਅੱਤਵਾਦੀ ਮਾਰੇ ਗਏ। ਸਥਾਨਕ ਖੁਫੀਆ ਅਧਿਕਾਰੀਆਂ ਨੇ ਦੱਸਿਆ ਕਿ ਐਬਟਾਬਾਦ ਵਿਖੇ ਲਾਦੇਨ ਦੇ ਮਾਰੇ ਜਾਣ ਪਿੱਛੋਂ ਪਾਕਿਸਤਾਨ ਵਿਚ ਅੱਤਵਾਦੀ ਸਰਗਰਮੀਆਂ ‘ਚ ਅਚਾਨਕ ਭਾਰੀ ਵਾਧਾ ਹੋ ਗਿਆ ਹੈ। ਇਸ ... Read Full Story
|
ਸੋਨੀਆ ਦੇ ਘਰ ਦੇ ਬਾਹਰ ਨੌਜਵਾਨ ਵਲੋਂ ਆਤਮਦਾਹ ਦੀ ਕੋਸ਼ਿਸ਼
ਨਵੀਂ ਦਿੱਲੀ, 4 ਜੂਨ (ਏਜੰਸੀਆਂ)¸
ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਘਰ ਦੇ ਬਾਹਰ ਇਕ ਨੌਜਵਾਨ ਨੇ ਸ਼ਨੀਵਾਰ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਆਪਣੀ ਪਛਾਣ ਨਰਸਿਵਨ ਵਜੋਂ ਕੀਤੀ ਹੈ। ਸਵੇਰੇ ਯੂ. ਪੀ. ਦੇ ਡਾਸਨਾ ਨਾਮੀ ਥਾਂ ਦੇ ਇਕ ਮੱਠ ਦੇ 12 ਵਿਅਕਤੀ ਸੋਨੀਆ ਦੇ ਨਿਵਾਸ ਦੇ ਬਾਹਰ ਇਕੱਠੇ ਹੋਏ। ਉਨ੍ਹਾਂ ਦਾ ਦੋਸ਼ ਸੀ ਕਿ ਦੇਸ਼ ਵਿਚ ਦੰਗਿਆਂ ਨੂੰ ਰੋਕਣ ਲਈ ਬਣਾਇਆ ਜਾ ਰਿਹਾ ਬਿੱਲ ਘੱਟ ... Read Full Story
|
ਬਰਲੁਸਕੋਨੀ ਇਕ ਅਧਿਆਤਮਕ ਸ਼ਖਸੀਅਤ : ਇਤਾਲਵੀ ਅਦਾਕਾਰਾ
ਲੰਡਨ, 29 ਮਈ (ਭਾਸ਼ਾ)¸
ਇਟਲੀ ਦੇ ਪ੍ਰਧਾਨ ਮੰਤਰੀ ਬਰਲੁਸਕੋਨੀ ਨੂੰ ‘ਅਸ਼ਲੀਲ’ ਪਾਰਟੀ ਆਯੋਜਿਤ ਕਰਨ ਵਿਚ ਮਦਦ ਦੇਣ ਦਾ ਦਾਅਵਾ ਕਰਨ ਵਾਲੀ ਇਕ ਗਲੈਮਰਜ਼ ਅਦਾਕਾਰਾ ਨੇ ਕਿਹਾ ਹੈ ਕਿ ਉਹ ਇਕ ਅਧਿਆਤਮਕ ਵਿਅਕਤੀ ਹੈ ਅਤੇ ਉਨ੍ਹਾਂ ਮੈਨੂੰ ਧਾਰਮਿਕ ਬਣਾਉਣ ਵਿਚ ਮਦਦ ਕੀਤੀ। 74 ਸਾਲਾ ਬਰਲੁਸਕੋਨੀ ਦਾ ਨਾਂ ਕਈ ਸੈਕਸ ਸਕੈਂਡਲਾਂ ਵਿਚ ਆਇਆ ਹੈ। ਉਨ੍ਹਾਂ ਵਿਰੁੱਧ ਪੈਸਿਆਂ ਦੇ ਬਦਲੇ ਇਕ ਮੁਟਿਆਰ ਨਾਲ ਸਰੀਰਕ ਸੰਬੰਧ ਸਥਾਪਿਤ ਕਰਨ ਦਾ ਮਾਮਲਾ ਵੀ ਚੱਲ ... Read Full Story
|
ਪਾਕਿ ‘ਚ ਆਤਮਘਾਤੀ ਧਮਾਕਾ, 11 ਮਰੇ, 39 ਜ਼ਖਮੀ
ਇਸਲਾਮਾਬਾਦ, 25 ਮਈ (ਏਜੰਸੀਆਂ)¸
ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਇਕ ਪੁਲਸ ਥਾਣੇ ਵਿਚ ਬੁੱਧਵਾਰ ਤੜਕੇ ਇਕ ਆਤਮਘਾਤੀ ਹਮਲਾਵਰ ਵਲੋਂ ਵਿਸਫੋਟਕਾਂ ਨਾਲ ਭਰੀ ਮੋਟਰ ਗੱਡੀ ਰਾਹੀਂ ਕੀਤੇ ਗਏ ਸ਼ਕਤੀਸ਼ਾਲੀ ਧਮਾਕੇ ਕਾਰਨ 11 ਪੁਲਸ ਮੁਲਾਜ਼ਮ ਮਾਰੇ ਗਏ ਅਤੇ 39 ਹੋਰ ਜ਼ਖਮੀ ਹੋ ਗਏ। ਨਿਊਜ਼ ਚੈਨਲ ‘ਜੀਓ ਨਿਊਜ਼’ ਮੁਤਾਬਕ ਜ਼ਖਮੀ ਹੋਏ ਵਿਅਕਤੀਆਂ ਵਿਚ 8 ਪੁਲਸ ਮੁਲਾਜ਼ਮ ਵੀ ਹਨ। ਧਮਾਕੇ ਕਾਰਨ ਥਾਣੇ ਦੀ ਇਮਾਰਤ ਢਹਿ-ਢੇਰੀ ਹੋ ਗਈ। ਧਮਾਕੇ ਦੀ ਆਵਾਜ਼ ਪੂਰੇ ... Read Full Story
|
ਅਫਗਾਨਿਸਤਾਨ ‘ਚ 23 ਆਤਮਘਾਤੀ ਹਮਲਾਵਰ ਢੇਰ
ਕਾਬੁਲ, 8 ਮਈ (ਪ,ਪ)¸
ਅਫਗਾਨਿਸਤਾਨ ਦੇ ਦੱਖਣੀ ਸੂਬੇ ਕੰਧਾਰ ਵਿਚ ਅਫਗਾਨ ਸੁਰੱਖਿਆ ਫੋਰਸਾਂ ਨੇ ਤਾਲਿਬਾਨ ਦੇ ਅੱਤਵਾਦੀਆਂ ਨਾਲ ਹੋਏ ਸੰਘਰਸ਼ ਵਿਚ 23 ਆਤਮਘਾਤੀ ਹਮਲਾਵਰਾਂ ਨੂੰ ਮਾਰ ਦਿੱਤਾ। 4 ਹੋਰਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਖਬਰਾਂ ਮੁਤਾਬਕ ਕਈ ਘੰਟੇ ਚੱਲੇ ਇਸ ਮੁਕਾਬਲੇ ਦੌਰਾਨ 15 ਸ਼ਹਿਰੀ, 12 ਪੁਲਸ ਮੁਲਾਜ਼ਮ ਅਤੇ 11 ਹੋਰ ਅੱਤਵਾਦੀ ਵੀ ਜ਼ਖਮੀ ਹੋ ... Read Full Story
|
ਇਰਾਕ ‘ਚ ਆਤਮਘਾਤੀ ਹਮਲਾ, 8 ਮਰੇ
ਬਗਦਾਦ, 29 ਅਪ੍ਰੈਲ (ਪ,ਪ)¸
ਇਰਾਕ ਦੇ ਉੱਤਰੀ ਪੂਰਬੀ ਸੂਬੇ ਦਿਆਲਾ ਵਿਖੇ ਇਕ ਮਸਜਿਦ ਅੰਦਰ ਹੋਏ ਆਤਮਘਾਤੀ ਹਮਲੇ ‘ਚ ਘੱਟੋ-ਘੱਟ 8 ਵਿਅਕਤੀ ਮਾਰੇ ਗਏ ਤੇ 17 ਹੋਰ ਜ਼ਖਮੀ ਹੋ ਗਏ। ਸੁਰੱਖਿਆ ਅਧਿਕਾਰੀਆਂ ਮੁਤਾਬਕ ਇਹ ਧਮਾਕਾ ਰਾਜਧਾਨੀ ਬਗਦਾਦ ਤੋਂ ਲਗਭਗ 90 ਕਿਲੋਮੀਟਰ ਦੂਰ ਇਕ ਮਸਜਿਦ ‘ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਇਆ। ਦਿਆਲਾ ਸੂਬਾ ਕੌਂਸਲ ਸੁਰੱਖਿਆ ਕਮੇਟੀ ਦੇ ਮੁਖੀ ਨੇ ਦੱਸਿਆ ਕਿ ਜਿਵੇਂ ਹੀ ਪ੍ਰਾਰਥਨਾ ਸਭਾ ਖਤਮ ਹੋਈ, ਆਤਮਘਾਤੀ ... Read Full Story
|
ਮਨਮੋਹਨ ਹੁਣ ਅੰਤਰ-ਆਤਮਾ ਦੀ ਆਵਾਜ਼ ਸੁਣ
09 April 2011
ਪੀ. ਏ. ਸਰਕਾਰ ਦੇ ਇਕ ਖੁਸ਼ਾਮਦੀ ਦਾ ਕਹਿਣਾ ਹੈ ਕਿ ਅੰਨਾ ਹਜ਼ਾਰੇ ਆਰ. ਐੱਸ. ਐੱਸ. ਦੇ ਬੰਦੇ ਹਨ। ਇਕ ਹੋਰ ਆਦਮੀ ਨੇ ਉਨ੍ਹਾਂ ਨੂੰ ਅਰਾਜਕਤਾਵਾਦੀ ਕਰਾਰ ਦਿੱਤਾ ਤੇ ਤੀਜੇ ਆਦਮੀ ਨੇ ਉਨ੍ਹਾਂ ਨੂੰ ਬਲੈਕਮੇਲਰ ਤਕ ਕਹਿ ਦਿੱਤਾ। ਖ਼ੁਦ ਨੂੰ ਆਪਣੀ ਔਕਾਤ ਨਾਲੋਂ ਕਿਤੇ ਜ਼ਿਆਦਾ ਚੁਸਤ-ਚਲਾਕ ਸਮਝਣ ਵਾਲੇ ਅਤੇ ਛੋਟੇ ਮੂੰਹੋਂ ਵੱਡੀਆਂ ਗੱਲਾਂ ਕਰਨ ਵਾਲੇ ਸੱਜਣ ਨੇ ਰਾਤ ਨੂੰ ਟੀ. ਵੀ. ‘ਤੇ ਸੱਤਾਧਾਰੀ ਗੱਠਜੋੜ ਲਈ ਸਮਰਥਨ ਜੁਟਾਉਣ ਦੀ ਕਵਾਇਦ ਨਾਲ ... Read Full Story
|
ਟ੍ਰੇਨਿੰਗ ਲੈ ਰਹੇ 350 ਆਤਮਘਾਤੀ ਬੰਬ ਹਮਲਾਵਰ
ਇਸਲਾਮਾਬਾਦ, 8 ਅਪ੍ਰੈਲ (ਪ,ਪ)—
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਸੂਫੀ ਸੰਤ ਦੀ ਦਰਗਾਹ ਦੇ ਨੇੜੇ ਖੁਦ ਨੂੰ ਉਡਾਉਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਅੱਲ੍ਹੜ ਆਤਮਘਾਤੀ ਹਮਲਾਵਰ ਨੇ ਦਾਅਵਾ ਕੀਤਾ ਕਿ ਉਤਰੀ ਵਜ਼ੀਰਿਸਤਾਨ ਦੇ ਕਬਾਇਲੀ ਇਲਾਕੇ ਵਿਚ ਤਾਲਿਬਾਨ ਵਲੋਂ ਚਲਾਏ ਜਾ ਰਹੇ ਕੈਂਪਾਂ ਵਿਚ 350 ਆਤਮਘਾਤੀ ਹਮਲਾਵਰ ਟ੍ਰੇਨਿੰਗ ਲੈ ਰਹੇ ਹਨ। ਕਰੀਬ 14-15 ਸਾਲ ਦੇ ਉਮਰ ਨਾਂ ਦੇ ਇਸ ਆਤਮਘਾਤੀ ਨੂੰ 3 ਅਪ੍ਰੈਲ ਨੂੰ ਡੇਰਾ ਗਾਜੀ ਖਾਨ ਦੇ ਸਖੀ ... Read Full Story
|
ਆਤਮਘਾਤੀ ਹਮਲੇ ‘ਚ ਵਾਲ-ਵਾਲ ਬਚੇ ਜੇ. ਯੂ. ਆਈ. ਮੁਖੀ, 10 ਹੋਰ ਮਰੇ
ਇਸਲਾਮਾਬਾਦ, 30 ਮਾਰਚ (ਪ,ਪ)¸
ਪਾਕਿਸਤਾਨ ਦੇ ਕੱਟੜਪੰਥੀ ਜਮੀਅਤ ਉਲੇਮਾ-ਏ-ਇਸਲਾਮ (ਜੇ. ਯੂ. ਆਈ.) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਬੁੱਧਵਾਰ ਨੂੰ ਇਕ ਆਤਮਘਾਤੀ ਹਮਲੇ ‘ਚ ਵਾਲ-ਵਾਲ ਬਚ ਗਏ ਪਰ ਇਸ ਹਮਲੇ ਦੌਰਾਨ 10 ਹੋਰ ਵਿਅਕਤੀ ਮਾਰੇ ਗਏ। ਪਾਕਿਸਤਾਨ ਦੇ ਅਸ਼ਾਂਤ ਉੱਤਰੀ ਪੱਛਮੀ ਖੇਤਰ ਵਿਚ ਪੁਲਸ ਚੌਕੀ ਨੇੜੇ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ, ਜਿਸ ‘ਚ ਉਕਤ ਵਿਅਕਤੀ ਮਾਰੇ ਗਏ। ਜ਼ਿਲਾ ਪ੍ਰਸ਼ਾਸਨ ਦੇ ਮੁਖੀ ਸਈਦ ਅਬਦੁਲ ਜਬਾਹ ਨੇ ਕਿਹਾ ... Read Full Story
|
ਡਿਪਟੀ ਕਮਿਸ਼ਨਰ -ਕਮ-ਚੇਅਰਮੈਨ ਐਗਰੀਕਲਚਰ ਟੈਕਨੋਲੋਜੀ ਮੈਨੇਜ਼ਮੈਟ ਏਜੰਸੀ ( ਆਤਮਾ) ਗਵਰਨਿਗ ਬੋਰਡ ਸ੍ਰੀ ਧਰਮ ਦੱਤ ਤਰਨਾਚ ਦੀ ਪ੍ਰਧਾਨਗੀ ਹੇਠ ਆਤਮਾ ਸਕੀਮ ਦੀਆਂ ਗਤੀਵਿਧੀਆਂ ਸਬੰਧੀ ਮੀਟਿੰਗ ਹੋਈ
ਹੁਸ਼ਿਆਰਪੁਰ 23 ਮਾਰਚ (ਨਛੱਤਰ ਸਿਘ )
ਡਿਪਟੀ ਕਮਿਸ਼ਨਰ -ਕਮ-ਚੇਅਰਮੈਨ ਐਗਰੀਕਲਚਰ ਟੈਕਨੋਲੋਜੀ ਮੈਨੇਜ਼ਮੈਟ ਏਜੰਸੀ ( ਆਤਮਾ) ਗਵਰਨਿਗ ਬੋਰਡ ਸ੍ਰੀ ਧਰਮ ਦੱਤ ਤਰਨਾਚ ਦੀ ਪ੍ਰਧਾਨਗੀ ਹੇਠ ਆਤਮਾ ਸਕੀਮ ਦੀਆਂ ਗਤੀਵਿਧੀਆਂ ਸਬੰਧੀ ਮੀਟਿੰਗ ਹੋਈ , ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡੀ ਆਰ ਭਗਤ ਅਤੇ ਖੇਤੀ ਬਾੜੀ ਵਿਭਾਗ ਅਤੇ ਇਸ ਨਾਲ ਸਬੰਧਤ ਵਿਭਾਗ ਬਾਗਬਾਨੀ , ਭੂਮੀ ਰੱਖਿਆ , ਪਸ਼ੂ ਪਾਲਣ ,ਡੇਅਰੀ ਵਿਕਾਸ, ਮੱਛੀ ਪਾਲਣ , ਜੰਗਲਾਤ , ਮੰਡੀਕਰਨ , ... Read Full Story
|
ਅਕਾਲੀ ਦਲ ਦਿਲੀ ਨੇ ਭੁਚਾਲ ਤੇ ਸੁਨਾਮੀ ਦੇ ਕਹਿਰ ਦੇ ਸ਼ਿਕਾਰ ਹੋਏ ਜਪਾਨੀ ਨਾਗਰਿਕਾਂ ਦੀ ਆਤਮਿਕ ਸ਼ਾਂਤੀ ਲਈ ਕਢਿਆ ਕੈਂਡਲ ਮਾਰਚ
ਲੁਧਿਆਣਾ 22 ਮਾਰਚ (ਨਿੱਝਰ)
ਅਕਾਲੀ ਦਲ ਦਿਲੀ ਦੇ ਸੂਬਾ ਯੂਥ ਅਤੇ ਵਪਾਰ ਵਿੰਗ ਵਲੋਂ ਜਪਾਨ ਵਿਚ ਆਏ ਭੂਚਾਲ ਅਤੇ ਸੁਨਾਮੀ ਦੀਆਂ ਲਹਿਰਾ ਦੇ ਕਹਿਰ ਨਾਲ ਪਰਮਾਣੂ ਘਰਾਂ ਵਿਚ ਲੀਕੇਜ ਹੋਣ ਨਾਲ ਮਾਰੇ ਗਏ ਬੇਗੁਨਾਹ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ। ਅਕਾਲੀ ਦਲ ਦਿਲੀ ਦੀ ਸੂਬਾ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਬਲਿਏਵਾਲ,ਗੁਰਦੀਪ ਸਿੰਘ ਗੋਸ਼ਾ,ਬਲਵਿੰਦਰ ਸਿੰਘ ਭੁਲਰ ਅਤੇ ਗੁਰਮੀਤ ਸਿੰਘ ਮੁੰਡਿਆਂ ... Read Full Story
|
ਆਤਮਾ ਗਵਰਨਿੰਗ ਬੋਰਡਹੁਸ਼ਿਆਰਪੁਰ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ
ਹੁਸ਼ਿਆਰਪੁਰ, 17 ਮਾਰਚ: (ਨਛੱਤਰ ਸਿਘ )
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਗਵਰਨਿੰਗ ਬੋਰਡ ਸ੍ਰੀ ਧਰਮ ਦੱਤ ਤਰਨਾਚ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਆਤਮਾ ਗਵਰਨਿੰਗ ਬੋਰਡ ਹੁਸ਼ਿਆਰਪੁਰ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਤਰਨਾਚ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਅਧੀਨ ਜਿਹੜਾ ਵੀ ਕੰਮ ਕਰਨਾ ਹੈ, ਉਸ ... Read Full Story
|
ਪਿਸ਼ਾਵਰ ’ਚ ਆਤਮਘਾਤੀ ਹਮਲਾ; 37 ਮਰੇ, 52 ਫੱਟੜ
ਪਿਸ਼ਾਵਰ, 9 ਮਾਰਚ
ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਇਲਾਕੇ ਵਿਚ ਅੱਜ ਤਾਲਿਬਾਨ ਵਿਰੋਧੀ ਲੜਾਕੂਆਂ ਦੀ ਜਨਾਜ਼ੇ ਦੀ ਨਮਾਜ਼ ਵੇਲੇ ਹੋਏ ਆਤਮਘਾਤੀ ਹਮਲੇ ’ਚ 37 ਵਿਅਕਤੀ ਮਾਰੇ ਗਏ ਤੇ 52 ਤੋਂ ਵੱਧ ਫੱਟੜ ਹੋ ਗਏ।
ਸੂਬਾ ਖੈਬਰ ਪਖਤੂਨਖਵਾ ਦੀ ਰਾਜਧਾਨੀ ਪਿਸ਼ਾਵਰ ਦੇ ਨੇੜਲੇ ਅਦੇਜ਼ਾਈ ਵਿਖੇ ਸ਼ਾਂਤੀ ਕਮੇਟੀ ਭਾਵ ਤਾਲਿਬਾਨ ਵਿਰੋਧੀ ਲੜਾਕੂਆਂ ਦੇ ਇਕ ਸਰਦਾਰ ਹਕੀਮ ਖਾਨ ਦੀ ਪਤਨੀ ਦੀ ਜਨਾਜ਼ੇ ਦੀ ਨਮਾਜ਼ ਵਿਚ ਇਹ ਧਮਾਕਾ ਹੋਇਆ। ਹਮਲਾਵਰ ਇਕ ... Read Full Story
|
ਨੌਜਵਾਨ ਵੱਲੋਂ ਮਮਤਾ ਬੈਨਰਜੀ ਦੇ ਘਰ ਅੱਗੇ ਆਤਮਦਾਹ ਕਰਨ ਦੀ ਕੋਸ਼ਿਸ਼
ਕੋਲਕਾਤਾ, 6 ਮਾਰਚ (ਪ,ਪ)-
ਇਕ ਨੌਜਵਾਨ ਨੇ ਰੇਲ ਮੰਤਰੀ ਮਮਤਾ ਬੈਨਰਜੀ ਦੇ ਘਰ ਸਾਹਮਣੇ ਆਪਣੇ ਆਪ ਨੂੰ ਅੱਗ ਲਗਾ ਲਈ ਅਤੇ ਬਾਅਦ ’ਚ ਨਾਲ ਲੱਗਦੀ ਇਕ ਨਹਿਰ ’ਚ ਛਲਾਂਗ ਲਗਾ ਦਿੱਤੀ। ਪੁਲਿਸ ਨੇ ਦੱਸਿਆ ਕਿ ਪ੍ਰਾਸੁਨ ਦੱਤਾ ਜੋਕਿ ਹੁਗਲੀ ਜ਼ਿਲ੍ਹੇ ਦਾ ਰਹਿਣ ਵਾਲਾ ਬੇਰੁਜ਼ਗਾਰ ਨੌਜਵਾਨ ਹੈ, ਆਪਣੇ ਕੁਝ ਸਾਥੀਆਂ ਸਮੇਤ ਇਥੇ ਰੇਲਵੇ ’ਚ ਨੌਕਰੀ ਦੀ ਮੰਗ ਨੂੰ ਲੈ ਕੇ ਪਹੁੰਚਿਆ ਸੀ। ਉਨ੍ਹਾਂ ਦੱਸਿਆ ਕਿ ਦੱਤਾ ਨੇ ਅਚਾਨਕ ਆਪਣੇ ਆਪ ਨੂੰ ਅੱਗ ਲਗਾ ਲਈ ... Read Full Story
|
ਇਰਾਕ ’ਚ ਆਤਮਘਾਤੀ ਧਮਾਕਾ-10 ਮਰੇ
ਬਗ਼ਦਾਦ, 3 ਮਾਰਚ (ਪ,ਪ)-
ਇਰਾਕ ਦੇ ਉਤਰੀ ਹਿੱਸੇ ’ਚ ਇਕ ਸਰਕਾਰੀ ਬੈਂਕ ’ਚ ਹੋਏ ਬੰਬ ਧਮਾਕੇ ਕਾਰਨ ਘੱਟ ਤੋਂ ਘੱਟ 10 ਵਿਅਕਤੀ ਮਾਰੇ ਗਏ ਜਦਕਿ 26 ਹੋਰ ਜ਼ਖ਼ਮੀ ਹੋ ਗਏ। ਉਕਤ ਧਮਾਕਾ ਹਾਦਿਥਾ ਸ਼ਹਿਰ ’ਚ ਹੋਇਆ। ਉਕਤ ਜਾਣਕਾਰੀ ਪੁਲਿਸ ਤੇ ਹਸਪਤਾਲ ਦੇ ਅਧਿਕਾਰੀਆਂ ਨੇ ਦਿੱਤੀ। ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਬਗ਼ਦਾਦ ਤੋਂ 190 ਕਿੱਲੋਮੀਟਰ ਦੂਰ ਉਤਰ-ਪੱਛਮ ਵਾਲੇ ਪਾਸੇ ਸਥਿਤ ਹਾਦਿਥਾ ਸ਼ਹਿਰ ਦੇ ਇਕ ਸਰਕਾਰੀ ਬੈਂਕ ’ਚੋਂ ਇਰਾਕ ਦੇ ਸੈਨਿਕ ਆਪਣੀਆਂ ... Read Full Story
|