|
ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ
Date: Feb 09, 2012
ਕਾਦੀਆਂ 8 ਫਰਵਰੀ (ਤਾਰੀ) ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ ਲਗਾ ਕੇ ਅਵਾਰਾ ਨੋਜਵਾਨਾਂ ਦੇ ਚਲਾਨ ਕੱਟੇ ਗਏ ਅਤੇ ਪਿਛਲੇ ਕਈ ਦਿਨਾਂ ਤੋ ਇਹ ਗਲ ਦੇਖਣ ਨੂੰ ਮਿਲ ਰਹੀ ਸੀ ਕਿ ਕਾਲਜ ਅਤੇ ਸਕੂਲ ਵਾਲੇ ਇਲਾਕੇ ਵਿੱਚ ਪੜਨ ਵਾਲੇ ਬੱਚੇ ਘੱਟ ਅਤੇ ਅਵਾਰਾ ਗਰਦੀ ਕਰਨ ਵਾਲੇ ਨੋਜਵਾਨਾਂ ਦੀ ਗਿਣਤੀ ਵੱਧ ਸੀ। ਕਾਦੀਆਂ ਪਲਿਸ ਵਲੋ ਕਾਲਜ ਰੋਡ ਤੇ ਨਾਕਾ ਲਗਾਈਆ ਗਿਆ ਅਤੇ ਨੋਜਵਾਨਾਂ ਦੇ ਆਈ ਕਾਰਡ ਚੈਕ ਕੀਤੇ ਗਏ। ਇਸ ਮੋਕੇ ਐਸ ਐਚ ਉ ਕਾਦੀਆਂ ਕੁਲਵੰਤ ਸਿੰਘ ਨੇ ਆਪ ਨਾਕਾ ਲਗਾ ਕੇ ਅਵਾਰਾ ਨੋਜਵਾਨਾਂ ਦੇ ਚਲਾਨ ਕੱਟੇ ਅਤੇ ਕਈਆਂ ਨੂੰ ਵਾਰਨਿੰਗ ਦਿੱਤੀ
|
Total Views: 17914 |