|
30 ਵਾਂ ਸਲਾਨਾਂ ਜਾਗਰਣ 23 ਅਕਤੁਬਰ ਨੂ ਸ਼ੁਰੂ
Date: Oct 12, 2010
ਕਾਦੀਆਂ (ਤਾਰੀ)
ਕਾਦੀਆਂ ਦੇ ਮੁਹੱਲਾ ਧਰਮਪੂੁਰਾ ਮੁਹਲੇ ਵਿਚ ਸਿਥਿਤ ਕ੍ਰਿਸ਼ਨਾ ਮੰਦਿਰ ਵਿਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਜਗਰਣ ਦੀਆਂ ਤਿਆਰੀਆਂ ਚਲ ਰਹੀਆਂ ਹਨ। ਇਸ ਜਾਗਰਣ ਵਿਚ ਅਮ੍ਰਿਤਸਰ ਤੋ ਮਸ਼ਹੁਰ ਪਾਰਟੀ ਸੁਨੀਲ ਸ਼ੀਲਾ ਮਹਾਮਾਈ ਦਾ ਗੁਣਗਾਣ ਕਰਨਗੇ। ਇਹ 30 ਵਾਂ ਜਾਗਰਣ ਨੋਜਵਾਨ ਬਜਰੰਗ ਬਲੀ ਸਭਾ ਵਲੋ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਸੁਰਿੰਦਰ ਛਾਬੜਾ ਨੇ ਕਿਹਾ ਕਿ 23 ਅਕਤੂਬਰ ਨੂ 12 ਵਜੇ ਸ਼੍ਰੀ ਬਾਲ ਕ੍ਰਿਸ਼ਨ ਜੀ ਗੁਪਤਾ ਝੰਡੇ ਦੀ ਰਸਮ ਨਿਭਾਉਣਗੇ। ਜੋਤੀ ਦੀ ਰਸਮ ਸੁਭਾਸ਼ ਦੀਵਾਨ ਅਤੇ ਮਾਨ ਸਮਾਨ ਵਿਪਨ ਮਹਾਜਨ ਕਰਨਗੇ।
|
Total Views: 18094 |