punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਤੈ ਹੀ ਮੋਂਡਿਆਂ ਤੇ ਚੱਕਣਾਂ


Date: Jan 08, 2012
Print This Story. Mail this to friend.

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਰੁੱਸਿਆਂ ਨਾਂ ਕਰ ਮੇਰੀ ਜਾਨ ਸੱਜਣਾਂ। ਤੇਰਾ ਮੇਰਾ ਪੈਡਾਂ ਅਜੇ ਨਹੀਂ ਮੁਕਣਾਂ।

ਤੇਰੇ ਬਗੈਰ ਦਿਸਦਾ ਸਾਰਾ ਜੱਗ ਸੱਖਣਾਂ। ਆਉਂਦਾ ਨਹੀਂ ਸੁੱਖ ਦਾ ਸਾਹ ਸੱਜਣਾਂ।

ਦਿਲ ਨੇ ਨਹੀਂ ਦੁਨੀਆ ਉਤੇ ਲੱਗਣਾਂ। ਤੇਰੇ ਬਗੈਰ ਅਸੀ ਹੋਰ ਕੋਈ ਨਾਂ ਲੱਭਣਾਂ।

ਤੇਰੇ ਬਗੈਰ ਮੇਰਾ ਮਨ ਨਹੀਂ ਲੱਗਣਾਂ। ਤੇਰੇ ਬਗੈਰ ਸਾਨੂੰ ਹੋਰ ਕਿੰਨੇ ਰੱਖਣਾਂ।

ਇਹ ਦਿਲ ਸਾਡਾ ਕਿੰਨੇ ਸਾਂਭ ਰੱਖਣਾਂ। ਸਤਵਿੰਦਰ ਅਸੀਂ ਨਾਂ ਖਿਹੜਾ ਛੱਡਣਾਂ।

ਤੇਰੇ ਗਲੇ ਨਾਲੋ ਨਾਂ ਹੁਣ ਅਸੀਂ ਲੱਥਣਾਂ। ਤੂੰਹੀਂ ਹੁਣ ਸੱਤੀ ਦਾ ਬੋਝ ਨਿਤ ਚੱਕਣਾਂ।

ਆਖਰੀ ਸਾਹਾਂ ਤੱਕ ਤੈਨੂੰ ਨਹੀਂ ਛੱਡਣਾਂ। ਕਬਰਾਂ ਤੱਕ ਤੈ ਹੀ ਮੋਂਡਿਆਂ ਤੇ ਚੱਕਣਾਂ।

ਹਰ ਜਨਮ ਵਿੱਚ ਤੈਂਨੂੰ ਹੀ ਅਸੀਂ ਲੱਭਣਾਂ।













Total Views: 17782

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation