|
ਬੰਗਾਲੀ ਦਹੀਂ ਚੌਲ
Date: Jan 24, 2010
ਸਮੱਗਰੀ: 250 ਗ੍ਰਾਮ ਦਹੀਂ, 200 ਗ੍ਰਾਮ ਬਾਸਮਤੀ ਚੌਲ ਉਬਲੇ ਹੋਏ, ਅਦਰਕ-ਪਿਆਜ਼ ਬਰੀਕ ਕਟਿਆ ਹੋਇਆ, ਹਰਾ ਧਨੀਆ ਕਟਿਆ ਹੋਇਆ, ਚਾਰ-ਪੰਜ ਸਾਬਤ ਲਾਲ ਮਿਰਚ, ਅੱਧਾ ਚਮਚ ਸਰ੍ਹੋ ਦਾ ਦਾਣਾ, ਚਾਰ-ਪੰਜ ਕਰੀ ਪੱਤਾ, ਦੋ ਬਰੀਕ ਕਟੀ ਹਰੀ ਮਿਰਚ, ਸੁਆਦ ਮੁਤਬਕ ਨਮਕ, ਇੱਕ ਵੱਡਾ ਚਮਚ ਤੇਲ ਜਾਂ ਘਿਉ।
ਵਿਧੀ: ਤੇਲ ਗਰਮ ਕਰ ਕੇ ਸਰ੍ਹੋਂ ਦਾ ਦਾਣਾ, ਕੜੀ ਪੱਤਾ, ਸਾਬਤ ਲਾਲ ਮਿਰਚ, ਅਦਰਕ ਪਾ ਕੇ ਭੁਨੋ। ਹੁਣ ਇਸ ਨੂੰ ਦਹੀਂ ਫੇਟ ਕੇ ਉਸ ਵਿੱਚ ਪਾਉ। ਉੱਪਰ ਤੋਂ ਚੌਲ ਪਾ ਕੇ ਚੰਗੀ ਤਰ੍ਹਾਂ ਮਿਲਾਉ ਅਤੇ ਬਚੀ ਹੋਈ ਸਾਰੀ ਸਮੱਗਰੀ ਮਿਲਾ ਕੇ ਕਟਿਆ ਧਨੀਆ ਪਾ ਕੇ ਪੇਸ਼ ਕਰੋ।
|
Total Views: 18026 |