punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ  ¤  ਕਾਦੀਆਂ ਵਿੱਚ ਦਸ ਸੈਂਟਰਾਂ ਤੇ ਪਿਲਾਈ ਗਈ ਪਲਸ ਪੋਲਿਉ  ¤ ਸ.ਜਗਜੀਤ ਸਿੰਘ ਆਨੰਦ ਦੇ ਸਤਿਕਾਰ ਵਿਚ ਪੁਰਸਕਾਰ ਸਥਾਪਿਤ ਕਰਨ ਲਈ ਸ. ਰੂਪ ਸਿੰਘ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ  ¤ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ  ¤ ਚੱਬੇਵਾਲੀਆˆ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ  ¤ ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ?  ¤ ਐਸ.ਡੀ.ਓ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ  ¤ ਮਨਜਿੰਦਰ ਸਿੰਘ ਮਾਨੀ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਬੈਸਟ ਰੇਡਰ ਚੁਣੇ  ¤ 270 ਪਸ਼ੂਆ ਦਾ ਮੁਫਤ ਇਲਾਜ ਕਰਕੇ ਦਵਾਈਆ ਦਿੱਤੀਆ  ¤ ਮੰਗੀ ਬੱਗਾ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਬੈਸਟ ਰੇਡਰ ਚੁਣੇ ਗਏ  ¤ ਸੌਦਾ ਸਾਧ ਕੇਸ ਦੀ ਸੁਣਵਾਈ ਮੌਕੇ ਸਿੱਖਾ ਨੂੰ ਬਠਿੰਡਾ ਅਦਾਲਤ ਵਿੱਚ ਪਹੁੰਚਣ ਦੀ ਅਪੀਲ  ¤ ਅਜ਼ਾਦ ਸਿੱਖ ਰਾਜ਼ ਸਭ ਕੌਮਾਂ ਅਤੇ ਧਰਮਾਂ ਨੂੰ ਨਾਲ ਲੈਂਦੇ ਹੋਏ ਹਰ ਕੀਮਤ ਤੇ ਕਾਇਮ ਕਰਾਂਗੇ : ਮਾਨ  ¤ ਪ੍ਰੋ. ਅੱਛਰੂ ਸਿੰਘ ਦੁਆਰਾ ਚਾਰਲਸ ਡਿਕਨਜ਼ ਦੇ ਅਨੁਵਾਦਤ ਦੋ ਨਾਵਲ ਡਾ. ਸਰਹਿੰਦੀ ਵਲੋਂ ਰਿਲੀਜ  ¤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ.ਸੀ. ਆਹਲੂਵਾਲੀਆਂ ਨੂੰ ਹਟਾਉਣ ਲਈ ਬਾਦਲ ਤੇ ਮੱਕੜ ਨੂੰ ਹਦਾਇਤਾਂ ਜਾਰੀ ਕਰਨ : ਮਾਨ  ¤ ਵੈਟਨਰੀ ਯੂਨੀਵਰਸਿਟੀ ਦੇ ‘ਫੂਡ ਫੈਸਟੀਵਲ’ ਨੂੰ ਮਿਲਿਆ ਹੌਸਲਾ ਵਧਾਊ ਹੁੰਗਾਰਾ  ¤ ਅਕਾਲੀ ਦਲ ਨੇ ਕਿਸੇ ਡੇਰੇ ਤੋਂ ਵੋਟ ਨਹੀਂ ਮੰਗੀ : ਬਾਦਲ  ¤ ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ  ¤ ਕੈਦੀ ਬੇਚੈਨ, ਡੀ. ਜੀ. ਪੀ. ਨੂੰ ਛੁੱਟੀਆਂ ਲਈ ਘੇਰਿਆ  ¤ ਗੋਧਰਾਕਾਂਡ : ਦੰਗਿਆਂ ਦੌਰਾਨ ਕਾਰਵਾਈ ਨਾ ਕਰਨ 'ਤੇ ਮੋਦੀ ਸਰਕਾਰ ਨੂੰ ਫਟਕਾਰ  ¤ ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ  ¤ .  X7 News English :: X7 News Hindi :: X7 News Punjabi
News Category

ਬਲਬੀਰ ਰਾਜਾ ਸੋਡੀ ਨੂੰ ਪਿੰਡਾਂ ਵਿੱਚੋਂ ਜ਼ਬਰਦਸਤ ਜਨ-ਸਮਰਥਨ ਮਿਲਣ ਦਾ ਦੋਰ ਜਾਰੀ


Date: Jan 19, 2012
Print This Story. Mail this to friend.

