punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ  ¤  ਕਾਦੀਆਂ ਵਿੱਚ ਦਸ ਸੈਂਟਰਾਂ ਤੇ ਪਿਲਾਈ ਗਈ ਪਲਸ ਪੋਲਿਉ  ¤ ਸ.ਜਗਜੀਤ ਸਿੰਘ ਆਨੰਦ ਦੇ ਸਤਿਕਾਰ ਵਿਚ ਪੁਰਸਕਾਰ ਸਥਾਪਿਤ ਕਰਨ ਲਈ ਸ. ਰੂਪ ਸਿੰਘ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ  ¤ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ  ¤ ਚੱਬੇਵਾਲੀਆˆ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ  ¤ ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ?  ¤ ਐਸ.ਡੀ.ਓ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ  ¤ ਮਨਜਿੰਦਰ ਸਿੰਘ ਮਾਨੀ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਬੈਸਟ ਰੇਡਰ ਚੁਣੇ  ¤ 270 ਪਸ਼ੂਆ ਦਾ ਮੁਫਤ ਇਲਾਜ ਕਰਕੇ ਦਵਾਈਆ ਦਿੱਤੀਆ  ¤ ਮੰਗੀ ਬੱਗਾ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਬੈਸਟ ਰੇਡਰ ਚੁਣੇ ਗਏ  ¤ ਸੌਦਾ ਸਾਧ ਕੇਸ ਦੀ ਸੁਣਵਾਈ ਮੌਕੇ ਸਿੱਖਾ ਨੂੰ ਬਠਿੰਡਾ ਅਦਾਲਤ ਵਿੱਚ ਪਹੁੰਚਣ ਦੀ ਅਪੀਲ  ¤ ਅਜ਼ਾਦ ਸਿੱਖ ਰਾਜ਼ ਸਭ ਕੌਮਾਂ ਅਤੇ ਧਰਮਾਂ ਨੂੰ ਨਾਲ ਲੈਂਦੇ ਹੋਏ ਹਰ ਕੀਮਤ ਤੇ ਕਾਇਮ ਕਰਾਂਗੇ : ਮਾਨ  ¤ ਪ੍ਰੋ. ਅੱਛਰੂ ਸਿੰਘ ਦੁਆਰਾ ਚਾਰਲਸ ਡਿਕਨਜ਼ ਦੇ ਅਨੁਵਾਦਤ ਦੋ ਨਾਵਲ ਡਾ. ਸਰਹਿੰਦੀ ਵਲੋਂ ਰਿਲੀਜ  ¤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ.ਸੀ. ਆਹਲੂਵਾਲੀਆਂ ਨੂੰ ਹਟਾਉਣ ਲਈ ਬਾਦਲ ਤੇ ਮੱਕੜ ਨੂੰ ਹਦਾਇਤਾਂ ਜਾਰੀ ਕਰਨ : ਮਾਨ  ¤ ਵੈਟਨਰੀ ਯੂਨੀਵਰਸਿਟੀ ਦੇ ‘ਫੂਡ ਫੈਸਟੀਵਲ’ ਨੂੰ ਮਿਲਿਆ ਹੌਸਲਾ ਵਧਾਊ ਹੁੰਗਾਰਾ  ¤ ਅਕਾਲੀ ਦਲ ਨੇ ਕਿਸੇ ਡੇਰੇ ਤੋਂ ਵੋਟ ਨਹੀਂ ਮੰਗੀ : ਬਾਦਲ  ¤ ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ  ¤ ਕੈਦੀ ਬੇਚੈਨ, ਡੀ. ਜੀ. ਪੀ. ਨੂੰ ਛੁੱਟੀਆਂ ਲਈ ਘੇਰਿਆ  ¤ ਗੋਧਰਾਕਾਂਡ : ਦੰਗਿਆਂ ਦੌਰਾਨ ਕਾਰਵਾਈ ਨਾ ਕਰਨ 'ਤੇ ਮੋਦੀ ਸਰਕਾਰ ਨੂੰ ਫਟਕਾਰ  ¤ ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ  ¤ .  X7 News English :: X7 News Hindi :: X7 News Punjabi
News Category

ਰਾਸ਼ਟਰੀ
 

ਅਕਾਲੀ ਦਲ ਨੇ ਕਿਸੇ ਡੇਰੇ ਤੋਂ ਵੋਟ ਨਹੀਂ ਮੰਗੀ : ਬਾਦਲ

ਲੁਧਿਆਣਾ,9 ਫਰਵਰੀ (ਪ.ਪ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਡੇਰਾ ਸਰਸਾ ਤੇ ਹੋਰਨਾਂ ਡੇਰਿਆਂ ਵਲੋਂ ਅਕਾਲੀ ਦਲ 'ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਦੇ ਹੋਏ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਵੀ ਡੇਰੇ ਤੋਂ ਵੋਟ ਨਹੀਂ ਮੰਗੀ, ਸਗੋਂ ਪੰਜਾਬ ਦੀ ਸਮੁੱਚੀ ਜਨਤਾ ਤੋਂ ਵਿਕਾਸ ਦੇ ਮੁੱਦੇ 'ਤੇ ਵੋਟ ਮੰਗੀ ਸੀ, ਜੋ ਪੰਜਾਬ ਦੇ ਵੋਟਰਾਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ...
Read Full Story


ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ

ਮੁੰਬਈ, 9 ਫਰਵਰੀ (ਪ.ਪ.)¸ ਬਾਲਗ ਹੋ ਚੁੱਕੀ ਸੰਤਾਨ ਨੂੰ ਆਪਣੇ ਮਾਂ-ਪਿਓ ਦੇ ਘਰ ਵਿਚ ਰਹਿਣ ਲਈ ਉਨ੍ਹਾਂ ਦੀ ਸਹਿਮਤੀ ਜ਼ਰੂਰੀ ਹੈ। ਬਿਨਾਂ ਸਹਿਮਤੀ ਦੇ ਬਾਲਗ ਬੇਟਾ ਜਾਂ ਬੇਟੀ ਮਾਂ-ਪਿਓ ਦੇ ਘਰ ਵਿਚ ਨਹੀਂ ਰਹਿ ਸਕਦੇ। ਬੰਬਈ ਹਾਈ ਕੋਰਟ ਦੇ ਜੱਜ ਜੇ ਐੱਚ. ਭਾਟੀਆ ਨੇ ਦਾਦਰ ਪਾਰਸੀ ਕਾਲੋਨੀ ਦੇ ਨਿਵਾਸੀ 73 ਸਾਲ ਦੇ ਬਜ਼ੁਰਗ ਅਤੇ ਉਨ੍ਹਾਂ ਦੀ 35 ਸਾਲ ਦੀ ਸ਼ਾਦੀਸ਼ੁਦਾ ਬੇਟੀ ਵਿਚਾਲੇ ਇਕ ਫਲੈਟ ਨੂੰ ਲੈ ਕੇ ਚੱਲ ਰਹੇ ਮੁਕੱਦਮੇ ਵੀ ਸੁਣਵਾਈ ਤੋਂ ਬਾਅਦ ਇਹ ...
Read Full Story


ਕੈਦੀ ਬੇਚੈਨ, ਡੀ. ਜੀ. ਪੀ. ਨੂੰ ਛੁੱਟੀਆਂ ਲਈ ਘੇਰਿਆ

ਜਲੰਧਰ, 9 ਫਰਵਰੀ (ਪ.ਪ)¸ ਚੋਣ ਕਮਿਸ਼ਨ ਵਲੋਂ ਸੂਬੇ ਵਿਚ ਅਸੈਂਬਲੀ ਚੋਣਾਂ ਨੂੰ ਦੇਖਦੇ ਹੋਏ ਲਾਗੂ ਕੀਤਾ ਗਿਆ ਆਦਰਸ਼ ਚੋਣ ਜ਼ਾਬਤਾ ਹੁਣ ਕੈਦੀਆਂ 'ਤੇ ਭਾਰੀ ਪੈ ਰਿਹਾ ਹੈ। ਆਦਰਸ਼ ਚੋਣ ਜ਼ਾਬਤੇ ਕਾਰਨ ਚੋਣ ਕਮਿਸ਼ਨ ਨੇ ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕਰਨ 'ਤੇ ਰੋਕ ਲਗਾ ਦਿੱਤੀ ਸੀ। ਪਿਛਲੇ ਇਕ ਮਹੀਨੇ ਤੋਂ ਇਕ ਵੀ ਕੈਦੀ ਨੂੰ ਪੈਰੋਲ 'ਤੇ ਛੁੱਟੀ ਨਹੀਂ ਦਿੱਤੀ ਗਈ। ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਦੌਰਾਨ ਪੈਰੋਲ 'ਤੇ ਕੈਦੀਆਂ ਨੂੰ ਛੱਡਣ 'ਤੇ ਇਸ ਲਈ ...
Read Full Story


ਗੋਧਰਾਕਾਂਡ : ਦੰਗਿਆਂ ਦੌਰਾਨ ਕਾਰਵਾਈ ਨਾ ਕਰਨ 'ਤੇ ਮੋਦੀ ਸਰਕਾਰ ਨੂੰ ਫਟਕਾਰ

ਅਹਿਮਦਾਬਾਦ : ਗੁਜਰਾਤ ਹਾਈਕੋਰਟ ਨੇ ਸਾਲ 2002 'ਚ ਗੋਧਰਾ ਕਾਂਡ ਦੇ ਬਾਅਦ ਭੜਕੇ ਦੰਗਿਆਂ ਦੌਰਾਨ ਕਾਰਵਾਈ ਨਾ ਕਰਨ ੱਅਤੇ ਲਾਪਰਵਾਹੀ ਵਰਤਣ ਦੇ ਮਾਮਲੇ 'ਚ ਅੱਜ ਸੂਬੇ ਦੀ ਨਰਿੰਦਰ ਮੌਦੀ ਸਰਕਾਰ ਨੂੰ ਫਟਕਰਾ ਲਗਾਈ। ਦੰਗਿਆ ਦੌਰਾਨ ਵੱਡੇ ਪੱਧਰ 'ਤੇ ਧਾਰਮਿਕ ਸਥਾਨਾ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਕਾਰਜਕਾਰੀ ਮੁੱਖ ਜੱਜ ਭਾਸਕਰ ਭੱਟਾਚਾਰੀਆ ਅਤੇ ਜੱਜ ਜ.ਬੀ. ਪਾਰਦੀਵਾਲਾ ਦੀ ਬੈਂਚ ਨੇ ਪ੍ਰਦੇਸ਼ 'ਚ 500 ਤੋਂ ਵੱਧ ਧਾਰਮਿਕ ਸਥਾਨਾ ਦੇ ਲਈ ...
Read Full Story


ਕਸ਼ਮੀਰ ਵਾਦੀ 'ਚ ਭਾਰੀ ਬਰਫਬਾਰੀ

ਸ਼੍ਰੀਨਗਰ/ਜਲੰਧਰ, 6 ਫਰਵਰੀ (ਏਜੰਸੀਆਂ)¸ ਕਸ਼ਮੀਰ ਵਾਦੀ ਵਿਚ ਬੀਤੇ 24 ਘੰਟਿਆਂ ਦੌਰਾਨ ਭਾਰੀ ਬਰਫਬਾਰੀ ਹੋਣ ਕਾਰਨ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ, ਜਦੋਂਕਿ ਪੰਜਾਬ ਅਤੇ ਹਰਿਆਣਾ ਵਿਚ ਹਲਕੀ ਵਰਖਾ ਹੋਣ ਨਾਲ ਤਾਪਮਾਨ ਵਧ ਗਿਆ ਹੈ। ਕਸ਼ਮੀਰ ਵਾਦੀ 'ਚ ਭਾਰੀ ਬਰਫਬਾਰੀ ਕਾਰਨ ਕਈ ਉਡਾਨਾਂ ਨੂੰ ਰੱਦ ਕਰਨਾ ਪਿਆ ਹੈ। ਸ਼੍ਰੀਨਗਰ-ਜੰਮੂ ਜਰਨੈਲੀ ਸੜਕ ਨੂੰ ਐਤਵਾਰ ਸਵੇਰੇ ਆਵਾਜਾਈ ਲਈ ਬੰਦ ਕਰਨਾ ਪਿਆ। ਗੁਲਮਰਗ ਵਿਖੇ ਸ਼ਨੀਵਾਰ ਰਾਤ ਤੋਂ ਐਤਵਾਰ ਸਵੇਰ ...
Read Full Story


ਪੁਣੇ ਵਿਚ ਤਾਮਿਲ ਅਦਾਕਾਰ ਜਿਸਮ ਫਰੋਸ਼ੀ ਦੇ ਦੋਸ਼ ਹੇਠ ਗ੍ਰਿਫਤਾਰ

ਪੁਣੇ, 6 ਫਰਵਰੀ (ਭਾਸ਼ਾ)¸ ਤਾਮਿਲ ਫਿਲਮਾਂ ਦੀ ਅਦਾਕਾਰ ਰਹੀ ਮਾਰੀਆ ਨੂੰ ਸਥਾਨਕ ਇਕ 5 ਸਿਤਾਰਾ ਹੋਟਲ ਤੋਂ ਸ਼ਨੀਵਾਰ ਰਾਤ ਜਿਸਮ ਫਰੋਸ਼ੀ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਸੂਤਰਾਂ ਮੁਤਾਬਕ ਪੁਲਸ ਨੇ ਇਕ ਜਾਲ ਵਿਛਾਇਆ ਅਤੇ ਇਕ ਨਕਲੀ ਗਾਹਕ ਨੂੰ ਭੇਜਿਆ। ਮਾਰੀਆ ਜੋ ਚੇਨਈ ਵਿਚ ਭਹੁਤ ਪ੍ਰਸਿੱਧ ਹੈ, ਨੇ ਕਈ ਫਿਲਮਾਂ ਵਿਚ ਬਹੁਤ ਸ਼ਾਨਦਾਰ ਅਦਾਕਾਰੀ ਕੀਤੀ ਹੈ। ਉਸ ਨੇ ਕਈ ਕੰਪਨੀਆਂ ਲਈ ਮਾਡਲਿੰਗ ਦਾ ਕੰਮ ਵੀ ਕੀਤਾ ਹੈ। ਇਸ ਦੇ ਨਾਲ ਹੀ ...
Read Full Story


'ਰਾਹੁਲ ਨੂੰ ਸੁਪਨਿਆਂ 'ਚ ਵੀ ਡਰਾਉਂਦਾ ਹਾਥੀ'

ਚੰਦੌਲੀ, 6 ਫਰਵਰੀ- ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਕਾਰਨ ਰਾਜਨੀਤੀ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਸੱਤਾਧਾਰਪੀ ਬਹੁਜਨ ਸਮਾਜ ਪਾਰਟੀ ਦੇ ਸਕੱਤਰ ਜਨਰਲ ਸਤੀਸ਼ ਚੰਦਰ ਮਿਸ਼ਰ ਨੇ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦਾ ਮਜ਼ਾਕ ਉਡਾਇਆ ਹੈ। ਮਿਸ਼ਰ ਨੇ ਕਿਹਾ ਕਿ ਬਸਪਾ ਦਾ ਹਾਥੀ ਰਾਹੁਲ ਨੂੰ ਸੁਪਨਿਆਂ ਵਿਚ ਵੀ ਡਰਾਉਂਦਾ ਹੈ, ਇਸ ਲਈ ਹੁਣ ਉਸ ਦੇ ਕਦਮ ਦਿੱਲੀ ਵੱਲ ਵੱਧ ਰਹੇ ਹਨ। ਮਿਸ਼ਰ ਨੇ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ...
Read Full Story


ਕਿਸਾਨ ਜਦੋਂ ਆਤਮ ਹਤਿਆ ਕਰ ਰਹੇ ਸਨ ਉਦੋਂ ਉਮਾ ਭਾਰਤੀ ਕਿਥੇ ਸੀ -ਰਾਹੁਲ

ਮਹੋਬਾ, 20 ਜਨਵਰੀ (ਪ,ਪ) - ਉਮਾ ਭਾਰਤੀ ਨੂੰ ਬੁੰਦੇਲਖੰਡ ਦੀ ਚਰਖਾਰੀ ਵਿਧਾਨ ਸਭਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਬਣਾਏ ਜਾਣ ਪਿਛੋਂ ਕਾਂਗਰਸ ਦੇ ਜਨਰਲ ਸਕਤਰ ਰਾਹੁਲ ਗਾਂਧੀ ਨੇ ਇਸ ਤਿਖੀ ਨੇਤਾ ’ਤੇ ਵੀਰਵਾਰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮਧ ਪ੍ਰਦੇਸ਼ ਵਿਚੋਂ ਕਢੇ ਜਾਣ ਪਿਛੋਂ ਉਹ ਯੂ. ਪੀ. ਵਿਚ ਆ ਗਈ ਹੈ।। ਆਪਣੀ ਜਨ ਸੰਪਰਕ ਮੁਹਿੰਮ ਦੇ ਤੀਜੇ ਦਿਨ ਇਥੇ ਇਕ ਜਲਸੇ ਵਿਚ ਬੋਲਦਿਆਂ ਰਾਹੁਲ ਨੇ ਕਿਹਾ ਕਿ ਬੁੰਦੇਲਖੰਡ ਦੇ ਕਰਜ਼ੇ ਹੇਠ ਦਬੇ ...
Read Full Story


ਬੰਗਲਾਦੇਸ਼ ਵਿੱਚ ਫੌਜੀ ਰਾਜ ਪਲਟੇ ਦੀ ਸਾਜ਼ਿਸ਼ ਬੇਨਕਾਬ

ਢਾਕਾ, 19 ਜਨਵਰੀ-(ਪ,ਪ) ਪ੍ਰਧਾਨ ਮੰਤਰੀ ਸ਼ੇਖ ਹੀਸਨਾ ਦੀ ਸਰਕਾਰ ਦਾ ਤਖ਼ਤਾ ਪਲਟਣ ਲਈ ਕੁਝ ਫੌਜੀ ਅਫਸਰਾਂ ਵੱਲੋਂ ਰਚੇ ਜਾਲ ਦਾ ਪਰਦਾਫਾਸ਼ ਕਰਕੇ ਇਸ ਮਾਮਲੇ ’ਚ ਸ਼ਾਮਲ ਦੋ ਸਾਬਕਾ ਫੌਜੀ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਕਰੀਬਨ 16 ਫੌਜੀ ਅਧਿਕਾਰੀਆਂ ਦੀ ਸ਼ੱਕੀ ਭੂਮਿਕਾ ਬਾਰੇ ਜਾਂਚ-ਪੜਤਾਲ ਚੱਲ ਰਹੀ ਹੈ। ਫੌਜ ਦੇ ਨੁਮਾਇੰਦੇ ਬ੍ਰਿਗੇਡੀਅਰ ਜਨਰਲ ਮੁਹੰਮਦ ਮਸੂਦ ਰਜ਼ਾਕ ਨੇ ਦੱਸਿਆ ਕਿ ਕੁਝ ਮੌਜੂਦਾ ਫੌਜੀ ਅਧਿਕਾਰੀਆਂ ਦੇ ਇਸ ਰਾਜ ...
Read Full Story


ਪੰਕਜ ਪਚੌਰੀ ਪ੍ਰਧਾਨ ਮੰਤਰੀ ਦੇ ਨਵੇਂ ਸੰਚਾਰ ਸਲਾਹਕਾਰ

ਨਵੀਂ ਦਿੱਲੀ, 19 ਜਨਵਰੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਵਜੋਂ ਕੰਮ ਕਰਨ ਵਾਲੇ ਹਰੀਸ਼ ਖਰੇ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸਕੱਤਰੇਤ (ਪੀ.ਐਮ.ਓ.) ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਲਈ ਕੰਮ ਕੀਤਾ। ਪੀ.ਐਮ.ਓ. ਵਿੱਚ ਟੀ.ਵੀ. ਪੱਤਰਕਾਰ ਪੰਕਜ ਪਚੌਰੀ ਦੀ ਜਨ ਸੰਚਾਰ ਸਲਾਹਕਾਰ ਵਜੋਂ ਨਿਯੁਕਤੀ ਤੋਂ ਕੁਝ ਘੰਟਿਆਂ ਬਾਅਦ ਹੀ 65 ਸਾਲਾ ਖਰੇ ਨੇ ਅਸਤੀਫਾ ਦਿੱਤਾ। ਸ੍ਰੀ ਖਰੇ ਨੇ ਕਿਹਾ, ‘‘ਮੈਂ ...
Read Full Story


ਕੈਮੀਕਲ ਫੈਕਟਰੀ ਦੇ ਬੁਆਇਲਰ ’ਚ ਲੱਗੀ ਅੱਗ

ਬਠਿੰਡਾ,January - 14 - 2012 ਬਠਿੰਡਾ ਕੈਮੀਕਲ ਲਿਮਟਿਡ ਦੇ ਬੁਆਇਲਰ ਸੈਸ਼ਨ ਵਿੱਚ ਤੇਲ ਲੀਕ ਹੋਣ ਕਾਰਨ ਅੱਗ ਲੱਗ ਗਈ। ਸ਼ਹਿਰ ਦੀਆਂ ਅੱਧੀ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਜਵਾਨਾਂ ਨੇ ਅੱਗ ’ਤੇ ਕਾਬੂ ਪਾਇਆ। ਇਸ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਅਤੇ ਫਾਇਰ ਬ੍ਰਿਗੇਡ ਦੇ ਅਫਸਰ ਬਲਦੇਵ ਸਿੰਘ ਸਮੇਤ ਦਰਜਨਾਂ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਜਾਣਕਾਰੀ ਅਨੁਸਾਰ ਅੱਜ ਸਵੇਰੇ ...
Read Full Story


ਆਰੋਮਾ ਹੋਟਲ ਅੱਗੇ ਐਮ.ਬੀ.ਏ. ਵਿਦਿਆਰਥੀ ਦੀ ਹੱਤਿਆ

ਚੰਡੀਗੜ੍ਹ, January - 14 - 2012 ਇਥੇ ਸੈਕਟਰ-22 ਸਥਿਤ ਅਰੋਮਾ ਹੋਟਲ ਮੂਹਰੇ ਕੱਲ੍ਹ ਰਾਤ 12 ਵਜੇ ਐਮ.ਬੀ.ਏ. ਦੇ ਵਿਦਿਆਰਥੀ ਹਰਮਿੰਦਰ ਸਿੰਘ (28) ਦੀ 6-7 ਨੌਜਵਾਨਾਂ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਹਰਮਿੰਦਰ ਸਿੰਘ ਸੈਕਟਰ-55 ਦਾ ਵਸਨੀਕ ਸੀ ਅਤੇ ਛੇ ਮਹੀਨੇ ਪਹਿਲਾਂ ਹੀ ਆਇਰਲੈਂਡ ਤੋਂ ਵਾਪਸ ਆਇਆ ਸੀ। ਮ੍ਰਿਤਕ ਹਰਮਿੰਦਰ ਪੰਜਾਬ ਸਕੱਤਰੇਤ ਦੇ ਸੇਵਾਮੁਕਤ ਸੁਪਰਡੈਂਟ ਚਰਨ ਸਿੰਘ ਮਾਨ ਦਾ ਪੁੱਤਰ ਹੈ। ਪੁਲੀਸ ਨੇ ਦੇਰ ਰਾਤ ...
Read Full Story


ਮੁਖਰਜੀ ਵੱਲੋਂ ਖੇਤੀ ਮਾਹਰਾਂ ਤੇ ਕਿਸਾਨ ਆਗੂਆਂ ਨਾਲ ਮੁਲਾਕਾਤ

ਨਵੀਂ ਦਿੱਲੀ,11 ਜਨਵਰੀ-(ਪ,ਪ) ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਖੇਤੀ ਮਾਹਿਰਾਂ ਨੂੰ ਕਿਹਾ ਹੈ ਕਿ ਇਹ ਉਤਪਾਦਨ ਨੂੰ ਵਧਾਉਣ, ਖੇਤੀ ਸੈਕਟਰ ਵਿੱਚ ਸੁਧਾਰ ਲਿਆਉਣ ਅਤੇ ਖੇਤੀ ਨਾਲ ਸਬੰਧਤ ਮਸਲੇ ਹੱਲ ਕਰਨ ਲਈ ਸੁਝਾਅ ਦੇਣ। ਅੱਜ ਇਥੇ ਸਾਲ 2012-13 ਦੇ ਬਜਟ ਤੋਂ ਪਹਿਲਾਂ ਖੇਤੀ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ 58 ਫੀਸਦ ਵਸੋਂ ਖੇਤੀ ਸੈਕਟਰ ਨਾਲ ਜੁੜੀ ਹੋਈ ਹੈ। ਪਿਛਲੇ ਦੋ ਸਾਲਾਂ ਵਿਚ ਮੌਨਸੂਨ ਠੀਕ ਰਹੀ ਹੈ ਤੇ ਇਸ ...
Read Full Story


ਮਹਾਰਾਸ਼ਟਰ ਵਿੱਚ ਦਲਿਤ ਔਰਤ ਦੀ ਕੁੱਟਮਾਰ

(ਮਹਾਰਾਸ਼ਟਰ), 11 ਜਨਵਰੀ-(ਪ,ਪ) ਇਸ ਜ਼ਿਲ੍ਹੇ ਵਿੱਚ ਇਕ ਦਲਿਤ ਲੜਕੇ ਤੇ ਉੱਚ ਜਾਤੀ ਦੀ ਲੜਕੀ ਵੱਲੋਂ ਘਰੋਂ ਭੱਜ ਕੇ ਵਿਆਹ ਕਰਾਉਣ ’ਤੇ ਲੜਕੀ ਦੇ ਮਾਪਿਆਂ ਨੇ ਲੜਕੇ ਦੀ ਮਾਂ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਕਥਿਤ ਤੌਰ ’ਤੇ ਨਿਰਵਸਤਰ ਕਰਕੇ ਪਿੰਡ ਵਿੱਚ ਘੁਮਾਇਆ। ਪੁਲੀਸ ਮੁਤਾਬਕ, ‘‘ਅਸੀਂ ਦੇਸਾਈ ਪਰਿਵਾਰ ਦੀਆਂ 3 ਔਰਤਾਂ ਦੇ 3 ਮਰਦਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਖ਼ਿਲਾਫ਼ 42 ਸਾਲਾ ਰੇਖਾ ਚਵਾਨ ਦੀ ਕੁੱਟਮਾਰ ਕਰਨ ਦਾ ਦੋਸ਼ ਹੈ। ਮਾਮਲੇ ਦੀ ...
Read Full Story


ਕੁਪੋਸ਼ਣ ਦੇਸ਼ ਲਈ ਸ਼ਰਮਨਾਕ ਗੱਲ: ਪ੍ਰਧਾਨ ਮੰਤਰੀ

ਨਵੀਂ ਦਿੱਲੀ, 10 ਜਨਵਰੀ-(ਪ,ਪ) ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਖਿਆ ਕਿ ਕੌਮ ਲਈ ਇਹ ਸ਼ਰਮ ਦੀ ਗੱਲ ਹੈ ਕਿ ਦੇਸ਼ ਭਰ ’ਚ 42 ਫੀਸਦ ਬੱਚੇ ਕੁਪੋਸ਼ਣ ਦੀ ਮਾਰ ਹੇਠ ਹਨ ਅਤੇ ਸਰਕਾਰ ਇਸ ਮੁੱਦੇ ਨੂੰ ਮੁਖ਼ਾਤਬ ਹੋਣ ਲਈ ਸਿਰਫ ਇਕਜੁੱਟ ਬਾਲ ਭਲਾਈ ਸਕੀਮ (ਆਈ.ਸੀ.ਡੀ.ਐਸ.) ਉਪਰ ਟੇਕ ਰੱਖ ਕੇ ਨਹੀਂ ਚੱਲ ਸਕਦੀ। ਇਥੇ ਭੁੱਖਮਰੀ ਅਤੇ ਕੁਪੋਸ਼ਣ ਬਾਰੇ ਰਿਪੋਰਟ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘….ਕੁਪੋਸ਼ਣ ਦੀ ਸਮੱਸਿਆ ਕੌਮ ਲਈ ਸ਼ਰਮ ਦਾ ਸਬੱਬ ਹੈ। ...
Read Full Story


ਉਮਰ ਦੇ ਮੁੱਦੇ ’ਤੇ ਰੱਖਿਆ ਮੰਤਰਾਲੇ ਨਾਲ ਕੋਈ ਮਤਭੇਦ ਨਹੀਂ: ਜਨਰਲ ਵੀ.ਕੇ. ਸਿੰਘ

ਨਵੀਂ ਦਿੱਲੀ, 10 ਜਨਵਰੀ-(ਪ,ਪ) ਆਪਣੀ ਉਮਰ ਦੇ ਸੁਆਲ ’ਤੇ ਰੱਖਿਆ ਮੰਤਰਾਲੇ ਨਾਲ ਮਤਭੇਦ ਹੋਣ ਤੋਂ ਇਨਕਾਰ ਕਰਦਿਆਂ ਫੌਜ ਦੇ ਮੁਖੀ ਜਨਰਲ ਵੀ.ਕੇ. ਸਿੰਘ ਨੇ ਅੱਜ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਜਿਸ ਨਾਲ ਸੰਸਥਾ ਦਾ ਕੋਈ ਵਜੋ-ਵਾਸਤਾ ਨਹੀਂ। ਐਨ.ਸੀ.ਸੀ. ਦੇ ਇਕ ਸਮਾਗਮ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇਹ ਬਿਲਕੁਲ ਇਕ ਨਿੱਜੀ ਮੁੱਦਾ ਹੈ ਅਤੇ ਮੈਂ ਇਸ ਮੁੱਦੇ ’ਤੇ ਕੋਈ ਵੀ ਜਨਤਕ ਟੀਕਾ-ਟਿੱਪਣੀ ਕਰਨ ਤੋਂ ...
Read Full Story


ਕੁਪੋਸ਼ਣ ਦੇਸ਼ ਲਈ ਸ਼ਰਮਨਾਕ ਗੱਲ: ਪ੍ਰਧਾਨ ਮੰਤਰੀ

ਨਵੀਂ ਦਿੱਲੀ, 10 ਜਨਵਰੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਖਿਆ ਕਿ ਕੌਮ ਲਈ ਇਹ ਸ਼ਰਮ ਦੀ ਗੱਲ ਹੈ ਕਿ ਦੇਸ਼ ਭਰ ’ਚ 42 ਫੀਸਦ ਬੱਚੇ ਕੁਪੋਸ਼ਣ ਦੀ ਮਾਰ ਹੇਠ ਹਨ ਅਤੇ ਸਰਕਾਰ ਇਸ ਮੁੱਦੇ ਨੂੰ ਮੁਖ਼ਾਤਬ ਹੋਣ ਲਈ ਸਿਰਫ ਇਕਜੁੱਟ ਬਾਲ ਭਲਾਈ ਸਕੀਮ (ਆਈ.ਸੀ.ਡੀ.ਐਸ.) ਉਪਰ ਟੇਕ ਰੱਖ ਕੇ ਨਹੀਂ ਚੱਲ ਸਕਦੀ। ਇਥੇ ਭੁੱਖਮਰੀ ਅਤੇ ਕੁਪੋਸ਼ਣ ਬਾਰੇ ਰਿਪੋਰਟ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘….ਕੁਪੋਸ਼ਣ ਦੀ ਸਮੱਸਿਆ ਕੌਮ ਲਈ ਸ਼ਰਮ ਦਾ ਸਬੱਬ ਹੈ। ਸਾਡੀ ...
Read Full Story


ਸੁਖਰਾਮ ਨੂੰ ਅੰਤ੍ਰਿਮ ਜ਼ਮਾਨਤ ਮਿਲੀ

ਨਵੀਂ ਦਿੱਲੀ, 9 ਜਨਵਰੀ-(ਪ,ਪ) ਸੁਪਰੀਮ ਕੋਰਟ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਨੂੰ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ 1993 ਦੇ ਟੈਲੀਕਾਮ ਘੁਟਾਲੇ ਦੇ ਮਾਮਲੇ ਵਿਚ ਆਪਣੀ ਤਿੰਨ ਸਾਲ ਦੀ ਸਜ਼ਾ ਭੁਗਤਣ ਲਈ ਸ਼ਨਿੱਚਰਵਾਰ ਨੂੰ ਟ੍ਰਾਇਲ ਕੋਰਟ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਸਾਬਕਾ ਨੌਕਰਸ਼ਾਹ ਰੂਨੂ ਘੋਸ਼ ਅਤੇ ਹੈਦਰਾਬਾਦ ਅਧਾਰਤ ਕਾਰੋਬਾਰੀ ਪੀ. ਰਾਮਾ ਰਾਓ ਨੂੰ 16 ਜਨਵਰੀ ਤੱਕ ਅੰਤ੍ਰਿਮ ਜ਼ਮਾਨਤ ਮਿਲ ਗਈ ਹੈ। ਉਸ ਦਿਨ ਉਨ੍ਹਾਂ ...
Read Full Story


ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਰਾਜਾਂ ‘ਤੇ ਨਹੀਂ ਹੁੰਦੀ ਕੇਂਦਰੀ ਬਖ਼ਸ਼ਿਸ਼: ਮੋਦੀ

ਜੈਪੁਰ, 9 ਜਨਵਰੀ-(ਪ,ਪ) ਪਰਵਾਸੀ ਭਾਰਤੀ ਦਿਵਸ ਦੇ ਮੰਚ ਤੋਂ ਕੇਂਦਰ ਸਰਕਾਰ ਦੀ ਨੁਕਤਾਚੀਨੀ ਲਈ ਵਰਤਦਿਆਂ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਸੂਬਿਆਂ ਨੂੰ ਕੇਂਦਰ ਦੀ ‘ਬਖਸ਼ਿਸ਼’ ਪ੍ਰਾਪਤ ਨਹੀਂ ਹੈ ਅਤੇ ਵਿਕਾਸ ਦੇ ਮੋਰਚੇ ‘ਤੇ ਉਨ੍ਹਾਂ ਜੋ ਕੁਝ ਵੀ ਪ੍ਰਾਪਤ ਕੀਤਾ ਉਹ ਆਪਣੇ ਬਲਬੂਤੇ ਕੀਤਾ ਹੈ। ਹਾਜ਼ਰੀਨ ਦੀਆਂ ਤਾੜੀਆਂ ਤੋਂ ਖੁਸ਼ ਹੋ ਕੇ ਮੋਦੀ ਨੇ ਆਪਣਾ ਲਿਖਤੀ ਭਾਸ਼ਨ ਪਾਸੇ ਰੱਖਦਿਆਂ ...
Read Full Story


ਕਾਂਗਰਸ ਨੇ ਤਿੰਨ ਹਲਕਿਆਂ ਤੋਂ ਉਮੀਦਵਾਰ ਬਦਲੇ

ਨਵੀਂ ਦਿੱਲੀ, 9 ਜਨਵਰੀ-(ਪ,ਪ) ਕਾਂਗਰਸ ਹਾਈ ਕਮਾਂਡ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਹਿਲਾਂ ਐਲਾਨੇ ਉਮੀਦਵਾਰਾਂ ਵਿਚੋਂ ਤਿੰਨ ਹਲਕਿਆਂ ਤੋਂ ਉਮੀਦਵਾਰ ਬਦਲ ਦਿੱਤੇ ਹਨ। ਤਿੱਖੇ ਵਿਰੋਧ ਕਾਰਨ ਹਾਈ ਕਮਾਂਡ ਨੇ ਅੰਮ੍ਰਿਤਸਰ (ਉੱਤਰੀ) ਤੋਂ ਅਸ਼ਵਨੀ ਪੱਪੀ ਦੀ ਥਾਂ ਕਰਮਜੀਤ ਸਿੰਘ ਰਿਲਟੂ, ਅੰਮ੍ਰਿਤਸਰ (ਪੂਰਬੀ) ਤੋਂ ਸਿਮਰਪ੍ਰੀਤ ਭਾਟੀਆ ਦੀ ਥਾਂ ਸੁਨੀਲ ਦੱਤੀ ਅਤੇ ਜਲੰਧਰ (ਕੇਂਦਰੀ) ਤੋਂ ਰਾਜ ਕੁਮਾਰ ਗੁਪਤਾ ਦੀ ਥਾਂ ਰਾਜਿੰਦਰ ਬੇਰੀ ਨੂੰ ...
Read Full Story

1 2 3 4 5 6 > >>
Total Views: 9217

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation