|
ਹੁਣ ਕਰੀਨਾ ਵੀ ਬਣੇਗੀ ਮੋਮ ਦੀ ਗੁੱਡੀ
Date: May 25, 2011
ਨਵੀਂ ਦਿੱਲੀ, 24 ਮਈ (ਏਜੰਸੀ) -
ਕਰੀਨਾ ਕਪੂਰ ਹੁਣ ਮੈਡਮ ਤੁਸ਼ਾਦ ਮਿਊਜ਼ੀਅਮ ਵਿਚ ਪਹੁੰਚਣ ਵਾਲੀ ਹੈ। ਕਰੀਨਾ ਦਾ ਮੋਮ ਦਾ ਬੁੱਤ ਵੀ ਤੁਸ਼ਾਦ ਵਿਚ ਲਗਾਉਣ ਲਈ ਅਧਿਕਾਰੀਆਂ ਨੇ ਕਰੀਨਾ ਨਾਲ ਸੰਪਰਕ ਕੀਤਾ ਹੈ। ਉਂਝ ਵੀ ਕਰੀਨਾ ਅਗਲੇ ਹਫਤੇ ਲੰਡਨ ਜਾਣ ਵਾਲੀ ਹੈ। ਕਰੀਨਾ ਤੋਂ ਪਹਿਲਾਂ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਦੇ ਬੁੱਤ ਉਥੇ ਲੱਗ ਚੁੱਕੇ ਹਨ।
|
Total Views: 17715 |