punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆ


Date: Apr 05, 2010
Print This Story. Mail this to friend.

ਚੰਡੀਗੜ੍ਹ(ਅਬਰਾਵਾਂ) :ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਭਾਸ਼ਕਰ ਤੇ ਵਿਸਾਰਦ ਪਾਸ ਵਿਦਿਆਰਥੀਆਂ ਨੂੰ ਇਥੋਂ ਦੇ ਪੰਜਾਬ ਕਲਾ ਭਵਨ ਵਿਖੇ ਪ੍ਰਾਚੀਨ ਕਲਾ ਕੇਂਦਰ ਨੇ ਕਨਵੋਕੇਸ਼ਨ ਕਰ ਕੇ ਡਿਪਲੋਮਾ ਤੇ ਡਿਗਰੀਆਂ ਵੰਡੀਆਂ। ਇਸ ਮੌਕੇ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਬੀਬੀ ਅਨੂ ਚਤਰਥ ਨੇ ਡਿਪਲੋਮੇ ਵੰਡੇ ਅਤੇ ਕੁੰਜੀਵਤ ਭਾਸ਼ਨ ਸੰਗੀਤ ਸ਼ਾਸ਼ਕ ਹਰਦੇਵ ਨੇ ਦਿਤਾ। ਅਨੁਚਤਰਥ ਨੇ ਦਸਿਆ ਕਿ ਪ੍ਰਾਚੀਨ ਕਲਾ ਕੇਂਦਰ 2.45 ਲੱਖ ਵਿਦਿਆਰਥੀਆਂ ਨੂੰ ਵਿਦਿਆ ਤੇ ਸਿਖਲਾਈ ਦੇ ਰਿਹਾ ਹੈ। ਸ਼ੋਭ ਕੋਂਸਰ ਨੇ ਦਸਿਆ ਕਿ ਇਹ ਮਦਨ ਲਾਲ ਕੋਂਸਰ ਦੀ ਸੋਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਦੂਜੇ ਪੜਾਅ ਵਿਚ ਗੀਤਾ ਦੱਤ ਦੇ ਗੀਤ ਸੰਗੀਤ ਨਾਲ ਆਰੰਭ ਹੋਇਆ ਜਿਸ ਵਿਚ ਉਸ ਨੇ ਰਾਗ ਅਭਿਰੰਭਵ ਪੇਸ਼ ਕੀਤਾ ਅਤੇ ਵਿ¦ਬਤ ਅਤੇ ਦਰੁਤ ਖ਼ਿਆਲ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਲਿਆ। ਇਸ ਮੌਕੇ ਹਰਮੋਨੀਅਮ ’ਤੇ ਮੋਹਨਦੀਪ ਭਾਵਰਾ ਅਤੇ ਤਬਲੇ ’ਤੇ ਜਗਦੀਪ ਕਿਰਨ ਭਾਵਰਾ ਨਿਭੇ। ਇਸ ਦੇ ਨਾਲ ਹੀ ਤਬਲੇ ਦੀ ਜੁਗਲਬੰਦੀ ਦੋਵੇਂ ਭਰਾਵਾਂ ਅਮਰੇਸ਼ ਭੱਟ ਅਤੇ ਮਧੂਰੇਸ਼ ਭੱਟ ਨੇ ਕਰ ਵਿਖਾਈ ਅਤੇ ਇਕ ਸਿਖਿਆਰਥੀ ਭੈਰਵੀ ਨੇ ਸਿਤਾਰ ਵਾਦਨ ਕਰ ਵਿਖਾਇਆ। ਆਖ਼ਰ ਵਿਚ ਕੱਥਕ ਨ੍ਰਿਤ ਪੂਨਮ ਸ਼ਰਮਾ ਨੇ ਕੀਤਾ ਜਿਸ ਵਿਚ ਅਰੰਭ ਵਿਸ਼ਨੂੰ ਸਤੂਤੀ ਤੋਂ ਕੀਤਾ ਅਤੇ ਬਾਅਦ ਵਿਚ ਤਰਾਨਾ ਅਤੇ ਠੁਮਰੀ ਦਾ ਰੰਗ ਵੀ ਵਿਖਾਇਆ।









Total Views: 17657

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation