|
ਮਿਲੀ ਦੀਆਂ ਤਸਵੀਰਾਂ ਵੈੱਬਸਾਈਟ ‘ਤੇ ਲੀਕ
Date: May 19, 2011
ਲਾਸ ਏਂਜਲਸ, 18 ਮਈ (ਪ,ਪ)¸
ਹਾਲੀਵੁੱਡ ਦੀ ਅਦਾਕਾਰਾ ਮਿਲੀ ਸਾਇਰਸ ਇਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ ‘ਚ ਹੈ। ਇਸ ਵਾਰ ਇਹ ਚਰਚਾ ਦਾ ਕੇਂਦਰ ‘ਚ ਇਸ ਲਈ ਹੈ ਕਿਉਂਕਿ ਉਸ ਦੀਆਂ ਨਿਊਡ ਤਸਵੀਰਾਂ ਵੈੱਬਸਾਈਟ ‘ਤੇ ਲੀਕ ਹੋ ਗਈਆਂ ਹਨ। ਇਕ ਖਬਰ ਮੁਤਾਬਕ ਟੈਟੂ ‘ਚ ਨਜ਼ਰ ਆ ਰਹੀ ਉਸ ਦੀਆਂ ਕੁਝ ਤਸਵੀਰਾਂ ਵੈੱਬਸਾਈਟ ‘ਤੇ ਲੀਕ ਹੋ ਗਈਆਂ ਹਨ। ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ‘ਪਾਰਟੀ ਇਨ ਦਿ ਯੂ. ਏ. ਏ’ ਤੋਂ ਮਸ਼ਹੂਰ ਹੋਈ ਇਹ ਅਦਾਕਾਰਾ ਨੇ 5ਵਾਂ ਟੈਟੂ ਸਰੀਰ ‘ਤੇ ਬਣਵਾਇਆ ਸੀ। ਇਹ ਤਸਵੀਰਾਂ ਠੀਕ ਉਸ ਸਮੇਂ ਲੀਕ ਹੋਈਆਂ ਹਨ ਜਦੋਂ ਕੁਝ ਸਮੇਂ ਪਹਿਲਾਂ ਹੀ ਬ੍ਰਾਜ਼ੀਲ ਦੇ ਇਕ ਪ੍ਰੋਗਰਾਮ ਦੀ ਤਸਵੀਰ ਜਾਰੀ ਹੋਣ ਮਗਰੋਂ ਉਹ ਵਿਵਾਦਾਂ ‘ਚ ਘਿਰ ਗਈ ਸੀ। ਮਿਲੀ ਦੇ ਪਹਿਲੇ ਟੈਟੂ ਤੋਂ ਕਾਫੀ ਬਖੇੜਾ ਖੜ੍ਹਾ ਹੋ ਗਿਆ ਸੀ।
|
Total Views: 17665 |