punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ  ¤  ਕਾਦੀਆਂ ਵਿੱਚ ਦਸ ਸੈਂਟਰਾਂ ਤੇ ਪਿਲਾਈ ਗਈ ਪਲਸ ਪੋਲਿਉ  ¤ ਸ.ਜਗਜੀਤ ਸਿੰਘ ਆਨੰਦ ਦੇ ਸਤਿਕਾਰ ਵਿਚ ਪੁਰਸਕਾਰ ਸਥਾਪਿਤ ਕਰਨ ਲਈ ਸ. ਰੂਪ ਸਿੰਘ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ  ¤ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ  ¤ ਚੱਬੇਵਾਲੀਆˆ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ  ¤ ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ?  ¤ ਐਸ.ਡੀ.ਓ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ  ¤ ਮਨਜਿੰਦਰ ਸਿੰਘ ਮਾਨੀ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਬੈਸਟ ਰੇਡਰ ਚੁਣੇ  ¤ 270 ਪਸ਼ੂਆ ਦਾ ਮੁਫਤ ਇਲਾਜ ਕਰਕੇ ਦਵਾਈਆ ਦਿੱਤੀਆ  ¤ ਮੰਗੀ ਬੱਗਾ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਬੈਸਟ ਰੇਡਰ ਚੁਣੇ ਗਏ  ¤ ਸੌਦਾ ਸਾਧ ਕੇਸ ਦੀ ਸੁਣਵਾਈ ਮੌਕੇ ਸਿੱਖਾ ਨੂੰ ਬਠਿੰਡਾ ਅਦਾਲਤ ਵਿੱਚ ਪਹੁੰਚਣ ਦੀ ਅਪੀਲ  ¤ ਅਜ਼ਾਦ ਸਿੱਖ ਰਾਜ਼ ਸਭ ਕੌਮਾਂ ਅਤੇ ਧਰਮਾਂ ਨੂੰ ਨਾਲ ਲੈਂਦੇ ਹੋਏ ਹਰ ਕੀਮਤ ਤੇ ਕਾਇਮ ਕਰਾਂਗੇ : ਮਾਨ  ¤ ਪ੍ਰੋ. ਅੱਛਰੂ ਸਿੰਘ ਦੁਆਰਾ ਚਾਰਲਸ ਡਿਕਨਜ਼ ਦੇ ਅਨੁਵਾਦਤ ਦੋ ਨਾਵਲ ਡਾ. ਸਰਹਿੰਦੀ ਵਲੋਂ ਰਿਲੀਜ  ¤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ.ਸੀ. ਆਹਲੂਵਾਲੀਆਂ ਨੂੰ ਹਟਾਉਣ ਲਈ ਬਾਦਲ ਤੇ ਮੱਕੜ ਨੂੰ ਹਦਾਇਤਾਂ ਜਾਰੀ ਕਰਨ : ਮਾਨ  ¤ ਵੈਟਨਰੀ ਯੂਨੀਵਰਸਿਟੀ ਦੇ ‘ਫੂਡ ਫੈਸਟੀਵਲ’ ਨੂੰ ਮਿਲਿਆ ਹੌਸਲਾ ਵਧਾਊ ਹੁੰਗਾਰਾ  ¤ ਅਕਾਲੀ ਦਲ ਨੇ ਕਿਸੇ ਡੇਰੇ ਤੋਂ ਵੋਟ ਨਹੀਂ ਮੰਗੀ : ਬਾਦਲ  ¤ ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ  ¤ ਕੈਦੀ ਬੇਚੈਨ, ਡੀ. ਜੀ. ਪੀ. ਨੂੰ ਛੁੱਟੀਆਂ ਲਈ ਘੇਰਿਆ  ¤ ਗੋਧਰਾਕਾਂਡ : ਦੰਗਿਆਂ ਦੌਰਾਨ ਕਾਰਵਾਈ ਨਾ ਕਰਨ 'ਤੇ ਮੋਦੀ ਸਰਕਾਰ ਨੂੰ ਫਟਕਾਰ  ¤ ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ  ¤ .  X7 News English :: X7 News Hindi :: X7 News Punjabi
News Category

ਵਿਕਾਸ ਕੀਤਾ ਹੈ ਤਾਂ ਅਤੇ ਹੋਰ ਕਰਵਾਵਾਂਗੇ:-ਸੋਮ ਪ੍ਰਕਾਸ਼


Date: Jan 17, 2012
Print This Story. Mail this to friend.

ਫਗਵਾੜਾ 16 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)

ਫਗਵਾੜਾ ਵਿਧਾਨਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ(ਬ)-ਭਾਜਪਾ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਨੇ ਕਿਹਾ ਕਿ ਜਨਤਾ ਦਾ ਸਾਥ ਪੂਰੀ ਤਰ੍ਹਾਂ ਗੱਠਬੰਧਨ ਦੇ ਨਾਲ ਹੈ। ਅੱਜ ਗੱਠਬੰਧਨ ਨੇਤਾਵਾਂ ਦੇ ਨਾਲ ਚੋਣ ਮੁਹਿੰਮ ਤੇ ਨਿਕਲੇ ਸੋਮ ਪ੍ਰਕਾਸ਼ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਉਦੋਂ ਭਾਰੀ ਸਫਲਤਾ ਮਿਲੀ, ਜਦ ਵੱਖ-ਵੱਖ ਥਾਵਾਂ ਤੇ ਭਾਰੀ ਵੱਰਖਾ ਅਤੇ ਠੰਡ ਦੈ ਪ੍ਰਵਾਹ ਕੀਤੇ ਬਗੈਰ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ।

ਸ਼ੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਵਿਖੇ ਮੋਜ਼ੂਦਾ ਬਾਦਲ ਸਰਕਾਰ ਦੇ ਰਾਜ “ਚ ਜਨਤਾ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਰੱਖਿਆ ਹੋਈ ਹੈ।ਉਨ੍ਹਾਂ ਕਿਹਾ ਕਿ ਗੱਠਬੰਧਨ ਦੇ ਰਾਜ ਵਿੱਚ ਸੂਬੇ ਦਾ ਉਹ ਵਿਕਾਸ ਹੋਇਆ ਹੇ,ਜਿਸਨੂੰ ਅੱਜ ਤੱਕ ਇਸ ਤੋਂ ਪਹਿਲਾਂ ਕੋਈ ਨਹੀਂ ਕਰਵਾ ਪਾਇਆ ਹੈ।ਸੋਮ ਪ੍ਰਕਾਸ਼ ਨੇ ਕਿਹਾ ਕਿ ਬਾਦਲ ਸਰਕਾਰ ਦੇ ਰਾਜ ਵਿੱਚ ਫਗਵਾੜਾ ਦਾ ਬਹੁਪੱਖੀ ਵਿਕਾਸ ਹੋਇਆ ਹੈ।ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਰਾਜ ਵਿੱਚ ਫਗਵਾੜਾ ਦੇ ਲੋਕਾਂ ਨੂੰ ਜਿੱਥੇ ਮਾਡਰਨ ਸੁੱਖ-ਸੁਵਿਧਾਵਾਂ ਵਾਲਾ ਬੇਹਤਰੀਨ ਬੱਸ ਸਟੈਂਡ ਮਿਲਿਆ,ਉੱਥੇ ਫਗਵਾੜਾ ਦਾ ਮੁੱਖ ਬਾਈਪਾਸ ਵੀ ਗੱਠਬੰਧਨ ਸਰਕਾਰ ਦੀ ਹੀ ਦੇਣ ਰਿਹਾ ਹੈ।

ਸ਼ੋਮ ਪ੍ਰਕਾਸ਼ ਨੇ ਕਿਹਾ ਕਿ ਖੇਤਰ ਦੇ ਬਹੁਚਰਚਿੱਤ ਸਤਨਾਮਪੁਰਾ ਉਵਰਬ੍ਰਿਜ਼ ਦਾ ਨਿਰਮਾਣ ਵੀ ਗੱਠਬੰਧਨ ਸਰਕਾਰ ਦੇ ਸਦਕੇ ਸੰਭਵ ਹੋ ਪਾਇਆ ਹੈ।ਫਗਵਾੜਾ ਦੀ ਨਵੀਂ ਸਬਜ਼ੀ ਮੰਡੀ,ਦਾਨਾ ਮੰਡੀ ਵੀ ਗੱਠਬੰਧਨ ਸਰਕਾਰ ਦੇ ਸਦਕੇ ਹੋਂਦ ਵਿੱਚ ਆਈ ਹੈ। ਹਦਿਆਬਾਦ-ਸਤਨਾਮਪੁਰਾ ਖੇਤਰ ਸਮੇਤ ਕਈ ਇਲਾਕੇ ਵਿੱਚ ਸੀਵਰੇਜ਼ ਸਿਸਟਮ ਵੀ ਮੋਜ਼ੂਦਾ ਸਰਕਾਰ ਦੇ ਰਾਜ ਵਿੱਚ ਆਇਆ ਹੈ।

ਇਸ ਤੋਂ ਇਲਾਵਾ ਫਗਵਾੜਾ ਦੈ ਸ਼ਹਿਰੀ ਇਲਾਕਿਆਂ ਦਾ ਕੋਂਸਿਲ ਪੱਧਰ ਤੇ ਵਿਕਾਸ ਹੋਇਆ ਹੈ।ਅੱਜ ਸ਼ਹਿਰੀ ਜ਼ੋਨ “ਚ ਪੈਂਦੇ 27 ਵਾਰਡਾਂ ਵਿਖੇ ਪਹਿਲਾਂ ਤੋਂ ਹੋਏ ਵਿਕਾਸ ਕੰਮਾਂ ਦੇ ਸਦਕੇ ਲੋਕ ਖੁੱਸ਼ ਹਨ।

ਉਨ੍ਹਾਂ ਕਿਹਾ ਕਿ ਇਸ ਸਭ ਨੂੰ ਅਧਾਰ ਬਣਾ ਕੇ ਉਹ ਜਨਤਾ ਦੇ ਦਰਬਾਰ “ਚ ਗੱਠਬੰਧਨ ਦੇ ਪੱਖ ਵਿੱਚ ਵੋਟਾਂ ਪਾਉਣ ਦੀ ਪ੍ਰਥਾਨਾ ਕਰਦੇ ਹਨ।

ਸੋਮ ਪ੍ਰਕਾਸ਼ ਨੇ ਕਿਹਾ ਕਿ ਵਿਕਾਸ ਕੀਤਾ ਹੈ ਤੇ ਅੱਗੇ ਹੋਰ ਵੀ ਵਿਕਾਸ ਕਰਵਾਇਆ ਜਾਵੇਗਾ।ਜ਼ਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ ਨੇ ਕਿਹਾ ਕਿ ਗੱਠਬੰਧਨ ਦੀ ਮੋਜ਼ੂਦਾ ਸਰਕਾਰ ਦੇ ਰਾਜ ਵਿੱਚ ਜਿਹੜੇ ਕੰਮ ਅਧੂਰੇ ਰਹਿ ਗਏ ਹਨ ਉਨ੍ਹਾਂ ਦੁਬਾਰਾ ਸੱਤਾ ਵਿੱਚ ਆਉਂਦਿਆਂ ਹੀ ਪੂਰਾ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਜਨਤਾ ਦੀ ਹਰੇਕ ਜਨਸੱਮਸਿਆ ਦਾ ਹੱਲ ਕਰਵਾਉਣਾ ਗੱਠਬੰਧਨ ਦੀ ਪਹਿਲੀ ਨੀਤੀ ਰਹੀ ਹੈ ਅਤੇ ਅੱਗੇ ਵੀ ਇਸੇ ਨੂੰ ਅਧਾਰ ਬਣਾ ਕੇ ਕੰਮ ਕੀਤੇ ਜਾਣਗੇ।

ਸੋਮ ਪ੍ਰਕਾਸ਼ ਸਮੇਤ ਹੋਰ ਗੱਠਬੰਧਨ ਨੇਤਾਵਾਂ ਨੇ ਪਿੰਡ ਚਾੜ੍ਹਾਂ,ਬ੍ਰਹਮਪੁਰਾ,ਮਾਨਕਾਂ,ਵਾਹਦਾਂ ਆਦਿ ਪਿੰਡਾਂ ਦਾ ਦੋਰਾ ਕੀਤਾ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ।ਸੋਮ ਪ੍ਰਕਾਸ਼ ਦਾ ਸਾਰੀਆਂ ਥਾਵਾਂ ਤੇ ਜ਼ੋਰਦਾਰ ਸਵਾਗਤ ਕੀਤਾ।ਇਸ ਤੋਂ ਸੋਮ ਪ੍ਰਕਾਸ਼ ਨੇ ਸ਼ਹਿਰ “ਚ ਪੈਂਦੇ ਵਾਰਡ 23 ਅਤੇ 25 ਦਾ ਦੋਰਾ ਕੀਤਾ ਅਤੇ ਲੋਕਾਂ ਦਾ ਹਾਲ-ਚਾਲ ਪੁੱਛਿਆ।ਇੱਥੇ ਵੀ ਸੋਮ ਪ੍ਰਕਾਸ਼ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਮੋਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਾਕੇਸ਼ ਦੁੱਗਲ,ਜਰਨੈਲ ਸਿੰਘ ਵਾਹਦ ਪ੍ਰਧਓਾਨ ਸ਼੍ਰੋਮਣੀ ਅਲਾਲੀ ਦਲ (ਬ), ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਸਰਵਣ ਸਿੰਘ ਕੁਲਾਰ,ਜੱਥੇਦਾਰ ਅਵਤਾਰ ਸਿੰਘ ਭੁੰਗਰਨੀ ਕੋਮੀ ਜਨਰਲ ਸਕੱਤਰ ਯੂਥ ਅਕਾਲੀ ਦਲ (ਬ),ਰਣਜੀਤ ਸਿੰਘ ਖੁਰਾਨਾ ਪ੍ਰਧਾਨ ਜ਼ਿਲ੍ਹਾ ਕਪੂਰਥਲ੍ਹਾ ਯੂਥ ਅਕਾਲੀ ਦਲ (ਬ),ਸੁਰਿੰਦਰ ਸਿੰਘ ਵਾਲਿਆ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ਼ (ਬ),ਠੇਕੇਦਾਰ ਬਲਜਿੰਦਰ ਸਿੰਘ,ਮੰਡਲ ਭਾਜਪਾ ਪ੍ਰਧਾਨ ਅਰੁਣ ਖੋਸਲਾ,ਜ਼ਿਲ੍ਹਾ ਪਰਿਸ਼ਦ ਮੈਂਬਰ ਅਵਤਾਰ ਸਿੰਘ ਮੰਡ,ਸਤੀਸ਼ ਪ੍ਰਭਾਕਰ,ਨਰੇਸ਼ ਕੋਟਰਾਣੀ,ਸੰਜੂ ਚਹਿਲ,ਸੁਨੀਲ ਮਦਾਨ,ਪੰਕਜ ਚਾਵਲਾ,ਐਮ.ਸੀ. ਦੇਵ ਸ਼ਰਮਾ,ਸੁਰਿੰਦਰ ਮਾਨਖੰਡ,ਰਾਕੇਸ਼ ਮਾਨਖੰਡ,ਭਵਸ਼ੇਖਰ ਸੂਦ,ਮੁਨੀਸ਼ ਕੋਹਲੀ,ਰਿੰਕੂ ਗੁਪਤਾ,ਜੋਗਿੰਦਰ ਗੁਪਤਾ,ਅਵਤਾਰ ਸਿੰਘ ਸੈਣੀ,ਸੁਰਿੰਦਰ ਪਾਲ ਮਦਾਨ,ਸਤਪਾਲ ਗੁਪਤਾ,ਮਨੋਨ, ਲੋਕੇਸ਼ ਨਾਰੰਗ,ਤੇਜ਼ਸਵੀ ਭਾਰਦਵਾਜ,ਚੰਦਰਮੋਹਨ ਚਾਵਲਾ,ਗਜਬੀਰ ਸਿੰਘ ਵਾਲਿਆ,ਬਲਵੀਰ ਸਿੰਘ (ਸਾਬਕਾ ਸਰਪੰਚ ਬ੍ਰਹਮਪੁਰਾ),ਪੁਰਸ਼ੋਤਮ,ਹਰਮੇਸ਼ ਲਾਲ,ਕੁਲਵਿੰਦਰ ਸਿੰਘ ਪੰਚ,ਸ਼ਿੰਗਾਰਾ ਰਾਮ,ਬੂਟਾ ਸਿੰਘ ਮਾਣਕਾਂ,ਅਵਤਾਰ ਸਿੰਘ,ਮੇਜਰ ਸਿੰਘ,ਗੁਰਦੇਵ ਸਿੰਘ,ਗੁਰਦੀਪ ਸਿੰਘ,ਜਰਨੈਲ ਸਿੰਘ,ਭਾਗ ਸਿੰਘ,ਕਮਲਜੀਤ ਕੋਰ,ਸ਼ੀਤਲ ਕੋਹਲੀ,ਕਮਲ ਮਾਟਾ,ਜੋਗਾ ਸਿੰਘ,ਪ੍ਰੋ:ਪ੍ਰਵੇਸ਼ ਸੂਦ,ਰਜਿੰਦਰ ਸਿੰਘ ਵਾਹਦ,ਹਰਭਜਨ ਸਿੰਘ ਪੰਚ,ਅਮਰੀਕ ਸਿੰਘ,ਮੋਹਨ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਹੋਰ ਮੋਜ਼ੂਦ ਸਾਨ।







Total Views: 9094

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation