punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ


Date: Feb 21, 2012
Print This Story. Mail this to friend.

ਕਾਦੀਆਂ 19ਰੀ (ਤਾਰੀ) ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ ਮੁਸਲੇਹ ਮਾਊਦ ਦਿਵਸ ਦੇ ਤੋਰ ਤੇ ਅੱਜ ਕਾਦੀਆਂ ਵਿੱਚ ਮਨਾਈਆ ਜਾ ਰਿਹਾ ਹੈ। ਮੁਸਲੇਹ ਮਾਉਦ ਦਿਵਸ ਦੀ ਖੁਸ਼ੀ ਵਿੱਚ ਇਕ ਜਲਸੇ ਦਾ ਅਯੂਜਨ ਮਸਜਿਦ ੳਕਸਾ ਵਿੱਚ ਕੀਤਾ ਗਿਆ ਹੈ ਜੋ ਕਿ ਸਵੇਰੇ 9ਵਜੇ ਸ਼੍ਰੁਰੂ ਹੋਵੇਗਾ। ਇਸ ਮੋਕੇ ਕਈ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੋਕੇ ਇਕ ਸਾਈਕਲ ਟੂਰ ਕਾਦੀਆਂ ਤੋ ਹੁਸ਼ਿਆਰਪੁਰ ਲਈ ਰਵਾਨਾਂ ਹੋਇਆ ਜਿਸ ਵਿੱਚ 50ੋ ਵੰਧ ਨੋਜਵਾਨ ਸਾਈਕਲ ਤੇ ਹਸ਼ਿਆਰਪੁਰ ਲਈ ਰਵਾਨਾਂ ਹੋਏ ਜਿਥੇ ਮੁਸਲੇਹ ਮਾਊਦ ਦੀ ਭਵਿਖਵਾਣੀ ਹਈ ਸੀ। ਇਹ ਸਾਈਕਲ ਟੂਰ ਅਹਿਮਦੀਆਂ ਯੂਥ ਵਿੰਗ ਕਾਦੀਆਂ ਦੀ ਨਿਗਰਾਨੀ ਹੇਠ ਰਵਾਨਾਂ ਹਇਆ। ਅਹਿਮਦੀਆ ਯੂਥ ਵਿੰਗ ਬਾਰਤ ਦੇ ਪ੍ਰਧਾਨ ਮਖਦੂਮ ਸ਼ਰੀਫਜੀ ਨੇ ਬਹਿਸ਼ਤੀ ਮਕਬਰਾ ਵਿੱਚ ਦੁਆ ਕਰਵਾ ਕੇ ਨੋਜਵਾਨਾਂ ਨੂੰ ਰਵਾਨਾਂ ਕੀਤਾ। ਇਸ ਮੋਕੇ ਅਹਿਮਦੀਆ ਯੂਥ ਵਿੰਗ ਕਾਦੀਆਂ ਦੇ ਪ੍ਰਧਾਨ ਮਾਮੂਨ ਰਸ਼ੀਦ ਤਬਰੇਜ਼,ਮੁਹਮਦ ਅਹਸਨ,ਅਤਾਉਲ ਗਫਾਰ,ਸਾਦਿਕ ਚੀਮਾ,ਮਾਜਿਦ ਮਹਿਮੂਦ ਤੋ ਇਲਾਵਾ ਕਈ ਪਤਵੰਤੇ ਹਾਜ਼ਿਰ ਸਨ


Total Views: 17994

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation