punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ  ¤  ਕਾਦੀਆਂ ਵਿੱਚ ਦਸ ਸੈਂਟਰਾਂ ਤੇ ਪਿਲਾਈ ਗਈ ਪਲਸ ਪੋਲਿਉ  ¤ ਸ.ਜਗਜੀਤ ਸਿੰਘ ਆਨੰਦ ਦੇ ਸਤਿਕਾਰ ਵਿਚ ਪੁਰਸਕਾਰ ਸਥਾਪਿਤ ਕਰਨ ਲਈ ਸ. ਰੂਪ ਸਿੰਘ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ  ¤ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ  ¤ ਚੱਬੇਵਾਲੀਆˆ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ  ¤ ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ?  ¤ ਐਸ.ਡੀ.ਓ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ  ¤ ਮਨਜਿੰਦਰ ਸਿੰਘ ਮਾਨੀ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਬੈਸਟ ਰੇਡਰ ਚੁਣੇ  ¤ 270 ਪਸ਼ੂਆ ਦਾ ਮੁਫਤ ਇਲਾਜ ਕਰਕੇ ਦਵਾਈਆ ਦਿੱਤੀਆ  ¤ ਮੰਗੀ ਬੱਗਾ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਬੈਸਟ ਰੇਡਰ ਚੁਣੇ ਗਏ  ¤ ਸੌਦਾ ਸਾਧ ਕੇਸ ਦੀ ਸੁਣਵਾਈ ਮੌਕੇ ਸਿੱਖਾ ਨੂੰ ਬਠਿੰਡਾ ਅਦਾਲਤ ਵਿੱਚ ਪਹੁੰਚਣ ਦੀ ਅਪੀਲ  ¤ ਅਜ਼ਾਦ ਸਿੱਖ ਰਾਜ਼ ਸਭ ਕੌਮਾਂ ਅਤੇ ਧਰਮਾਂ ਨੂੰ ਨਾਲ ਲੈਂਦੇ ਹੋਏ ਹਰ ਕੀਮਤ ਤੇ ਕਾਇਮ ਕਰਾਂਗੇ : ਮਾਨ  ¤ ਪ੍ਰੋ. ਅੱਛਰੂ ਸਿੰਘ ਦੁਆਰਾ ਚਾਰਲਸ ਡਿਕਨਜ਼ ਦੇ ਅਨੁਵਾਦਤ ਦੋ ਨਾਵਲ ਡਾ. ਸਰਹਿੰਦੀ ਵਲੋਂ ਰਿਲੀਜ  ¤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ.ਸੀ. ਆਹਲੂਵਾਲੀਆਂ ਨੂੰ ਹਟਾਉਣ ਲਈ ਬਾਦਲ ਤੇ ਮੱਕੜ ਨੂੰ ਹਦਾਇਤਾਂ ਜਾਰੀ ਕਰਨ : ਮਾਨ  ¤ ਵੈਟਨਰੀ ਯੂਨੀਵਰਸਿਟੀ ਦੇ ‘ਫੂਡ ਫੈਸਟੀਵਲ’ ਨੂੰ ਮਿਲਿਆ ਹੌਸਲਾ ਵਧਾਊ ਹੁੰਗਾਰਾ  ¤ ਅਕਾਲੀ ਦਲ ਨੇ ਕਿਸੇ ਡੇਰੇ ਤੋਂ ਵੋਟ ਨਹੀਂ ਮੰਗੀ : ਬਾਦਲ  ¤ ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ  ¤ ਕੈਦੀ ਬੇਚੈਨ, ਡੀ. ਜੀ. ਪੀ. ਨੂੰ ਛੁੱਟੀਆਂ ਲਈ ਘੇਰਿਆ  ¤ ਗੋਧਰਾਕਾਂਡ : ਦੰਗਿਆਂ ਦੌਰਾਨ ਕਾਰਵਾਈ ਨਾ ਕਰਨ 'ਤੇ ਮੋਦੀ ਸਰਕਾਰ ਨੂੰ ਫਟਕਾਰ  ¤ ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ  ¤ .  X7 News English :: X7 News Hindi :: X7 News Punjabi
News Category

ਫਗਵਾੜਾ ਦਾ ਪੁੱਤਰ ਹਾਂ,ਲੋਕਾਂ ਦੀ ਸੇਵਾ ਕਰਾਗਾਂ:-ਬਲਬੀਰ ਰਾਜਾ ਸੋਡੀ


Date: Jan 17, 2012
Print This Story. Mail this to friend.

ਫਗਵਾੜਾ 16 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)

ਫਗਵਾੜਾ ਦਾ ਪੁੱਤਰ ਹਾਂ,ਲੋਕਾਂ ਦੀ ਸੇਵਾ ਕਰਾਗਾਂ।ਵਿਧਾਇਕ ਬਣਨ ਤੋਂ ਬਾਅਦ ਲੋਕਾਂ ਦੀ ਹਰ ਸੱਮਸਿਆ ਦਾ ਸਥਾਈ ਤੋਰ ਤੇ ਹੱਲ ਕਰਵਾਵਾਗਾਂ:।ਉਕਤ ਘੋਸ਼ਨਾ ਕਾਂਗਰਸੀ ਉਮੀਦਵਾਰ ਬਲਬੀਰ ਰਾਜਾ ਸੋਡੀ ਨੇ ਫਗਵਾੜਾ ਦੇ ਵੱਖ-ਵੱਖ ਪਿੰਡਾਂ ਸੂਨੜਾਂ ਰਾਜਪੂਤਾਂ,ਉੱਚਾ ਪਿੰਡ,ਨਵੀਂ ਆਬਾਦੀ,ਮਸਤ ਨਗਰ, ਕ੍ਰਿਪਾਲ ਕਾਲੋਨੀ ਸਮੇਤ ਹੋਰ ਖੇਤਰਾਂ ਦਾ ਦੋਰਾ ਕਰਦੇ ਹੋਏ ਲੋਕਾਂ ਨਾਲ ਕੀਤੀ।ਸੋਡੀ ਨੇ ਕਿਹਾ ਕਿ ਉਨ੍ਹਾਂ ਦਾ ਘਰ ਫਗਵਾੜਾ ਵਿਖੇ ਹੀ ਹੈ ਅਤੇ ਜਨਤਾ ਜਦ ਚਾਹੇ,ਆਪਣੀ ਸੱਮਸਿਆ ਲੈ ਕੇ ਉਨ੍ਹਾਂ ਨਾਲ ਸੰਪਰਕ ਕਰਨ।ਉਹ ਜਨਤਾ ਦੀ ਸੇਵਾ ਵਿੱਚ 24 ਘੰਟੇ ਹਾਜ਼ਿਰ ਹਨ ਅਤੇ ਹਮੇਸ਼ਾ ਰਹਿਣਗੇ।ਬਲਬੀਰ ਰਾਜਾ ਸੋਡੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਭਾਰੀ ਜਨਸਮਰਥਨ ਮਿਲਦਾ ਦਿਖਾਈ ਦਿੱਤਾ,ਜਦ ਇਲਾਕੇ “ਵਿੱਚ ਹੋ ਰਹੀ ਭਾਰੀ ਵੱਰਖਾ ਅਤੇ ਅੱਤ ਦੀ ਠੰਡ ਕਾਰਨ ਲੋਕਾਂ ਨੇ ਥਾਂ-ਥਾਂ ਤੇ ਸਵਾਗਤ ਕਰ ਵਿਸ਼ਵਾਸ ਦਿਲਾਇਆ ਕਿ ਉਨ੍ਹਾਂ ਦੀ ਇੱਕ-ਇੱਕ ਵੋਟ ਕਾਂਗਰਸ ਪਾਰਟੀ ਦੇ ਪੱਖ ਵਿੱਚ ਹੀ ਹੋਵੇਗੀ।ਪੈਂਡੂ ਇਲਾਕਿਆਂ ਵਿੱਚ ਸੋਡੀ ਲੋਕਪ੍ਰਿਅਤਾ ਇਸ ਹੱਦ ਤੱਕ ਹਾਵੀ-ਪ੍ਰਭਾਵੀ ਦਿੱਖੀ ਕਿ ਕਈ ਪਿੰਡਾਂ ਵਿੱਚ ਸੋਡੀ ਦੀ ਹੋਈ ਨੁੱਕੜ ਬੈਠਕਾਂ ਵੇਖਦੇ ਹੀ ਵਖਦੇ ਵੱਡੀ ਰੈਲੀ ਦਾ ਰੂਪ ਧਾਰਨ ਕਰਦੀ ਚਲੀ ਗਈ।ਇਸ ਮੋਕੇ ਹਰਜੀਤ ਸਿੰਘ ਪਰਮਾਰ (ਪ੍ਰਧਾਨ ਜ਼ਿਲ੍ਹਾ ਕਪੂਰਥਲ੍ਹਾ),ਰਾਕੇਸ਼ ਚਾਵਲਾ (ਕੋਨਿਕਾ ਰਿਸੋਰਟ),ਨਰੇਸ਼ ਭਾਰਦਵਾਜ (ਸਾਬਕਾ ਮੀਤ-ਪ੍ਰਧਾਨ ਮਾਰਕੀਟ ਕਮੇਟੀ ਫਗਵਾੜਾ),ਸੁਖਮਿੰਦਰ ਸਿੰਘ ਰਾਣੀਪੁਰ (ਪ੍ਰਧਾਨ ਦਿਹਾਤੀ),ਗੁਰਜੀਤ ਵਾਲਿਆ (ਪ੍ਰਧਾਨ ਸ਼ਹਿਰੀ),ਰਾਕੇਸ਼ ਭਨੋਟ,ਪਵਨ ਸ਼ਰਮਾ ਪੱਪੀ,ਪਾਮਪਾਲ ਉਪਲ (ਐਮ.ਸੀ.),ਗੁਰਬਚਨ ਸਿੰਘ ਵਾਲਿਆ,ਵਿਜੈ ਸੋਂਧੀ,ਅਸ਼ੋਕ ਉਪਲ,ਮੁਨੀਸ਼ ਭਾਰਦਵਾਜ,ਅਸ਼ਵਨੀ ਸ਼ਰਮਾ,ਅਰੁਣ ਧੀਰ,ਇੰਦਰਜੀਤ ਸਿੰਘ ਖਲਿਆਣ,ਜਗਜੀਤ ਸਿੰਘ ਬਿੱਟੂ,ਗਗਨਦੀਪ ਸੋਨੀ,ਦਲਜੀਤ ਸਿੰਘ,ਰਾਜੂ ਦਰਵੇਸ਼ ੁਸੰਘ,ਕੁਲਦੀਪ ਸਿੰਘ ਸੁਨੜ੍ਹਾ ਰਾਜਪੂਤਾਂ,ਅਵਤਾਰ ਸਿੰਘ ਪੰਡਵਾ,ਮਨਜਿੰਦਰ ਸਿੰਘ ਮੇਹਟ,ਕੁਲਵੰਤ ਪੱਬੀ,ਗੁਰਬਚਨ ਰਾਮ,ਕੁਲਵੰਤ ਪੱਬੀ ਅਤੇ ਕੇ.ਕੇ.ਸ਼ਰਮਾ ਸਮੇਤ ਭਾਰੀ ਗਿਣਤੀ ਵਿੱਚ ਕਾਂਗਰਸੀ ਨੇਤਾ ਅਤੇ ਹੋਰ ਪੱਤਵੰਤੇ ਸੱਜਣ ਮੋਜ਼ੂਦ ਸਨ। ਬਲਬੀਰ ਰਾਜਾ ਸੋਡੀ ਦੇ ਪੱਖ ਵਿਚ ਉਨ੍ਹਾਂ ਦੀ ਧਰਮ ਪਤਨੀ ਬਲਵੀਰ ਕੋਰ ਸੋਡੀ ਨੇ ਸੈਂਕਿੜਆਂ ਮਹਿਲਾਵਾਂ ਨਾਲ ਮਾਨਵ ਨਗਰ ਖੇਤਰ ਅਤੇ ਕਈ ਪੰਡਾਂ ਦਾ ਤੂਫਾਨੀ ਦੋਰਾ ਕੀਤਾ।ਸ਼੍ਰੀਮਤੀ ਸੋਡੀ ਨੇ ਕਿਹਾ ਕਿ ਜਨਤਾ ਦਾ ਵਿਸ਼ਵਾਸ ਰਾਜਾ ਸੋਡੀ ਦੇ ਨਾਲ ਹੈ।ਇਸ ਮੋਕੇ ਸ਼੍ਰੀਮਤੀ ਸੋਡੀ ਦਾ ਹਰਪਾਸੇ ਭਰਵਾਂ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਲਾਇਆ ਗਿਆ ਕਿ ਉਹ ਸਾਰੇ ਕਾਂਗਰਸ ਪਾਰਟੀ ਦੇ ਨਾਲ ਹਨ।ਇਸ ਮੋਕੇ ਉਨ੍ਹਾਂ ਦੇ ਨਾਲ ਕੇਸ਼ਵ ਲੱਤਾ,ਨੀਲਮ ਬੱਗਾ,ਜੋਤੀ ਘਈ,ਇਸ਼ਾ ਉਪਲ,ਮੰਦੀਪ ਕੋਰ (ਜ਼ਿਲ੍ਹਾ ਪ੍ਰਧਾਨ),ਸ਼ੰਮੀ(ਫਗਵਾੜਾ ਪ੍ਰਧਾਨ),ਤ੍ਰਿਪਤਾ ਧੀਰ,ਵੰਦਨਾ ਸ਼ਰਮਾ,ਗੀਤਾ ਸੇਠ,ਮੀਰਾ, ਪੰਕਜ ਚੱਢਾ,ਰਸ਼ਿਮ ਕਾਲੜਾ,ਅਰੀਤਾ ਧੀਰ,ਮਹਿੰਦਰ ਕੋਰ ਭਗਤਪੁਰਾ ਅਤੇ ਕਮਲੇਸ਼ ਕੋਰ ਆਦਿ ਸੈਂਕੜਿਆਂ ਦੀ ਗਿਣਤੀ ਵਿੱਚ ਮਹਿਲਾਵਾਂ ਮੋਜ਼ੂਦ ਸਨ।





Total Views: 9116

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation