ਸਾਨੀਆ-ਵੇਸਤਰੀਨਾ ਦੀ ਜੋੜੀ ਅਗਲੇ ਦੌਰ ਵਿਚ
: 19-01-2012-(ਪ,ਪ)
ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਉਸ ਦੀ ਰੂਸੀ ਜੋੜੀਦਾਰ ਐਲੇਨਾ ਵੇਸਤ੍ਰਿਨਾ ਨੇ ਆਸਟਰੇਲੀਅਨ ਓਪਨ ਦੇ ਦੂਸਰੇ ਦੌਰ ਵਿਚ ਥਾਂ ਬਣਾ ਲਈ ਹੈ। ਇਸ ਜੋੜੀ ਨੇ ਮਹਿਜ਼ 50 ਮਿੰਟਾਂ ਵਿਚ ਜਰਮਨੀ ਦੀ ਐਲੇਨੀ ਡੋਨਿਲਿਡੀਓ ਅਤੇ ਰੂਸ ਦੀ ਅਲੇਕਸਾਂਦਰਾ ਪਾਨੋਵਾ ਦੀ ਜੋੜੀ ਨੂੰ ਲਗਾਤਾਰ ਸੈੱਟਾਂ ਵਿਚ 6-0, 6-2 ਨਾਲ ਹਰਾ ਕੇ ਸਾਲ ਦੇ ਇਸ ਪਹਿਲੇ ਗਰੈਂਡ ਸਲੈਮ ਵਿਚ ਜੇਤੂ ਸ਼ੁਰੂਆਤ ... Read Full Story
|
ਸੇਰੇਨਾ ਨੇ ਦਰਜ ਕੀਤੀ ਆਪਣੇ ਖੇਡ ਜੀਵਨ ਦੀ 500ਵੀਂ ਜਿੱਤ
ਮੈਲਬਰਨ, 19 ਜਨਵਰੀ-(ਪ,ਪ)
ਨੋਵਾਕ ਡਿਊਕੋਵਿਚ, ਐਂਡੀ ਮੱਰੇ ਅਤੇ ਸੇਰੇਨਾ ਵਿਲੀਅਮਜ਼ ਨੇ ਅੱਜ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ ਵਿੱਚ ਆਸਾਨ ਜਿੱਤਾਂ ਦਰਜ ਕਰਨ ਦੇ ਨਾਲ ਹੀ ਅਗਲੇ ਦੌਰ ਵਿੱਚ ਜਗ੍ਹਾ ਬਣਾ ਲਈ ਹੈ। ਇਸੇ ਦੌਰਾਨ ਵਿੰਬਲਡਨ ਚੈਂਪੀਅਨ ਪੈਤਰਾ ਕਵਿਟੋਵਾ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਤੋਂ ਮਸਾਂ ਹੀ ਬਚੀ।
ਪਿਛਲੇ ਆਸਟਰੇਲੀਅਨ ਓਪਨ ਚੈਂਪੀਅਨ ਜੋਕੋਵਿਚ ਨੇ ਕੋਲੰਬੀਆ ਦੇ ਸੈਂਟਿਆਗੋ ਗਿਰਾਲਡੋ ਨੂੰ 6-3, 6-2, 6-1 ਨਾਲ ਹਰਾਇਆ ... Read Full Story
|
ਆਸਟਰੇਲੀਅਨ ਓਪਨ ਵਿੱਚ ਸਾਨੀਆ ਲਈ ਸਖ਼ਤ ਚੁਣੌਤੀ
ਮੈਲਬਰਨ,January - 14 - 2012
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਸਾਲ ਦੇ ਪਹਿਲੇ ਗਰੈਂਡ ਸਲੇਮ ਆਸਟਰੇਲੀਅਨ ਓਪਨ ’ਚ ਮਹਿਲਾ ਸਿੰਗਲਜ਼ ’ਚ ਸਖ਼ਤ ਡਰਾਅ ਮਿਲਿਆ ਹੈ। ਦੇਸ਼ ਦੇ ਅੱਵਲ ਪੁਰਸ਼ ਸਿੰਗਲ ਖਿਡਾਰੀ ਸੋਮਦੇਵ ਦੇਵਵਰਮਨ ਦੇ ਮੋਢੇ ’ਤੇ ਸੱਟ ਲੱਗਣ ਕਾਰਨ ਟੂਰਨਾਮੈਂਟ ’ਚੋਂ ਬਾਹਰ ਹੋਣ ਤੋਂ ਬਾਅਦ ਸਾਨੀਆ ਸਿੰਗਲਜ਼ ਮੁਕਾਬਲਿਆਂ ’ਚ ਇਕਲੌਤੀ ਭਾਰਤੀ ਖਿਡਾਰਨ ਹੈ।
ਸਾਨੀਆਂ ਦੀ ਖੇਡ ਜ਼ਖਮੀ ਹੋਣ ਕਾਰਨ ਪ੍ਰਭਾਵਿਤ ਰਹੀ ਹੈ ਤੇ ਉਹ ਇਸ ਸਮੇਂ ... Read Full Story
|
ਦਰਾਵਿੜ ਤੇ ਸਹਿਵਾਗ ਦੇ ਨਾਂ ਦੋ ਮਾੜੇ ਰਿਕਾਰਡ
ਪਰਥ,January - 14 - 2012
ਟੈਸਟ ਕ੍ਰਿਕਟ ’ਚ ਸਭ ਤੋਂ ਵੱਧ ਵਾਰ ਬੋਲਡ ਹੋਣ ਦਾ ਰਿਕਾਰਡ ਹੁਣ ਸਾਂਝੇ ਰੂਪ ’ਚ ਭਾਰਤੀ ਦੀਵਾਰ ਰਾਹੁਲ ਦਰਾਵਿੜ ਦੇ ਨਾਂ ਦਰਜ ਹੋ ਗਿਆ ਹੈ। ਜਦੋਂ ਕਿ ਵਰਿੰਦਰ ਸਹਿਵਾਗ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਵਾਰ ਜ਼ੀਰੋ ’ਤੇ ਆਊਟ ਹੋਣ ਵਾਲਾ ਸਲਾਮੀ ਬੱਲੇਬਾਜ਼ੀ ਬਣ ਗਿਆ ਹੈ। ਭਾਰਤੀ ਕ੍ਰਿਕਟ ਦੇ ਇਹ ਦੋਵੇਂ ਦਿੱਗਜ਼ ਇਨ੍ਹਾਂ ਰਿਕਾਰਡਾਂ ਨੂੰ ਭਾਵੇਂ ਯਾਦ ਨਾ ਰੱਖਣ ’ਚ ਪਰ ਇਹ ਅੰਕੜਿਆਂ ਦੀ ਹਕੀਕਤ ਹੈ। ਆਸਟਰੇਲੀਆ ਦੇ ਖ਼ਿਲਾਫ਼ ... Read Full Story
|
ਫਿਲਮ ‘ਪਿਓਰ ਪੰਜਾਬੀ’ ਦੇ ਪ੍ਰਚਾਰ ਲਈ ਪਹੁੰਚੇ ਸਿਤਾਰੇ
ਜਲੰਧਰ, January - 14 - 2012
ਨਵੀਂ ਪੰਜਾਬੀ ਫਿਲਮ ‘ਪਿਓਰ ਪੰਜਾਬੀ’ ਦੇ ਸਿਤਾਰਿਆਂ ਨੇ ਅੱਜ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਫਗਵਾੜਾ ਵਿਖੇ ਸ਼ਿਰਕਤ ਕੀਤੀ। ਭਲ੍ਹਕੇ 13 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਸਿਤਾਰੇ ਕਰਨ ਕੁੰਦਰਾ, ਧ੍ਰਿਤੀ ਸਹਾਰਨ, ਨਵ ਬਾਜਵਾ, ਸੰਗਰਾਮ ਸਿੰਘ, ਹਰਪਾਲ ਸਿੰਘ ਅਤੇ ਡਾਇਰੈਕਟਰ ਮੁਨੀਸ਼ ਸ਼ਰਮਾ ਫਿਲਮ ਦੀ ਪ੍ਰਮੋਸ਼ਨ ਵਾਸਤੇ ਇਥੇ ਆਏ ਹੋਏ ਸਨ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ... Read Full Story
|
ਗੁਰੂ ਹਨੂੰਮਾਨ ਤੇ ਸੁਸ਼ੀਲ ਨੂੰ ਭਾਰਤ ਰਤਨ ਦੇਣ ਦੀ ਵਕਾਲਤ
ਨਵੀਂ ਦਿੱਲੀ, 11 ਜਨਵਰੀ-(ਪ,ਪ)
ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਦੇਸ਼ ਨੂੰ ਕਈ ਨਾਮੀ ਪਹਿਲਵਾਨ ਦੇਣ ਵਾਲੇ ਗੁਰੂ ਹਨੂੰਮਾਨ ਤੇ ਪੇਇਚਿੰਗ ਉਲੰਪਿਕ ਦੇ ਕਾਂਸੀ ਤਮਗਾ ਜੇਤੂ ਸੁਸ਼ੀਲ ਕੁਮਾਰ ਨੂੰ ਦੇਸ਼ ਦਾ ਸਰਵੋਤਮ ਨਾਗਰਿਕ ਸਨਮਾਨ ‘ਭਾਰਤ ਰਤਨ’ ਦੇਣ ਦੀ ਵਕਾਲਤ ਕੀਤੀ ਹੈ।
ਫੈਡਰੇਸ਼ਨ ਦੇ ਜਨਰਲ ਸਕੱਤਰ ਰਾਜ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਫੈਡਰੇਸ਼ਨ ਨੇ ਇਸ ਬਾਰੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਗੁਰੂ ਹਨੂੰਮਾਨ ਤੇ ਸੁਸ਼ੀਲ ਕੁਮਾਰ ਇਸ ਇਨਾਮ ... Read Full Story
|
ਭਾਰਤੀ ਟੀਮ ਚੜ੍ਹਦੀ ਕਲਾ ’ਚ: ਦ੍ਰਾਵਿੜ
ਪਰਥ, 11 ਜਨਵਰੀ-(ਪ,ਪ)
ਭਾਰਤੀ ਟੀਮ ਦੇ ਸੀਨੀਅਰ ਬੱਲੇਬਾਜ਼ ਰਾਹੁਲ ਦ੍ਰਾਵਿੜ ਨੇ ਅੱਜ ਉਨ੍ਹਾਂ ਆਸਟਰੇਲਿਆਈ ਮੀਡੀਆ ਰਿਪੋਰਟਾਂ ਨੂੰ ਰੱਦ ਕੀਤਾ ਹੈ ਕਿ ਮੌਜੂਦਾ ਟੈਸਟ ਲੜੀ ’ਚ ਲਗਾਤਾਰ ਦੋ ਵਾਰ ਹਾਰ ਤੋਂ ਬਾਅਦ ਭਾਰਤੀ ਟੀਮ ’ਚ ਵਿਵਾਦ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਫ਼ਵਾਹਾਂ ਨੂੰ ਲੈ ਕੇ ਕੋਈ ਵੀ ਖਿਡਾਰੀ ਫ਼ਿਕਰਮੰਦ ਨਹੀਂ।
ਦ੍ਰਾਵਿੜ ਨੇ ਕਿਹਾ ਕਿ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਤੇ ਕਪਤਾਨ ਮਹਿੰਦਰ ਸਿੰਘ ਧੋਨੀ ... Read Full Story
|
ਕ੍ਰਿਕਟ ਮਾਹਿਰ ਸਚਿਨ, ਦਰਾਵਿੜ ਤੇ ਲਕਸ਼ਮਣ ਨੂੰ ਭਾਰਤੀ ਟੀਮ ‘ਚੋਂ ਹਟਾਉਣ ਵਿਰੁੱਧ
ਪਰਥ, 8 ਜਨਵਰੀ-(ਪ,ਪ)
ਆਸਟਰੇਲੀਆ ਮੀਡੀਆ ਵੱਲੋਂ ਭਾਰਤੀ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਵਡੇਰੀ ਉਮਰ ਦੇ ਖਿਡਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦੋਸ਼ ਵਿਚ ਭਾਰਤੀ ਕ੍ਰਿਕਟ ਮਾਹਿਰਾਂ ਨੇ ਇਸ ਆਲੋਚਨਾ ਦਾ ਮੂੰਹ-ਤੋੜ ਜਵਾਬ ਦਿੱਤਾ ਹੈ।
ਕ੍ਰਿਕਟ ਮਾਹਿਰਾਂ ਦਾ ਕਹਿਣਾ ਹੈ ਕਿ ਟੀਮ ਇੰਡੀਆ ਦੀ ਨੀਂਹ ਮਜ਼ਬੂਤ ਕਰਨ ਵਾਲੀ ‘ਮਹਾਨ ਤ੍ਰਿਮੂਰਤੀ’ ਸਚਿਨ ਤੇਂਦੁਲਕਰ, ਰਾਹੁਲ ਦਰਾਵਿੜ ਅਤੇ ਵੀ.ਵੀ.ਐਸ. ਲਕਸ਼ਮਣ ਜਦੋਂ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ... Read Full Story
|
ਭੂਟੀਆ ਦੀ ਫੁਟਬਾਲ ਤੋਂ ਵਿਦਾਇਗੀ ਲਈ ਮੈਚ ਅੱਜ
ਨਵੀਂ ਦਿੱਲੀ, 9 ਜਨਵਰੀ-(ਪ,ਪ)
ਸਾਬਕਾ ਕਪਤਾਨ ਭਾਈਚੁੰਗ -ਭੂਟੀਆ ਭਲਕੇ ਆਖਰੀ ਵਾਰ ਦੇਸ਼ ਲਈ ਖੇਡਣਗੇ ਜਦੋਂ ਭਾਰਤੀ ਫੁਟਬਾਲ ਟੀਮ ਦਾ ਮੁਕਾਬਲਾ ਭੂਟੀਆ ਦੀ ਵਿਦਾਇਗੀ ਲਈ ਖੇਡੇ ਜਾ ਰਹੇ ਮੈਚ ਵਿਚ ਜਰਮਨੀ ਦੀ ਏ.ਸੀ. ਬਾਇਰਨ ਮਿਊਨਿਖ ਫੁਟਬਾਲ ਕਲੱਬ ਨਾਲ ਹੋਵੇਗਾ। ਪਿਛਲੇ ਸਾਲ ਅੰਤਰਰਾਸ਼ਟਰੀ ਫੁਟਬਾਲ ਨੂੰ ਅਲਵਿਦਾ ਕਹਿਣ ਵਾਲੇ ਭੂਟੀਆ 1995 ਤੋਂ ਬਾਅਦ ਲਗਾਤਾਰ 16 ਸਾਲ ਖੇਡਿਆ ਹੈ। ਉਹ 10 ਸਾਲ ਤੋਂ ਵੱਧ ਸਮਾਂ ਭਾਰਤੀ ਟੀਮ ਦੇ ਕਪਤਾਨ ਰਹੇ ਹਨ। ਜਵਾਹਰ ... Read Full Story
|
ਤੀਸਰਾ ਦੋਆਬਾ ਕੱਪ ਫ਼ੁੱਟਬਾਲ ਪੰਜਾਬ ਪੁਲੀਸ ਨੇ ਜਿੱਤਿਆ
ਮਾਹਿਲਪੁਰ,9ਜਨਵਰੀ-(ਪ,ਪ)
ਦੁਆਬਾ ਸਪੋਰਟਿੰਗ ਕਲੱਬ ਖੇੜਾ ਮਾਹਿਲਪੁਰ ਵੱਲੋਂ ਕਰਵਾਇਆ ਤੀਸਰਾ ਦੁਆਬਾ ਕੱਪ ਫ਼ੁੱਟਬਾਲ ਟੂਰਨਾਮੈਂਟ ਅੱਜ ਸ਼ਾਨੋ ਸ਼ੌਕਤ ਨਾਲ ਖਤਮ ਹੋ ਗਿਆ। ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ ਦੀ ਅਗਵਾਈ ਹੇਠ ਕਰਵਾਏ ਇਸ ਟੂਰਨਾਂਮੈਂਟ ਵਿਚ ਅੱਜ ਫਾਈਨਲ ਮੈਚਾਂ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸੋਹਣ ਸਿੰਘ ਠੰਡਲ ਹਾਜ਼ਰ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਵਰਿੰਦਰਜੀਤ ਸਿੰਘ ... Read Full Story
|
ਦੋਵੇਂ ਕਪਤਾਨ ਟਾਸ ਦੀ ਮਹੱਤਤਾ ਨੂੰ ਸਮਝਦੇ ਸਨ
ਡੀ. ਐੱਲ ਐੱਫ. ਆਈ. ਪੀ. ਐੱਲ. ਨੂੰ ਲਗਾਤਾਰ ਦੂਜੇ ਸਾਲ ਜਿੱਤ ਕੇ ਚੇਨਈ ਸੁਪਰ ਕਿੰਗਜ਼ ਨੇ ਸਾਬਿਤ ਕਰ ਦਿੱਤਾ ਕਿ ਉਹ ਸਭ ਤੋਂ ਵਧੀਆ ਟੀਮ ਹੈ। ਚੈਂਪੀਅਨ ਟੀਮ ਦੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਵੱਡਾ ਮੌਕਾ ਆਉਂਦਾ ਹੈ ਤਾਂ ਉਹ ਆਪਣੀ ਖੇਡ ਦੇ ਪੱਧਰ ਨੂੰ ਉੱਪਰ ਚੁੱਕ ਲੈਂਦੀ ਹੈ ਅਤੇ ਟੂਰਨਾਮੈਂਟ ਦੇ ਫਾਈਨਲ ਤੋਂ ਵੱਡਾ ਮੌਕਾ ਕੋਈ ਹੋਰ ਹੋ ਹੀ ਨਹੀਂ ਸਕਦਾ। ਜੇਕਰ ਧੋਨੀ ਸੋਚ ਰਿਹਾ ਹੋਵੇਗਾ ਕਿ ਉਹ ਟਾਸ ਦੇ ਨਾਲ ਜ਼ਿਆਦਾ ਖੁਸ਼ਕਿਸਮਤ ਨਹੀਂ ਹੈ ਤਾਂ ... Read Full Story
|
ਗੇਲ ਅਤੇ ਮਲਿੰਗਾ ਰਹੇ ਟਾਪ ‘ਤੇ
ਚੇਨਈ, 29 ਮਈ (ਯੂ. ਐੱਨ. ਆਈ.)-
ਬੰਗਲੌਰ ਰਾਇਲ ਚੈਲੰਜਰਸ ਦੇ ਤੂਫਾਨੀ ਕੈਰੇਬੀਆਈ ਬੱਲੇਬਾਜ਼ ਕ੍ਰਿਸ ਗੇਲ ਅਤੇ ਮੁੰਬਈ ਇੰਡੀਅਨਸ ਦੇ ਖਤਰਨਾਕ ਗੇਂਦਬਾਜ਼ ਲਸਿਥ ਮਲਿੰਗਾ ਇੰਡੀਅਨ ਪ੍ਰੀਮੀਅਰ ਲੀਗ ਦੇ ਟਾਪ ‘ਤੇ ਰਹੇ। ਗੇਲ ਜਿੱਥੇ 12 ਮੈਚਾਂ ‘ਚ 608 ਦੌੜਾਂ ਬਣਾ ਕੇ ਬੱਲੇਬਾਜ਼ੀ ‘ਚ ਟਾਪ ‘ਤੇ ਰਿਹਾ, ਉਧਰ ਮਲਿੰਗਾ 16 ਮੈਚਾਂ ‘ਚ 28 ਵਿਕਟਾਂ ਲੈ ਕੇ ਸਭ ਤੋਂ ਵਧੀਆ ਗੇਂਦਬਾਜ਼ ਬਣਿਆ। ਸੈਸ਼ਨ ‘ਚ ਸਭ ਤੋਂ ਵੱਧ 44 ਛੱਕੇ ਮਾਰਨ ਦਾ ਰਿਕਾਰਡ ਵੀ ਗੇਲ ਦੇ ਨਾਂ ਰਿਹਾ, ... Read Full Story
|
ਵਿਸ਼ਵ ਕੱਪ ਦੌਰਾਨ ਡੋਪ ਟੈਸਟ ‘ਚ ਫੇਲ ਰਿਹਾ ਸੀ ਥਰੰਗਾ
ਕੋਲੰਬੋ, 29 ਮਈ (ਭਾਸ਼ਾ)-
