ਲੋਕ ਮੈਨੂੰ ਕਹਿੰਦੇ ਨੇ ਹਿਟਲਰ: ਰਤੀ ਪਾਂਡੇ
January - 14 - 2012
ਸਟਾਰ ਵਨ ਦੇ ਲੜੀਵਾਰ ਮਿਲੇ ਜਬ ਹਮ ਤੁਮ ਦੀ ਨੁਪੂਰ ਭਾਵ ਰਤੀ ਪਾਂਡੇ ਨੂੰ ਕੌਣ ਨਹੀਂ ਜਾਣਦਾ। ਇਨ੍ਹੀਂ ਦਿਨੀਂ ਉਹ ਜ਼ੀ ਟੀ. ਵੀ. ਤੋਂ ਪ੍ਰਸਾਰਿਤ ਹੋ ਰਹੇ ਲੜੀਵਾਰ ਹਿਟਲਰ ਦੀਦੀ ਨਾਲ ਫਿਰ ਚਰਚਾ ਵਿੱਚ ਹੈ। ਬੀਤੇ ਦਿਨੀਂ ਉਸ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਪੇਸ਼ ਹਨ ਹਿਟਲਰ ਦੀਦੀ ਨੂੰ ਲੈ ਕੇ ਇੰਦਰਾ ਨਾਲ ਕੁਝ ਸਵਾਲ ਜਵਾਬ:
ਤੁਸੀਂ ਇੰਦਰਾ ਦਾ ਕਿਰਦਾਰ ਕਿਉਂ ਚੁਣਿਆ?
ਮੈਂ ਸਿਰਫ਼ ਪੈਸੇ ਲਈ ਰੋਲ ਕਰਨ ’ਚ ਦਿਲਚਸਪੀ ਨਹੀਂ ਰੱਖਦੀ ... Read Full Story
|
ਚਿਕਨੀ ਚਮੇਲੀ’ ਥੋੜ੍ਹਾ ਹਟ ਕੇ: ਕੈਟਰੀਨਾ
January - 14 - 2012
ਸ਼ੀਲਾ ਕੀ ਜਵਾਨੀ ਆਈਟਮ ਨੰਬਰ ਨਾਲ ਧੁੰਮਾਂ ਪਾ ਚੁੱਕੀ ਕੈਟਰੀਨਾ ਕੈਫ਼ ਨੂੰ ਹੁਣ ਫ਼ਿਲਮ ਅਗਨੀਪਥ ਦੇ ਆਈਟਮ ਨੰਬਰ ਚਿਕਨੀ ਚਮੇਲੀ ਲਈ ਭਰਪੂਰ ਪ੍ਰਸ਼ੰਸਾ ਮਿਲ ਰਹੀ ਹੈ। ਕੈਟਰੀਨਾ ਮੁਤਾਬਕ ਚਿਕਨੀ ਚਮੇਲੀ ਆਈਟਮ ਨੰਬਰ ਲਈ ਉਸ ਨੇ ਬਹੁਤ ਮਿਹਨਤ ਕੀਤੀ ਹੈ। ਕੈਟਰੀਨਾ ਦਾ ਕਹਿਣਾ ਹੈ ਕਿ ਉਸ ਨੂੰ ਆਈਟਮ ਨੰਬਰ ਜ਼ਿਆਦਾ ਪਸੰਦ ਹਨ ਤੇ ਹੁਣ ਤਕ ਉਸ ’ਤੇ ਫ਼ਿਲਮਾਏ ਗੀਤਾਂ ਨੂੰ ਭਰਪੂਰ ਹੁੰਗਾਰਾ ਵੀ ਮਿਲਿਆ ਹੈ, ਜਿਸ ਲਈ ਉਹ ਬਹੁਤ ਖ਼ੁਸ਼ ਹੈ। ... Read Full Story
|
ਏਕ ਦੀਵਾਨਾ ਥਾ
January - 14 - 2012
ਅੱਜ-ਕੱਲ੍ਹ ਜਿੱਥੇ ਬਾਲੀਵੁੱਡ ਵਿੱਚ ਦੱਖਣ ਦੀਆਂ ਸਫ਼ਲ ਫ਼ਿਲਮਾਂ ਦਾ ਹਿੰਦੀ ਰੀਮੇਕ ਬਣਾਉਣ ਦਾ ਰੁਝਾਨ ਭਾਰੂ ਹੈ, ਉੱਥੇ ਦੂਜੇ ਪਾਸੇ ਦੱਖਣ ਦੇ ਕਈ ਫ਼ਿਲਮਕਾਰਾਂ ਨੇ ਬਾਲੀਵੁੱਡ ਵੱਲ ਮੁਹਾਰਾਂ ਮੋੜੀਆਂ ਹਨ। ਇਨ੍ਹਾਂ ’ਚੋਂ ਇੱਕ ਹਨ ਤਾਮਿਲ ਫ਼ਿਲਮਾਂ ਦੇ ਚਰਚਿਤ ਫ਼ਿਲਮਕਾਰ ਗੌਤਮ ਮੇਨਨ, ਜੋ ਪਹਿਲੀ ਵਾਰ ਹਿੰਦੀ ਫ਼ਿਲਮ ‘ਏਕ ਥਾ ਦੀਵਾਨਾ’ ਲੈ ਕੇ ਆ ਰਹੇ ਹਨ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਪ੍ਰਤੀਕ ਬੱਬਰ ਦੇ ਨਾਲ ਵਿਦੇਸ਼ੀ ਅਦਾਕਾਰਾ ਅਮੀ ... Read Full Story
|
ਆਮਿਰ ਖ਼ਾਨ ਵੱਲੋਂ ਦਾਗ਼ੀ ਉਮੀਦਵਾਰਾਂ ਖ਼ਿਲਾਫ਼ ਪ੍ਰਚਾਰ
ਨਵੀਂ ਦਿੱਲੀ, 11 ਜਨਵਰੀ-(ਪ,ਪ)
ਤੁਸੀਂ ਹੈਰਾਨ ਨਾ ਹੋਇਓ ਜੇਕਰ ਨਿਰਮਾਤਾ, ਨਿਰਦੇਸ਼ਕ ਤੇ ਅਦਾਕਾਰ ਆਮਿਰ ਖ਼ਾਨ ਤੁਹਾਨੂੰ ਅਪੀਲ ਕਰਦਾ ਹੈ ਕਿ ਚੋਣਾਂ ਵਿੱਚ ਅਪਰਾਧਿਕ ਪਿਛੋਕੜ ਵਾਲੇ, ਪੈਸੇ ਤੇ ਤਾਕਤ ਨਾਲ ਵੋਟਾ ਖਰੀਦਣ ਵਾਲੇ ਉਮੀਦਵਾਰ ਨੂੰ ਵੋਟਾਂ ਨਾ ਪਾਇਓ।
ਇਹ ਵੋਟਰ ਜਾਗਰੂਕਤਾ ਮੁਹਿੰਮ ਉੱਤਰ ਪ੍ਰਦੇਸ਼, ਪੰਜਾਬ ਤੇ ਉਤਰਾਖੰਡ ਵਿੱਚ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਰਾਜਾਂ ਵਿੱਚ ਆਉਂਦੇ ਦਿਨਾਂ ਨੂੰ ਵੋਟਾਂ ਪੈਣੀਆਂ ਹਨ। ਵੋਟਰ ਜਾਗਰੂਕਤਾ ... Read Full Story
|
5 ਦੇਸ਼ਾਂ ਵਿਚ ਸ਼ੂਟਿੰਗ ਕਰੇਗਾ ਸਲਮਾਨ
ਮੁੰਬਈ, 24 ਮਈ (ਏਜੰਸੀ)-
ਯਸ਼ਰਾਜ ਬੈਨਰ ਦੀ ਫਿਲਮ ‘ਏਕ ਥਾ ਟਾਈਗਰ’ ਲਈ ਸਲਮਾਨ ਖਾਨ 5 ਦੇਸ਼ਾਂ ਦੀਆਂ ਵੱਖ-ਵੱਖ ਲੋਕੇਸ਼ਨਾਂ ‘ਤੇ ਸ਼ੂਟਿੰਗ ਕਰੇਗਾ। ਚਿੱਲੀ, ਡਬਲਿਨ ਅਤੇ ਇਸਤਾਂਬੁਲ ਵਰਗੀਆਂ ਥਾਵਾਂ ‘ਤੇ ਹੋਣ ਵਾਲੀ ਸ਼ੂਟਿੰਗ ਦੇ ਪ੍ਰੋਗਰਾਮ ਬਣਾਏ ਜਾ ਚੁੱਕੇ ਹਨ। ਇਸੇ ਜੁਲਾਈ ਵਿਚ ਸ਼ੂਟਿੰਗ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ। ਦਰਅਸਲ ਫਿਲਮ ‘ਏਕ ਥਾ ਟਾਈਗਰ’ ਯਸ਼ਰਾਜ ਬੈਨਰ ਦੀ ਸਭ ਤੋਂ ਮਹੱਤਵਪੂਰਨ ਫਿਲਮ ਹੈ, ਇਸ ਲਈ ਇਸ ਫਿਲਮ ਦਾ ਬਜਟ ਵੀ ਬਹੁਤ ... Read Full Story
|
ਅਮੀਰ ਤੇ ਪੜ੍ਹੀਆਂ-ਲਿਖੀਆਂ ਕੁੜੀਆਂ ਵਧ ਰਹੀਆਂ ਹਨ ਗਰਭਪਾਤ ਵੱਲ
ਨਵੀਂ ਦਿੱਲੀ, ਬੋਸਟਨ, 24 ਮਈ (ਪ,ਪ)-
ਅਮੀਰ ਘਰਾਂ ਦੀਆਂ ਕੁੜੀਆਂ ਅਤੇ ਪੜ੍ਹੀਆਂ-ਲਿਖੀਆਂ ਕੁੜੀਆਂ ਆਪਣੀ ਹੋਣ ਵਾਲੀ ਦੂਸਰੀ ਔਲਾਦ ਲਈ ਵੀ ਕੁੜੀ ਹੋਣ ਦੀ ਸੂਰਤ ਵਿਚ ਉਸਦਾ ਗਰਭਪਾਤ ਕਰਵਾ ਦਿੰਦੀਆਂ ਹਨ। ਵੱਕਾਰੀ ‘ਲੈਂਸੇਟ’ ਰਸਾਲੇ ਦੇ ਅਗਾਮੀ ਅੰਕ ਵਿਚ ਛਪਣ ਲਈ ਤਿਆਰ ਇਸ ਖੋਜ ਮੁਤਾਬਕ 1980 ਤੋਂ 2010 ਵਿਚ ਇਸ ਤਰ੍ਹਾਂ ਦੇ ਗਰਭਪਾਤਾਂ ਦੀ ਗਿਣਤੀ 40 ਲੱਖ ਤੋਂ ਇਕ ਕਰੋੜ 20 ਲੱਖ ਵਿਚ ਰਹੀ ਹੈ। ਇਸ ਤਰ੍ਹਾਂ ਦੀਆਂ ਕੁੜੀਆਂ ਦੇ ਪਰਿਵਾਰ ਵਾਲਿਆਂ ਦਾ ... Read Full Story
|
ਹੁਣ ਕਰੀਨਾ ਵੀ ਬਣੇਗੀ ਮੋਮ ਦੀ ਗੁੱਡੀ
ਨਵੀਂ ਦਿੱਲੀ, 24 ਮਈ (ਏਜੰਸੀ) -
ਕਰੀਨਾ ਕਪੂਰ ਹੁਣ ਮੈਡਮ ਤੁਸ਼ਾਦ ਮਿਊਜ਼ੀਅਮ ਵਿਚ ਪਹੁੰਚਣ ਵਾਲੀ ਹੈ। ਕਰੀਨਾ ਦਾ ਮੋਮ ਦਾ ਬੁੱਤ ਵੀ ਤੁਸ਼ਾਦ ਵਿਚ ਲਗਾਉਣ ਲਈ ਅਧਿਕਾਰੀਆਂ ਨੇ ਕਰੀਨਾ ਨਾਲ ਸੰਪਰਕ ਕੀਤਾ ਹੈ। ਉਂਝ ਵੀ ਕਰੀਨਾ ਅਗਲੇ ਹਫਤੇ ਲੰਡਨ ਜਾਣ ਵਾਲੀ ਹੈ। ਕਰੀਨਾ ਤੋਂ ਪਹਿਲਾਂ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਦੇ ਬੁੱਤ ਉਥੇ ਲੱਗ ਚੁੱਕੇ ... Read Full Story
|
ਸਲਮਾਨ ਦੀ ਊਰਜਾ ਤੇ ਆਕਰਸ਼ਨ ਉਸਨੂੰ ਹੋਰਾਂ ਨਾਲੋਂ ਵੱਖ ਕਰਦੇ ਹਨ
ਮੁੰਬਈ, 22 ਮਈ (ਪ,ਪ) -
ਹਿੰਦੀ ਫਿਲਮ ਜਗਤ ਦੇ ‘ਦੋ ਮਸ਼ਹੂਰ ਖਾਨ’ ਆਮਿਰ ਅਤੇ ਸਲਮਾਨ ਖਾਨ ਇਕ-ਦੂਸਰੇ ਦੀ ਪ੍ਰਸ਼ੰਸਾ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ ਅਤੇ ਉਹ ਇਕ-ਦੂਸਰੇ ਨਾਲ ਹਾਸਾ-ਮਜ਼ਾਕ ਕਰਦੇ ਰਹਿੰਦੇ ਹਨ ਜੋ ਅਕਸਰ ਮੀਡੀਆ ਨੂੰ ਆਕਰਸ਼ਿਤ ਕਰਦਾ ਹੈ। ਹੁਣ ਤਕ ਸਲਮਾਨ ਨਾਲ ਸਿਰਫ ਇਕ ਫਿਲਮ ‘ਅੰਦਾਜ਼ ਅਪਨਾ ਅਪਨਾ’ ਨਾਲ ਇਕੱਠੇ ਕੰਮ ਕਰਨ ਵਾਲੇ ਆਮਿਰ ਨੇ ਕਿਹਾ ਕਿ ਇਸ ‘ਦਬੰਗ’ ਸਟਾਰ ਦੀ ਊਰਜਾ ਅਤੇ ਆਕਰਸ਼ਨ ਉਸਨੂੰ ਹੋਰਾਂ ਨਾਲੋਂ ਵੱਖ ਬਣਾਉਂਦੇ ਹਨ। ... Read Full Story
|
ਸਲਮਾਨ ਬਣਿਆ ‘ਚਿੱਲਰ ਪਾਰਟੀ’ ਦਾ ਕੋ-ਪ੍ਰੋਡਿਊਸਰ
ਮੁੰਬਈ, 22 ਮਈ (ਏਜੰਸੀਆਂ)¸
ਬਾਲੀਵੁੱਡ ‘ਚ ਆਪਣੀ ਧਾਕ ਜਮਾ ਚੁੱਕਾ ਸਲਮਾਨ ਖ਼ਾਨ ਹੁਣ ਪ੍ਰੋਡਕਸ਼ਨ ਦੇ ਖੇਤਰ ‘ਚ ਵੀ ਕਿਸਮਤ ਅਜ਼ਮਾ ਰਿਹਾ ਹੈ। ਸਲਮਾਨ ਫ਼ਿਲਮ ‘ਚਿੱਲਰ ਪਾਰਟੀ’ ਵਿਚ ਬਤੌਰ ਕੋ-ਪ੍ਰੋਡਿਊਸਰ ਆਪਣਾ ਹੱਥ ਅਜ਼ਮਾ ਰਿਹਾ ਹੈ। ਇਹ ਬੱਚਿਆਂ ਦੀ ਫ਼ਿਲਮ ਹੈ, ਜਿਸਦੀ ਰਿਲੀਜ਼ ‘ਚ ਸਲਮਾਨ ਵੱਧ-ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਸਲਮਾਨ ਫ਼ਿਲਮ ਦੇ ਪ੍ਰਾਜੈਕਟ ‘ਚ ਸ਼ਾਮਲ ਹੋ ਕੇ ਬਹੁਤ ਖੁਸ਼ ਹੈ ਕਿਉਂਕਿ ਜਦੋਂ ਸਲਮਾਨ ਨੇ ਫ਼ਿਲਮ ਦੇਖੀ ਤਾਂ ਉਸਨੂੰ ਇਹ ... Read Full Story
|
ਕਲਿਕ ਨਾਲ ਹੌਟ ਸੀਨ ਕਰਨ ਵਿਚ ਨਹੀਂ ਹੋਈ ਕੋਈ ਪ੍ਰੇਸ਼ਾਨੀ
ਨਵੀਂ ਦਿੱਲੀ, 22 ਮਈ (ਪ,ਪ)-
ਆਗਾਮੀ ਫਿਲਮ ‘ਸ਼ੈਤਾਨ’ ਨਾਲ ਬਾਲੀਵੁੱਡ ਵਿਚ ਦਸਤਕ ਦੇਣ ਨੂੰ ਤਿਆਰ ਅਦਾਕਾਰ ਸ਼ਿਵ ਪੰਡਤ ਨੇ ਕਿਹਾ ਹੈ ਕਿ ਉਸਨੂੰ ਫਿਲਮ ਦੀ ਅਦਾਕਾਰਾ ਕਲਿਕ ਕੋਚਲੀਨ ਨਾਲ ਹੌਟ ਦ੍ਰਿਸ਼ ਕਰਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਉਸਨੇ ਕਿਹਾ ਕਿ ਅਦਾਕਾਰਾ ਨੂੰ ਇਸ ਵਿਚ ਕੋਈ ਝਿਝਕ ਨਹੀਂ ਮਹਿਸੂਸ ਹੋ ਰਹੀ ਸੀ, ਜਿਸ ਨਾਲ ਸਭ ਕੁਝ ਆਸਾਨ ਹੋ ਗਿਆ। ਕਲਿਕ ਨੇ ਹਾਲ ਹੀ ‘ਚ ਅਨੁਰਾਗ ਕਸ਼ਿਅਪ ਨਾਲ ਵਿਆਹ ਕਰਵਾਇਆ ਹੈ।
ਸ਼ਿਵ ਦਾ ਆਪਣੀ ਸਹਿਯੋਗੀ ... Read Full Story
|
ਕਿੰਗ ਖ਼ਾਨ ਦੀ ਫ਼ਿਲਮ ਲਟਕੀ
ਮੁੰਬਈ, 22 ਮਈ (ਏਜੰਸੀਆਂ)¸
ਸ਼ਾਹਰੁਖ਼ ਖ਼ਾਨ ਦੀ ਜਲਦ ਹੀ ਫਲੋਰ ‘ਤੇ ਜਾਣ ਵਾਲੀ ਫ਼ਿਲਮ 2 ਸਟੇਟਸ ਦਾ ਨਿਰਮਾਣ ਹੁਣ ਲਟਕਦਾ ਨਜ਼ਰ ਆ ਰਿਹਾ ਹੈ। ਇਸਦਾ ਕਾਰਨ ਇਹ ਹੈ ਕਿ ਇਸ ਫ਼ਿਲਮ ਦੇ ਨਿਰਮਾਤਾ ਸਾਜ਼ਿਦ ਨਾਡੀਆਡਵਾਲਾ ਦਾ ਪੂਰਾ ਧਿਆਨ ਇਸ ਸਮੇਂ ‘ਹਾਊਸਫੁੱਲ-2′ ਦੇ ਨਿਰਮਾਣ ‘ਤੇ ਹੈ। ਇਸ ਫ਼ਿਲਮ ਦੀ ਸਕ੍ਰਿਪਟ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਟਾਰਕਾਸਟ ਵੀ ਤੈਅ ਹੋ ਚੁੱਕੀ ਹੈ। ਇਹੀ ਵਜ੍ਹਾ ਹੈ ਕਿ ਸਾਜ਼ਿਦ ਇਸ ਫ਼ਿਲਮ ਦੇ ਨਿਰਮਾਣ ‘ਚ ਦੇਰ ਨਹੀਂ ਕਰਨਾ ... Read Full Story
|
ਮੈਂ ਥੋੜ੍ਹੀ ਸ਼ਰਮੀਲੀ ਹਾਂ ….
ਲੰਡਨ, 22 ਮਈ (ਪ,ਪ) -
ਮਸ਼ਹੂਰ ਪੌਪ ਗਾਇਕਾ ਲੇਡੀ ਗਾਗਾ ਦਾ ਕਹਿਣਾ ਹੈ ਕਿ ਉਹ ਨਵੇਂ ਲੋਕਾਂ ਨਾਲ ਖਾਸ ਤੌਰ ‘ਤੇ ਵੱਡੇ ਪ੍ਰੋਗਰਾਮਾਂ ਦੌਰਾਨ ਅਜਨਬੀਆਂ ਨਾਲ ਗੱਲ ਕਰਨ ਵਿਚ ਸਹਿਜ ਮਹਿਸੂਸ ਨਹੀਂ ਕਰਦੀ। ਗਾਗਾ ਕਹਿੰਦੀ ਹੈ ਕਿ ਲੋਕ ਅਜਿਹਾ ਮੰਨਦੇ ਹਨ ਕਿ ਮੈਂ ਇਕ ਵਿਸ਼ਵਾਸ ਨਾਲ ਭਰੀ ਔਰਤ ਹਾਂ ਪਰ ਅਸਲ ਵਿਚ ਮੈਂ ਥੋੜ੍ਹਾ ਸ਼ਰਮੀਲਾਪਣ ਅਤੇ ਅਸੁਰੱਖਿਆ ਮਹਿਸੂਸ ਕਰਦੀ ਹਾਂ। ਉਹ ਕਹਿੰਦੀ ਹੈ ਕਿ ਮੈਂ ਵੱਡੇ ਪ੍ਰੋਗਰਾਮਾਂ ਦੌਰਾਨ ਮਸ਼ਹੂਰ ਹਸਤੀਆਂ ਨਾਲ ... Read Full Story
|
ਦੇਵ ਆਨੰਦ ਨੂੰ ਨਵੇਂ ਚਿਹਰੇ ਦੀ ਭਾਲ
ਨਵੀਂ ਦਿੱਲੀ, 19 ਮਈ (ਪ,ਪ)-
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇਵ ਆਨੰਦ ਨੂੰ ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ ਵਰਗੀ ਪ੍ਰਤਿਭਾਸ਼ਾਲੀ ਅਦਾਕਾਰਾ ਅਤੇ ਨਵੇਂ ਚਿਹਰੇ ਦੀ ਭਾਲ ਹੈ। ਉਹ 1971 ਵਿਚ ਆਈ ਆਪਣੀ ਸਫਲ ਫਿਲਮ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਦਾ ਨਵਾਂ ਐਡੀਸ਼ਨ ਪੇਸ਼ ਕਰਨ ਜਾ ਰਹੇ ਹਨ। ਜ਼ੀਨਤ ਨੇ ਇਸ ਫਿਲਮ ਵਿਚ ਇਕ ਹਿੱਪੀ ਕੁੜੀ ਦੀ ਭੂਮਿਕਾ ਨਿਭਾਈ ਸੀ ਅਤੇ ਰਾਤੋ ਰਾਤ ਸਫਲ ਹੋ ਗਈ ਸੀ। ਦੇਵ ਆਨੰਦ ਆਪਣੀ ਨਵੀਂ ਫਿਲਮ ਲਈ ਦੇਸ਼ ਦੇ ਕਿਸੇ ... Read Full Story
|
ਸਲਮਾਨ ਨੇ ਸ਼ਾਹਰੁਖ ਦੀ ਕੀਤੀ ਨਕਲ
ਮੁੰਬਈ, 19 ਮਈ (ਏਜੰਸੀ)-
ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨਾ ਤਾਂ ਬੈਸਟ ਫਰੈਂਡ ਹਨ ਅਤੇ ਨਾ ਹੀ ਉਨ੍ਹਾਂ ਵਿਚਾਲੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੈ। ਇਹੋ ਨਹੀਂ, ਕੈਟਰੀਨਾ ਕੈਫ ਦੇ 24ਵੇਂ ਜਨਮਦਿਨ ਦੌਰਾਨ ਹੋਈ ਲੜਾਈ ਤੋਂ ਬਾਅਦ ਤਾਂ ਕਰਨ ਜੌਹਰ ਅਤੇ ਅਰਜੁਨ ਰਾਮਪਾਲ ਨੇ ਵੀ ਉਨ੍ਹਾਂ ਤੋਂ ਦੂਰ ਬਣਾ ਲਈ ਹੈ। ਇਸ ਤੋਂ ਬਾਅਦ ਵੀ ਸੱਲੂ ਨੇ ਸ਼ਾਹਰੁਖ ਦੀ ਫਿਲਮ ‘ਦਿਲਵਾਲੇ ਦੁਲਹਨੀਆ ਲੈ ਜਾਏਂਗੇ’ ਕੁਝ ਸੀਨਸ ਕਾਪੀ ਕੀਤੇ ਹਨ। ਉਸਨੇ ਇਹ ਸੀਨ ਆਪਣੀ ... Read Full Story
|
ਰਣਵੀਰ ਤਾਂ ਮੇਰਾ ਦੋਸਤ ਹੈ ….
ਮੁੰਬਈ, 19 ਮਈ (ਏਜੰਸੀ)-
ਅਦਾਕਾਰ ਰਣਬੀਰ ਕਪੂਰ ਨੇ ਰਣਵੀਰ ਸਿੰਘ ਨਾਲ ਕੋਈ ਝਗੜਾ ਹੋਣ ਤੋਂ ਇਨਕਾਰ ਕੀਤਾ ਹੈ। ਉਸਨੇ ਤਾਂ ਕਿਹਾ ਹੈ ਕਿ ਰਣਵੀਰ ਤਾਂ ਮੇਰਾ ਦੋਸਤ ਹੈ। ਸੂਤਰਾਂ ਮੁਤਾਬਕ ਰਣਬੀਰ ਦੇ ਘਰ ਹਾਲ ਹੀ ਵਿਚ ਆਯੋਜਿਤ ਇਕ ਪਾਰਟੀ ਵਿਚ ਉਸਦਾ ਰਣਵੀਰ ਨਾਲ ਝਗੜਾ ਹੋ ਗਿਆ ਸੀ। ਰਣਬੀਰ ਨੇ ਦੱਸਿਆ ਕਿ ਰਣਵੀਰ ਬਹੁਤ ਪ੍ਰਤਿਭਾਸ਼ਾਲੀ ਹੈ ਅਤੇ ਇਕ ਸਨਮਾਨਜਨਕ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਜੋ ਖਬਰਾਂ ਫੈਲ ਰਹੀਆਂ ਹਨ, ਉਹ ਗਲਤ ਹਨ। ਉਹ ਮੇਰਾ ... Read Full Story
|
ਮਨੋਰੰਜਨ ਜਗਤ ਦੀ ਸਭ ਤੋਂ ਪ੍ਰਭਾਵਸ਼ਾਲੀ ਹਸਤੀ ਹੈ ਲੇਡੀ ਗਾਗਾ
ਨਵੀਂ ਦਿੱਲੀ, 19 ਮਈ (ਪ,ਪ)¸
ਆਪਣੇ ਅਜੀਬੋ-ਗਰੀਬ ਅੰਦਾਜ਼ ਲਈ ਦੁਨੀਆ ਭਰ ‘ਚ ਮਸ਼ਹੂਰ ਪੌਪ ਸੰਗੀਤ ਦੀ ਮੱਲਿਕਾ ਲੇਡੀ ਗਾਗਾ ਨੇ ਚਰਚਿਤ ਅਮਰੀਕੀ ਟੈਲੀਵਿਜ਼ਨ ਸ਼ੋਅ ਪੇਸ਼ਕਾਰ ਓਪੇਰਾ ਵਿਨਫਰੇ ਨੂੰ ਪਛਾੜਦੇ ਹੋਏ ਮਨੋਰੰਜਨ ਦੀ ਦੁਨੀਆ ਦੀਆਂ 100 ਮੁੱਖ ਹਸਤੀਆਂ ਦੀ ਸਾਲਾਨਾ ਸੂਚੀ ‘ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਵੱਕਾਰੀ ਮਨੋਰੰਜਨ ਜਗਤ ਦੀਆਂ 100 ਮੁੱਖ ਹਸਤੀਆਂ ਦੀ ਸਾਲਾਨਾ ਸੂਚੀ ‘ਚ ਟੀ. ਵੀ. ਜਗਤ ਦੀਆਂ ਹਸਤੀਆਂ, ਮਾਡਲ, ਐਥਲੀਟ, ਲੇਖਕ ਅਤੇ ... Read Full Story
|
ਵਿਕਟੋਰੀਆ ਦੀ ਅਜੀਬ ਚਾਹਤ …
ਲੰਦਨ, 19 ਮਈ (ਪ,ਪ)¸
ਪਿਛਲੇ ਚਾਰ ਸਾਲਾਂ ਤੋਂ ਆਪਣੇ ਪਰਿਵਾਰ ਦੇ ਨਾਲ ਅਮਰੀਕਾ ‘ਚ ਰਹਿ ਰਹੀ ਸਪਾਈਸ ਗਰਲ ਵਿਕਟੋਰੀਆ ਬੈਕਹਮ ਚਾਹੁੰਦੀ ਹੈ ਕਿ ਉਸਦੀ ਚੌਥੀ ਸੰਤਾਨ ਦਾ ਜਨਮ ਅਜ਼ਾਦੀ ਦਿਵਸ ‘ਤੇ ਹੋਵੇ। ਇਕ ਖਬਰ ਮੁਤਾਬਕ 37 ਸਾਲਾ ਗਾਇਕਾ ਤੇ ਫੈਸ਼ਨ ਡਿਜ਼ਾਈਨਰ ਵਿਕਟੋਰੀਆ ਗਰਭਵਤੀ ਹੈ। ਉਸਨੇ ਬੱਚੇ ਨੂੰ ਜਨਮ ਦੇਣ ਲਈ ਲੰਦਨ ਦੇ ਨਿੱਜੀ ਪੋਰਟਲੈਂਡ ਹਸਪਤਾਲ ‘ਚ ਬੁਕਿੰਗ ਵੀ ਕਰਵਾ ਲਈ ਸੀ।
ਮਜ਼ੇਦਾਰ ਗੱਲ ਇਹ ਹੈ ਕਿ ਇਹ ਬੁਕਿੰਗ 4 ਜੁਲਾਈ ਦੀ ਹੈ ਤੇ ਇਹ ... Read Full Story
|
ਮਿਲੀ ਦੀਆਂ ਤਸਵੀਰਾਂ ਵੈੱਬਸਾਈਟ ‘ਤੇ ਲੀਕ
ਲਾਸ ਏਂਜਲਸ, 18 ਮਈ (ਪ,ਪ)¸
ਹਾਲੀਵੁੱਡ ਦੀ ਅਦਾਕਾਰਾ ਮਿਲੀ ਸਾਇਰਸ ਇਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ ‘ਚ ਹੈ। ਇਸ ਵਾਰ ਇਹ ਚਰਚਾ ਦਾ ਕੇਂਦਰ ‘ਚ ਇਸ ਲਈ ਹੈ ਕਿਉਂਕਿ ਉਸ ਦੀਆਂ ਨਿਊਡ ਤਸਵੀਰਾਂ ਵੈੱਬਸਾਈਟ ‘ਤੇ ਲੀਕ ਹੋ ਗਈਆਂ ਹਨ। ਇਕ ਖਬਰ ਮੁਤਾਬਕ ਟੈਟੂ ‘ਚ ਨਜ਼ਰ ਆ ਰਹੀ ਉਸ ਦੀਆਂ ਕੁਝ ਤਸਵੀਰਾਂ ਵੈੱਬਸਾਈਟ ‘ਤੇ ਲੀਕ ਹੋ ਗਈਆਂ ਹਨ। ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ‘ਪਾਰਟੀ ਇਨ ਦਿ ਯੂ. ਏ. ਏ’ ਤੋਂ ਮਸ਼ਹੂਰ ਹੋਈ ਇਹ ਅਦਾਕਾਰਾ ਨੇ 5ਵਾਂ ... Read Full Story
|
ਸਾਇਰਸ ਨੇ ਛੇਵਾਂ ਟੈਟੂ ਬਣਵਾਇਆ
ਲੰਦਨ, 18 ਮਈ (ਪ,ਪ)¸
ਗਾਇਕਾ ਮਾਇਲ ਸਾਇਰਸ ਇਨ੍ਹੀਂ ਦਿਨੀਂ ਬ੍ਰਾਜ਼ੀਲ ਵਿਚ ਹੈ। ਉਨ੍ਹਾਂ ਨੇ ਉਥੇ ਦੀਆਂ ਯਾਦਾਂ ਨੂੰ ਸਜਾਉਣ ਲਈ ਇਕ ਟੈਟੂ ਬਣਵਾਇਆ ਹੈ। ਸਾਇਰਸ ਦੇ ਸਰੀਰ ‘ਤੇ ਇਹ ਛੇਵਾਂ ਟੈਟੂ ਹੈ। ਸਾਇਰਸ ਨੇ ਬ੍ਰਾਜੀਲੀਆਈ ਟੈਟੂ ਕਲਾਕਾਰ ਫੈਬੀਓ ਸੈਟੋਰੀ ਦੇ ਨਾਲ ਖਿੱਚੀਆਂ ਆਪਣੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਸਾਇਰਸ ਦੀ ਸੱਜੀ ਬਾਂਹ ‘ਤੇ ਇਕ ਟੈਟੂ ਬਣਿਆ ਹੋਇਆ ਹੈ। ਉਥੇ ਉਸ ਦੇ ਦੋਸਤਾਂ ਨੇ ਵੀ ਆਪਣੇ ... Read Full Story
|
ਸ਼ਕੀਰਾ ਨੇ ਵਿਆਹ ‘ਚ ਨੱਚਣ ਲਈ 1 ਮਿਲੀਅਨ ਡਾਲਰ ਵਸੂਲੇ
ਲੰਦਨ, 18 ਮਈ (ਏਜੰਸੀ)¸
ਬਾਲੀਵੁੱਡ ਸਟਾਰ ਹੀ ਨਹੀਂ, ਸਗੋਂ ਹਾਲੀਵੁੱਡ ਦੇ ਲੋਕ ਵੀ ਵਿਆਹਾਂ ‘ਚ ਠੁਮਕੇ ਲਗਾ ਕੇ ਕਰੋੜਾਂ ਰੁਪਏ ਕਮਾ ਰਹੇ ਹਨ। ਬੀਤੇ ਦਿਨੀਂ ਪਤਾ ਲੱਗਾ ਹੈ ਕਿ ਭਾਰਤੀ ਵਿਆਹਾਂ ‘ਚ ਨੱਚਣ ਲਈ ਹਾਲੀਵੁੱਡ ਦੀ ਮਸ਼ਹੂਰ ਪੌਪ ਗਾਇਕਾ ਸ਼ਕੀਰਾ ਕਰੋੜਾਂ ਰੁਪਏ ਲੈਂਦੀ ਹੈ।
ਸੂਤਰਾਂ ਮੁਤਾਬਕ ਸ਼ਕੀਰਾ ਨੇ ਭਾਰਤੀ ਮੂਲ ਦੇ ਬ੍ਰਿਟਿਸ਼ ਉਦਯੋਗਪਤੀ ਪ੍ਰਮੋਦ ਅਗਰਵਾਲ ਦੀ ਪੁੱਤਰੀ ਦੇ ਵਿਆਹ ‘ਚ ਠੁਮਕੇ ਲਗਾਉਣ ਲਈ ਇਕ ਮਿਲੀਅਨ ਡਾਲਰ ਲਏ ਹਨ। ... Read Full Story
|