|
ਤਵਾ ਪੁਲਾਵ
Date: Jan 24, 2010
ਸਮੱਗਰੀ: ਇੱਕ ਕੱਪ ਚੌਲ, 2 ਪਿਆਜ਼ ਕਟੇ ਹੋਏ, 2 ਟਮਾਟਰ ਕਟੇ ਹੋਏ, ਹਰੀ ਮਿਰ
ਚ 2 ਬਰੀਕ ਕਟੀ ਹੋਈ, ਸ਼ਿਮਲਾ ਮਿਰਚ 2 ਕਟੀ ਹੋਈ, ਨਮਕ, ਜੀਰਾ, ਹਰਾ ਧਨਿਆ, ਤੇਲ।
ਵਿਧੀ: ਚੌਲ ਨੂੰ ਨਮਕ ਦੇ ਨਾਲ ਅੱਧਾ ਗਲਣ ਤੱਕ ਉਬਾਲੋ ਅਤੇ ਛੰਨੀ ਵਿੱਚ ਕੱਢ ਲਉ। ਦੂਜੇ ਪਾਸੇ ਤੇਲ ਗਰਮ ਕਰ ਕੇ ਉਸ ਵਿੱਚ ਜੀਰਾ ਪਾ ਕੇ ਪਿਆਜ਼ ਪਾ ਕੇ ਪਕਾਉ। ਇਸ ਦੇ ਬਾਅਦ ਇਸ ਵਿੱਚ ਟਮਾਟਰ, ਹਰੀ ਮਿਰਚ ਪਾਉ ਕੁੱਝ ਦੇਰ ਬਾਅਦ ਇਸ ਵਿੱਚ ਸ਼ਿਮਲਾ ਮਿਰਚ ਅਤੇ ਨਮਕ ਮਿਲਾਉ।
ਹੁਣ ਇਸ ਵਿੱਚ ਚੌਲ ਮਿਲਾ ਕੇ ਢੱਕ ਕੇ ਰੱਖ ਦਿਉ। ਦੋ ਮਿੰਟ ਬਾਅਦ ਗੈਸ ਬੰਦ ਕਰ ਕੇ ਇਸ ਤੇ ਧਨਿਆ ਪਾ ਕੇ ਸਜਾਉ। ਗਰਮਾ-ਗਰਮ ਪੇਸ਼ ਕਰੋ।
|
Total Views: 18022 |