punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਕਿਹੋ ਜਿਹਾ ਹੋਵੇ ਗਰਮੀਆਂ ‘ਚ ਮੇਕਅੱਪ


Date: May 20, 2011
Print This Story. Mail this to friend.

ਗਰਮੀ ਦੇ ਮੌਸਮ ਵਿਚ ਫਾਊਂਡੇਸ਼ਨ ਨਾ ਹੀ ਲਗਾਓ ਤਾਂ ਚੰਗਾ ਹੈ ਪਰ ਜੇ ਫਿਰ ਵੀ ਲਗਾਉਣਾ ਚਾਹੁੰਦੇ ਹੋ ਤਾਂ ਵਾਟਰ ਬੇਸ ਫਾਊਂਡੇਸ਼ਨ ਲਗਾਓ ਨਾ ਕਿ ਆਇਲ ਬੇਸ। ਜੇ ਤੁਸੀਂ ਸਿਰਫ ਕੰਪੈਕਟ ਪਾਊਡਰ ਜਾਂ ਲੂਜ਼ ਪਾਊਡਰ ਵੀ ਲਗਾਓਗੇ ਤਾਂ ਤੁਹਾਡਾ ਚਿਹਰਾ ਚੰਗਾ ਲੱਗੇਗਾ। ਗਰਮੀ ‘ਚ ਲਿਪਸਟਿਕ ਜ਼ਿਆਦਾ ਦੇਰ ਤਕ ਟਿਕੀ ਰਹੇ, ਇਸਦੇ ਲਈ ਬੁੱਲ੍ਹਾਂ ‘ਤੇ ਲਿਪਸਟਿਕ ਲਗਾਉਣ ਤੋਂ ਪਹਿਲਾਂ ਹਲਕਾ ਜਿਹਾ ਲੂਜ਼ ਪਾਊਡਰ ਲਗਾਓ ਅਤੇ ਫਿਰ ਆਊਟਲਾਈਨ ਦਿੰਦੇ ਹੋਏ ਲਿਪਸਟਿਕ ਲਗਾਓ। ਲਿਪਸਟਿਕ ਲਗਾਉਣ ਤੋਂ ਬਾਅਦ ਲਿਪਗਲਾਸ ਬਿਲਕੁਲ ਨਾ ਲਗਾਓ। ਗਰਮੀਆਂ ‘ਚ ਚਿਹਰੇ ਨੂੰ ਠੰਡਕ ਦੇਣ ਵਾਲੇ ਫੇਸ ਮਾਸਕ ਦੀ ਵਰਤੋਂ ਕਰੋ, ਜਿਵੇਂ ਚੰਦਨ ਦਾ ਪੈਕ, ਖੀਰੇ ਦਾ ਪੈਕ ਆਦਿ। ਗਰਮੀਆਂ ‘ਚ ਵਾਲਾਂ ਦੀ ਦੇਖਭਾਲ ਵਲ ਵੀ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸਦੇ ਲਈ ਧੁੱਪ ‘ਚ ਜਦੋਂ ਵੀ ਬਾਹਰ ਨਿਕਲੋ ਤਾਂ ਵਾਲਾਂ ਨੂੰ ਬੰਨ੍ਹ ਲਵੋ ਜਾਂ ਸਕਾਰਫ ਪਾ ਕੇ ਨਿਕਲੋ। ਗਰਮੀਆਂ ‘ਚ ਹਫਤੇ ਵਿਚ 2-3 ਵਾਰ ਵਾਲਾਂ ਨੂੰ ਸ਼ੈਂਪੂ ਕਰੋ।



Total Views: 17686

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation