ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਅਸੀਂ ਭਾਰਤੀ ਪੰਜਾਬੀ ਐਸੇ ਹੀ ਹਾਂ। ਕਹੀ ਜਾਂਦੇ ਹਾਂ। ਸਾਡੇ ਸੁਭਾਅ ਬੜੇ ਖੁੱਲੇ ਡੁਲੇ ਹਨ। ਕਿਧਰੋਂ ਖੁੱਲੇ ਡੁਲੇ ਹਨ। ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ। ਨੌਜਵਾਨ ਮੁੰਡੇ-ਕੁੜੀਆਂ ਦੀ ਜਿੰਦਗੀ ਨਰਕ ਬਣਾ ਕੇ ਰੱਖਦੇ ਹਨ। ਬੇਗਾਨੇ ਓਪਰੇ ਔਰਤ ਮਰਦ ਨੂੰ ਇੱਕ ਸਾਥ ਖੜ੍ਹੇ ਦੇਖ ਨਹੀਂ ਸਕਦੇ। ਭਾਵੇਂ ਭੈਣਾਂ ਭਰਾ ਹੀ ਹੋਣ। ਚਾਹੇ ਕਿਸੇ ਨੂੰ ਕੰਮ ਹੋਵੇ ਜਾਂ ਮਸੀਬਤ ਹੀ ਪਈ ਹੋਵੇ। ਕਿਸੇ ... Read Full Story
|
ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਵੈਲਨਟਾਈਨਜ਼ ਡੇ ਨੂੰ 14 ਫਰਵਰੀ ਦਾ ਦਿਨ ਮਿਥਿਆ ਗਿਆ ਹੈ। ਵੈਲਨਟਾਈਨਜ਼ ਡੇ ਪੂਰੇ ਸੰਸਾਰ ਵਿੱਚ ਮੰਨਾਇਆ ਜਾਣ ਲੱਗਾ ਹੈ। ਮੱਤਲੱਭ ਇਹ ਵੈਲਨਟਾਈਨਜ਼ ਡੇ ਪਿਆਰ ਕਰਨ ਵਾਲਿਆਂ ਦਾ ਪਿਆਰਾ ਦਿਨ ਹੈ। ਕੀ ਇਸ ਦਿਨ ਤੋਂ ਬਗੈਰ ਬਾਕੀ ਦੇ ਦਿਨ ਪਿਆਰ ਦੇ ਦਿਨ ਨਹੀਂ ਹਨ? ਬਾਕੀ ਦੇ ਦਿਨਾਂ ਵਿੱਚ ਪਿਆਰ ਨਹੀਂ ਕੀਤਾ ਜਾਂਦਾ। ਸਿਰਫ਼ ਇਸੇ ਦਿਨ ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ? ਕੀ ਸਿਰਫ਼ ਇਸੇ ... Read Full Story
|
ਹਾਏ ਮਰਦ ਵੀ ਵਿਚਾਰੇ ਹੁੰਦੇ ਨੇ
- ਸਤਵਿੰਦਰ ਕੌਰ ਸੱਤੀ (ਕੈਲਗਰੀ)
ਹਾਏ ਮਰਦ ਵੀ ਵਿਚਾਰੇ ਹੁੰਦੇ ਨੇ, ਉਦਾ ਵੀ ਹਰ ਮਰਦ ਸਾਊ ਜਿਹਾ ਭੋਲਾਂ-ਭਾਲਾਂ ਸਾਧ ਹੀ ਲਗਦਾ ਹੈ। ਪਰ ਅਸਲੀਅਤ ਤਾਂ ਹੋਰ ਹੀ ਹੁੰਦੀ ਹੈ। ਜਿਹੜੇ ਹੰਢੇ ਹੋਏ ਠੱਗ ਹੁੰਦੇ ਹਨ। ਇਸੇ ਤਰ੍ਹਾਂ ਹੀ ਲੁੱਟਦੇ ਹਨ। ਵਿਚਾਰਾ ਜਿਹਾ ਮਰਦ ਤਾਂ ਕਿਸੇ ਦੇ ਹੀ ਕਰਮਾਂ ਵਿਚ ਹੁੰਦਾ ਹੈ। ਉਨ੍ਹਾਂ ਔਰਤਾਂ ਨੇ ਬੜਾਂ ਪੁੰਨ ਦਾਨ ਕੀਤਾ ਹੋਣਾ। ਜੋ ਠਾਕੇ ਵਾਲੇ ਪਿੰਡਾਂ ਵਿਚ ਮਰਦਾ ਨਾਲ ਵਿਆਹੀਆਂ ਗਈਆਂ। ਠਾਕੇ ਵਾਲੇ ਪਿੰਡਾਂ ... Read Full Story
|
ਬੰਦਾ ਹਰ ਕੰਮ ਕਰ ਸਕਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)-ਕਨੇਡਾਂ
satwinder_7@hotmail.com
ਬੰਦਾ ਹਰ ਕੰਮ ਕਰ ਸਕਦਾ ਹੈ। ਚੰਗ੍ਹੇ ਕੰਮ ਕਰਕੇ ਚੰਗ੍ਹਾਂ ਨਾਮ ਖੱਟ ਸਕਦਾ ਹੈ। ਚੰਗ੍ਹੇ ਕੰਮ ਕਰਨ ਵਾਲੇ ਨੂੰ ਅਸੀਂ ਭਗਵਾਨ ਕਹਿੰਦੇ ਹਾਂ। ਨਾਮ ਤਾ ਲੋਕੀ ਮਾੜੇ ਕੰਮ ਕਰਨ ਵਾਲਿਆ ਦਾ ਵੀ ਜਾਣਦੇ ਹਨ। ਮਾੜੇ ਕੰਮ ਕਰਨ ਵਾਲਿਆਂ ਤੋਂ ਲੋਕੀ ਕੰਨੀ ਕਤਰਾਉਂਦੇ ਹਨ। ਉਸ ਤੋਂ ਪਾਸਾ ਵੱਟ ਲੈਂਦੇ ਹਨ। ਧਰਮ ਤੋਂ ਅਸੀਂ ਬਹੁਤ ਕੁੱਝ ਸਿਖਦੇ ਹਾਂ। ਧਰਮਿਕ ਬੰਦੇ ਤੇ ਅੱਖਾਂ ਮੀਚ ਕੇ ਜ਼ਕੀਨ ਕਰ ... Read Full Story
|
ਕੀ ਅਸੀਂ ਆਪਣੇ ਮਰ ਗਏ ਪਿਆਰਿਆਂ ਦੀਆਂ ਬਰਸੀਆਂ ਮਰਨ ਦਿਨ ਮਨਾਉਂਦੇ ਹਾਂ?
-ਸਤਵਿੰਦਰ ਕੌਰ ਸੱਤੀ ( ਕੈਲਗਰੀ) ਕਨ੍ਰੇਡ
ਕੀ ਅਸੀਂ ਆਪਣੇ ਮਰ ਗਏ ਪਿਆਰਿਆਂ ਦੀਆਂ ਬਰਸੀਆਂ ਮਰਨ ਦਿਨ ਮਨਾਉਂਦੇ ਹਾਂ? ਕੀ ਸਾਲ ਬਾਅਦ ਹੀ ਮਰੇ ਹੋਏ ਆਪਣੇ ਦੀ ਯਾਦ ਆਉਂਦੀ ਹੈ? ਕੀ ਬਾਕੀ ਦੇ ਦਿਨ ਪੂਰਾ ਸਾਲ ਮਰਿਆਂ ਪਿਆਰਿਆਂ ਦਾ ਚੇਤਾ ਹੀ ਨਹੀਂ ਰਹਿੰਦਾ? ਕੀ ਮਰਨ ਪਿਛੋਂ ਆਪਣੇ ਹੀ ਸਕੇ ਪਿਆਰੇ ਭੂਤ ਬੱਣ ਜਾਂਦੇ ਹਨ? ਜਾਂ ਸਾਲ ਬਾਅਦ ਹੋਰ ਲੋਕਾਂ ਨੂੰ ਦਿਖਾਵਾ ਕਰਨਾ ਹੁੰਦਾ ਹੈ। ਪਹਿਲੀ ਬਰਸੀ ਤਾਂ ਬਹੁਤ ਮੰਨਾਉਂਦੇ ਹਨ। ਕਈ ਮਰਨ ਵਾਲਾਂ ਪਹਿਲਾ ... Read Full Story
|
ਔਰਤੋ ਸ਼ਰਾਬ, ਨਸ਼ੇ ਦੀਆਂ ਦੁਕਾਨਾਂ ਬੋਤਲਾਂ ਅੱਗ ਲਗਾ ਕੇ ਫੂਕ ਦਿਉ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਸਰਪੰਚ ਪਿੰਡ ਦਾ ਮੁੱਖੀ ਹੁੰਦਾ ਹੈ। ਚੰਗਾ ਬੰਦਾ ਹੋਵੇ ਤਾਂ ਪਿੰਡ ਦੀ ਜੂਨ ਸੁਧਾਰ ਦਿੰਦਾ ਹੈ। ਜੇ ਮਾੜਾ ਬੰਦਾ ਹੈ। ਪਿੰਡ ਵੇਚ ਕੇ ਖਾ ਸਕਦਾ ਹੈ। ਸਰਪੰਚ ਚਾਹੇ ਤਾ ਪਿੰਡ ਵਿੱਚ ਪੁਲੀਸ ਨਹੀਂ ਵੜ ਸਕਦੀ। ਪਿੰਡ ਦਾ ਕੋਈ ਕੇਸ ਠਾਂਣੇ ਨਹੀਂ ਜਾਣ ਦਿੰਦਾ। ਆਪ ਹੀ ਦੋਂਨੇ ਧਿਰਾਂ ਨੂੰ ਬੈਠਾ ਕੇ ਸਮਝਾ ਦਿੰਦਾ ਹੈ। ਸਾਡੇ ਪਿੰਡ ਦਾ 25 ਕੁ ਸਾਲ ਪਹਿਲਾਂ ਸਰਪੰਚ ਹੁੰਦਾ ਸੀ। ਪਿੰਡ ਵਿੱਚ ਪੁਲੀਸ ... Read Full Story
|
ਬੱਚਿਆਂ ਵੱਲ ਧਿਆਨ ਦੇਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਬੱਚੇ ਦਾ ਦਿਲ ਬਹੁਤ ਕੋਮਲ ਹੁੰਦਾ ਹੈ। ਬਹੁਤ ਜਲਦੀ ਮਨ ਨੂੰ ਗੱਲ ਲਗਾ ਲੈਂਦਾ ਹੈ। ਜੇ ਬੱਚੇ ਵੱਲ ਧਿਆਨ ਨਾਂ ਦੇਈਏ ਤਾਂ ਉਹ ਰੋ ਕੇ ਸਾਡਾ ਧਿਆਨ ਆਪਣੇ ਵੱਲ ਕਰਾਉਂਦਾ ਹੈ। ਇੰਨਾਂ ਦੀ ਬੁੱਧੀ ਬਹੁਤ ਤੀਖੀ ਹੁੰਦੀ ਹੈ। ਹਰ ਗੱਲ ਸਮਝਦੇ ਹਨ। ਹੱਸਣ ਵਾਲੇ ਨਾਲ ਹੱਸਦੇ ਹਨ। ਜਿਹੜਾ ਇਨਾਂ ਨੂੰ ਪਸੰਦ ਨਹੀਂ ਕਰਦਾ। ਉਸ ਤੋਂ ਦੂਰ ਹੱਟਦੇ ਹਨ। ਜਿਹੜੀ ਵੀ ਭਾਸਾ ਸਿਖਾਉਣੀ ਹੈ। ਬਚਪਨ ਵਿੱਚ ਸ਼ੁਰੂ ਕਰ ਦਿਉ। ... Read Full Story
|
ਪਤੀ ਤੇ ਦੁਨੀਆਂ ਲਈ ਵਿਆਹ ਪਰ ਸਾਡਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਵਿਆਹ ਤੋਂ ਪਹਿਲਾਂ ਬਹੁਤ ਚਾਅ ਸੀ। ਜਦੋਂ ਦੇਖਦੇ ਸੀ। ਵਿਆਹੀ ਹੋਈ ਕੁੜੀਆਂ, ਬਹੂਆਂ ਨਵੇਂ ਬਰੀ ਦੇ ਕੱਪੜੇ ਪਾ ਕੇ, ਛੱਮ-ਛੱਮ ਝੰਜਰਾਂ ਛੁਣਕਾਉਂਦੀਆਂ ਵਿਹੜੇ ਵਿੱਚ ਪਹਿਲਾਂ ਪਾਉਂਦੀਆਂ ਫਿਰਦੀਆਂ ਹਨ। ਰੂਪ ਨਾਲ ਨਿਖਰੀਆਂ ਕੁੜੀਆ ਪੇਕੇ ਫੇਰਾ ਪਾਂਉਣ ਆਉਂਦੀਆਂ ਹਨ। ਸੋਨੇ ਦੇ ਗਿੱਹਣੇ, ਕੱਚ ਦੀਆਂ ਚੂੜੀਆਂ, ਵਿਆਹੀ ਕੁੜੀ ਪਰੀ ਹੀ ਤਾ ਲੱਗਦੀ ਹੈ। ਸਿਆਣੀਆਂ ਬੁੜੀਆਂ ਹੱਥ ਲਾ ਕੇ ਪਾਏ ਹੋਏ ਸੂਟ ਨੂੰ ... Read Full Story
|
ਘਰ ਨੂੰ ਵਸਾਉਣਾਂ ਸਿੱਖੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਸਿਰ ਉਤੇ ਛੱਤ ਹੋਣੀ ਬਹੁਤ ਜਰੂਰੀ ਹੈ। ਗਰਮੀ, ਸਰਦੀ, ਮੀਂਹ ਤੇ ਹੋਰ ਝੱਖੜਾਂ, ਮਸੀਬਤਾਂ ਤੋਂ ਸਾਡਾ ਬਚਾ ਹੁੰਦਾ ਹੈ। ਘਰ ਆਪਣਾਂ ਹੀ ਹੋਣਾਂ ਚਾਹੀਦਾ ਹੈ। ਘਰ ਭਾਵੇਂ ਛੋਟਾ ਹੀ ਹੋਵੇ। ਪਰ ਘਰ ਆਪਣਾਂ ਹੀ ਹੋਵੇ। ਰੁੱਖੀ-ਮਿਸੀ ਖਾ ਕੇ ਆਪਣਾਂ ਘਰ ਸੰਭਾਂਲੀਏ। ਕੀ ਅਸੀਂ ਘਰ ਬੰਨੀ ਰੱਖਣ ਦਾ ਜ਼ਤਨ ਕਰਦੇ ਰਹਿੰਦੇ ਹਾਂ? ਕੀ ਹਰ ਹਾਲਤ ਵਿੱਚ ਲੜਾਈਆਂ, ਮਸੀਬਤਾਂ, ਦੁੱਖਾਂ ਵਿੱਚੋਂ ਲੰਘਦੇ ਹੋਏ, ਆਪਣਾਂ ਘਰ ... Read Full Story
|
ਜਾਨ ਹੈ ਤਾਂ ਜਹਾਨ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਸਾਨੂੰ ਸਰੀਰ ਦਾ ਖਿਆਲ ਰੱਖਣਾਂ ਚਾਹੀਦਾ ਹੈ। ਸਰੀਰ ਤੰਦਰੁਸਤ ਹੈ। ਤਾਂ ਜਹਾਨ ਚੰਗਾ ਲੱਗਦਾ ਹੈ। ਸਰੀਰ ਦਾ ਕੁੱਝ ਦੁੱਖਦਾ ਹੈ। ਅਸੀ ਦਾਰੂ ਬੂਟੀ ਹਰ ਕੋਸ਼ਸ਼ ਕਰਦੇ ਹਾਂ। ਪਰ ਜੇ ਕਿਸੇ ਐਕਸੀਡੈਂਟ ਵਿੱਚ ਲੱਤ ਬਾਂਹ ਲੱਥ ਜਾਵੇ। ਸ਼ਇਦ ਹੀ ਪਹਿਲਾਂ ਵਾਂਗ ਕੰਮ ਕਰ ਸਕੇ। ਇਸ ਲਈ ਪਹਿਲਾਂ ਹੀ ਬਚਾ ਕਰਨਾਂ ਚਾਹੀਦਾ ਹੈ। ਕੋਈ ਅੰਗ ਹੱਥ-ਪੈਰ ਤੁੜਵਾ ਕੇ ਸਮਝੇ ਤਾਂ ਕੀ ਸਮਝੇ? ਇੱਕ ਸਰੀਰ ਦੇ ਦਰਦ ਬੜੇ ਤੰਗ ... Read Full Story
|
ਮੁੰਡਾ ਜੰਮਣ ਜਾਂ ਹੋਰ ਅਰਦਾਸ ਦੂਜੇ ਤੋਂ ਕਿਉਂ ਕਰਾਈ ਜਾਂਦੀ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਇਹ ਗੱਲ ਬਹੁਤ ਬਾਰੀ ਹੋ ਚੁੱਕੀ ਹੈ। ਰੱਬ ਨੂੰ ਕਿਸੇ ਭਗਤ ਪੀਰ ਪੈਗਬਰ ਨੇ ਨਹੀਂ ਦੇਖਿਆ। ਰੱਬ ਦੀ ਸ਼ਕਤੀ ਨੂੰ ਮਹਿਸੂਸ ਕੀਤਾ ਹੈ। ਬੰਦੇ ਦੇ ਦੋ ਰੂਪ ਹਨ। ਰੱਬ ਹਰ ਬੰਦਾ ਆਪ ਹੈ। ਚੰਗੇ ਕੰਮ ਕਰਦਾ ਹੈ। ਬੰਦਾ ਰੱਬ ਫਿਰਸ਼ਤਾ ਹੈ। ਗ਼ਲਤ ਕੰਮ ਕਰੇ। ਦੂਜੀ ਰੂਹ ਬੈਡ ਗਾਏ, ਚਲਾਕ ਸ਼ੈਤਾਨ ਦੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਹੀ ਬੰਦੇ ਨੂੰ ਅਗੁਣ ਛੱਡ ਕੇ ਗੁਣ ਧਾਰਨ ਕਰਨ ਵਾਲੇ ਨੂੰ ਹਰਿ
ਜਿਸੁ ਵਖਰ ਕਉ ... Read Full Story
|
ਚਿੱਟੇ ਕੱਪੜੀਏ ਮੂੰਹ ਲਪੇਟ ਬ੍ਰਹਿਮ ਗਿਆਨੀ ਬਾਬੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਤੁਸੀਂ ਕਿਸੇ ਨੂੰ ਕਿੰਨਾਂ ਸਮਝਾਈ ਜਾਵੋ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਆਪ ਪੜ੍ਹੋ। ਇਸ ਵਿਚੋਂ ਪਿਆਰ, ਪ੍ਰੇਮ, ਵਿਸ਼ਵਾਸ਼, ਨਿਮਰਤਾ, ਬਲ, ਨਿਡਰਤਾ, ਦਿਆਲਤਾ, ਹਿੰਮਤ, ਧਰਮ ਸਭ ਮਿਲਦਾ ਹੈ। ਪਰ ਅਸੀਂ ਇਸ ਦੀ ਪੂਜਾ ਕਰਨ ਲੱਗ ਗਏ ਹਾਂ। ਰੁਮਾਲੇ ਸੋਹਣੇ ਦੇ ਕੇ ਡਾਲਰ ਰੂਪਏ ਵੱਧ ਤੋਂ ਵੱਧ ਚੜ੍ਹਾ ਕੇ ਉਸ ਨੂੰ ਖੁਸ਼ ਕਰਨਾਂ ਚਹੁੰਦੇ ਹਾਂ। ਜੇ ਪਤੀ-ਪਤਨੀ ਪ੍ਰੇਮੀ ਇੱਕ ਦੂਜੇ ਨੂੰ ਪੈਸੇ ਗਿਫ਼ਟਰਾ ਦੇਈ ... Read Full Story
|
ਸੰਪਾਦਕ, ਲ਼ੇਖਕ ਤੇ ਪਾਠਕਾਂ ਦਾ ਰਿਸ਼ਤਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਇਹ ਸਭ ਸਾਨੂੰ ਅਖ਼ਬਾਰਾਂ, ਟੈਲੀਵੀਜ਼ਨ, ਰੇਡੀਉ ਦੀਆਂ ਖ਼ਬਰਾਂ ਇੰਟਰਨੈਂਟ ਵਿਚੋਂ ਦੇਖਣ ਪੜ੍ਹਨ ਨੂੰ ਲੱਭਦਾ ਹੈ। ਮੀਡੀਏ ਨੇ ਦੁਨੀਆਂ ਛੋਟੀ ਕਰ ਦਿੱਤੀ ਹੈ। ਪਰਿਵਾਰ ਵਾਂਗ ਹੀ ਅਸੀਂ ਪੂਰੀ ਦੁਨੀਆਂ ਦੀ ਜਾਣਕਾਰੀ ਰੱਖ ਸਕਦੇ ਹਾਂ। ਅਗਰ ਸਾਨੂੰ ਇੰਨਾਂ ਨੂੰ ਪ੍ਰਫੁਲਤ ਕਰਨ ਦਾ ਖਿਆਲ ਹੈ। ਬਿਜ਼ਨਸ ਦੀ ਐਡ ਜਰੂਰ ਦੇ ਦਿਆ ਕਰੋ। ਇਸ ਨਾਲ ਤੁਹਾਨੂੰ ਵੀ ਬਿਜ਼ਨਸ ਚਲਾਉਣ ਦਾ ਫੈਇਦਾ ਹੋ ਸਕਦਾ ਹੈ। ਲੋਕ ਜਾਨਣ ਲੱਗ ... Read Full Story
|
ਆਈ ਲਵ ਯੂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਅਮਨ ਕਈ ਦਿਨਾਂ ਤੋਂ ਪ੍ਰਸ਼ਾਂਨ ਸੀ। ਅਸਲ ਵਿੱਚ ਉਸ ਦਾ ਬੇਟਾ ਇੱਕ ਦਿਨ ਫੋਨ ਉਤੇ ਗੱਲ ਕਰ ਰਿਹਾ ਸੀ। ਉਸ ਨੇ ਫੋਨ ਕਰਨਾਂ ਸੀ। ਦੂਜੇ ਪਾਸੇ ਤੋਂ ਅਮਨ ਨੇ ਫੋਨ ਚੱਕ ਲਿਆ। ਉਸ ਦਾ ਬੇਟਾ ਕੁੜੀ ਨਾਲ ਗੱਲਾਂ ਕਰ ਰਿਹਾ ਸੀ। ਗੱਲਾਂ ਕਰਦੇ ਉਸ ਨੂੰ ਕਿਹਾ, ÷ ਆਈ ਲਵ ਯੂ ÷ ਉਹ ਕੁੜੀ ਵੀ ਭੁਟ-ਭੁਟ ਉਵੇ ਬੋਲੀ ਜਾਂਦੀ ਸੀ। ਅਮਨ ਨੇ ਬਗੈਰ ਬੇਟੇ ਨੂੰ ਕੁੱਝ ਕਹੇ। ਫੋਨ ਰੱਖ ਦਿੱਤਾ। ਕੁੱਝ ਦਿਨ ਤਾ ਉਹ ਚੁਪ ਰਹੀ। ਮੈਂ ... Read Full Story
|
ਅਸੀ ਰੁੱਸੇ ਤੂੰ ਬੜਾ ਪਛਤਾਉਣਾਂ ਏ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਗੱਲ ਗੱਲ ਉਤੇ ਚੰਨਾਂ ਰੁਸ ਜਾਂਨਾਂ ਏ। ਜਿਦਣ ਅਸੀ ਰੁੱਸੇ ਤੂੰ ਬੜਾ ਪਛਤਾਉਣਾਂ ਏ।
ਸਾਡੇ ਰੁਸਣ ਤੇ ਤੂੰ ਰੁਲ ਵੀ ਜਾਂਣਾਂ ਏ। ਅਸੀਂ ਰੁਸ ਕੇ ਮੁੜ ਕੇ ਨਾਂ ਆਉਣਾਂ ਏ।
ਦੁਨੀਆ ਤੋਂ ਕੂਚ ਸੱਚੀ ਕਰ ਜਾਂਣਾਂ ਏ। ਤੂੰ ਬੈਠ ਕੇ ਹੁੰਝੂਆਂ ਨੂੰ ਬਹਿਉਣਾਂ ਏ।
ਫਿਰ ਤੂੰ ਪੂਜਾ ਪਾਠ ਵੀ ਕਰਾਉਣਾਂ ਏ। ਤੀਜੇ ਤੇ ਕੁੱਝ ਦਾਨ ਪੂੰਨ ਕਰਾਉਣਾਂ ਏ।
ਭੂਤ ਨਾਂ ਮੁੜ ਆਜੇ ਪ੍ਰਬੰਧ ਕਰਾਉਣਾਂ ਏ। ਨਾਂ ਚਹੁੰਦੇ ਖ਼ਰਚਾ ... Read Full Story
|
ਮਨ ਮਰਜ਼ੀ ਕਰਦੀਆਂ ਅੱਖਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਇਹ ਤਾਂ ਮੈਨੂੰ ਵੀ ਨਾਂ ਕੁੱਝ ਦੱਸਣ ਅੱਖਾਂ। ਨਿਤ ਨਵਾਂ ਰੂਪ ਦੇਖਦੀਆ ਅੱਖਾਂ।
ਰੂਪਾਂ ਦੀ ਸਿਫ਼ਤ ਕਰਦੀਆਂ ਨੇ ਅੱਖਾਂ। ਸੋਹਣਿਆਂ ਉਤੇ ਟਿੱਕਦੀਆਂ ਨੇ ਅੱਖਾਂ।
ਤੇਰੀਆਂ ਅੱਖਾਂ ਨਾਲ ਰਲ ਮੇਰੀ ਅੱਖਾਂ। ਬੁਝਾਂਰਤ ਪਾਉਂਦੀਆਂ ਨੇ ਮਿਲ ਅੱਖਾਂ।
ਕਦੇ ਯਾਰ ਨੂੰ ਦੇਖ ਕੇ ਹੱਸਦੀਆਂ ਅੱਖਾਂ।ਪਿਆਰ ਕਰਨ ਤੈਨੂੰ ਮੇਰੀਆਂ ਅੱਖਾਂ।
ਮੇਰੀਆਂ ਆਪਣੀ ਅੱਖਾਂ ਇਨਾਂ ਨੂੰ ਪਿਆਰੇ ਤੱਕਣ ਲੱਖਾਂ।
ਇਨਾਂ ਵਿੱਚ ... Read Full Story
|
ਤੈ ਹੀ ਮੋਂਡਿਆਂ ਤੇ ਚੱਕਣਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਰੁੱਸਿਆਂ ਨਾਂ ਕਰ ਮੇਰੀ ਜਾਨ ਸੱਜਣਾਂ। ਤੇਰਾ ਮੇਰਾ ਪੈਡਾਂ ਅਜੇ ਨਹੀਂ ਮੁਕਣਾਂ।
ਤੇਰੇ ਬਗੈਰ ਦਿਸਦਾ ਸਾਰਾ ਜੱਗ ਸੱਖਣਾਂ। ਆਉਂਦਾ ਨਹੀਂ ਸੁੱਖ ਦਾ ਸਾਹ ਸੱਜਣਾਂ।
ਦਿਲ ਨੇ ਨਹੀਂ ਦੁਨੀਆ ਉਤੇ ਲੱਗਣਾਂ। ਤੇਰੇ ਬਗੈਰ ਅਸੀ ਹੋਰ ਕੋਈ ਨਾਂ ਲੱਭਣਾਂ।
ਤੇਰੇ ਬਗੈਰ ਮੇਰਾ ਮਨ ਨਹੀਂ ਲੱਗਣਾਂ। ਤੇਰੇ ਬਗੈਰ ਸਾਨੂੰ ਹੋਰ ਕਿੰਨੇ ਰੱਖਣਾਂ।
ਇਹ ਦਿਲ ਸਾਡਾ ਕਿੰਨੇ ਸਾਂਭ ਰੱਖਣਾਂ। ਸਤਵਿੰਦਰ ਅਸੀਂ ਨਾਂ ... Read Full Story
|
ਪੰਜਾਬ ’ਚ ਖੂੰਡੇ ਤੇ ਡਾਂਗਾ ਵਾਲਿਆਂ ਦਾ ਨਹੀਂ, ਅਕਾਲੀ ਭਾਜਪਾ ਗਠਜੋੜ ਜਿੱਤ ਦਾ ਝੰਡਾ ਲਹਿਰਾਏਗਾ : ਭਰੋਵਾਲ
ਲੁਧਿਆਣਾ 7 ਜਨਵਰੀ ( 7starnews) ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਿੰਗ ਕਮੇਟੀ ਮੈਂਬਰ ਅਤੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ (ਭੋਮਾ) ਦੇ ਸਰਪਰਸਤ ਪ੍ਰੀਤਮ ਸਿੰਘ ਭਰੋਵਾਲ ਨੇ ਕਿਹਾ ਹੈ ਕਿ ਪੰਜਾਬ ਭਰ ਦੇ ਲੋਕ ਸੂਬੇ ਅੰਦਰ ਸ਼ਾਤੀ ਅਤੇ ਵਿਕਾਸ ਚਾਹੁੰਦੇ ਹਨ । ਜੋ ਕਿ ਸੱਤਾਧਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਅਮਲੀ ਰੂਪ ਵਿੱਚ ਸਥਾਪਿਤ ਕਰਕੇ ਦਿਖਾਇਆ ਹੈ । ... Read Full Story
|
ਜ਼ਮੀਨ, ਬੱਚੇ, ਰਿਸ਼ਤੇ ਸਭ ਵੰਡੇ ਜਾਣਗੇ
ਕਨੇਡਾ-(ਕੈਲਗਰੀ)- ਸਤਵਿੰਦਰ ਕੌਰ ਸੱਤੀ
ਜੇ ਕਿਸੇ ਨੂੰ ਦੁੱਖ ਕੋਈ ਦਿੰਦਾ ਹੈ। ਪਹਿਲਾਂ ਉਸ ਬਾਰੇ ਆਪ ਸੋਚਦਾ ਹੈ। ਦੇæਖਦਾ ਹੈ। ਇਸ ਦੁੱਖ ਦਾ ਅਸਰ ਪਹਿਲਾਂ ਬੰਦੇ ਉਤੇ ਆਪਣੇ ਉਤੇ ਪੈਦਾ ਹੈ। ਮਨ ਉਦਾਸ ਹੋ ਜਾਵੇਗਾ। ਉਹ ਸਥੀਤੀ ਵਿਚੋਂ ਬਾਰ-ਬਾਰ ਲੰਘਣਾਂ ਪਵੇਗਾ। ਜੇ ਅਸੀ ਮਾੜੇ ਦਿਨਾਂ ਨੂੰ ਚੇਤੇ ਕਰੀ ਜਾਵਾਗੇ। ਕਿਸੇ ਨੂੰ ਮੁਆਫ਼ ਕਰ ਦੇਣਾਂ, ਬਹੁਤ ਵੱਡਾਪਨ ਹੈ। ਲੜਾਈ ਪਿਛੋਂ ਰਾਜ਼ੀ ਨਾਂਮਾਂ ਕਰ ਲੈਣਾਂ ਚਾਹੀਦਾ ਹੈ। ਇੱਕ ਮੌਕਾ ਤਾਂ ਜਰੂਰ ... Read Full Story
|
ਐਸੀਆਂ ਔਰਤਾਂ ਉਤੇ ਬਹੁਤ ਅਫ਼ਸੋਸ ਹੈ।
ਕਨੇਡਾ -ਸਤਵਿੰਦਰ ਕੌਰ ਸੱਤੀ (ਕੈਲਗਰੀ)7/1/2012
ਪਤੀ-ਪਤਨੀ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਨਫ਼ਰਤ ਕਰਦੇ ਹਨ। ਜਾਂ ਫਿਰ ਦੋਂਨੇ ਗੱਲਾਂ ਮਿਲਾ ਕੇ ਡਰਾਮਾਂ ਖੇਡਦੇ ਹਨ। ਕਈ ਕਹਿੰਦੇ ਹਨ," ਲੜਨ ਦਾ ਮੂਡ ਨਹੀਂ ਸੀ। ਵੈਸੇ ਹੀ ਪਤਨੀ ਦੇ ਦੋ ਚਾਰ ਲੱਗ ਗਈਆਂ। ਅੱਜ ਸਬਜ਼ੀ ਵਿੱਚ ਲੂਣ ਵੀ ਘੱਟ ਨਹੀਂ ਸੀ। ਵੈਸੇ ਸੁਭਾਅ ਮੁਤਾਬਕ ਲੂਣ ਘੱਟ ਕਹਿ ਹੋ ਗਿਆ। ਪਤਨੀ ਨੇ ਸੱਚੀ ਦਾਲ ਵਿੱਚ ਲੂਣ ਪਾ ਦਿੱਤਾ। ਸਾਰੀ ਸਬਜ਼ੀ ਖ਼ਰਾਬ ਕਰ ਦਿੱਤੀ। ਜੇ ਇਨਾਂ ਦੇ ਛਿੱਤਰ ... Read Full Story
|