ਪਾਸ਼ ਨਾਲੋਂ ਦਾਸ ਤਿੰਨ ਗੁਣਾ ਵੱਧ ਅਮੀਰ
ਲੰਬੀ, 11 ਜਨਵਰੀ-(ਪ,ਪ)
ਗੁਰਦਾਸ ਸਿੰਘ ਬਾਦਲ ਆਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਨਾਲੋਂ ਤਿੰਨ ਗੁਣਾ ਵੱਧ ਅਮੀਰ ਹਨ ਅਤੇ ਉਨ੍ਹਾਂ ਕੋਲ ਇੱਕ ਇਨੋਵਾ ਗੱਡੀ ਵੀ ਹੈ ਉਂਜ, ਉਨ੍ਹਾਂ ਦੇ ਸਿਰ ਲਗਪਗ ਸਵਾ ਕਰੋੜ ਰੁਪਏ ਦੀਆਂ ਦੇਣਦਾਰੀਆਂ ਵੀ ਹਨ।
ਗੁਰਦਾਸ ਸਿੰਘ ਬਾਦਲ 19,71,45,625 ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਦੇ ਮਾਲਕ ਹਨ। ਇਸ ਵਿੱਚ 19,57,70,548 ਦੀ ਉਨ੍ਹਾਂ ਕੋਲ ਪੁਸ਼ਤੈਨੀ ਚੱਲ-ਅਚੱਲ ਜਾਇਦਾਦ ਹੈ ਜਦੋਂਕਿ 13 ਲੱਖ 75 ਹਜ਼ਾਰ ਰੁਪਏ ਦੀ ਉਨ੍ਹਾਂ ਦੇ ਕੋਲ ... Read Full Story
|
ਅਮੀਰ ਤੇ ਪੜ੍ਹੀਆਂ-ਲਿਖੀਆਂ ਕੁੜੀਆਂ ਵਧ ਰਹੀਆਂ ਹਨ ਗਰਭਪਾਤ ਵੱਲ
ਨਵੀਂ ਦਿੱਲੀ, ਬੋਸਟਨ, 24 ਮਈ (ਪ,ਪ)-
ਅਮੀਰ ਘਰਾਂ ਦੀਆਂ ਕੁੜੀਆਂ ਅਤੇ ਪੜ੍ਹੀਆਂ-ਲਿਖੀਆਂ ਕੁੜੀਆਂ ਆਪਣੀ ਹੋਣ ਵਾਲੀ ਦੂਸਰੀ ਔਲਾਦ ਲਈ ਵੀ ਕੁੜੀ ਹੋਣ ਦੀ ਸੂਰਤ ਵਿਚ ਉਸਦਾ ਗਰਭਪਾਤ ਕਰਵਾ ਦਿੰਦੀਆਂ ਹਨ। ਵੱਕਾਰੀ ‘ਲੈਂਸੇਟ’ ਰਸਾਲੇ ਦੇ ਅਗਾਮੀ ਅੰਕ ਵਿਚ ਛਪਣ ਲਈ ਤਿਆਰ ਇਸ ਖੋਜ ਮੁਤਾਬਕ 1980 ਤੋਂ 2010 ਵਿਚ ਇਸ ਤਰ੍ਹਾਂ ਦੇ ਗਰਭਪਾਤਾਂ ਦੀ ਗਿਣਤੀ 40 ਲੱਖ ਤੋਂ ਇਕ ਕਰੋੜ 20 ਲੱਖ ਵਿਚ ਰਹੀ ਹੈ। ਇਸ ਤਰ੍ਹਾਂ ਦੀਆਂ ਕੁੜੀਆਂ ਦੇ ਪਰਿਵਾਰ ਵਾਲਿਆਂ ਦਾ ... Read Full Story
|
ਅਮੀਰ ਸੈਫ ਦੇ ਗਰੀਬ ਰੋਲ ‘ਤੇ ਦਲਿਤ ਨਾਰਾਜ਼
ਮੁੰਬਈ, 13 ਮਈ (ਪ,ਪ)-
ਪਟਨਾ ਦਾ ਇਕ ਦਲਿਤ ਗਰੁੱਪ ਪ੍ਰਕਾਸ਼ ਝਾਅ ਤੋਂ ਨਾਰਾਜ਼ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਨਵੀਂ ਫਿਲਮ ਆਕਰਸ਼ਨ ‘ਚ ਸੈਫ ਅਲੀ ਖਾਨ ਨੂੰ ਇਕ ਦਲਿਤ ਦਾ ਰੋਲ ਦਿੱਤਾ ਹੈ। ਇਹ ਫਿਲਮ ਜੋ ਕਿ ਰਿਜ਼ਰਵੇਸ਼ਨ ਮੁੱਦੇ ‘ਤੇ ਆਧਾਰਿਤ ਹੈ, ‘ਚ ਛੋਟੇ ਨਵਾਬ ਦੀਪਕ ਕੁਮਾਰ ਦਾ ਰੋਲ ਅਦਾ ਕਰ ਰਹੇ ਹਨ ਜੋ ਕਿ ਦਲਿਤ ਨਾਲ ਸੰਬੰਧਿਤ ਹੈ। ਕਿਸੇ ਦਲਿਤ ਸੁਰੱਕਸ਼ਾ ਸਮਿਤੀ ਨੇ ਝਾਅ ਨੂੰ ਵਿਰੋਧ ਪੱਤਰ ਲਿਖਿਆ ਤੇ ਕਿਹਾ ਕਿ ਸੈਫ ਵਰਗੇ ਅਮੀਰ ਨੂੰ ਦਲਿਤ ਦਾ ... Read Full Story
|
ਮੈਕਸਿਕੋ ਦਾ ਕਾਰਲੋਸ ਵਿਸ਼ਵ ਦਾ ਸਭ ਤੋਂ ਅਮੀਰ ਵਿਅਕਤੀ
ਨਿਊਯਾਰਕ, 10 ਮਾਰਚ
ਅਮਰੀਕੀ ਪੱਤ੍ਰਿਕਾ ਫੋਰਬੈਸ਼ ਵੱਲੋਂ ਵਿਸ਼ਵ ਦੇ ਚੋਟੀ ਦੇ ਅਰਬਪਤੀਆਂ ਦੀ ਸੂਚੀ ਵਿਚ ਮੈਕਸਿਕਨ ਅਰਬਪਤੀ ਕਾਰਬੋਸ ਸਲਿਮ ਹੀਲੂ 74 ਅਰਬ ਡਾਲਰ ਦੀ ਸੰਪਤੀ ਨਾਲ ਇਸ ਵਾਰ ਵੀ ਅਮੀਰਾਂ ਦੀ ਪਹਿਲੀ ਪੁਜ਼ੀਸ਼ਨ ‘ਤੇ ਕਾਇਮ ਹੈ। ਪਰਵਾਸੀ ਭਾਰਤੀ ਸਟੀਲ ਵਪਾਰੀ ਲਕਸ਼ਮੀ ਮਿੱਤਲ ਛੇਵੇਂ ਅਤੇ ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ 9ਵੇਂ ਸਥਾਨ ‘ਤੇ ਹਨ।
ਸੂਚੀ ਵਿਚ ਬਿਲ ਗੇਟਸ ਦੂਜੇ ਸਥਾਨ ‘ਤੇ ਹਨ। ਜ਼ਿਕਰਯੋਗ ਹੈ ਕਿ ਹੀਲੂ ਪਿਛਲੇ ਸਾਲ 20.4 ... Read Full Story
|
ਸ਼ਹੀਦ ਕੌਮਾਂ ਦਾ ਸਰਮਾਇਆ ਅਤੇ ਅਮੀਰ ਵਿਰਸੇ ਦੇ ਪ੍ਰਤੀਕ ਹੁੰਦੇ ਹਨ:- ਗੁਲਾਜਰ ਸਿੰਘ ਰਣੀਕੇ
ਅੰਮ੍ਰਿਤਸਰ,10ਫਰਵਰੀ(ਸਰਵਨ ਸਿੰਘ ਰੰਧਾਵਾ)-
ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੇ 165ਵੇਂ ਸ਼ਹੀਦੀ ਦਿਵਸ ਦੇ ਮੌਕੇ ’ਤੇ ਅੱਜ ਅਟਾਰੀ ਵਿਖੇ ਆਯੋਜਿਤ ਕੀਤੇ ਗਏ ਪੰਜਾਬ ਪੱਧਰੀ ਸਮਾਗਮ ਸਮੇਂ ਬੋਲਦਿਆਂ ਸ. ਗੁਲਾਜਰ ਸਿੰਘ ਰਣੀਕੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ, ਪੱਛੜੀ ਤੇ ਅਨੁਸੂਚਿਤ ਜਾਤੀ ਭਲਾਈ ਮੰਤਰੀ ਨੇ ਕਿਹਾ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਅਤੇ ਅਮੀਰ ਵਿਰਸੇ ਦੇ ਪ੍ਰਤੀਕ ... Read Full Story
|
ਪੰਜਾਬ ਦੀ ਅਮੀਰ ਵਿਰਾਸਤ ਲੱਚਰ ਤੇ ਭ੍ਰਿਸ਼ਟ ਹੋ ਰਹੀ ਹੈ-ਡਾ: ਅਜਨਾਲਾ
ਅਜਨਾਲਾ, 23 ਦਸੰਬਰ (ਸ.ਨ)-
ਲੋਕ ਸਭਾ ’ਚ ਅਕਾਲੀ ਦਲ (ਬ) ਦੇ ਸੰਸਦੀ ਆਗੂ ਤੇ ਅਕਾਲੀ ਦਲ ਰਾਜਸੀ ਮਾਮਲਿਆਂ ਉ¤ਚ ਤਾਕਤੀ ਕਮੇਟੀ ਮੈਂਬਰ ਡਾ: ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਦੀ ਸਭਿਆਚਾਰ ਤੇ ਵਿਰਾਸਤ, ਦੇਸ਼ ਦੀ ਅਸਲੀ ਵਿਰਾਸਤ ਹੈ ਜੋ ਸਮੂਹ ਦੇਸ਼ ਵਾਸੀਆਂ ਨੂੰ ਆਪਣੇ ਨਿਰਾਲੇ ਰੰਗ ’ਚ ਰੰਗ ਕੇ ਹਰੇਕ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਪੰਜਾਬੀ ਦੀ ਅਮੀਰ ਸੱਭਿਆਚਾਰਕ ਵਿਰਾਸਤ ’ਚ ਤਬਦੀਲੀ ਉਸਾਰੂ ਹੋਣ ਦੀ ਬਜਾਏ ਲੱਚਰਤਾ ਤੇ ਭ੍ਰਿਸ਼ਟ ... Read Full Story
|
ਅਨੋਖਰਵਾਲ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਵਾਲੀਆਂ ਕੌਮਾਂ ਹਮੇਸ਼ਾ ਜ਼ਿੰਦਾ ਰਹਿੰਦੀਆਂ-ਸੁਖਬੀਰ
ਬੰਗਾ/ਬਹਿਰਾਮ,-(ਪ,ਪ)
ਜਸਬੀਰ ਸਿੰਘ ਨੂਰਪੁਰ, ਨਛੱਤਰ ਸਿੰਘ ਬਹਿਰਾਮ)-ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾਮੱਤਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਹੋਰ ਕਿਸੇ ਵੀ ਪਾਰਟੀ ਦਾ ਇਤਿਹਾਸ ਅਜਿਹਾ ਨਹੀਂ ਜਿਸ ਨੇ ਆਪਣੇ ਅਮੀਰ ਵਿਰਸੇ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਣ। ਕੌਮਾਂ ਉਹੀ ਜ਼ਿੰਦਾ ਰਹਿੰਦੀਆਂ ਹਨ ਜਿਹੜੀਆਂ ਆਪਣੇ ਇਤਿਹਾਸ ਅਤੇ ਕੌਮ ਲਈ ਘਾਲਣਾ ਘਾਲਣ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਦੀਆਂ ਹਨ, ਇਹ ਵਿਚਾਰ ਸ. ... Read Full Story
|
ਪ੍ਰਿੰਸ ਵਿਲੀਅਮ ਅਤੇ ਹੈਰੀ ਨਾਲੋਂ ਵੀ ਅਮੀਰ ਹਨ ਡੈਨੀਅਲ ਰੈਡਕਲਿਫ
ਲੰਦਨ,-(ਪ,ਪ)
ਹੈਰੀ ਪਾਟਰ ਸਟਾਰ ਡੈਨੀਅਲ ਰੈਡਕਲਿਫ ਬ੍ਰਿਟਿਸ਼ ਰਾਜ-ਗੱਦੀ ਦੇ ਵਾਰਸਾਂ ਪ੍ਰਿੰਸ ਵਿਲੀਅਮ ਅਤੇ ਹੈਰੀ ਤੋਂ ਵੀ ਜ਼ਿਆਦਾ ਅਮੀਰ ਹਨ। ਉਨ੍ਹਾਂ ਦੀ ਨਿੱਜੀ ਜਾਇਦਾਦ ਸਾਢੇ 4 ਕਰੋੜ ਡਾਲਰ ਹੋ ਗਈ ਹੈ। 21 ਸਾਲਾ ਡੈਨੀਅਲ ਦੀ ਜਾਇਦਾਦ ਇੱਕੋ ਸਾਲ ਵਿੱਚ ਦੁੱਗਣੀ ਹੋਈ ਹੈ, ਜਦ ਕਿ ਪ੍ਰਿੰਸ ਵਿਲੀਅਮ ਦੀ ਜਾਇਦਾਦ 4 ਕਰੋੜ 40 ਲੱਖ ਡਾਲਰ ਹੈ। ਪ੍ਰਿੰਸ ਹੈਰੀ ਵੀ ਇੰਨੀ ਹੀ ਜਾਇਦਾਦ ਦੇ ਮਾਲਕ ਹਨ।
11 ਸਾਲ ਦੀ ਉਮਰ ਤੋਂ ਹੈਰੀ ਪਾਟਰ ਸੀਰੀਜ ਦੀਆਂ ... Read Full Story
|
ਅਮੀਰਾਤ ’ਚ ਸਜ਼ਾਯਾਫ਼ਤਾ ਪੰਜਾਬੀਆਂ ਨੂੰ ਰਾਹਤ
ਯੂ.ਏ.ਈ.-(ਪ,ਪ)
ਵਿੱਚ ਸਜ਼ਾਯਾਫ਼ਤਾ 17 ਪੰਜਾਬੀ ਨੌਜਵਾਨਾਂ ਨੂੰ ਅੱਜ ਉਦੋਂ ਕੁਝ ਰਾਹਤ ਮਿਲੀ ਜਦੋਂ ਉਥੇ ਅਪੀਲੀ ਅਦਾਲਤ ਵਿੱਚ ਜਾਰੀ ਮਾਮਲੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਕਤਲ ਦੀ ਇਸ ਵਾਰਦਾਤ ਵੇਲੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਉਦੋਂ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਹਵਾਲਾਤ ਵਿੱਚ ਰੱਖੇ ਜਾਣ ਵੇਲੇ ਉਨ੍ਹਾਂ ਦੇ ਖੂਨ ਦੇ ਨਮੂਨੇ ਨਹੀਂ ਸਨ ਲਏ ਗਏ। ਇਸ ਘਟਨਾ ਵਿੱਚ ਇਕ ਪਾਕਿਸਤਾਨੀ ਨੌਜਵਾਨ ਮਿਸ਼ਰੀ ਖਾਨ ਦੀ ਮੌਤ ਹੋ ਗਈ ਸੀ ਅਤੇ ਉਸ ... Read Full Story
|
ਚਾਰ ਰੋਜ਼ਾ ਯੁਵਕ ਮੇਲੇ ਦੇ ਚੌਥੇ ਦਿਨ 14 ਕਾਲਜਾਂ ਦੀਆਂ ਟੀਮਾਂ ਨੇ ਪੰਜਾਬ ਦੇ ਅਮੀਰ ਵਿਰਸੇ ਦੀ ਕਲਾ ਰਾਹੀ ਤਸਵੀਰ ਖਿੱਚ ਕੇ ਦਰਸ਼ਕਾਂ ਵਿੱਚ ਰੌਚਕਤਾ ਪੈਦਾ ਕੀਤੀ।
ਹੁਸ਼ਿਆਰਪੁਰ, (ਨਛੱਤਰ ਸਿਘ )
ਗੁਰੂ ਨਾਨਕ ਖਾਲਸਾ ਕਾਲਜ ਫਾਰ ਵੋਮੈਨ ਸ਼ਾਮਚੁਰਾਸੀ ਵਿਖੇ 13 ਅਕਤੂਬਰ ਤੋਂ 16 ਅਕਤੂੁਬਰ ਤੱਕ ਚਾਰ ਰੋਜ਼ਾ ਯੁਵਕ ਮੇਲੇ ਦੇ ਚੌਥੇ ਦਿਨ ਪੂਰਵ ਦੁਪਹਿਰ ਦੇ ਸੈਸ਼ਨ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਕੀਤੀ। ਇਸ ਖੇਤਰੀ ਯੁਵਕ ਮੇਲੇ ਵਿੱਚ ਹੁਸ਼ਿਆਰਪੁਜ ਜ਼ੋਨ-ਬੀ ਨਾਲ ਸਬੰਧਤ ਵੱਖ-ਵੱਖ 14 ਕਾਲਜਾਂ ਦੀਆਂ ਟੀਮਾਂ ਨੇ ਪੰਜਾਬ ਦੇ ਅਮੀਰ ਵਿਰਸੇ ਦੀ ਕਲਾ ਰਾਹੀ ਤਸਵੀਰ ਖਿੱਚ ਕੇ ਦਰਸ਼ਕਾਂ ਵਿੱਚ ... Read Full Story
|
ਰਾਬੜੀ ਦੇਵੀ ਲਾਲੂ ਤੋਂ ਅਮੀਰ
ਪਟਨਾ,(ਏਜੰਸੀ)-
ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਕੋਲ ਕੋਈ ਅਚਲ ਜਾਇਦਾਦ ਨਹੀਂ ਹੈ ਪਰ ਉਨ੍ਹਾਂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਕੋਲ 1. 41 ਕਰੋੜ ਦੀ ਅਚਲ ਜਾਇਦਾਦ ਹੈ। ਰਾਬੜੀ ਦੇਵੀ ਨੇ ਬੈਂਕ ’ਚ ਜਮ੍ਹਾਂ ਪੈਸੇ ਦੇ ਮਾਮਲੇ ’ਚ ਵੀ ਆਪਣੇ ਪਤੀ ਲਾਲੂ ਪ੍ਰਸਾਦ ਨੂੰ ਪਛਾੜ ਦਿੱਤਾ ਹੈ। ਉਨ੍ਹਾਂ ਦੇ ਨਾਂਅ ’ਤੇ ਬੈਂਕਾਂ ਅਤੇ ਗੈਰ ਵਿੱਤੀ ਅਦਾਰਿਆਂ ’ਚ 57 ਲੱਖ ਤੋਂ ਜ਼ਿਆਦਾ ਰਕਮ ਜਮ੍ਹਾਂ ਹੈ। ਇਹ ... Read Full Story
|
ਸਵਿੱਤਰੀ ਜਿੰਦਲ ਭਾਰਤ ਦੀ ਸਭ ਤੋਂ ਅਮੀਰ ਔਰਤ ਬਣੀ
ਨਵੀਂ ਦਿੱਲੀ -(ਪ,ਪ)
ਅਮਰੀਕੀ ਮੈਗਜ਼ੀਨ ਫੋਰਬਜ਼ ਵੱਲੋਂ ਓਪੀ ਜਿੰਦਲ ਸਮੂਹ ਦੀ ਚੇਅਰਪਰਸਨ ਸਵਿੱਤਰੀ ਜਿੰਦਲ ਨੂੰ 100 ਅਮੀਰ ਭਾਰਤੀਆਂ ਦੀ ਸੂਚੀ ਵਿੱਚ 5ਵਾਂ ਸਥਾਨ ਦਿੱਤਾ ਗਿਆ ਹੈ। ਜਦਕਿ ਅਮੀਰੀ ਦੇ ਮਾਮਲੇ ਵਿੱਚ ਉਹ ਭਾਰਤ ਦੀ ਸਭ ਤੋਂ ਅਮੀਰ ਔਰਤ ਬਣ ਗਈ ਹੈ। ਸਵਿੱਤਰੀ ਜਿੰਦਲ ਨੇ ਏਡੀਏਜੀ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਪਿੱਛੇ ਛੱਡ ਕੇ ਇਹ ਸਥਾਨ ਹਾਸਲ ਕੀਤਾ ਹੈ। ਸ੍ਰੀਮਤੀ ਜਿੰਦਲ ਲਗਾਤਾਰ ਚੌਥੇ ਸਾਲ ਭਾਰਤ ਦੀ ਸਭ ਤੋਂ ਅਮੀਰ ਔਰਤ ਬਣੀ ... Read Full Story
|
ਮੁਕੇਸ਼ ਅੰਬਾਨੀ ਦੁਨੀਆ ਭਰ ਦੇ ਭਾਰਤੀਆਂ ‘ਚ ਸਭ ਤੋਂ ਅਮੀਰ
ਨਵੀਂ ਦਿੱਲੀ-(ਪ,ਪ)
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਭਰ ਵਿਚਲੇ ਭਾਰਤੀਆਂ ਵਿੱਚੋਂ ਸਭ ਤੋਂ ਅਮੀਰ ਹਨ। ਫੋਰਬੇਸ ਦੀ ਤਾਜ਼ਾ ਰਿਪੋਰਟ ਮੁਤਾਬਕ 27 ਅਰਬ ਡਾਲਰਾਂ ਦੀ ਸੰਪਤੀ ਦੇ ਮਾਲਕ ਮੁਕੇਸ਼ ਅੰਬਾਨੀ ਤੋਂ ਪਿੱਛੇ ਲਕਸ਼ਮੀ ਨਰਾਇਣ ਮਿੱਤਲ ਹਨ। 100 ਭਾਰਤੀ ਅਮੀਰਾਂ ਦੀ ਜਾਰੀ ਕੀਤੀ ਸੂਚੀ ਮੁਤਾਬਕ ਇਨ੍ਹਾਂ ਸਾਰਿਆਂ ਕੋਲ ਇਸ ਸਾਲ ਕੁੱਲ 300 ਅਰਬ ਡਾਲਰ ਦੀ ਸੰਪਤੀ ਹੈ, ਜਦਕਿ ਪਿਛਲੇ ਸਾਲ ਇਹ ਸੰਪਤੀ 27.6 ਅਰਬ ਡਾਲਰ ਸੀ। ਲਕਸ਼ਮੀ ... Read Full Story
|
ਮੁਕੇਸ਼ ਅੰਬਾਨੀ ਸਭ ਤੋਂ ਅਮੀਰ ਭਾਰਤੀ
ਨਵੀਂ ਦਿੱਲੀ,-(ਪ,ਪ)
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਰਬਪਤੀ ਲਕਸ਼ਮੀ ਨਰਾਇਣ ਮਿੱਤਲ ਅਤੇ ਅਜ਼ੀਮ ਪ੍ਰੇਮਜੀ ਨੂੰ ਪਛਾੜਦੇ ਹੋਏ 27 ਅਰਬ ਡਾਲਰ ਦੀ ਪੂੰਜੀ ਨਾਲ ਸਭ ਤੋਂ ਅਮੀਰ ਭਾਰਤੀ ਬਣ ਕੇ ਉਭਰੇ ਹਨ। ਫੋਰਬਸ ਇੰਡੀਆ ਰਸਾਲੇ ਵਲੋਂ ਜਾਰੀ ਸੂਚੀ ਮੁਤਾਬਕ ਆਰਥਿਕ ਤੇਜ਼ੀ ਅਤੇ ਸ਼ੇਅਰ ਬਾਜ਼ਾਰ ਵਿਚ ਆਏ ਭਾਰੀ ਉਛਾਲ ਕਾਰਨ ਪਿਛਲੇ ਸਾਲ 276 ਅਰਬ ਡਾਲਰ ਦੇ ਮੁਕਾਬਲੇ ਭਾਰਤ ਦੇ 100 ਅਮੀਰ ਵਿਅਕਤੀਆਂ ਦੀ ਪੂੰਜੀ 300 ਅਰਬ ਡਾਲਰ ਹੋ ਗਈ ਹੈ। ... Read Full Story
|
ਤਲਾਕ ਸ਼ੁਦਾ ਅਮੀਰ ਪਤਨੀ ਦੇਵੇਗੀ ਪਤੀ ਨੂੰ 4000 ਡਾਲਰ ਹਫਤੇ ਦਾ ਗੁਜ਼ਾਰਾ ਭੱਤਾ
ਮੈਲਬਰਨ/ag
ਆਸਟ੍ਰੇਲੀਆ ਦੀ ਪਰਵਾਰਕ ਮਾਮਲਿਆਂ ਦੀ ਅਦਾਲਤ ਨੇ ਨਵਾਂ ਇਤਿਹਾਸ ਸਿਰਜਦਿਆਂ ਇਕ ਤਲਾਕ ਸ਼ੁਦਾ ਪਤਨੀ ਨੂੰ ਹੁਕਮ ਸੁਣਾਇਆ ਹੈ ਕਿ ਉਹ ਆਪਣੇ ਸਾਬਕਾ ਪਤੀ ਨੂੰ ਗੁਜ਼ਾਰਾ ਕਰਨ ਲਈ ਪ੍ਰਤੀ ਹਫਤਾ 4 ਹਜ਼ਾਰ ਡਾਲਰ ਦਾ ਖਰਚਾ ਦੇਵੇ। ਜੱਜ ਜੋਨ ਕੋਹੇਨ ਨੇ ਇਹ ਅਜੀਬੋ ਗਰੀਬ ਫੈਸਲਾ ਇਸ ਕਰਕੇ ਸੁਣਾਇਆ, ਕਿਉਂਕਿ ਇਸ ਵਿਗੜੀ ਅਮੀਰਜ਼ਾਦੀ ਨੇ ਵੇਟਰ ਦਾ ਕੰਮ ਕਰਕੇ ਗੁਜ਼ਾਰਾ ਕਰਨ ਵਾਲੇ ਆਪਣੇ ਪਤੀ ਦੀਆਂ ਆਦਤਾਂ ਵਿਗਾੜ ਦਿੱਤੀਆਂ ਸਨ ਅਤੇ ਉਸ ਨੂੰ ... Read Full Story
|
ਬਾਲ ਬਾਲ ਬਚੇ ਯੂ. ਏ. ਈ. ਜਹਾਜ਼ ਦੇ 350 ਯਾਤਰੀ
ਗੋਆ,(ਏਜੰਸੀਆਂ)
ਦੁਬਈ ਤੋਂ ਕੋਚੀ ਆ ਰਿਹਾ ਅਮੀਰਾਤ ਦਾ ਜਹਾਜ਼ ਐਤਵਾਰ ਨੂੰ ਸਵੇਰੇ ਹਵਾਈ ਭੰਵਰ (ਏਅਰ ਪਾਕੇਟ) ਵਿੱਚ ਫਸ ਗਿਆ। ਜਹਾਜ਼ ਵਿੱਚ 350 ਯਾਤਰੀ ਅਤੇ ਚਾਲਕ ਦਲ ਦੇ 14 ਮੈਂਬਰ ਸਵਾਰ ਸੀ। ਇਹ ਜਹਾਜ਼ ਕੁਸ਼ਲਤਾ ਪੂਰਵਕ ਉਤਾਰ ਲਿਆ ਗਿਆ। ਫਿਰ ਵੀ ਹਵਾ ਵਿੱਚ ਲੱਗੇ ਝਟਕਿਆਂ ਵਿੱਚ 20 ਯਾਤਰੀ ਜ਼ਖਮੀ ਹੋ ਗਏ। ਨਾਗਰਿਕ ਹਵਾਈ ਮਹਾਂਨਿਦੇਸ਼ਕ (ਡੀ ਜੀ ਸੀ ਏ) ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਈ ਕੇ 350 ਬੋਇੰਗ ਜਹਾਜ਼ ਬੰਗਲੌਰ ਦੇ ਨੇੜੇ ... Read Full Story
|
ਫਾਂਸੀ ਦੇ ਤਖ਼ਤੇ ਤੇ ਟੰਗੇ ਗਏ ਹਨ ਸਾਰੇ ਪਰਿਵਾਰ, ਅਮੀਰਾਤ ’ਚ ਫਾਂਸੀ ਦੀ ਸਜ਼ਾ ਵਾਲੇ ਸਾਰੇ ਮੁੰਡਿਆਂ ਦੇ ਪਰਿਵਾਰਾਂ ਦੀ ਦੁੱਖਦਾਈ ਕਹਾਣੀ, ਆਸ਼ਾ ਨਿਰਾਸ਼ਾ ’ਚ ਡੁੱਬੇ
ਜਗਰਾਉਂ(ਸੁਖਦੇਵ ਗਰਗ)
ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਸ਼ਾਰਜ਼ਾਹ ’ਚ ਜਿਹੜੇ 17 ਮੁੰਡਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ’ਚ 16 ਪੰਜਾਬ ਦੇ ਹਨ ਅਤੇ 4 ਦਾ ਸਬੰਧ ਜ਼ਿਲ੍ਹਾ ਲੁਧਿਆਣਾ ਨਾਲ ਹੈ। ਲਗਭਗ ਬਹੁਗਿਣਤੀ ਕੁਆਰੇ ਮੁੰਡਿਆਂ ਦੀ ਹੈ ਅਤੇ ਸਾਰੇ ਹੀ ਦੋ ਤਿੰਨ ਸਾਲ ਪਹਿਲਾਂ ਦੁਬਈ ਗਏ ਸਨ, ਜਿੱਥੇ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉਹ ਸ਼ਾਰਜ਼ਾਹ ਆ ਗਏ। ਅਰਬ ਦੇਸ਼ਾਂ ’ਚ ਗੈਰ-ਕਾਨੂੰਨੀ ਗਏ ਸਾਰੇ ਪੰਜਾਬੀਆਂ ਦਾ ਠਿਕਾਣਾ ... Read Full Story
|