ਸ਼੍ਰੀਲੰਕਾ ਦਾ ਬੱਲੇਬਾਜ਼ ਉਪੁਲ ਥਰੰਗਾ ਕਥਿਤ ਤੌਰ ‘ਤੇ ਹਾਲ ਹੀ ‘ਚ ਸੰਪੰਨ ਹੋਏ ਵਿਸ਼ਵ ਕੱਪ ਦੌਰਾਨ ਪਾਬੰਦੀਸ਼ੁਦਾ ਪਦਾਰਥ ਲਈ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਆਈ. ਸੀ. ਸੀ. ਛੇਤੀ ਹੀ ਇਸ ਖਿਡਾਰੀ ਖਿਲਾਫ ਜਾਂਚ ਕਰੇਗੀ। ‘ਸੰਡੇ ਟਾਈਮਸ’ ਦੀ ਰਿਪੋਰਟ ਮੁਤਾਬਕ ਖੱਬੇ ਹੱਥ ਦਾ ਇਹ ਸਲਾਮੀ ਬੱਲੇਬਾਜ਼ ਪਾਬੰਦੀਸ਼ੁਦਾ ਪਦਾਰਥ ਪ੍ਰੋਡਨੀਸੋਲੋਨ ਲਈ ਪਾਜ਼ੇਟਿਵ ਪਾਇਆ ਗਿਆ ਸੀ। ਉਸਨੂੰ ਇਕ ਡਾਕਟਰ ਨੇ ਇਹ ਦਵਾਈ ਲੈਣ ਲਈ ਕਿਹਾ ਸੀ। ... Read Full Story
|
ਨਿਲਾਮ ਹੋਵੇਗਾ ਬਾਥਮ ਦਾ ਬੱਲਾ
ਲੰਡਨ, 29 ਮਈ (ਭਾਸ਼ਾ)-
ਇੰਗਲੈਂਡ ਦੇ ਮਹਾਨ ਆਲ ਰਾਊਂਡਰ ਈਆਨ ਬਾਥਮ ਦਾ ਉਹ ਬੱਲਾ ਅਗਲੇ ਮਹੀਨੇ ਨਿਲਾਮ ਹੋਵੇਗਾ, ਜਿਸਦਾ ਇਸਤੇਮਾਲ ਉਸਨੇ 1981 ਏਸ਼ੇਜ਼ ਲੜੀ ਦੇ ਹੈਂਡਗਲੇ ਟੈਸਟ ‘ਚ ਅਜੇਤੂ 149 ਦੌੜਾਂ ਦੀ ਪਾਰੀ ਦੌਰਾਨ ਕੀਤਾ ਸੀ। ਇਸ ਦੇ 2500 ਪੌਂਡ ’ਚ ਵਿਕਣ ਦੀ ਸੰਭਾਵਨਾ ਹੈ। ਡੀ. ਐੱਫ. ਦਾ ਇਹ ਬੱਲਾ ਚੇਸਟਰ ‘ਚ ਇਕ ਜੂਨ ਨੂੰ ਹੋਣ ਵਾਲੀ ਬੋਨਹਾਮਸ ਦੀ ਯਾਦਗਾਰ ਚੀਜ਼ਾਂ ਦੀ ਵਿਕਰੀ ਦਾ ਹਿੱਸਾ ... Read Full Story
|
ਘਰੇਲੂ ਮੈਦਾਨ ‘ਤੇ ਅਜੇਤੂ ਮੁਹਿੰਮ ਜਾਰੀ ਰੱਖਣ ਉਤਰੇਗਾ ਚੇਨਈ
ਚੇਨਈ, 27 ਮਈ (ਪ,ਪ)-
ਮਹਿੰਦਰ ਸਿੰਘ ਧੋਨੀ ਜਿਹੇ ਸਫਲ ਅਤੇ ਸ਼ਾਂਤ ਕਪਤਾਨ ਦੀ ਅਗਵਾਈ ਹੇਠ ਚੇਨਈ ਸੁਪਰ ਕਿੰਗਜ਼ ਕੱਲ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ‘ਗ੍ਰੈਂਡ ਫਿਨਾਲੇ’ ‘ਚ ਘਰੇਲੂ ਮੈਦਾਨ ‘ਤੇ ਆਪਣਾ ਜੇਤੂ ਅਭਿਆਨ ਜਾਰੀ ਰੱਖ ਕੇ ਲਗਾਤਾਰ ਦੂਜੇ ਸਾਲ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ। ਕਿਸਮਤ ਹਮੇਸ਼ਾ ਧੋਨੀ ਦੇ ਨਾਲ ਰਹੀ ਹੈ ਪਰ ਉਹ ਆਪਣੇ ਵਲੋਂ ਵੀ ਕੋਈ ਕਸਰ ਵੀ ਨਹੀਂ ਛੱਡਦਾ। ਉਸਦੀ ਟੀਮ ਲਗਾਤਾਰ ਦੂਜੇ ਸਾਲ ਆਈ. ਪੀ. ਐੱਲ. ਫਾਈਨਲ ‘ਚ ਪੁੱਜਣ ... Read Full Story
|
ਮੇਰੇ ਕੋਲ ਖੁਦ ਨੂੰ ਸਾਬਿਤ ਕਰਨ ਦਾ ਮੌਕਾ
ਦੁਬਈ, 27 ਮਈ (ਪ,ਪ)-
ਵੈਸਟਇੰਡੀਜ਼ ਦੌਰੇ ਲਈ ਕੌਮੀ ਟੀਮ ‘ਚ ਵਾਪਸੀ ਕਰਨ ਵਾਲਾ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਟੀਮ ‘ਚ ਆਪਣੀ ਜਗ੍ਹਾ ਪੱਕੀ ਕਰਨ ਲਈ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣਾ ਚਾਹੁੰਦਾ ਹੈ। ਪਾਰਥਿਵ ਨੇ ਕਿਹਾ ਕਿ ਹੁਣ ਮੇਰੇ ਕੋਲ ਖੁਦ ਨੂੰ ਸਾਬਿਤ ਕਰਨ ਦਾ ਮੌਕਾ ਹੈ। ਮਹਿੰਦਰ ਸਿੰਘ ਧੋਨੀ ਨੇ ਜੋ ਕੁਝ ਹਾਸਲ ਕੀਤਾ ਹੈ, ਉਹ ਉਸਦਾ ਹੱਕਦਾਰ ਸੀ। ਉਹ ਭਾਰਤ ਦੇ ਸਭ ਤੋਂ ਵਧੀਆ ਕਪਤਾਨਾਂ ‘ਚੋਂ ਇਕ ਹੈ। ਇਸ ਵਿਕਟਕੀਪਰ ਨੇ ਮੰਨਿਆ ਕਿ ... Read Full Story
|
ਭਾਰਤ ਨੂੰ ਹਰਾ ਸਕਦੀ ਹੈ ਸਾਡੀ ਆਲ ਰਾਊਂਡ ਟੀਮ
ਦੁਬਈ, 27 ਮਈ (ਪ,ਪ)-
ਇੰਗਲੈਂਡ ਦੇ ਓਪਨਰ ਬੱਲੇਬਾਜ਼ ਜੋਨਾਥਨ ਟ੍ਰਾਟ ਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਟੀਮ ਆਉਣ ਵਾਲੀ ਲੜੀ ‘ਚ ਭਾਰਤ ਨੂੰ ਹਰਾ ਸਕਦੀ ਹੈ। ਟ੍ਰਾਟ ਨੇ ਆਈ. ਸੀ. ਸੀ. ਕ੍ਰਿਕਟ ਵਰਲਡ ਰੇਡੀਓ ਸ਼ੋਅ ‘ਚ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੇ ਕੋਲ ਚੰਗੀ ਆਲ ਰਾਊਂਡ ਟੀਮ ਹੈ ਜੋ ਦੁਨੀਆ ਦੀ ਨੰਬਰ ਇਕ ਟੀਮ ਭਾਰਤ ਨੂੰ ਹਰਾ ਸਕਦੀ ਹੈ। ਖਿਡਾਰੀਆਂ ਅਤੇ ਕ੍ਰਿਕਟ ਪ੍ਰੇਮੀਆਂ ਲਈ ਗਰਮੀਆਂ ਦਾ ਇਹ ਸੀਜ਼ਨ ਕਾਫੀ ਮਨੋਰੰਜਕ ਹੋਵੇਗਾ। ਭਾਰਤੀ ... Read Full Story
|
ਟੀ-20 ਫਾਰਮੈਟ ਹੋਰਨਾਂ ਫਾਰਮੈਟਾਂ ਦੇ ਮੁਕਾਬਲੇ ਸਰੀਰ ਲਈ ਜ਼ਿਆਦਾ ਆਰਾਮਦਾਇਕ
ਪਹਿਲੇ ਕੁਆਲੀਫਾਇਰ ‘ਚ ਜਿੱਤ ਕੇ ਚੇਨਈ ਸੁਪਰ ਕਿੰਗਜ਼ ਦੀ ਸਥਿਤੀ ਮਜ਼ਬੂਤ ਹੋ ਗਈ ਹੈ। ਅਜਿਹਾ ਕਰਕੇ ਉਨ੍ਹਾਂ ਨੂੰ ਰਾਇਲ ਚੈਲੰਜਰਸ ਅਤੇ ਮੁੰਬਈ ਇੰਡੀਅਨਸ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਖਿਲਾਫ ਆਪਣੇ ਖਿਤਾਬ ਦਾ ਬਚਾਅ ਕਰਨ ਤੋਂ ਪਹਿਲਾਂ ਤਿੰਨ ਦਿਨਾਂ ਦਾ ਮਹੱਤਵਪੂਰਨ ਆਰਾਮ ਮਿਲ ਗਿਆ। ਗਰਮੀ ਦੇ ਇਸ ਮੌਸਮ ‘ਚ ਖਿਡਾਰੀਆਂ ਨੂੰ ਆਰਾਮ ਮਿਲਣਾ ਕਿਸੇ ਵੀ ਟੀਮ ਲਈ ਜ਼ਰੂਰੀ ਹੈ, ਜਦੋਂਕਿ ਪਿਛਲੇ ਦਿਨ ਖੇਡ ਕੇ ਫਿਰ ਮੈਦਾਨ ‘ਤੇ ਉਤਰਨ ਵਾਲੀ ... Read Full Story
|
ਇਸ ਵਾਰ ਵੀ ਜਿੱਤਾਂਗੇ ਆਈ. ਪੀ. ਐੱਲ.
ਚੇਨਈ, 27 ਮਈ (ਯੂ. ਐੱਨ. ਆਈ.)-
ਲਗਾਤਾਰ ਦੂਜੇ ਸਾਲ ਫਾਈਨਲ ‘ਚ ਜਗ੍ਹਾ ਬਣਾ ਚੁੱਕੇ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਇਕ ਵਾਰ ਫਿਰ ਆਈ. ਪੀ. ਐੱਲ. ਖਿਤਾਬ ਜਿੱਤਣ ਲਈ ਤਿਆਰ ਹੈ। ਫਲੇਮਿੰਗ ਨੇ ਵੀਰਵਾਰ ਨੂੰ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਦੁਬਾਰਾ ਫਾਈਨਲ ‘ਚ ਪਹੁੰਚ ਕੇ ਅਸੀਂ ਬਹੁਤ ਰੋਮਾਂਚਿਤ ਹਾਂ ਅਤੇ ਸਾਨੂੰ ਯਕੀਨ ਹੈ ਕਿ ਅਸੀਂ ਇਸ ਵਾਰ ਵੀ ਖਿਤਾਬ ਜਿੱਤਾਂਗੇ। ਅਸੀਂ ਕਿਸੇ ... Read Full Story
|
ਤੀਜੀ ਪੰਜਾਬ ਸੀਨੀਅਰ ਰੋਲ ਬਾਲ ਚੈਂਪੀਅਨਸ਼ਿਪ ਟਰਾਫੀ ਪਟਿਆਲਾ ਨੇ ਜਿੱਤੀ
ਫ਼ਤਿਹਗੜ੍ਹ ਸਾਹਿਬ, 26 ਮਈ (ਹਰਪ੍ਰੀਤ ਕੌਰ ਟਿਵਾਣਾ)
ਫਤਿਹਗੜ੍ਹ ਸਾਹਿਬ ਦੇ ਬਚਤ ਭਵਨ ਦੇ ਗਰਾਉਂਡ ਵਿੱਚ ਕਰਵਾਈ ਗਈ। ਇਨ੍ਹਾਂ ਮੁਕਾਬਲਿਆ ਵਿੱਚ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ 12-14 ਟੀਮਾਂ ਨੇ ਭਾਗ ਲਿਆ। ਇਸ ਦੋ ਦਿਨਾ ਖੇਡ ਮੁਕਾਬਲੇ ਦਾ ਉਦਘਾਟਨ ਫਤਿਹਗੜ੍ਹ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਸ੍ਰ ਰਣਬੀਰ ਸਿੰਘ ਖਟੜਾ ਦੀ ਤਰਫੋਂ ਐਸ.ਪੀ (ਡੀ) ਸ੍ਰ ਗੁਰਮੀਤ ਸਿੰਘ ਨੇ ਕੀਤਾ। ਇਸ ਖੇਡ ਦੇ ਮੁਕਾਬਲੇ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਰੋਲ ... Read Full Story
|