punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਸਲਮਾਨ ਨੇ ਸ਼ਾਹਰੁਖ ਦੀ ਕੀਤੀ ਨਕਲ


Date: May 20, 2011
Print This Story. Mail this to friend.

ਮੁੰਬਈ, 19 ਮਈ (ਏਜੰਸੀ)-





ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨਾ ਤਾਂ ਬੈਸਟ ਫਰੈਂਡ ਹਨ ਅਤੇ ਨਾ ਹੀ ਉਨ੍ਹਾਂ ਵਿਚਾਲੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੈ। ਇਹੋ ਨਹੀਂ, ਕੈਟਰੀਨਾ ਕੈਫ ਦੇ 24ਵੇਂ ਜਨਮਦਿਨ ਦੌਰਾਨ ਹੋਈ ਲੜਾਈ ਤੋਂ ਬਾਅਦ ਤਾਂ ਕਰਨ ਜੌਹਰ ਅਤੇ ਅਰਜੁਨ ਰਾਮਪਾਲ ਨੇ ਵੀ ਉਨ੍ਹਾਂ ਤੋਂ ਦੂਰ ਬਣਾ ਲਈ ਹੈ। ਇਸ ਤੋਂ ਬਾਅਦ ਵੀ ਸੱਲੂ ਨੇ ਸ਼ਾਹਰੁਖ ਦੀ ਫਿਲਮ ‘ਦਿਲਵਾਲੇ ਦੁਲਹਨੀਆ ਲੈ ਜਾਏਂਗੇ’ ਕੁਝ ਸੀਨਸ ਕਾਪੀ ਕੀਤੇ ਹਨ। ਉਸਨੇ ਇਹ ਸੀਨ ਆਪਣੀ ਹੋਮ ਪ੍ਰੋਡਕਸ਼ਨ ਫਿਲਮ ‘ਬਾਡੀਗਾਰਡ’ ਵਿਚ ਸ਼ੂਟ ਕੀਤੇ ਹਨ। ਜ਼ਿਕਰਯੋਗ ਹੈ ਕਿ ਫਿਲਮ ਦੀ ਸ਼ੂਟਿੰਗ ਮੁੰਬਈ ਸੈਂਟਰਲ ਸਟੇਸ਼ਨ ਦੇ ਪਲੇਟਫਾਰਮ ‘ਤੇ ਹੋਈ ਹੈ। ਫਿਲਮ ‘ਡੀ.ਡੀ.ਐੱਲ’ ਵਿਚ ਸ਼ਾਹਰੁਖ ਅਤੇ ਕਾਜੋਲ ‘ਤੇ ਟਰੇਨ ਦਾ ਸੀਨ ਦੋ ਵਾਰ ਸ਼ੂਟ ਕੀਤਾ ਗਿਆ ਸੀ। ਬਤੌਰ ਡਾਇਰੈਕਟਰ ਆਦਿਤਿਆ ਚੋਪੜਾ ਦੀ ਇਹ ਫਿਲਮ ਸੀ। ਹੁਣ ਅਜਿਹਾ ਹੀ ਸੀਨ ਸੱਲੂ ਨੇ ਫਿਲਮ ‘ਬਾਡੀਗਾਰਡ’ ਵਿਚ ਸ਼ੂਟ ਕੀਤਾ ਹੈ। ਸ਼ੂਟ ਸਮੇਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਜੇਕਰ ਤੁਸੀਂ ਦੇਖੋ ਤਾਂ ‘ਡੀ.ਡੀ.ਐੱਲ.’ ਅਤੇ ‘ਬਾਡੀਗਾਰਡ’ ਦੇ ਇਹ ਸੀਨ ਬਿਲਕੁਲ ਇੱਕੋ ਜਿਹੇ ਹੋਣਗੇ। ਇਸ ਬਾਰੇ ਪੁੱਛੇ ਜਾਣ ‘ਤੇ ਨਿਰਮਾਤਾ ਅਗਨੀਹੋਤਰੀ ਨੇ ਕਿਹਾ ਕਿ ਉਸਦੀ ਫਿਲਮ ਦੇ ਇਹ ਸੀਨ ‘ਡੀ.ਡੀ.ਐੱਲ.’ ਤੋਂ ਪ੍ਰ੍ਰੇਰਿਤ ਨਹੀਂ ਹਨ।



Total Views: 17678

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation