punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ  ¤  ਕਾਦੀਆਂ ਵਿੱਚ ਦਸ ਸੈਂਟਰਾਂ ਤੇ ਪਿਲਾਈ ਗਈ ਪਲਸ ਪੋਲਿਉ  ¤ ਸ.ਜਗਜੀਤ ਸਿੰਘ ਆਨੰਦ ਦੇ ਸਤਿਕਾਰ ਵਿਚ ਪੁਰਸਕਾਰ ਸਥਾਪਿਤ ਕਰਨ ਲਈ ਸ. ਰੂਪ ਸਿੰਘ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ  ¤ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ  ¤ ਚੱਬੇਵਾਲੀਆˆ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ  ¤ ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ?  ¤ ਐਸ.ਡੀ.ਓ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ  ¤ ਮਨਜਿੰਦਰ ਸਿੰਘ ਮਾਨੀ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਬੈਸਟ ਰੇਡਰ ਚੁਣੇ  ¤ 270 ਪਸ਼ੂਆ ਦਾ ਮੁਫਤ ਇਲਾਜ ਕਰਕੇ ਦਵਾਈਆ ਦਿੱਤੀਆ  ¤ ਮੰਗੀ ਬੱਗਾ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਬੈਸਟ ਰੇਡਰ ਚੁਣੇ ਗਏ  ¤ ਸੌਦਾ ਸਾਧ ਕੇਸ ਦੀ ਸੁਣਵਾਈ ਮੌਕੇ ਸਿੱਖਾ ਨੂੰ ਬਠਿੰਡਾ ਅਦਾਲਤ ਵਿੱਚ ਪਹੁੰਚਣ ਦੀ ਅਪੀਲ  ¤ ਅਜ਼ਾਦ ਸਿੱਖ ਰਾਜ਼ ਸਭ ਕੌਮਾਂ ਅਤੇ ਧਰਮਾਂ ਨੂੰ ਨਾਲ ਲੈਂਦੇ ਹੋਏ ਹਰ ਕੀਮਤ ਤੇ ਕਾਇਮ ਕਰਾਂਗੇ : ਮਾਨ  ¤ ਪ੍ਰੋ. ਅੱਛਰੂ ਸਿੰਘ ਦੁਆਰਾ ਚਾਰਲਸ ਡਿਕਨਜ਼ ਦੇ ਅਨੁਵਾਦਤ ਦੋ ਨਾਵਲ ਡਾ. ਸਰਹਿੰਦੀ ਵਲੋਂ ਰਿਲੀਜ  ¤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ.ਸੀ. ਆਹਲੂਵਾਲੀਆਂ ਨੂੰ ਹਟਾਉਣ ਲਈ ਬਾਦਲ ਤੇ ਮੱਕੜ ਨੂੰ ਹਦਾਇਤਾਂ ਜਾਰੀ ਕਰਨ : ਮਾਨ  ¤ ਵੈਟਨਰੀ ਯੂਨੀਵਰਸਿਟੀ ਦੇ ‘ਫੂਡ ਫੈਸਟੀਵਲ’ ਨੂੰ ਮਿਲਿਆ ਹੌਸਲਾ ਵਧਾਊ ਹੁੰਗਾਰਾ  ¤ ਅਕਾਲੀ ਦਲ ਨੇ ਕਿਸੇ ਡੇਰੇ ਤੋਂ ਵੋਟ ਨਹੀਂ ਮੰਗੀ : ਬਾਦਲ  ¤ ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ  ¤ ਕੈਦੀ ਬੇਚੈਨ, ਡੀ. ਜੀ. ਪੀ. ਨੂੰ ਛੁੱਟੀਆਂ ਲਈ ਘੇਰਿਆ  ¤ ਗੋਧਰਾਕਾਂਡ : ਦੰਗਿਆਂ ਦੌਰਾਨ ਕਾਰਵਾਈ ਨਾ ਕਰਨ 'ਤੇ ਮੋਦੀ ਸਰਕਾਰ ਨੂੰ ਫਟਕਾਰ  ¤ ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ  ¤ .  X7 News English :: X7 News Hindi :: X7 News Punjabi
News Category

ਬਲਵੀਰ ਰਾਜਾ ਸੋਡੀ ਨੂੰ ਹਰ ਪਾਸਿਉਂ ਮਿਲ ਰਿਹਾ ਹੈ ਭਾਰੀ ਸਮਰਥਨ


Date: Jan 16, 2012
Print This Story. Mail this to friend.

ਫਗਵਾੜਾ 15 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)

ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵੀਰ ਰਾਜਾ ਸੋਡੀ ਨੂੰ ਹਰ ਪਾਸਿਉਂ ਮਿਲ ਰਿਹਾ ਹੈ ਲੋਕਾਂ ਦਾ ਭਾਰੀ ਸਮਰਥਨ।ਕਾਂਗਰਸ ਐਮ.ਸੀ.ਰਮੇਸ਼ ਜੋਰਡਨ ਨੇ ਆਪਣੇ ਘਰ ਵਿਖੇ ਹੋਈ ਬੈਠਕ ਦੇ ਦੋਰਾਨ ਐਲਾਨ ਕੀਤਾ ਕਿ ਉਹ ਆਪਣੇ ਸਾਰੇ ਸਾਥੀਆਂ ਸਮੇਤ ਸੋਡੀ ਦੇ ਨਾਲ ਹਨ ਅਤੇ ਉਨ੍ਹਾਂ ਸਾਰੀਆਂ ਦਾ ਇਕੋ ਹੀ ਮਕਸਦ ਹੈ ਕਿ ਸੋਡੀ ਨੂੰ ਫਗਵਾੜਾ ਸੀਟ ਵਿਧਾਨਸਭਾ ਸੀਟ ਤੋਂ ਰਿਕਾਰਡ ਲੀਡ ਨਾਲ ਜਿੱਤਾਣਾ ਹੈ।

ਦੂਜੇ ਪਾਸੇ ਰਾਜਾ ਸੋਡੀ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦੇ ਹੋਏ ਫਗਵਾੜਾ ਦੇ ਅਨੇਕ ਪਿੰਡਾਂ ਜਿੰਨ੍ਹਾਂ “ਵ ਪਿੰਗ ਜਮਾਲਪੁਰ,ਪੰਡਵਾਂ,ਬੋਹਾਣੀ,ਬਰਨਾਂ,ਭਾਖੜਿਆਣਾ ਆਦਿ ਪਿੰਡ ਸ਼ਾਮਿਲ ਹਨ,ਦਾ ਤੂਫਾਨੀ ਦੋਰਾ ਕੀਤਾ।ਪਿੰਡਾਂ ਦੇ ਲੋਕਾਂ ਨੇ ਸੋਡੀ ਦਾ ਭਰਵਾਂ ਸਵਾਗਤ ਕਰਦੇ ਹੋਏ ਐਲਾਨ ਕੀਤਾ ਕਿ ਉਹ ਸਾਰੇ ਕਾਂਗਰਸ ਪਾਰਟੀ ਦੇ ਨਾਲ ਹਨ।ਰਾਜਾ ਸੋਡੀ ਨੇ ਕਿਹਾ ਕਿ ਪੰਜਾਬ ਵਿਖੇ ਕਾਂਗਰਸ ਸਰਕਾਰ ਦਾ ਸੱਤਾ “ਚ ਆਉਂਦੇ ਹੀ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਰਿਆਂ ਸੜਕਾਂ ਆਲੀਸ਼ਾਨ ਬਣਾ ਦਿੱਤੀਆਂ ਜਾਣਗੀਆਂ।ਗੰਦੇ ਪਾਣੀ ਅਤੇ ਸੀਵਰੇਜ ਦੀ ਸੱਮਸਿਆ ਸਮੇਤ ਜਨਤਾ ਦੀ ਹਰ ਜਨਸੱਮਸਿਆ ਦਾ ਸਰਕਾਰੀ ਤੋਰ ਤੇ ਹੱਲ ਕੀਤਾ ਜਾਵੇਗਾ।ਇਸ ਮੋਕੇ ਤੇ ਹਰਜੀਤ ਸਿੰਘ ਪਰਮਾਰ (ਜ਼ਿਲ੍ਹਾ ਪ੍ਰਧਾਨ),ਰਾਕੇਸ਼ ਚਾਵਾ (ਕੋਨਿਕਾ ਰਿਸੋਰਟ),ਸੁਖਵਿੰਦਰ ਸਿੰਘ ਰਾਣੀਪੁਰ (ਦਿਹਾਤੀ ਪ੍ਰਧਾਨ),ਗੁਰਜੀਤ ਵਾਲੀਆ (ਸ਼ਹਿਰੀ ਪ੍ਰਧਾਨ),ਗਗਨਜੀਤ ਸੋਨੀ (ਪ੍ਰਧਾਨ ਯੂਥ ਕਾਂਗਰਸ ਫਗਵਾੜਾ),ਅਸ਼ਵਨੀ ਸ਼ਰਮਾ,ਅਵਤਾਰ ਪੰਡਵਾਂ,ਇੰਦਰਜੀਤ ਸਿੰਘ ਖਲਿਆਣ,ਤਜਿੰਦਰ ਬਾਵਾ,ਪਵਨ ਸ਼ਰਮਾ ਪੱਪੀ,ਐਮ.ਸੀ.ਰਾਮਪਾਲ ਉਪਲ,ਮੁਨੀਸ਼ ਭਾਰਦਵਾਜ,ਅਸ਼ੋਕ ਵਧਵਾ,ਸੁਲਖਣ ਸਿੰਘ ਜੋਹਲ,ਨਰੇਸ਼ ਭਾਰਦਵਾਜ,ਵਿਜੈ ਸੋਂਧੀ,ਅਸ਼ੋਕ ਉਪਲ,ਸਰਬਜੀਤ ਢੱਲਾ,ਮਜਿੰਦਰ ਮੇਹਟ,ਜਤਿੰਦਰ ਵਰਮਾਨੀ,ਦਰਸ਼ਨ ਲਾਲ,ਬੀਰਾ ਪੰਚ,ਤਾਰਾ,ਪੱਪੂ,ਹੰਸਰਾਜ,ਸੰਤ ਗੁਰਬਚਨ ਸਿੰਘ ਨਿਰਮਲ ਕੁਟਿਆ ਛੰਬਵਾਲੀ,ਬਾਬਾ ਮਹਿੰਦਰ ਪਾਲ,ਸੇਵਾ ਰਾਮ ਹੰਸਰਾਜ ਸਮੇਤ ਭਾਰੀ ਗਿਣਤੀ ਵਿੱਚ ਕਾਂਗਰਸੀ ਨੇਤਾ ਅਤੇ ਪੱਤਵੰਤੇ ਸੱਜਣ ਮੋਜ਼ੂਦ ਸਨ।





Total Views: 9129

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation