ਚੱਬੇਵਾਲੀਆˆ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ
ਟੋਰਾˆਟੋ (ਜੰਜੂਆ)
- ਚੱਬੇਵਾਲ-ਮਾਹਿਲਪੁਰ ਏਰੀਆ ਐਸੋਸ਼ੀਏਸ਼ਨ ਵਲੋˆ ਆਯੋਜ਼ਤ ਇੱਕ ਸਾਦੇ ਜਿਹੇ ਪ੍ਰੋਗਰਾਮ ਦੌਰਾਨ ਲਾਹੌਰ ਦੇ ਨਾਮਵਾਰ ਪ੍ਰਗਤੀਵਾਦੀ ਸ਼ਾਇਰ ਅਤੇ ਮਸ਼ਹੂਰ ਰੇਡੀਉ ਹੋਸਟ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ਪਹੁੰਚਣ ‘ਤੇ ਨਿੱਘਾ ਸੁਆਗਤ ਅਤੇ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਚੱਬੇਵਾਲ-ਮਾਹਿਲਪੁਰ ਏਰੀਆ ਨਾਲ ਸਬੰਧਤ ਨਾਮਵਰ ਸ਼ਖਸ਼ੀਅਤਾˆ ਤੋˆ ਇਲਾਵਾ ਬਰੈˆਪਟਨ ਸਿਟੀ ਦੇ ਵਾਰਡ ਨੰਬਰ 9 ਅਤੇ 10 ਤੋ ਸਿਟੀ ਕੌਸਲਰ ਵਿੱਕੀ ... Read Full Story
|
ਰੋਜ਼ੀ ਰੋਟੀ ਦੀ ਭਾਲ ਵਿੱਚ ਪ੍ਰਦੇਸੀ ਹੋਏ ਦਿਲਬਾਗ ਸਿੰਘ ਦੀ ਪੈਰਿਸ ਵਿੱਚ ਅਚਾਨਕ ਮੌਤ।
ਪੈਰਿਸ ( ਸੰਧੂ )
ਕੱਲ ਇਸ ਪੱਤਰਕਾਰ ਨੂੰ ਉਦਾਸੀ ਭਰੇ ਚਿਹਰੇ ਵਾਲੇ ਉਹਨਾਂ ਚਾਰ ਲੜਕਿਆਂ ਨੇ ਬੜੇ ਹੀ ਦੁਖੀ ਮਨ ਨਾਲ ਦੱਸਿਆ ਕਿ ਉਹਨਾਂ ਦੇ ਪਿੰਡ ਧਾਲੀਵਾਲ, ਤਹਿਸੀਲ ਨਕੋਦਰ,ਜਿਲ੍ਹਾ ਜਲੰਧਰ ਦਾ ਦਲਬਾਗ ਸਿੰਘ ਸ/ੋਸ. ਸੁੱਚਾ ਸਿੰਘ ਦਾ ਲੜਕਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਹੈ।ਉਹਨਾਂ ਦੇ ਦੱਸਣ ਮੁਤਾਬਕ ਉਹ ਪਿਛਲੇ ਹਫਤੇ ਜਦੋਂ ਕੰਮ ਤੋਂ ਆਕੇ ਬਾਥਰੂਮ ਵਿੱਚ ਨਹਾਉਣ ਧੋਣ ਲਈ ਗਿਆ,ਤਾਂ ਉਥੇ ਦਿੱਲ ਦਾ ਦੌਰਾ ਪੈ ਜਾਣ ਕਾਰਨ ਥਾਏ ਹੀ ... Read Full Story
|
ਪੈਰਿਸ ਦੇ ਕੁੱਤਿਆਂ ਦੇ ਕਬਰਸਤਾਨ ਵਿੱਚ ਚੋਰਾਂ ਨੇ ਹੀਰਾ ਲੱਭਣ ਲਈ ਇੱਕ ਕੁੱਤੇ ਦੀ ਕਬਰ ਨੂੰ ਪੁੱਟ ਸੁੱਟਿਆ।
ਫਰਾਂਸ (ਸੁਖਵੀਰ ਸਿੰਘ ਸੰਧੂ) ਇਥੋਂ ਦੇ ਆਨੀਏ ਇਲਾਕੇ ਵਿੱਚ ਇੱਕ ਜਾਨਵਰਾਂ ਦਾ ਕਬਰਸਤਾਨ ਹੈ। ਜਿਸ ਵਿੱਚ ਬਿੱਲੀਆਂ ,ਖਰਗੋਸ਼, ਪੰਛੀ, ਮੱਛੀਆਂ, ਘੋੜੇ, ਇਥੋਂ ਤੱਕ ਇੱਕ ਬਾਂਦਰ ਦੀ ਕਬਰ ਵੀ ਬਣੀ ਹੋਈ ਹੈ।ਇਸ ਕਬਰਸਤਾਨ ਨੂੰ ਕੁੱਤਿਆਂ ਦੇ ਕਬਰਸਤਾਨ ਦੇ ਨਾਂ ਨਾਲ ਜਾਣਿਆ ਜਾਦਾ ਹੈ।ਕੁਝ ਦਿੱਨ ਪਹਿਲਾਂ ਇਥੇ ਇੱਕ ਅਮੀਰ ਔਰਤ ਦਾ ਛੋਟਾ ਕਾਨੀਸ ਕਾਲੇ ਰੰਗ ਦਾ ਕੁੱਤਾ ਵੀ ਦਫਨਾਇਆ ਗਿਆ ਸੀ। ਲੋਕਾਂ ਵਿੱਚ ਇਸ ਗੱਲ ਦੀ ਅਫਵਾਹ ਫੈਲ ਗਈ ਕਿ ਉਸ ਔਰਤ ਨੇ ... Read Full Story
|
ਪਾਕਿਸਤਾਨ ਨਾਟੋ ਲਈ ਸਪਲਾਈ ਰਾਹ ਖੋਲ੍ਹੇਗਾ
ਇਸਲਾਮਾਬਾਦ, 20 ਜਨਵਰੀ -(ਪ,ਪ)
ਅਫਗਾਨਿਸਤਾਨ ਵਿਚ ਨਾਟੋ ਦੀਆਂ ਫੋਰਸਾਂ ਲਈ ਸਪਲਾਈ ਰਸਤੇ ਨੂੰ ਪਾਕਿਸਤਾਨ ਜਲਦੀ ਹੀ ਖੋਲ੍ਹ ਸਕਦਾ ਹੈ।। ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨ ਦੀ ਸਰਹਦੀ ਚੌਕੀ ’ਤੇ ਨਾਟੋ ਵਲੋਂ ਕੀਤੇ ਗਏ ਹਮਲੇ ਵਿਚ 24 ਫੌਜੀਆਂ ਦੇ ਮਾਰੇ ਜਾਣ ਪਿਛੋਂ ਇਹ ਰਸਤਾ ਬੰਦ ਕਰ ਦਿਤਾ ਗਿਆ ਸੀ।। ਭਾਵੇਂ ਇਹ ਰਾਹ ਖੋਲ੍ਹਣ ਦੀ ਕੋਈ ਮਿਤੀ ਤੈਅ ਨਹੀਂ ਕੀਤੀ ਗਈ ਪਰ ਦਸਿਆ ਜਾਂਦਾ ਹੈ ਕਿ ਇਸ ਰਸਤੇ ਨੂੰ ਜਲਦੀ ਖੋਲ੍ਹ ਦਿਤਾ ... Read Full Story
|
ਰਸ਼ਦੀ ਨੇ ਭਾਰਤ ਆਉਣ ਦਾ ਸੰਕੇਤ ਨਹੀਂ ਦਿਤਾ
ਨਿਊਯਾਰਕ, 20 ਜਨਵਰੀ -(ਪ,ਪ)
ਜੈਪੁਰ ਸਾਹਿਤ ਉਤਸਵ ’ਚ ਸਲਮਾਨ ਰਸ਼ਦੀ ਦੇ ਸ਼ਾਮਿਲ ਹੋਣ ਨੂੰ ਲੈ ਕੇ ਗੈਰ-ਯਕੀਨੀ ਵਾਲਾ ਮਾਹੌਲ ਬਣਿਆ ਹੋਇਆ ਸੀ।। ਭਾਰਤ ’ਚ ਪੈਦਾ ਹੋਈ ਕੌਮਾਂਤਰੀ ਲੇਖਕ ਨੇ ਖੁਦ ਵੀ ਆਪਣੀ ਭਾਰਤ ਯਾਤਰਾ ਦੀ ਯੋਜਨਾ ਨੂੰ ਲੈ ਕੇ ਕੋਈ ਸੰਕੇਤ ਨਹੀਂ ਦਿਤਾ।। ਟਵੀਟਰ ’ਤੇ ਉਨ੍ਹਾਂ ਖਾਮੋਸ਼ੀ ਧਾਰੀ ਹੋਈ ਹੈ।। 10 ਜਨਵਰੀ ਨੂੰ ਰਸ਼ਦੀ ਨੇ ਕਿਹਾ ਕਿ ਨਿਯਮਾਂ ਮੁਤਾਬਕ ਮੈਂ ਪਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ। ਭਾਰਤ ਦੇ ਚੋਟੀ ਦੇ ... Read Full Story
|
ਸ: ਅਮਰਜੀਤ ਸਿੰਘ ਸਮਰਾ ਨੂੰ ਪੁਰਨ ਤੋਰ ਤੇ ਹਮਾਇਤ-ਅਵਤਾਰ ਸਿੰਘ ਛੋਕਰ
ਬੈਲਜੀਅਮ 19 ਜਨਵਰੀ (ਪ,ਪ)
ਬੈਲਜੀਅਮ ਦੇ ਟਕਸਾਲੀ ਕਾਂਗਰਸੀ ਆਗੂ ਅਵਤਾਰ ਸਿੰਘ ਛੋਕਰ ਵੱਲੋ ਨਕੋਦਰ ਦੀ ਸੀਟ ਤੋ ਚੋਣ ਲੜ ਰਹੇ ਅਤੇ ਨਜਦੀਕੀ ਸਮਝੇ ਜਾਦੇ ਸ: ਅਮਰਜੀਤ ਸਿੰਘ ਸਮਰਾ ਨੂੰ ਪੁੂਰਨ ਤੋਰ ਤੇ ਹਮਾਇਤ ਦਾ ਐਲਾਨ ਕਰਦੇ ਹੋਏ ਕਿਹਾ ਕਿ ਹਲਕਾ ਨਕੋਦਰ ਦੇ ਸੂਝਵਾਨ ਵੋਟਰਾ ਦੇ ਦਿਲਾ ਵਿੱਚ ਸ: ਸਮਰਾ ਲਈ ਕਾਫੀ ਪਿਆਰ ਹੈ। ਜਿਸ ਨਾਲ ਉਨਾ ਦੀ ਜਿੱਤ ਯਕੀਨੀ ਹੈ ਸ: ਛੋਕਰ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ... Read Full Story
|
ਮੁਸ਼ੱਰਫ ਵੱਲੋਂ ਵਤਨ ਵਾਪਸੀ ਦੀ ਯੋਜਨਾ ਮੁਲਤਵੀ
ਇਸਲਾਮਾਬਾਦ, 19 ਜਨਵਰੀ-(ਪ,ਪ)
ਸਰਕਾਰ ਵੱਲੋਂ ਦੇਸ਼ ਪੁੱਜਦਿਆਂ ਹੀ ਗ੍ਰਿਫਤਾਰ ਕਰ ਲਏ ਜਾਣ ਦੀਆਂ ਚੇਤਾਵਨੀਆਂ ਮਿਲਣ ਮਗਰੋਂ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੇ ਦੇਸ਼ ਪਰਤਣ ਦੀ ਆਪਣੀ ਯੋਜਨਾ ਅੱਜ ਅੱਗੇ ਪਾ ਦਿੱਤੀ। ਸਵੈ-ਜਲਾਵਤਨੀ ਕੱਟ ਰਹੇ ਮੁਸ਼ੱਰਫ ਦੀ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਆਗੂਆਂ ਅਤੇ ਦੋਸਤਾਂ-ਮਿੱਤਰਾਂ ਨਾਲ ਸਲਾਹ ਕਰਨ ਮਗਰੋਂ ਮੁਸ਼ੱਰਫ ਨੇ ਇਸ ਮਹੀਨੇ ਦੇ ਅੰਤ ’ਚ ... Read Full Story
|
ਸੁਪਰੀਮ ਕੋਰਟ ਵੱਲੋਂ ਗਿਲਾਨੀ ਨੂੰ ਰਾਹਤ
ਇਸਲਾਮਾਬਾਦ, 19 ਜਨਵਰੀ-(ਪ,ਪ)
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਸੁਪਰੀਮ ਕੋਰਟ ਵਿੱਚ ਪੇਸ਼ੀ ਭੁਗਤਣ ਤੋਂ ਬਾਅਦ ਸਮਰਥਕਾਂ ਨੂੰ ਹੁੰਗਾਰਾ ਭਰਦੇ ਹੋਏ (ਫੋਟੋ: ਰਾਇਟਰਜ਼)
ਸੁਪਰੀਮ ਕੋਰਟ ਅੱਗੇ ਪੇਸ਼ ਹੁੰਦਿਆਂ ਪਾਕਿਸਤਾਨ ਦੇ ਕਸੂਤੇ ਘਿਰੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਨਿਆਂਪਾਲਿਕਾ ਵਿਚ ਪੂਰਾ ਭਰੋਸਾ ਹੈ ਤੇ ਉਹ ਇਹਦੇ ਹੁਕਮਾਂ ਦੀ ਅਵੱਗਿਆ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਨਾਲ ਹੀ ... Read Full Story
|
ਅਮਰੀਕਾ ’ਚ ਨਿਵੇਸ਼ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਾਂਗੇ: ਓਬਾਮਾ
ਵਾਸ਼ਿੰਗਟਨ, January - 13 - 2012
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਐਲਾਨ ਕੀਤਾ ਹੈ ਕਿ ਸਰਕਾਰ ਜਲਦੀ ਹੀ ਅਜਿਹੀਆਂ ਨੀਤੀਆਂ ਲਾਗੂ ਕਰ ਰਹੀ ਹੈ ਜਿਨ੍ਹਾਂ ਤਹਿਤ ਅਮਰੀਕਾ ਵਿਚ ਨਿਵੇਸ਼ ਕਰਨ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੀਆਂ ਕੰਪਨੀਆਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਵਿਦੇਸ਼ੀ ਕੰਪਨੀਆਂ ਲਈ ਟੈਕਸ ਛੋਟਾਂ ਦੇਣ ਵੱਲ ਵੀ ਇਸ਼ਾਰਾ ਕੀਤਾ।
ਸੰਸਦ ਵਿਚ ਸਾਲਾਨਾ ਬਜਟ ਪੇਸ਼ ਕਰਨ ਮੌਕੇ ਵਿਦੇਸ਼ੀ ਨਿਵੇਸ਼ ਨੂੰ ਅਮਰੀਕਾ ... Read Full Story
|
ਬਿਡੇਨ ਵੱਲੋਂ ਪੰਜਾਬੀ ਰੈਸਤਰਾਂ ਦੀ ਫੇਰੀ
ਵਾਸ਼ਿੰਗਟਨ,January - 14 - 2012
ਅਮਰੀਕੀ ਉਪ-ਰਾਸ਼ਟਰਪਤੀ ਜੋਏ ਬਿਡੇਨ ਪ੍ਰਸਿੱਧ ਭਾਰਤੀ ਰੈਸਤਰਾਂ ‘ਤੇ ਅਚਾਨਕ ਰੁਕੇ। ਭਾਰਤੀ ਰਾਜਨੀਤੀ ਸਬੰਧੀ ਆਪਣੇ ਮੇਜ਼ਬਾਨ ਨਾਲ ਉਹ ਅਜਿਹਾ ਗੱਲਾਂ ਵਿਚ ਰੁੱਝੇ ਕਿ ਹੋਟਲ ਮਾਲਕ ਰਾਜ ਬਰਾੜ ਉਨ੍ਹਾਂ ਨੂੰ ਆਪਣੇ ਹੋਟਲ ਦੀ ਲਜੀਜ਼ ਡਿਸ਼ ਪੇਸ਼ ਕਰਨਾ ਹੀ ਭੁੱਲ ਗਿਆ। ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਇੱਥੇ ਪੁੱਜਣ ਨਾਲ ਹੋਟਲ ਮਾਲਕ ਤੇ ਹੋਰ ਸਟਾਫ਼ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਰਾਜ ਬਰਾੜ ਦਾ ‘ਫਲੇਵਰਜ਼ ਆਫ ... Read Full Story
|
ਓਬਾਮਾ ਦੇ ਮੁਕਾਬਲੇ ਰੋਮਨੀ ਤਕੜੇ ਰਿਪਬਲਿਕਨ ਉਮੀਦਵਾਰ ਵਜੋਂ ਉਭਰੇ
ਵਾਸ਼ਿੰਗਟਨ, 11 ਜਨਵਰੀ-(ਪ,ਪ)
ਇਸ ਸਾਲ ਨਵੰਬਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਡੈਮੋਕਰੇਟਿਕ ਬਰਾਕ ਓਬਾਮਾ ਦੇ ਮੁਕਾਬਲੇ ਰਿਪਬਲਿਕਨ ਮਿੱਟ ਰੋਮਨੀ ਤਕੜੇ ਉਮੀਦਵਾਰ ਵਜੋਂ ਉਭਰੇ ਹਨ। ਰੋਮਨੀ ਦੀ ਨਿਊ ਹੈਂਪਸ਼ਾਇਰ ਪ੍ਰਾਇਮਰੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਨਾਲ ਉਹ ਪਾਰਟੀ ਦੇ ਹੋਰ ਦਾਅਵੇਦਾਰਾਂ ਤੋਂ ਕਿਤੇ ਅੱਗੇ ਨਿਕਲ ਆਏ ਹਨ।
50 ਸਾਲਾ ਰੋਮਨੀ ਮੈਸਾਚੂਸੈਂਟਸ ਦੇ ਸਾਬਕਾ ਗਵਰਨਰ ਹਨ। ਉਨ੍ਹਾਂ ਨੇ ਨਿਊ ਹੈਂਪਸ਼ਾਇਰ ਦੀ ਚੋਣ ਦੋ ਅੰਕਾਂ ... Read Full Story
|
ਪਾਕਿ ਸੁਪਰੀਮ ਕੋਰਟ ਵੱਲੋਂ ਗਿਲਾਨੀ ਉਪਰ ਬੇਈਮਾਨ ਹੋਣ ਦਾ ‘ਠੱਪਾ’
ਇਸਲਾਮਾਬਾਦ, 10 ਜਨਵਰੀ-(ਪ,ਪ)
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੀ ਚੰਗੀ ਲਾਹ-ਪਾਹ ਕਰਦਿਆਂ ਕਿਹਾ ਹੈ ਕਿ ਉਹ ਇਕ ਇਮਾਨਦਾਰ ਵਿਅਕਤੀ ਨਹੀਂ ਹਨ। ਇਸੇ ਨਾਲ ਸਰਵਉੱਚ ਅਦਾਲਤ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਨਾ ਖੋਲ੍ਹੇ ਤਾਂ ਉਹ ਆਪਣੇ ਬਾਰੇ ਸੋਚ ਲੈਣ।
ਪੰਜ ਜੱਜਾਂ ਦੇ ਬੈਂਚ ਨੇ ਆਪਣੇ ਹੁਕਮਾਂ ਵਿੱਚ ... Read Full Story
|
ਪਾਕਿ ਸਰਕਾਰ ਤੇ ਫ਼ੌਜ ‘ਚ ਟਕਰਾਅ ਵਧਿਆ
ਇਸਲਾਮਾਬਾਦ, 11 ਜਨਵਰੀ-(ਪ,ਪ)
ਪਾਕਿਸਤਾਨ ਫੌਜ ਅਤੇ ਸਰਕਾਰ ਵਿਚਕਾਰ ਬਣੀ ਤਣਾ ਤਣੀ ਅੱਜ ਗੰਭੀਰ ਰੂਪ ਅਖਤਿਆਰ ਕਰ ਗਈ ਜਦੋਂ ਫੌਜ ਦੇ ਜਰਨੈਲ ਅਸ਼ਫਾਕ ਪਰਵੇਜ਼ ਕਿਆਨੀ ਨੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਚਿਤਾਵਨੀ ਦਿੱਤੀ ਕਿ ਫੌਜ ਅਤੇ ਆਈ.ਐਸ.ਆਈ. ਦੇ ਮੁਖੀ ਖਿਲਾਫ ਉਨ੍ਹਾਂ (ਗਿਲਾਨੀ) ਵੱਲੋਂ ਦਿੱਤੇ ਬਿਆਨ ਦੇ ਦੇਸ਼ ਲਈ ‘ਬਹੁਤ ਗੰਭੀਰ ਸਿੱਟੇ’ ਨਿਕਲ ਸਕਦੇ ਹਨ।
ਪ੍ਰਧਾਨ ਮੰਤਰੀ ਗਿਲਾਨੀ ਨੇ ਦਲੀਲ ਦਿੱਤੀ ਸੀ ਕਿ ਮੈਮੋ ਕਾਂਡ ਸਬੰਧੀ ... Read Full Story
|
ਤਰੱਕੀਪਸੰਦ ਲੇਖਕਾਂ ਤੇ ਕਲਾਕਾਰਾਂ ਬਾਰੇ ਕੈਲੰਡਰ ਜਾਰੀ
ਵੈਨਕੂਵਰ, 10 ਜਨਵਰੀ-(ਪ,ਪ)
ਪੰਜਾਬੀ ਦੇ ਉੱਘੇ ਪ੍ਰਗਤੀਸ਼ੀਲ ਕਵੀ ਗੁਰਚਰਨ ਰਾਮਪੁਰੀ ਨੇ ਵੈਨਕੂਵਰ ਦੇ ਨੇੜੇ ਕ੍ਰਾਂਤੀਕਾਰੀ ਲੇਖਕਾਂ ਤੇ ਕਲਾਕਾਰਾਂ ਨੂੰ ਸਮਰਪਿਤ ਇਕ ਕੈਲੰਡਰ ਜਾਰੀ ਕੀਤਾ।
ਸਾਲ 2012 ਦਾ ਇਹ ਕੈਲੰਡਰ ਫੈਜ਼ ਅਹਿਮਦ ਫੈਜ਼ ਨੂੰ ਸਮਰਪਿਤ ਹੈ। ਇਸ ਲੇਖਕ ਦੀ ਜਨਮ ਸ਼ਤਾਬਦੀ ਪਿਛਲੇ ਸਾਲ ਕੁੱਲ ਦੁਨੀਆਂ ਵਿੱਚ ਮਨਾਈ ਗਈ।
ਕੈਲੰਡਰ ਨੂੰ ਪ੍ਰਗਤੀਸ਼ੀਲ ਪਾਕਿਸਤਾਨੀ ਕੈਨੇਡੀਅਨ ਕਮੇਟੀ (ਸੀ.ਪੀ.ਪੀ.ਸੀ.) ਤੇ ਯੂ.ਬੀ.ਸੀ. ਏਸ਼ੀਅਨ ਸਟੱਡੀਜ਼ ... Read Full Story
|
ਜਮਰੌਦ ਵਿੱਚ ਬੰਬ ਧਮਾਕਾ, 29 ਮੌਤਾਂ
ਇਸਲਾਮਾਬਾਦ, 10 ਜਨਵਰੀ-(ਪ,ਪ)
ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜਜ਼ਦਾ ਕਬਾਇਲੀ ਖਿੱਤੇ ਖੈਬਰ ਦੇ ਭੀੜ-ਭੜੱਕੇ ਵਾਲੇ ਇਕ ਬਾਜ਼ਾਰ ’ਚ ਅੱਜ ਹੋਏ ਬੰਬ ਧਮਾਕੇ ਵਿਚ ਘੱਟੋ-ਘੱਟ 29 ਲੋਕ ਮਾਰੇ ਗਏ ਅਤੇ 40 ਜ਼ਖ਼ਮੀ ਹੋ ਗਏ। ਇਹ ਬੰਬ ਜਮਰੌਦ ਦੀ ਮੰਡੀ ’ਚ ਖੜ੍ਹੇ ਇਕ ਟਰੱਕ ਵਿਚ ਫਿੱਟ ਕੀਤਾ ਹੋਇਆ ਸੀ।
ਇਸਲਾਮਾਬਾਦ: ਇਸ ਧਮਾਕੇ ਵਿਚ ਪੈਟਰੋਲ ਪੰਪ ਅਤੇ ਕਈ ਗੱਡੀਆਂ ਨੂੰ ਵੀ ਨੁਕਸਾਨ ਪੁੱਜਾ ਹੈ। ਸੂਤਰਾਂ ਮੁਤਾਬਕ ਧਮਾਕੇ ਵੇਲੇ ਤਾਲਿਬਾਨ ਵਿਰੋਧੀ ਮਿਲੀਸ਼ੀਆ ... Read Full Story
|
ਪਾਕਿ ਸੁਪਰੀਮ ਕੋਰਟ ਵੱਲੋਂ ਗਿਲਾਨੀ ਉਪਰ ਬੇਈਮਾਨ ਹੋਣ ਦਾ ‘ਠੱਪਾ’
ਇਸਲਾਮਾਬਾਦ, 10 ਜਨਵਰੀ-(ਪ,ਪ)
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੀ ਚੰਗੀ ਲਾਹ-ਪਾਹ ਕਰਦਿਆਂ ਕਿਹਾ ਹੈ ਕਿ ਉਹ ਇਕ ਇਮਾਨਦਾਰ ਵਿਅਕਤੀ ਨਹੀਂ ਹਨ। ਇਸੇ ਨਾਲ ਸਰਵਉੱਚ ਅਦਾਲਤ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਨਾ ਖੋਲ੍ਹੇ ਤਾਂ ਉਹ ਆਪਣੇ ਬਾਰੇ ਸੋਚ ਲੈਣ।
ਪੰਜ ਜੱਜਾਂ ਦੇ ਬੈਂਚ ਨੇ ਆਪਣੇ ਹੁਕਮਾਂ ਵਿੱਚ ... Read Full Story
|
ਮੈਸੀ ਬਣਿਆ ਤੀਜੀ ਵਾਰ ਦੁਨੀਆਂ ਦਾ ਸਰਵੋਤਮ ਫੁਟਬਾਲਰ
ਜਿਊਰਿਖ, 10 ਜਨਵਰੀ-(ਪ,ਪ)
ਅਰਜਨਟੀਨਾ ਦੇ ਖਿਡਾਰੀ ਲਿਓਨੇਲ ਮੈਸੀ ਨੂੰ ਜਿਊਰਿਖ ‘ਚ ਸਿਤਾਰਿਆਂ ਨਾਲ ਸਜੇ ਸਮਾਰੋਹ ‘ਚ ਕੱਲ੍ਹ ਲਗਾਤਾਰ ਤੀਜੀ ਵਾਰ ਸਾਲ ਦਾ ਸਰਵੋਤਮ ਫੁਟਬਾਲਰ ਚੁਣਿਆ ਗਿਆ। ਇਸ ਲਈ ਉਸ ਨੂੰ ਫੀਫਾ 2011 ਬੈਲੋਨ ਡੇਅ ‘ਤੇ ਟਰਾਫੀ ਦਿੱਤੀ ਗਈ।
ਅਰਜਨਟੀਨਾ ਤੇ ਬਾਰਸੀਲੋਨਾ ਦੇ ਇਸ 24 ਸਾਲਾ ਸਟਰਾਈਕਰ ਨੇ ਇਸ ਪੁਰਸਕਾਰ ਦੀ ਦੌੜ ‘ਚ ਰੀਆਲ ਮੈਡਰਿਡ ਦੇ ਆਪਣੇ ਵਿਰੋਧੀ ਕ੍ਰਿਸਟਿਆਨੋ ਰੋਨਾਲਡੋ ਤੇ ਬਾਰਸੀਲੋਨਾ ਦੇ ਆਪਣੇ ਸਾਥੀ ਝਾਵੀ ਨੂੰ ... Read Full Story
|
ਲਾਪਤਾ ਪੰਜਾਬੀ ਵਿਦਿਆਰਥੀ ਦੀ ਲਾਸ਼ ਮਿਲੀ
ਲੰਡਨ, 10 ਜਨਵਰੀ-(ਪ,ਪ)
ਭਾਰਤੀ ਮੂਲ ਦੇ ਲਾਪਤਾ ਵਿਦਿਆਰਥੀ ਗੁਰਦੀਪ ਹੇਅਰ (20) ਦੀ ਲਾਸ਼ ਉਸ ਦੇ ਲਾਪਤਾ ਹੋਣ ਤੋਂ ਬਾਅਦ ਅੱਜ ਮਾਨਚੈਸਟਰ ਤੋਂ ਮਿਲੀ ਹੈ। ਗੁਰਦੀਪ 2 ਜਨਵਰੀ ਤੋਂ ਲਾਪਤਾ ਸੀ। ਯੂ.ਕੇ. ਪੁਲੀਸ ਨੇ ਦੱਸਿਆ ਕਿ ਕੱਲ੍ਹ ਮਾਨਚੈਸਟਰ ਦੇ ਮੈੱਡਲਾਕ ਦਰਿਆ ’ਚ ਮਿਲੀ ਲਾਸ਼ ਦੀ ਪਛਾਣ ਗੁਰਦੀਪ ਹੇਅਰ ਵਜੋਂ ਹੋਈ। ਦਿ ਗ੍ਰੇਟਰ ਮਾਨਚੈਸਟਰ ਪੁਲੀਸ ਵੀ ਉਸ ਦੀ ਭਾਲ ’ਚ ਜੁਟੀ ਹੋਈ ਸੀ। ਮ੍ਰਿਤਕ ਦੀ ਪੋਸਟਮਾਰਟਮ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ... Read Full Story
|
ਪਾਕਿ ਦੇ 10 ਨੀਮ ਫ਼ੌਜੀ ਜਵਾਨਾਂ ਦੀਆਂ ਲਾਸ਼ਾਂ ਮਿਲੀਆਂ
ਇਸਲਾਮਾਬਾਦ, 9 ਜਨਵਰੀ-(ਪ,ਪ)
ਪਾਕਿਸਤਾਨ ਦੇ ਸਰਹੱਦੀ ਕਬਾਇਲੀ ਇਲਾਕੇ ਵਿਚ ਅੱਜ ਨੀਮ ਫੌਜੀ ਬਲਾਂ ਦੇ 10 ਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਪਿਛਲੇ ਮਹੀਨੇ ਤੋਂ ਲਾਪਤਾ ਸਨ। ਇਨ੍ਹਾਂ ਜਵਾਨਾਂ ਦੀਆਂ ਲਾਸ਼ਾਂ ਡਾਬੋਰੀ ਇਲਾਕੇ ’ਚੋਂ ਮਿਲੀਆਂ ਹਨ। ਇਨ੍ਹਾਂ ਜਵਾਨਾਂ ਦੀ ਮੌਤ ਦੇ ਕਾਰਨਾਂ ਦਾ ਅਜੇ ਤਾਂ ਪਤਾ ਨਹੀਂ ਲੱਗ ਸਕਿਆ। ਸਮਝਿਆ ਜਾ ਰਿਹਾ ਹੈ ਕਿ ਇਹ ਜਵਾਨ 21 ਦਸੰਬਰ ਨੂੰ ਇਕ ਖੇਤਰ ਵਿਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਮਾਰੇ ਗਏ ... Read Full Story
|
ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ
ਜੰਮੂ, 9 ਜਨਵਰੀ
ਸਿੰਬਲ ਕੈਂਪ ’ਚ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰੇ (ਫੋਟੋ : ਸਰਬਜੀਤ ਸਿੰਘ)
ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਵਸ ਦੇ ਸਬੰਧ ’ਚ ਸਰਹੱਦੀ ਇਲਾਕੇ ਆਰ.ਐਸਪੁਰਾ ਦੇ ਪਿੰਡ ਸਿੰਬਲ ਕੈਂਪ ਵਾਰਡ ਨੰਬਰ ਪੰਜ ਤੋਂ ਸਵੇਰੇ ਨਗਰ ਕੀਰਤਨ ਸਜਾਇਆ ਗਿਆ ਜੋ ਦੇਰ ਸ਼ਾਮ ਗੁਰਦੁਆਰਾ ਸਿੰਘ ਸਭਾ ਇੰਦਰਾ ਨਗਰ ਪਹੁੰਚਿਆ। ਨਗਰ ਕੀਰਤਨ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਥਾਨਕ ... Read Full Story
|