ਸ: ਅਮਰਜੀਤ ਸਿੰਘ ਸਮਰਾ ਨੂੰ ਪੁਰਨ ਤੋਰ ਤੇ ਹਮਾਇਤ-ਅਵਤਾਰ ਸਿੰਘ ਛੋਕਰ
ਬੈਲਜੀਅਮ 19 ਜਨਵਰੀ (ਪ,ਪ)
ਬੈਲਜੀਅਮ ਦੇ ਟਕਸਾਲੀ ਕਾਂਗਰਸੀ ਆਗੂ ਅਵਤਾਰ ਸਿੰਘ ਛੋਕਰ ਵੱਲੋ ਨਕੋਦਰ ਦੀ ਸੀਟ ਤੋ ਚੋਣ ਲੜ ਰਹੇ ਅਤੇ ਨਜਦੀਕੀ ਸਮਝੇ ਜਾਦੇ ਸ: ਅਮਰਜੀਤ ਸਿੰਘ ਸਮਰਾ ਨੂੰ ਪੁੂਰਨ ਤੋਰ ਤੇ ਹਮਾਇਤ ਦਾ ਐਲਾਨ ਕਰਦੇ ਹੋਏ ਕਿਹਾ ਕਿ ਹਲਕਾ ਨਕੋਦਰ ਦੇ ਸੂਝਵਾਨ ਵੋਟਰਾ ਦੇ ਦਿਲਾ ਵਿੱਚ ਸ: ਸਮਰਾ ਲਈ ਕਾਫੀ ਪਿਆਰ ਹੈ। ਜਿਸ ਨਾਲ ਉਨਾ ਦੀ ਜਿੱਤ ਯਕੀਨੀ ਹੈ ਸ: ਛੋਕਰ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ... Read Full Story
|
ਉੱਪ ਮੰਡਲ ਅਧਿਕਾਰੀ ਤੇ ਵਿਧਾਨਸਭਾ ਖੇਤਰ-29 ਦੇ ਚੋਣ ਅਧਿਕਾਰੀ ਅਮਰਜੀਤ ਪਾਲ ਨੇ ਸੁਪਰੱਵਾਈਜ਼ਰਾਂ ਤੇ ਬੂੱਥ ਲੇਵਲ ਅਧਿਕਾਰੀਆਂ ਨਾਲ ਬੈਠਕ ਕੀਤੀ।
ਫਗਵਾੜਾ 28 ਮਈ ( ਅਸ਼ੋਕ ਸ਼ਰਮਾ, ਅਮਰ ਪਾਸੀ)
ਉੱਪ ਮੰਡਲ ਅਧਿਕਾਰੀ ਤੇ ਵਿਧਾਨਸਭਾ ਖੇਤਰ-29 ਦੇ ਚੋਣ ਅਧਿਕਾਰੀ ਅਮਰਜੀਤ ਪਾਲ ਨੇ ਸੁਪਰੱਵਾਈਜ਼ਰਾਂ ਤੇ ਬੂੱਥ ਲੇਵਲ ਅਧਿਕਾਰੀਆਂ ਨਾਲ ਬੈਠਕ ਕੀਤੀ। ਉੱਪ ਮੰਡਲ ਅਧਿਕਾਰੀ ਨੇ ਕਿਹਾ ਕਿ ਸੋ-ਫੀਸਦੀ ਫੋਟੋ ਵੋਟਰ ਲਿਸਟ ਚ ਲਗੇਗੀ।
ਚੋਣ ਅਧਿਕਾਰੀ ਨੇ 1 ਜਨਵਰੀ 2011 ਤੱਕ 18 ਸਾਲ ਜਾਂ ਉੱਸ ਤੋਂ ਜ਼ਿਆਦਾ ਉੱਮਰ ਦੇ ਵੋਂਟਰਾ ਦੀਆਂ ਵੋਂਟਾ ਬਨਾਉੱਣ, ਵੋਂਟਰਾ ਦੇ ਵੇਰਵੇ ਨੂੰ ਠੀਕ ਕਰਨ ਤੇ ਵੋਂਟਰਾ ਦੀ ... Read Full Story
|
ਪੰਜਾਬ ਪੁਲਸ ਦੇ ਨੌਜਵਾਨ ਡਿਊਟੀ ਪ੍ਰਤੀ ਪੂਰੀ ਦ੍ਰਿੜਤਾ ਨਾਲ ਪਹਿਰਾ ਦੇ ਰਹੇ ਹਨ : ਅਮਰਜੀਤ ਘੁੰਮਣ
ਫ਼ਤਹਿਗੜ ਸਾਹਿਬ, 8 ਅਪ੍ਰੈਲ (ਜਗਦੇਵ) :
ਪੰਜਾਬ ਪੁਲਸ ਦਾ ਮੁੱਖ ਉਦੇਸ਼ ਲੋਕਾਂ ਦੀ ਸੇਵਾ ਕਰਨਾ ਤੇ ਨਿਆਂ ਦਿਵਾਉਣਾ ਹੈ ਤੇ ਇਸ ਮਕਸਦ ਤੇ ਪੰਜਾਬ ਪੁਲਸ ਦੇ ਨੌਜਵਾਨ ਡਿਊਟੀ ਪ੍ਰਤੀ ਪੂਰੀ ਦ੍ਰਿੜਤਾ ਨਾਲ ਪਹਿਰਾ ਦੇ ਰਹੇ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਐੱਸ.ਪੀ. ਫਤਿਹਗੜ ਸਾਹਿਬ ਸ. ਅਮਰਜੀਤ ਸਿੰਘ ਘੁੰਮਣ ਨੇ ਥਾਣਾ ਮੂਲੇਪੁਰ ਵਿਖੇ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਲੋਕਾਂ ਦੀ ਸਹੀ ਸਮੇਂ ਤੇ ਸੇਵਾ ਕਰਨ ... Read Full Story
|
ਅਮਰਜੀਤ ਸਿੰਘ ਘੁਮਾਣ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਇਆ
ਸਰੀ, 19 ਮਾਰਚ (ਪ,ਪ)-
ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ. ਵਿੰਗ ਬੀੇ. ਸੀ. ਦੇ ਪ੍ਰਧਾਨ ਸ: ਅਜੀਤ ਸਿੰਘ ਬਾਧ, ਸੀ. ਮੀਤ ਪ੍ਰਧਾਨ ਸ: ਮਹਿੰਦਰਪਾਲ ਸਿੰਘ ਵਿਰਕ, ਜਨਰਲ ਸਕੱਤਰ ਸ: ਕੁਲਵਿੰਦਰ ਸਿੰਘ ਮੱਲ੍ਹੀ, ਕਾਰਜਕਾਰੀ ਮੈਂਬਰਾਂ ਸ: ਗੁਰਵਿੰਦਰ ਸਿੰਘ ਪਰਿਹਾਰ, ਸ: ਜਸਵਿੰਦਰ ਸਿੰਘ ਬਦੇਸ਼ਾ, ਸ: ਹਰਵਿੰਦਰ ਸਿੰਘ ਬਦੇਸ਼ਾ, ਸ: ਈਸ਼ਰ ਸਿੰਘ ਨਾਹਲ, ਸ: ਮਲਕੀਤ ਸਿੰਘ ਰਾਏ, ਸ: ਜਸਪਾਲ ਸਿੰਘ, ਸ: ਸੁਖਵੰਤ ਸਿੰਘ ਤੱਖਰ, ਸ: ਉਂਕਾਰ ਸਿੰਘ ਨਾਗਰਾ, ਸ: ਸੁਖਜੀਤ ਸਿੰਘ ... Read Full Story
|
ਕਾਨੂੰਨੀ ਸੁਧਾਰ ਪ੍ਰਕ੍ਰਿਆ ਨੂੰ ਤੇਜ਼ ਕਰਨ ਲਈ ਪ੍ਰਸ਼ਾਸ਼ਨ, ਸੰਸਥਾਵਾਂ ਅਤੇ ਕਾਨੂੰਨੀ ਮਾਹਿਰਾਂ ਦੇ ਸੁਝਾਅ ਲਏ ਜਾਣਗੇ: ਅਮਰਜੀਤ ਸਿੰਘ
ਐਸ.ਏ.ਐਸ.ਨਗਰ: 17 ਮਾਰਚ (ਜਗਦੇਵ ਸਿੰਘ):-
ਭਾਰਤ ਦੇ ਕਾਨੂੰਨ ਕਮਿਸ਼ਨ ਵੱਲੋਂ ਕਾਨੂੰਨੀ ਸੁਧਾਰ ਪ੍ਰਕ੍ਰਿਆ ਨੂੰ ਤੇਜ਼ ਕਰਨ ਲਈ ਭਾਰਤ ਦੇ ਉੱਤਰੀ ਖੇਤਰ ਦਾ ਦੌਰਾ ਸ਼ੁਰੂ ਕੀਤਾ ਗਿਆ ਹੈ। ਪਹਿਲੇ ਪੜਾਅ ਦੋਰਾਨ ਪੰਜਾਬ ਹਰਿਆਣਾ ਅਤੇ ਹਿਮਾਚਲ ਵਿੱਚ ਕਾਨੂੰਨੀ ਮਾਹਿਰਾਂ, ਪ੍ਰਸਾਸ਼ਨ ਅਤੇ ਵੱਖ - ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤ ਦੇ ਕਾਨੂੰਨੀ ਕਮਿਸ਼ਨ ਦੇ ਮੈਂਬਰ ਸ੍ਰੀ ... Read Full Story
|
ਅਮਰਜੀਤ ਸਿੰਘ ਨਾਗਰਾ ਪ੍ਰਧਾਨ ਚੁਣੇ
ਮਿਲਾਨ (ਇਟਲੀ), 3 ਮਾਰਚ (ਪ,ਪ)-
ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਇਟਲੀ ਵਿਚ ਬਣਾਈਆਂ ਜਾ ਰਹੀਆਂ ਇਕਾਈਆਂ ਨੂੰ ਇਟਲੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਸ: ਕਰਮਜੀਤ ਸਿੰਘ ਢਿੱਲੋਂ ਵੱਲੋਂ ਗਠਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਵਿਚੈਂਸਾ ਵੇਨੀਤੋ ਇਕਾਈ ਦਾ ਗਠਨ ਕੀਤਾ। ਵਿਚੈਂਸਾ ਵੇਨੀਤੋ ਇਕਾਈ ਦੇ ਚੁਣੇ ਗਏ ਅਹੁਦੇਦਾਰਾਂ ਵਿਚ ਸ: ਅਮਰਜੀਤ ਸਿੰਘ ਨਾਗਰਾ ਪ੍ਰਧਾਨ, ਸ: ਬਲਜੀਤ ਸਿੰਘ ਬਾਊ ... Read Full Story
|
ਉਪ ਮੁੱਖ ਮੰਤਰੀ ਸਮੇਤ ਕਈ ਆਗੂਆਂ ਵੱਲੋਂ ਬੀਬਾ ਅਮਰਜੀਤ ਕੌਰ ਦੇ ਸਪੁੱਤਰ ਸਵ: ਪਵਨਇੰਦਰਾ ਸਿੰਘ ਨੂੰ ਸ਼ਰਧਾਂਜਲੀ
ਪਟਿਆਲਾ: 20 ਫਰਵਰੀ (ਜਗਦੇਵ ਸਿੰਘ)
ਸਾਬਕਾ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬਾ ਅਮਰਜੀਤ ਕੌਰ ਦੇ ਸਪੁੱਤਰ ਸਵ: ਸ਼੍ਰੀ ਪਵਨਇੰਦਰਾ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਅੱਜ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਦੇ ਦੀਵਾਨ ਹਾਲ ਵਿਖੇ ਹੋਇਆ। ਇਸ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼ਰਧਾਂਜਲੀ ਸਮਾਰੋਹ ਵਿੱਚ ... Read Full Story
|
ਸ੍ਰੀ ਅਮਰਜੀਤ ਸਿੰਘ ਵਿਰਕ ਸਰਬ -ਸਮੰਤੀ ਨਾਲ ਐਨ.ਆਰ.ਆਈ ਸਭਾ ਦੇ ਪ੍ਰਧਾਨ ਚੁਣੇ ਗਏ
ਮੁਹਾਲੀ, 13 ਜਨਵਰੀ (ਜਗਦੇਵ ਸਿਘ)
ਰਿਟਰਨਿੰਗ ਅਫਸਰ-ਕਮ- ਉਪ ਮੰਡਲ ਮੈਜਿਸਟਰੇਟ ਐਨ.ਆਰ.ਆਈ ਸਭਾ
ਐਸ.ਏ.ਐਸ.ਨਗਰ ਸ੍ਰੀ ਅਮਿਤ ਤਲਵਾੜ ਨੇ ਵਿਸ਼ੇਸ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲਾ
ਐਨ.ਆਰ.ਆਈ. ਸਭਾ ਐਸ.ਏ.ਐਸ.ਨਗਰ ਯੂਨਿਟ ਦੇ ਅਮਰਜੀਤ ਸਿੰਘ ਵਿਰਕ
ਐਸ.ਏ.ਐਸ.ਨਗਰ ਫੇਜ਼ 9, ਨੂੰ ਸਰਬ-ਸਮੰਤੀ ਨਾਲ ਜ਼ਿਲਾ ਐਨ.ਆਰ. ਆਈ ਸਭਾ ਦਾ
ਪ੍ਰਧਾਨ ਚੁਣਿਆ ਗਿਆ। ਉਨ•ਾ ਦੱਸਿਆ ਕਿ ਗਿਆਨ ਜਿਯੋਤੀ ਪਬਲਿਕ ਸਕੂਲ ਵਿਖੇ ਰੱਖੀ
ਗਈ ਇਸ ਚੋਣ ਵਿੱਚ ਕੁਲ 55 ਮੈਂਬਰ ਹਾਜਰ ... Read Full Story
|
ਜਥੇ: ਅਵਤਾਰ ਸਿੰਘ ਵਲੋਂ ਪ੍ਰੋ: ਅਮਰਜੀਤ ਸਿੰਘ ਕਾਂਗ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਦਾ ਇਜ਼ਹਾਰ
ਅੰਮ੍ਰਿਤਸਰ: 12 ਜਨਵਰੀ- (ਜਗਦੇਵ ਸਿੰਘ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਡੀਨ ਯੂਨੀਵਰਸਿਟੀ ਇੰਸਟਰਕਸ਼ਨਜ਼ (ਡੀ.ਯੂ.ਆਈ.), ਗੁਰਮਤਿ ਸਾਹਿਤ ਦੇ ਵਿਦਵਾਨ ਅਤੇ ਪੰਜਾਬੀ ਸਾਹਿਤ ਦੇ ਪ੍ਰਸਿੱਧ ਅਲੋਚਕ ਪ੍ਰੋ: ਅਮਰਜੀਤ ਸਿੰਘ ਕਾਂਗ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਇਥੋਂ ਜਾਰੀ ਇਕ ਸ਼ੋਕ ... Read Full Story
|
ਊਧਮ ਸਿੰਘ ਤੇ ਅਮਰਜੀਤ ਗਰੇਵਾਲ ਦੇ ਬੁੱਤ ਸਥਾਪਤ
ਲੁਧਿਆਣਾ,-(ਪ,ਪ)
ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਅੱਜ ਪਹਿਲੇ ਸਿੱਖ ਓਲੰਪੀਅਨ ਊਧਮ ਸਿੰਘ ਸੰਸਾਰਪੁਰ ਅਤੇ ਖੇਡ ਪ੍ਰਮੋਟਰ ਅਮਰਜੀਤ ਸਿੰਘ ਗਰੇਵਾਲ ਦੇ ਬੁੱਤ ਸਥਾਪਿਤ ਕੀਤੇ ਗਏ। ਇਨ੍ਹਾਂ ਬੁੱਤਾਂ ਦੀ ਘੁੰਡ ਚੁਕਾਈ ਆਰਟ ਆਫ਼ ਲਿਵਿੰਗ ਦੇ ਸ੍ਰੀ ਸ੍ਰੀ ਸੰਤ ਰਵੀ ਸ਼ੰਕਰ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਅਤੇ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਸ ... Read Full Story
|
ਫੈਂਸੀ ਰਜਿਸਟਰੇਸ਼ਨ ਨੰਬਰਾਂ ਨੂੰ ਖੁੱਲੀ ਬੋਲੀ ਰਾਹੀਂ ਅਲਾਟ --ਜ਼ਿਲਾ ਟਰਾਂਸਪੋਰਟ ਅਫਸਰ ਸ੍ਰ: ਅਮਰਜੀਤ ਸਿੰਘ ਸਾਹੀ
ਫਤਿਹਗੜ੍ਹ ਸਾਹਿਬ,(ਹਰਪ੍ਰੀਤ ਕੋਰ ਟਿਵਾਣਾ)
ਜ਼ਿਲਾ ਟਰਾਂਸਪੋਰਟ ਅਫਸਰ ਸ੍ਰ: ਅਮਰਜੀਤ ਸਿੰਘ ਸਾਹੀ ਨੇ ਦੱਸਿਆ ਕਿ ਨਵੀਆਂ ਗੱਡੀਆਂ ਦੀ ਰਜਿਸਟਰੇਸ਼ਨ ਲਈ ਚਲ ਰਹੀ ਸੀਰੀਜ਼ ਪੀ ਬੀ 23-ਜੇ ਦੇ ਬਾਕੀ ਰਹਿੰਦੇ ਫੈਂਸੀ ਰਜਿਸਟਰੇਸ਼ਨ ਨੰਬਰਾਂ ਨੂੰ ਖੁੱਲੀ ਬੋਲੀ ਰਾਹੀਂ ਅਲਾਟ ਕਰਨ ਲਈ ਜ਼ਿਲਾ ਟਰਾਂਸਪੋਰਟ ਅਫਸਰ ਫਤਿਹਗੜ੍ਹ ਸਾਹਿਬ ਦੇ ਦਫਤਰ ਵਿਖੇ 25 ਜੂਨ ਨੂੰ ਸਵੇਰੇ 10 ਵਜੇ ਖੁਲੀ ਬੋਲੀ ਹੋਵੇਗੀ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ... Read Full Story
|
ਆਰ.ਐਸ.ਐਸ. ਤੇ ਭਾਜਪਾ ਦੇ ਇਸ਼ਾਰੇ ਤੇ ਬਾਦਲ ਕੌਮ ਦਾ ਵੱਡੀ ਪੱਧਰ ਤੇ ਘਾਣ ਕਰਵਾ ਰਿਹਾ ਹੈ - ਅਮਰਜੀਤ ਸਿੰਘ ਮਦਾਨ
ਲੁਧਿਆਣਾ,ਗੁਰਮੀਤ ਸਿੰਘ ਨਿੱਝਰ
ਬਾਦਲ ਐਂਡ ਕੰਪਨੀ ਸਮੁੱਚੀ ਕੌਮ ਦੇ ਲਈ ਇਕ ਰੋਗ ਨਹੀਂ ਬਲਕਿ ਕੋਹੜ ਬਣ ਗਈ ਹੈ । ਕਾਂਗਰਸ ਨੇਤਾ ਸਿੱਖ ਮਾਰੇ ਸਨ, ਪਰ ਬਾਦਲ ਪਰਿਵਾਰ ਨੇ ਆਰ.ਐਸ.ਐਸ. ਦੇ ਇਸ਼ਾਰੇ ਤੇ ਸਾਰੇ ਸਿਧਾਂਤਾ ਨੂੰ ਮਾਰ ਕੇ ਸਿੱਖੀ ਨੂੰ ਜੜ੍ਹੋਂ ਮੁਕਾਉਣ ਦਾ ਸੋਦਾ ਕੀਤਾ ਹੋਇਆਂ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੌਮਣੀ ਅਕਾਲੀ ਦਲ (ਲੋਂਗੋਵਾਲ) ਦੇ ਕੌਮੀ ... Read Full Story
|
ਮੁਲਾਜਮ ਜਨਗਣਨਾ ਦੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ‐ ਅਮਰਜੀਤ
ਫਗਵਾੜਾ (ਅਸ਼ੋਕ ਸ਼ਰਮਾ, ਅਮਰ ਪਾਸੀ)
ਸ਼੍ਰੀ ਅਮਰਜੀਤ ਪਾਲ ਉਪ ਮੰਡਲ ਕਮ ਮੈਜਿਸਟ੍ਰੇਟ ਕਮ ਉਪ ਮੰਡਲ ਜਨਗਣਨਾ ਅਫਸਰ ਫਗਵਾੜਾ ਨੇ ਅੱਜ ਸਥਾਨਕ ਨਗਰ ਕੋਂਸਲ ਦੇ ਮੀਟਿੰਗ ਹਾਲ ਵਿੱਚ ਤਾਇਨਾਤ ਸੁਪਰਵਾਈਜਰਾਂ ਨਾਲ ਇਕ ਮੀਟਿੰਗ ਕੀਤੀ ਅਤੇ ਜਨਗਣਨਾ ਸਬੰਧੀ ਕੁਝ ਜਰੂਰੂ ਨੁਕਤੇ ਵੀ ਸਮਝਾਏ। ਉਨਾਂ ਨੇ ਕਿਹਾ ਕਿ ਭਾਰਤ ਦੀ ਜਨਗਣਨਾ ਬਹੁਤ ਹੀ ਅਹਿਮੀਅਤ ਰੱਖਦੀ ਹੈ। ਹਰ ਇਕ ਕਰਮਚਾਰੀ ਵਲੋਂ ਜਨਗਣਨਾ ਦੀ ਡਿਊਟੀ ਨੂੰ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ... Read Full Story
|
ਪੀਣ ਵਾਲਾ ਸਾਫ ਪਾਣੀ ਮੁਹਿੰਮ ਦੇ ਤਹਿਤ 82 ਪਿੰਡ ਕਵਰ ਕੀਤੇ ਜਾ ਚੁੱਕੇ ਹਨ : ਐਸ ਡੀ ਐਮ
ਫਗਵਾੜਾ(ਅਸ਼ੋਕ ਸ਼ਰਮਾ, ਅਮਰ ਪਾਸੀ)
ਪਿੰਡਾਂ ਚ ਪੀਣ ਵਾਲਾ ਸਾਫ ਪਾਣੀ ਉਪਲਬਧ ਕਰਵਾਉਣ ਦੇ ਮਨੋਰਥ ਨਾਲ ਪਬਲਿਕ ਹੈਲਥ ਐਡਵਾਈਜਰੀ ਕਮੇਟੀ ਦੀ ਬੈਠਕ ਹੋਈ। ਐਸ ਡੀ ਐਮ ਸ਼੍ਰੀ ਅਮਰਜੀਤ ਪਾਲ ਦੀ ਪ੍ਰਧਾਨਗੀ ਚ ਹੋਈ ਬੈਠਕ ਵਿੱਚ ਪਿੰਡਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਉਕਤ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ ਅਮਰਜੀਤ ਪਾਲ ਨੇ ਆਖਿਆ ਕਿ ਸਾਫ ਪਾਣੀ ਮੁਹਿੰਮ ਤਹਿਤ ਬਲਾਕ ਨੰ: 82 ਪਿੰਡਾਂ ਨੂੰ ਇਸ ਇਸ ਮਨੋਰਥ ਤਹਿਤ ... Read Full Story
|
ਐਸ ਡੀ ਐਮ ਨੇ ਕੀਤਾ ਮੰਡੀਆਂ ਦਾ ਦੋਰਾ
ਫਗਵਾੜਾ (ਅਸ਼ੋਕ ਸ਼ਰਮਾ, ਅਮਰ ਪਾਸੀ )
ਸ਼੍ਰੀ ਅਮਰਜੀਤ ਪਾਲ ਐਸ ਡੀ ਐਮ ਫਗਵਾੜਾ ਨੇ ਮੰਡੀਆਂ ਦਾ ਦੌਰਾ ਕਰਨ ਉਪਰੰਤ ਸਥਾਨਕ ਦਫਤਰ ਵਿਖੇ ਪੱਤਰਕਾਰ ਅਸ਼ੋਕ ਸ਼ਰਮਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ ਬਹੁੱਤ ਹੀ ਤਸੱਲੀਬਖਸ਼ ਚਲ ਰਿਹਾ ਹੈ। ਉਨਾ ਨੇ ਦੱਸਿਆ ਕਿ ਅੱਜ ਤਕ ਮੁੱਖ ਮੰਡੀ ਫਗਵਾੜਾ ਵਿਖੇ 46879 ਟਨ, ਮਾਣਕ ਵਾਹਦ 4374 ਟਨ, ਰਿਹਾਣਾ ਜੱਟਾਂ 6364 ਟਨ, ਰਾਣੀਪੁਰ 3231 ਟਨ, ਜਗਤਪੁਰ ਜੱਟਾਂ 2347 ਟਨ, ਰਾਵਲਪਿੰਡੀ 3443 ਟਨ, ... Read Full Story
|