ਫਗਵਾੜਾ 18 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)

ਫਗਵਾੜਾ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਰਾਜਾ ਸੋਡੀ ਨੂੰ ਪਿੰਡਾਂ ਵਿੱਚ ਜ਼ਬਰਦਸਤ ਜਨ-ਸਮਰਥਨ ਮਿਲ ਰਿਹਾ ਹੈ।ਜਿਨ੍ਹਾਂ ਵਿੱਚ ਪਿੰਡ ਖੇੜਾ,ਸਪਰੋੜ,ਖਜੂਰਲਾ,ਨਾਨਕ ਨਗਰੀ,ਮਹੇੜੂ,ਹਰਦਾਸਪੁਰ,ਮੇਹਟਾਂ ਆਦਿ ਹੋਰ ਪਿੰਡਾਂ ਵਿਖੇ ਆਯੋਜਿਤ ਹੋਈ ਕਾਂਗਰਸ ਪਾਰਟੀ ਦੀ ਚੋਣ ਬੈਠਕਾਂ ਨੂੰ ਵੇਖਦੇ ਹੀ ਵੇਖਦੇ ਵੱਡੀ ਰੈਲੀ”ਚ ਤਬਦੀਲ ਹੁੰਦੀ ਦਿਖਾਈ ਦਿੱਤੀ ਜਦ ਉਕਤ ਬੈਠਕਾਂ”ਚ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਉਮੀਦਵਾਰ ਰਾਜਾ ਸੋਡੀ ਦਾ ਸਵਾਗਤ ਕਰਦੇ ਹੋਏ ਐਲਾਨ ਕੀਤਾ ਕਿ ਉਹ ਸਾਰੇ ਖੁੱਲੇ ਦਿਲ ਨਾਲ ਸੋਡੀ ਦੇ ਨਾਲ ਹਨ ਅਤੇ ਹਮੇਸ਼ਾ ਰਹਿਣਗੇ।ਰਾਜਾ ਸੋਡੀ ਨੇ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੇ ਸੱਤਾ ਵਿੱਚ ਆਉਂਦੇ ਹੀ ਉਹ ਫਗਵਾੜਾ ਦੇ ਸਾਰੇ ਪਿੰਡਾਂ ਦਾ ਸ਼ਹਿਰ ਦੇ ਵਾਂਗ ਵਿਕਾਸ ਕਰਵਾਉਣਗੇ।ਸੋਡੀ ਨੇ ਕਿਹਾ ਕਿ ਬੁੱਡਾਪਾ ਪੈਂਸ਼ਨ 400 ਰੁਪਏ ਵਿਧਵਾ ਪੈਂਸ਼ਨ ਨੂੰ 500 ਰੁਪਏ ਅਤੇ ਅਪਾਹਜਾਂ ਦੇ ਲਈ ਪੈਂਸ਼ਨ ਦਰ 600 ਰੁਪਏ ਕੀਤੀ ਜਾਵੇਗੀ।ਇਸੇ ਤਰ੍ਹਾਂ ਸ਼ੱਗੁਨ ਸਕੀਮ ਨੂੰ 15000 ਤੋਂ ਵੱਧਾ ਕੇ 31000 ਰੁਪਏ ਕੀਤਾ ਜਾਵੇਗਾ।ਬਲਾਕ ਕਾਂਗਰਸ ਫਗਵਾੜਾ ਦੇ ਸਾਬਕਾ ਦਿਹਾਤੀ ਪ੍ਰਧਾਨ ਇੰਦਰਜੀਤ ਸਿੰਘ ਖਲਿਆਣ ਨੇ ਕਿਹਾ ਕਿ ਰਾਜਾ ਸੋਡੀ ਦੀ ਫਗਵਾੜਾ ਵਿਧਾਨਸਭਾ ਸੀਟ ਤੇ ਜਿੱਤ ਜਨਤਾ ਦੀ ਜਿੱਤ ਹੋਵੇਗੀ।ਖਲਿਆਣ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ ਉਹ ਸਾਰਾ ਕੁੱਝ ਮਿਲੇਗਾ ਜਿਸ ਨਾਲ ਪਿੰਡਾਂ ਵਿੱਚ ਰਹਿੰਦੇ ਲੋਕਾਂ ਦਾ ਜੀਵਨ ਸੁੱਖਦ ਹੋ।ਇਸ ਮੋਕੇ ਹਰਜੀਤ ਸਿੰਘ ਪਰਮਾਰ(ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ),ਸੁਖਮਿੰਦਰ ਸਿੰਘ ਰਾਣੀਪੁਰ (ਬਲਾਕ ਪ੍ਰਧਾਨ ਕਾਂਗਰਸ ਦਿਹਾਤੀ),ਗੁਰਜੀਤ ਵਾਲਿਆ(ਬਲਾਕ ਪ੍ਰਧਾਨ ਕਾਂਗੲਸ ਸ਼ਹਿਰੀ),ਰਾਕੇਸ਼ ਚਾਵਲਾ,ਗਗਨਦੀਪ ਸੋਨੀ, ਜਗਜੀਤ ਸਿੰਘ ਬਿੱਟੂ,ਪਵਨ ਸ਼ਰਮਾ ਪੱਪੀ,ਗੁਰਬਚਨ ਸਿੰਘ ਵਾਲਿਆ,ਰਾਕੇਸ਼ ਭਨੋਟ,ਅਸ਼ਵਨੀ ਸ਼ਰਮਾ,ਰਾਮਪਾਲ ਉਪਲ,ਵਿਜੈ ਸੋਂਧੀ,ਮੁਨੀਸ਼ ਭਾਰਦਵਾਜ,ਤੇਜਿੰਦਰ ਬਾਵਾ,ਅਸ਼ੋਕ ਵਧਵਾ,ਨਰੇਸ਼ ਭਾਰਦਵਾਜ,ਸੁਸ਼ੀਲ ਮੈਣੀ, ਪੱਵਿਤਰ ਸਿੰਘ,ਕੁਲਵੰਤ ਪੱਬੀ,ਪੁਨੀਤ ਕਪੂਰ,ਹਰਵੇਲ ਸਿੰਘ ਪਾਹਵਾ, ਐਮ.ਸੀ.ਦਲਜੀਤ ਸਿੰਘ ਚਾਨਾ,ਜਤਿੰਦਰ ਵਰਮਾਨੀ,ਤ੍ਰਿਪਤਾ ਧੀਰ, ਲਾਲ ਚੰਦ ਲਾਲੀ,ਭੀਸ਼ਮ ਬੇਦੀ,ਬਲਬੀਰ ਗੋਸਲ, ਨਿਰਮਲ ਸਿੰਘ ਰਾਣੀਪੁਰ,ਦਲਜੀਤ ਸਿੰਘ ਰਾਜੂ,ਮਜਿੰਦਰ ਸਿੰਘ ਮੇਹਟ,ਪ੍ਰੀਤ ਕੁਮਾਰ,ਪੱਪੀ ਪਰਮਾਰ,ਮੰਦੀਪ ਕੋਰ ਹਰਦਾਸਪੁਰ,ਵਿੱਕੀ ਰਾਣੀਪੁਰ,ਰਿੰਕੂ ਵਾਲਿਆ,ਅਰੂਣ ਧੀਰ,ਅਵਤਾਰ ਸਿੰਘ ਪੰਡਵਾ,ਸੁਰਜੀਤ ਸਿੰਘ ਭਾਖੜਿਆਣਾ,ਪ੍ਰਦੀਪ ਅਗਨੀਹੋਤਰੀ,ਸ਼ਿੰਗਾਰਾ ਰਾਮ,ਲਹਿੰਬਰ ਰਾਮ,ਬੀਰੀ ਰਾਮ,ਪੱਪੂ ਰਾਮ,ਮੇਹਰ ਚੰਦ,ਮਹਿੰਦਰ ਪਾਲ,ਰਾਜ ਕੁਮਾਰ,ਮੰਗਤ ਰਾਮ,ਉਮ ਪ੍ਰਕਾਸ਼,ਹੈਪੀ,ਲਖਵਿੰਦਰ ਸਿੰਘ,ਗੁਰਮੇਲ ਚੰਦ,ਬਲਬੀਰ ਸਿੰਘ,ਸੰਧਇਆ ਦੇਵੀ,ਕੁਲਦੀਪ ਸਿੰਘ,ਰਤਨਾ ਰਾਮ,ਸੰਤੋਖ ਰਾਮ,ਗਰੀਬ ਦਾਸ,ਕ੍ਰਿਸ਼ਨ ਪਾਲ,ਰਾਮ ਦਾਸ,ਕਸ਼ਮੀਰੀ ਲਾਲ,ਪੁਰਸ਼ੋਤਮ ਲਾਲ,ਸਰਵਰਣ ਸਿੰਘ ਮਹੇੜੂ,ਤੀਰਥ ਸਿੰਘ,ਸੁਖਵਿੰਦਰ ਸਿੰਘ ਕਾਲਾ,ਪਲਵਿੰਦਰ ਸਿੰਘ,ਸ਼ਿੰਗਾਰਾ ਸਿੰਘ,ਸੇਵਾ ਸਿੰਘ,ਗੁਰਬਚਨ ਸਿੰਘ,ਦੀਪ ਸਿੰਘ,ਸ਼ਰਨਦੀਪ ਕੋਰ,ਬਲਵਿੰਦਰ ਕੋਰ, ਸੁਨੀਤਾ ਰਾਣੀ,ਮਹਿੰਦਰ ਕੋਰ,ਅਮਰਜੀਤ ਕੋਰ,ਸੋਡੀ ਰਾਮ,ਸੁਰਿੰਦਰ ਸਿੰਘ,ਸੁਰਿੰਦਰ ਸਿੰਘ,ਬਲਬੀਰ ਸਿੰਘ,ਹਰਬੰਸ ਸਿੰਘ,ਸੁੱਚਾ ਸਿੰਘ,ਰੀਟਾ ਰਾਣੀ,ਹੁਕਮ ਸਿੰਘ,ਸੋਹਨ ਸਿੰਘ,ਜੀਤ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਕਾਂਗਰਸ ਦੇ ਨੇਤਾ ਅਤੇ ਪੱਤਵੰਤੇ ਸੱਜਣ ਮੋਜ਼ੂਦ ਸਨ।



Total Views: 9030

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation