punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ  ¤  ਕਾਦੀਆਂ ਵਿੱਚ ਦਸ ਸੈਂਟਰਾਂ ਤੇ ਪਿਲਾਈ ਗਈ ਪਲਸ ਪੋਲਿਉ  ¤ ਸ.ਜਗਜੀਤ ਸਿੰਘ ਆਨੰਦ ਦੇ ਸਤਿਕਾਰ ਵਿਚ ਪੁਰਸਕਾਰ ਸਥਾਪਿਤ ਕਰਨ ਲਈ ਸ. ਰੂਪ ਸਿੰਘ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ  ¤ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ  ¤ ਚੱਬੇਵਾਲੀਆˆ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ  ¤ ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ?  ¤ ਐਸ.ਡੀ.ਓ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ  ¤ ਮਨਜਿੰਦਰ ਸਿੰਘ ਮਾਨੀ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਬੈਸਟ ਰੇਡਰ ਚੁਣੇ  ¤ 270 ਪਸ਼ੂਆ ਦਾ ਮੁਫਤ ਇਲਾਜ ਕਰਕੇ ਦਵਾਈਆ ਦਿੱਤੀਆ  ¤ ਮੰਗੀ ਬੱਗਾ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਬੈਸਟ ਰੇਡਰ ਚੁਣੇ ਗਏ  ¤ ਸੌਦਾ ਸਾਧ ਕੇਸ ਦੀ ਸੁਣਵਾਈ ਮੌਕੇ ਸਿੱਖਾ ਨੂੰ ਬਠਿੰਡਾ ਅਦਾਲਤ ਵਿੱਚ ਪਹੁੰਚਣ ਦੀ ਅਪੀਲ  ¤ ਅਜ਼ਾਦ ਸਿੱਖ ਰਾਜ਼ ਸਭ ਕੌਮਾਂ ਅਤੇ ਧਰਮਾਂ ਨੂੰ ਨਾਲ ਲੈਂਦੇ ਹੋਏ ਹਰ ਕੀਮਤ ਤੇ ਕਾਇਮ ਕਰਾਂਗੇ : ਮਾਨ  ¤ ਪ੍ਰੋ. ਅੱਛਰੂ ਸਿੰਘ ਦੁਆਰਾ ਚਾਰਲਸ ਡਿਕਨਜ਼ ਦੇ ਅਨੁਵਾਦਤ ਦੋ ਨਾਵਲ ਡਾ. ਸਰਹਿੰਦੀ ਵਲੋਂ ਰਿਲੀਜ  ¤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ.ਸੀ. ਆਹਲੂਵਾਲੀਆਂ ਨੂੰ ਹਟਾਉਣ ਲਈ ਬਾਦਲ ਤੇ ਮੱਕੜ ਨੂੰ ਹਦਾਇਤਾਂ ਜਾਰੀ ਕਰਨ : ਮਾਨ  ¤ ਵੈਟਨਰੀ ਯੂਨੀਵਰਸਿਟੀ ਦੇ ‘ਫੂਡ ਫੈਸਟੀਵਲ’ ਨੂੰ ਮਿਲਿਆ ਹੌਸਲਾ ਵਧਾਊ ਹੁੰਗਾਰਾ  ¤ ਅਕਾਲੀ ਦਲ ਨੇ ਕਿਸੇ ਡੇਰੇ ਤੋਂ ਵੋਟ ਨਹੀਂ ਮੰਗੀ : ਬਾਦਲ  ¤ ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ  ¤ ਕੈਦੀ ਬੇਚੈਨ, ਡੀ. ਜੀ. ਪੀ. ਨੂੰ ਛੁੱਟੀਆਂ ਲਈ ਘੇਰਿਆ  ¤ ਗੋਧਰਾਕਾਂਡ : ਦੰਗਿਆਂ ਦੌਰਾਨ ਕਾਰਵਾਈ ਨਾ ਕਰਨ 'ਤੇ ਮੋਦੀ ਸਰਕਾਰ ਨੂੰ ਫਟਕਾਰ  ¤ ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ  ¤ .  X7 News English :: X7 News Hindi :: X7 News Punjabi
News Category

ਸਮੱਗਰੀ
 

ਫ੍ਰਾਇਡ ਮਟਨ ਚੋਪਸ

ਸਮੱਗਰੀ : ਮਟਨ ਦੇ 5 ਰਿਬ ਚੋਪਸ, 1 ਕੱਪ ਮਲਾਈ ਵਾਲਾ ਦੁੱਧ, 1 ਹਰੀ ਇਲਾਇਚੀ, 1 ਵੱਡੀ ਇਲਾਇਚੀ, 1 ਚਮਚ ਸੌਂਫ ਪਾਉਡਰ, 2 ਚਮਚ ਜੀਰਾ, ਅੱਧਾ ਚਮਚ ਦਾਲਚੀਨੀ ਪਾਉਡਰ, 1 ਚੁਟਕੀ ਹਿੰਗ, 5 ਚਮਚ ਘਿਉ। ਵਿਧੀ : ਪ੍ਰੈਸ਼ਰ ਕੁੱਕਰ ਵਿੱਚ ਦੁੱਧ ਲਉ ਅਤੇ ਘਿਉ ਨੂੰ ਛੱਡ ਕੇ ਸਭ ਸਮੱਗਰੀ ਨੂੰ ਇਕੱਠਾ ਮਿਲਾ ਲਉ। 10 ਮਿੰਟ ਤੱਕ ਪਕਾਉ ਅਤੇ ਠੰਡਾ ਹੋਣ ਦਿਉ। ਇੱਕ ਵੱਡੇ ਬਰਤਨ ਵਿੱਚ ਘਿਉ ਗਰਮ ਕਰੋ ਅਤੇ ਤਿਆਰ ਮਟਨ ਚੋਪਸ ਨੂੰ ਘੱਟ ਸੇਕ 'ਤੇ ਦੋਵੇਂ ਪਾਸਿਓਂ ਫ੍ਰਾਈ ਕਰ ...
Read Full Story


ਚਿਕਨ ਛੋਲੇ

ਸਮੱਗਰੀ : 500 ਗ੍ਰਾਮ ਚਿਕਨ ਟੁਕੜਿਆਂ ਵਿੱਚ ਕੱਟਿਆ ਹੋਇਆ, 300 ਗ੍ਰਾਮ ਛੋਲੇ ਉੱਬਲੇ ਹੋਏ, 1 ਕੱਪ ਮਿਕਸ ਸੌਸ (ਟਮਾਟਰ, ਪਿਆਜ਼, ਅਦਰਕ, ਮਿਰਚ, ਜੀਰਾ ਪਾ ਕੇ ਬਣਾਈ ਗਈ ਸੌਸ), 1 ਕੱਪ ਕੱਦੂਕਸ ਪਨੀਰ, ਅੱਧਾ ਕੱਪ ਕੱਟਿਆ ਹੋਇਆ ਪਿਆਜ਼, ਚਾਰ ਵੱਡੇ ਬ੍ਰੈਡ ਸਲਾਇਸ। ਵਿਧੀ : ਇੱਕ ਬਰਤਨ ਵਿੱਚ ਬਨਸਪਤੀ ਤੇਲ ਗਰਮ ਕਰੋ ਅਤੇ ਉਸ ਵਿੱਚ ਚਿਕਨ ਨੂੰ ਗੁਲਾਬੀ ਹੋਣ ਤੱਕ ਫ੍ਰਾਈ ਕਰੋ। ਹੁਣ ਇਸ ਵਿੱਚ ਸੌਸ ਪਾਉ ਅਤੇ ਮੱਧਮ ਸੇਕ 'ਤੇ 5 ਤੋਂ 6 ਮਿੰਟ ਤੱਕ ਪਕਾਉ। ਛੋਲੇ ਪਾਉ ...
Read Full Story


ਸ਼ਾਹੀ ਮਿੱਠਾ ਪੁਲਾਵ

ਸਮੱਗਰੀ: ਇੱਕ ਅੰਬ ਦਾ ਗੁੱਦਾ, ਸੁੱਕੇ ਮੇਵੇ, ਇੱਕ ਵੱਡੀ ਕਟੋਰੀ ਬਾਸਮਤੀ ਚੌਲ, ਪਿਸੀ ਇਲਾਇਚੀ, ਇੱਕ ਕਟੋਰੀ, ਖੰਡ। ਵਿਧੀ: ਚੌਲ ਨੂੰ ਪਾਣੀ ਵਿੱਚ ਅੱਧੇ ਘੰਟੇ ਲਈ ਗਿੱਲੇ ਕਰੋ। ਇਸ ਦੇ ਬਾਅਦ ਇਸ ਵਿੱਚ ਖੰਡ ਅਤੇ ਅੰਬ ਦਾ ਗੁੱਦਾ ਪਾ ਕੇ ਲਗਾਤਾਰ ਹਿਲਾਉਂਦੇ ਹੋਏ ਪਕਾਉ। ਦੂਜੇ ਪਾਸੇ ਸੁੱਕੇ ਮੇਵੇ ਨੂੰ ਘਿਉ ਵਿੱਚ ਸੇਕ ਕੇ ਚੌਲਾਂ ਵਿੱਚ ਮਿਲਾ ਦਿਉ। ਗੈਸ ਬੰਦ ਕਰਨ ਤੋਂ ਪਹਿਲਾ ਛੋਟੀ ਪਿਸੀ ਹੋਈ ਇਲਾਇਚੀ ਚੌਲ ਵਿੱਚ ਮਿਲਾਉ। ਤਿਆਰ ਹਨ ਸ਼ਾਹੀ ...
Read Full Story


ਮਸਾਲੇਦਾਰ ਵੇਸਣ ਪੂੜਾ

ਸਮੱਗਰੀ: ਦੋ ਕਟੋਰੀ ਵੇਸਣ, ਉਬਲਾ ਆਲੂ, ਹਰੀ ਮਿਰਚ ਬਰੀਕ ਕਟੀ ਹੋਈ, ਟਮਾਟਰ ਬਰੀਕ ਕਟਿਆ ਹੋਇਆ, ਇੱਕ ਛੋਟਾ ਪਿਆਜ਼ ਬਰੀਕ ਕਟਿਆ ਹੋਇਆ, ਨਮਕ, ਦਹੀਂ, ਮਿੱਠਾ ਸੋਡਾ। ਵਿਧੀ: ਵੇਸਣ ਵਿੱਚ ਦਹੀਂ ਅਤੇ ਮਿੱਠਾ ਸੋਡਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਨਾਨਸਟਿਕ ਤਵੇ ਤੇ ਵੇਸਣ ਦੇ ਘੋਲ ਨੂੰ ਫੈਲਾਉ ਅਤੇ ਇਸ ਤੇ ਕਟੀ ਹੋਈ ਸਬਜ਼ੀਆਂ ਪਾਉ। ਹੁਣ ਇਸ ਪੂੜੇ ਨੂੰ ਦੋਵੇ ਪਾਸੇ ਤੋਂ ਸੇਕ ਲਉ। ਹਰੀ ਚਟਨੀ ਜਾਂ ਟਮਾਟਰ ਸੌਸ ਨਾਲ ਪੇਸ਼ ਕਰੋ। ...
Read Full Story


ਫਰੂਟ ਰਾਇਤਾ

ਸਮੱਗਰੀ: ਅੱਧਾ ਕਿਲੋ ਦਹੀਂ, ਅੰਬ, ਕੇਲਾ, ਪਪੀਤਾ, ਸੇਬ, ਅੰਗੂਰ, ਇੱਕ ਕਟਰੀ ਖੰਡ, ਸੁੱਕੇ ਮੇਵੇ। ਵਿਧੀ: ਦਹੀਂ ਨੂੰ ਚੰਗੀ ਤਰ੍ਹਾਂ ਫੇਟ ਲਉ ਹੁਣ ਇਸ ਵਿੱਚੋਂ ਥੋੜੀ ਜਿਹੀ ਦਹੀਂ ਵਿੱਚ ਖੰਡ ਮਿਲਾ ਕੇ ਚੰਗੀ ਤਰ੍ਹਾਂ ਫੇਟ ਲਉ ਅਤੇ ਸਾਰੀ ਦਹੀਂ ਵਿੱਚ ਮਿਲਾਉ। ਹੁਣ ਸਾਰੇ ਫਲਾਂ ਨੂੰ ਬਰੀਕ ਕੱਟ ਕੇ ਦਹੀਂ ਵਿੱਚ ਮਿਲਾ ਦਿਉ ਅਤੇ ਇਸ ਦੇ ਬਾਅਦ ਇਸ ਵਿੱਚ ਕਾਜੂ, ਬਦਾਮ, ਕਿਸ਼ਮਿਸ਼ ਆਦਿ ਸੁੱਕੇ ਮੇਵੇ ਸੁਆਦ ਮੁਤਾਬਕ ਮਿਲਾ ਦਿਉ। ਹੁਣ ਇਸ ਰਾਇਤੇ ਨੂੰ ...
Read Full Story


ਕੁਝ ਜ਼ਰੂਰੀ ਕਿਚਨ ਟਿਪਸ

ਆਟੇ ਦੀ ਪੂਰੀ ਨੂੰ ਨਰਮ ਬਣਾਉਣਾ ਹੋਵੇ ਤਾਂ ਉਸ ਵਿੱਚ ਥੋੜ੍ਹਾ ਜਿਹਾ ਮੈਦਾ ਅਤੇ ਇੱਕ ਟੇਬਲ ਸਪੂਨ ਖੰਡ ਪਾ ਕੇ ਗੁੰਨ੍ਹੋ। ਕੋਈ ਵੀ ਦਾਲ ਪਕਾਉਣ ਤੋਂ ਪਹਿਲਾਂ ਉਸ ਵਿੱਚ 1/4 ਟੀ ਸਪੂਨ ਹਲਦੀ ਅਤੇ ਇੱਕ ਟੇਬਲ ਸਪੂਨ ਘਿਉ ਪਾ ਦਿਉ। ਦਾਲ ਦਾ ਸਵਾਦ ਵਧ ਜਾਵੇਗਾ। ਮੇਕਅਪ ਦੇ ਸਮਾਨ ਨੂੰ ਫਾਇਲ ਪੇਪਰ ਵਿੱਚ ਲਪੇਟ ਕੇ ਰੱਖੋ। ਇਸ ਨਾਲ ਇਸਦੀ ਕੁਆਲਿਟੀ ਬਰਕਰਾਰ ਰਹੇਗੀ। ਜੇਕਰ ਦਹੀਂ ਪੁਰਾਣਾ ਹੋ ਗਿਆ ਹੋਵੇ ਤਾਂ ਉਸ ਨਾਲ ਵਾਲ ਧੋਵੋ। ਇਹ ਕੰਡੀਸ਼ਨਰ ...
Read Full Story


ਪਿਆਜ਼ ਦਾ ਅਚਾਰ

ਸਮੱਗਰੀ: ਅੱਧਾ ਕਿਲੋ ਪਿਆਜ਼, ਵਿਨੇਗਰ, ਨਮਕ, ਹਰੀ ਮਿਰਚ, ਖੜੀ ਕਾਲੀ ਮਿਰਚ, ਦਾਲਚੀਨੀ ਅਤੇ ਲੌਂਗ। ਵਿਧੀ: ਪਿਆਜ਼ ਨੂੰ ਛਿਲ ਕੇ ਉਸ ਤੇ ਨਮਕ ਛਿੜਕ ਕੇ ਇੱਕ ਦਿਨ ਲਈ ਰੱਖ ਦਿਉ। ਵਿਨੇਗਰ ਉਸ ਹਿਸਾਬ ਨਾਲ ਲਉ, ਜਿਸ ਵਿੱਚ ਇਹ ਸਾਰਾ ਮਸਾਲਾ ਚੰਗੀ ਤਰ੍ਹਾਂ ਗਿਲਾ ਹੋ ਜਾਵੇ। ਹੁਣ ਵਿਨੇਗਰ ਵਿੱਚ ਪਿਆਜ਼ ਅਤੇ ਹਰੀ ਮਿਰਚ ਨੂੰ ਛੱਡ ਕੇ ਬਾਕੀ ਸਾਰੇ ਮਸਾਲੇ ਨੂੰ ਪਾ ਕੇ ਉਬਾਲੋ। ਕੁੱਝ ਦੇਰ ਬਾਅਦ ਇਸ ਵਿੱਚ ਪਿਆਜ਼ ਅਤੇ ਹਰੀਆਂ ਮਿਰਚਾਂ ਵੀ ਪਾ ਲਉ। ਉਬਾਲਾ ...
Read Full Story


ਮਾਈਕ੍ਰੋ ਪੁਲਾਵ

ਸਮੱਗਰੀ: ਇੱਕ ਕੱਪ ਚੌਲ, 2 ਚਮਚ ਘਿਉ, 1/4 ਚਮਚ ਨਮਕ, ਜੀਰਾ ਅਤੇ ਤੇਜਪਾਨ ਅੰਦਾਜ ਨਾਲ, ਬਰੀਕ ਕਟੀ ਹੋਈ ਸ਼ਿਮਲਾ ਮਿਰਚ, ਗਾਜਰ, ਗੋਭੀ, ਬੀਂਸ, ਆਲੂ ਉਬਲਿਆ ਹੋਇਆ, ਪੁਦੀਨੇ ਦੀਆਂ ਪੱਤੀਆਂ। ਵਿਧੀ: 1 ਘੰਟੇ ਤੱਕ ਚਾਵਲ ਨੂੰ ਗਿਲਾ ਕਰ ਕੇ ਰੱਖੋ। ਹੁਣ ਇਸ ਵਿੱਚ 2 ਕੱਪ ਪਾਣੀ, ਇੱਕ ਚਮਚ ਘਿਉ ਅਤੇ 1/4 ਚਮਚ ਨਮਕ ਮਿਲਾ ਕੇ ਗਿਲਾਸ ਬਾਉਲ ਵਿੱਚ ਪਾਉ ਅਤੇ 8 ਮਿੰਟ ਖੁੱਲ੍ਹਾ ਰੱਖ ਕੇ ਮਾਈਕ੍ਰੋ ਕਰੋ। ਫਿਰ 4 ਮਿੰਟ ਢੱਕ ਕੇ ਰੱਖੋ। ਟੋਟਲ 12 ਮਿੰਟ ਮਾਈਕ੍ਰੋਵੇਵ ਵਿੱਚ ...
Read Full Story


ਰਾਈਸ ਪਕੌੜੇ

ਸਮੱਗਰੀ: 100 ਗ੍ਰਾਮ ਚੌਲ, 250 ਗ੍ਰਾਮ ਆਲੂ, ਇੱਕ ਪਿਆਜ਼, 3-4 ਕਟੀ ਹਰੀ ਮਿਰਚ, ਹਰਾ ਧਨੀਆ ਕਟਿਆ ਹੋਇਆ, ਇੱਕ ਛੋਟਾ ਚਮਚ ਬਰੀਕ ਕਟੀ ਹੋਈ ਅਦਰਕ, ਅੱਧਾ ਛੋਟਾ ਚਮਚ ਖੰਡ, ਅੱਧੇ ਨੀਂਬੂ ਦਾ ਰਸ, ਲਾਲ ਮਿਰਚ, ਨਮਕ, ਹੀਂਗ, ਜੀਰਾ, ਸੌਂਫ, ਗਰਮ ਮਸਾਲਾ, ਹਲਦੀ ਅਤੇ ਤੇਲ। ਵਿਧੀ: ਚਾਵਲ ਨੂੰ ਧੋ ਕੇ ਉਬਾਲ ਲਉ। ਪੀਸ ਕੇ ਰੱਖ ਲਉ, ਆਲੂ ਉਬਾਲ ਕੇ ਛਿਲੋ ਅਤੇ ਹੱਥ ਨਾਲ ਮੇਸ਼ ਕਰੋ। ਥੋੜਾ ਜਿਹਾ ਤੇਲ ਗਰਮ ਕਰੋ। ਹੀਂਗ, ਜੀਰਾ ਪਿਆਜ਼ ਅਤੇ ਅਦਰਕ ਨੂੰ ਭੁਨੋ। ਆਲੂ ਅਤੇ ...
Read Full Story


ਬੰਗਾਲੀ ਦਹੀਂ ਚੌਲ

ਸਮੱਗਰੀ: 250 ਗ੍ਰਾਮ ਦਹੀਂ, 200 ਗ੍ਰਾਮ ਬਾਸਮਤੀ ਚੌਲ ਉਬਲੇ ਹੋਏ, ਅਦਰਕ-ਪਿਆਜ਼ ਬਰੀਕ ਕਟਿਆ ਹੋਇਆ, ਹਰਾ ਧਨੀਆ ਕਟਿਆ ਹੋਇਆ, ਚਾਰ-ਪੰਜ ਸਾਬਤ ਲਾਲ ਮਿਰਚ, ਅੱਧਾ ਚਮਚ ਸਰ੍ਹੋ ਦਾ ਦਾਣਾ, ਚਾਰ-ਪੰਜ ਕਰੀ ਪੱਤਾ, ਦੋ ਬਰੀਕ ਕਟੀ ਹਰੀ ਮਿਰਚ, ਸੁਆਦ ਮੁਤਬਕ ਨਮਕ, ਇੱਕ ਵੱਡਾ ਚਮਚ ਤੇਲ ਜਾਂ ਘਿਉ। ਵਿਧੀ: ਤੇਲ ਗਰਮ ਕਰ ਕੇ ਸਰ੍ਹੋਂ ਦਾ ਦਾਣਾ, ਕੜੀ ਪੱਤਾ, ਸਾਬਤ ਲਾਲ ਮਿਰਚ, ਅਦਰਕ ਪਾ ਕੇ ਭੁਨੋ। ਹੁਣ ਇਸ ਨੂੰ ਦਹੀਂ ਫੇਟ ਕੇ ਉਸ ਵਿੱਚ ਪਾਉ। ਉੱਪਰ ਤੋਂ ਚੌਲ ਪਾ ਕੇ ...
Read Full Story


ਕ੍ਰੀਮੀ ਪਨੀਰ

ਸਮੱਗਰੀ: 200 ਗ੍ਰਾਮ ਪਨੀਰ, 2 ਪਿਆਜ਼, 1 ਛੋਟਾ ਚਮਚ ਅਦਰਕ ਪੇਸਟ , ਨਮਕ ਸੁਆਦ ਮੁਤਾਬਕ, ਇੱਕ ਚੁਟਕੀ ਹਲਦੀ, 2 ਛੋਟੀ ਚਮਚ ਕਸੂਰੀ ਮੇਥੀ, 2 ਵੱਡੀ ਚਮਚ ਮਲਾਈ, ਥੋੜਾ ਜਿਹਾ ਹਰਾ ਧਨੀਆ, ਇੱਕ ਹਰੀ ਸ਼ਿਮਲਾ ਮਿਰਚ, ਤੇਲ ਵਿਧੀ: ਪਿਆਜ਼, ਹਰਾ ਧਨੀਆ ਅਤੇ ਸ਼ਿਮਲਾ ਮਿਰਚ ਨੂੰ ਕੱਟ ਲਉ। ਪਨੀਰ ਨੂੰ ਇੱਕੋ ਜਿਹਾ ਕੱਟ ਲਉ। ਤੇਲ ਗਰਮ ਕਰ ਕੇ ਉਸ ਵਿੱਚ ਪਿਆਜ਼ ਨੂੰ ਸੁਨਹਰਾ ਕਰੋ। ਹੁਣ ਇਸ ਵਿੱਚ ਅਦਰਕ ਦਾ ਪੇਸਟ ਪਾਉ ਅਤੇ ਸਾਰੇ ਸੁੱਕੇ ਮਸਾਲੇ ਮਿਲਾਉ। ਹੁਣ ਇਸ ਵਿੱਚ ...
Read Full Story


ਪਨੀਰੀ ਮਟਰ ਕਚੋਰੀ

ਸਮੱਗਰੀ: ਪਨੀਰ 250 ਗ੍ਰਾਮ, ਮਟਰ 200 ਗ੍ਰਾਮ, ਅਦਰਕ ਕਟਿਆ ਹੋਇਆ 2 ਵੱਡੇ ਚਮਚ, ਹਰੀ ਮਿਰਚ ਕਟੀ ਹੋਈ ਇੱਕ ਚਮਚ, ਪਿਆਜ਼ 2 ਵੱਡੇ, ਨਮਕ, ਲਾਲ ਮਿਰਚ, ਮੈਦਾ ਢਾਈ ਕੱਪ, ਬੈਕਿੰਗ ਪਾਊਡਰ, ਇੱਕ ਚੁਟਕੀ, ਘਿਉ, ਤੇਲ। ਵਿਧੀ: ਪਿਆਜ਼ ਨੂੰ ਲੰਬਾ ਕੱਟ ਕੇ ਇੱਕ ਵੱਡਾ ਚਮਚ ਤੇਲ ਵਿੱਚ ਸੁਣਹਰਾ ਕਰ ਲਉ। ਮਟਰ, ਨਮਕ ਅਤੇ ਲਾਲ ਮਿਰਚ ਪਾ ਕੇ ਪਾਣੀ ਦਾ ਛਿਟਾ ਪਾਉ। ਜਦੋਂ ਮਟਰ ਗਲ ਜਾਵੇ ਇਸ ਵਿੱਚ ਪਨੀਰ ਕੱਟ ਕੇ ਪਾਉ। ਨਮੀ ਇੱਕ ਦਮ ਸੁਕਾ ਲਉ। ਇਸ ਵਿੱਚ ਅਦਰਕ, ਹਰੀ ਮਿਰਚ ਪਾ ...
Read Full Story


ਫ੍ਰੇਸ਼ ਬ੍ਰੇਡ ਚਾਟ

ਸਮੱਗਰੀ: ਇੱਕ ਛੋਟਾ ਬ੍ਰੇਡ ਪੈਕੇਟ, ਇੱਕ ਕਕੜੀ, ਇੱਕ ਗਾਜਰ, 2-3 ਟਮਾਟਰ, ਦਹੀਂ ਬਰੀਕ ਸੇਵ, ਟਮਾਟਰ ਸੌਸ, ਹਰੀ ਚਟਨੀ, ਜੀਰਾ ਪਾਊਡਰ, ਲਾਲ ਮਿਰਚ, ਨਮਕ ਅਤੇ ਹਰਾ ਧਨਿਆ ਬਰੀਕ ਕਟਿਆ ਹੋਇਆ। ਵਿਧੀ: ਸਭ ਤੋਂ ਪਹਿਲਾ ਕਕੜੀ, ਪਿਆਜ਼, ਟਮਾਟਰ ਅਤੇ ਗਾਜਰ ਨੂੰ ਬਰੀਕ ਕੱਟ ਲਉ। ਹੁਣ ਖਾਣ ਤੋਂ ਪੰਜ ਮਿੰਟ ਪਹਿਲਾ ਦੇ ਬ੍ਰੇਡ ਲੈ ਕੇ ਇੱਕ ਤੇ ਹਰੀ ਚਟਨੀ ਅਤੇ ਦੂਜੀ ਤੇ ਬ੍ਰੇਡ ਤੇ ਟਮਾਟੋ ਸੌਸ ਲਗਾ ਲਉ। ਦੋਵੇ ਬ੍ਰੇਡ ਨੂੰ ਚਟਨੀ ਅਤੇ ਸੌਸ ਲਗਾ ਕੇ ਇੱਕ ਦੇ ...
Read Full Story


ਤਵਾ ਪੁਲਾਵ

ਸਮੱਗਰੀ: ਇੱਕ ਕੱਪ ਚੌਲ, 2 ਪਿਆਜ਼ ਕਟੇ ਹੋਏ, 2 ਟਮਾਟਰ ਕਟੇ ਹੋਏ, ਹਰੀ ਮਿਰ ਚ 2 ਬਰੀਕ ਕਟੀ ਹੋਈ, ਸ਼ਿਮਲਾ ਮਿਰਚ 2 ਕਟੀ ਹੋਈ, ਨਮਕ, ਜੀਰਾ, ਹਰਾ ਧਨਿਆ, ਤੇਲ। ਵਿਧੀ: ਚੌਲ ਨੂੰ ਨਮਕ ਦੇ ਨਾਲ ਅੱਧਾ ਗਲਣ ਤੱਕ ਉਬਾਲੋ ਅਤੇ ਛੰਨੀ ਵਿੱਚ ਕੱਢ ਲਉ। ਦੂਜੇ ਪਾਸੇ ਤੇਲ ਗਰਮ ਕਰ ਕੇ ਉਸ ਵਿੱਚ ਜੀਰਾ ਪਾ ਕੇ ਪਿਆਜ਼ ਪਾ ਕੇ ਪਕਾਉ। ਇਸ ਦੇ ਬਾਅਦ ਇਸ ਵਿੱਚ ਟਮਾਟਰ, ਹਰੀ ਮਿਰਚ ਪਾਉ ਕੁੱਝ ਦੇਰ ਬਾਅਦ ਇਸ ਵਿੱਚ ਸ਼ਿਮਲਾ ਮਿਰਚ ਅਤੇ ਨਮਕ ਮਿਲਾਉ। ਹੁਣ ਇਸ ਵਿੱਚ ਚੌਲ ਮਿਲਾ ...
Read Full Story


ਕਸੂਰੀ ਮੈਥੀ ਪਰਾਠਾ

ਸਮੱਗਰੀ: ਕਸੂਰੀ ਮੈਥੀ, ਆਟਾ, ਨਮਕ, ਤੇਲ, ਮੱਖਣ, ਲਾਲ ਮਿਰਚ ਪਾਊਡਰ, ਸੁੱਕਾ ਆਟਾ। ਵਿਧੀ: ਪਹਿਲਾ ਆਟੇ ਵਿੱਚ ਨਮਕ ਪਾ ਕੇ ਅਤੇ ਲਾਲ ਮਿਰਚ ਪਾ ਕੇ ਨਰਮ ਗੁੰਨ੍ਹ ਲਉ। ਫਿਰ ਇਸ ਦਾ ਪੇੜਾ ਬਣਾ ਕੇ ਇਸ ਤੇ ਕਸੂਰੀ ਮੈਥੀ ਨੂੰ ਬੁਰਕ ਦਿਉ। ਫਿਰ ਵੇਲ ਕੇ ਫੋਲਡ ਕਰੋ ਅਤੇ ਦੁਬਾਰਾ ਕਸੂਰੀ ਮੈਥੀ ਬੁਰਕ ਦਿਉ। ਇਸ ਤਰ੍ਹਾਂ ਪੰਜ-ਛੇ ਵਾਰ ਵੇਲ ਕੇ ਥੋੜੀ-ਥੋੜੀ ਕਸੂਰੀ ਮੈਥੀ ਛਿੜਕ ਦਿਉ। ਅਖੀਰ ਵਿੱਚ ਵੱਲ ਵਾਲਾ ਪਰਾਠਾ ਬਣਾ ਕੇ ਗਰਮ ਤਵੇ ਤੇ ਪਕਾਉ ਅਤੇ ਮੱਖਣ ...
Read Full Story


ਕਰੇਲੇ ਦਾ ਅਚਾਰ

ਸਮੱਗਰੀ: ਅੱਧਾ ਕਿਲੋ ਨਰਮ ਕਰੇਲੇ, ਸੌਂਫ, ਰਾਈ, ਲਾਲ ਮਿਰਚ ਪਾਊਡਰ, ਨਮਕ, ਹਲਦੀ, ਹੀਂਗ, ਸਰ੍ਹੋਂ ਦਾ ਤੇਲ। ਵਿਧੀ: ਕਰੇਲੇ ਨੂੰ ਬਿਨਾਂ ਛੀਲੇ ਵਿਚਾਲੇ ਚੀਰਾ ਲਗਾ ਦਿਉ। ਹੁਣ ਇਹਨਾਂ ਵਿੱਚ ਨਮਕ ਭਰ ਕੇ 4-5 ਘੰਟੇ ਲਈ ਰੱਖ ਦਿਉ। ਇਸ ਦੇ ਬਾਅਦ ਚੰਗੀ ਤਰ੍ਹਾਂ ਨਿਚੋੜ ਲਉ ਅਤੇ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾ ਦਿਉ। ਹੁਣ ਸਾਰੇ ਮਸਾਲਿਆਂ ਨੂੰ ਪੀਸ ਲਉ। ਹੁਣ ਇਹਨਾਂ ਮਸਾਲਿਆਂ ਵਿੱਚ ਤੇਲ ਭਰ ਕੇ ਕਰੇਲੇ ਵਿੱਚ ਭਰ ਕੇ ਧਾਗੇ ਨਾਲ ਬੰਨ੍ਹ ਲਉ ਅਤੇ ...
Read Full Story


ਬਨਾਨਾ ਆਲੂ ਬੜਾ

ਸਮੱਗਰੀ: ਉਬਲੇ ਮੈਸ਼ ਕੀਤੇ ਹੋਏ 2 ਕੱਚੇ ਕੇਲੇ, ਨਮਕ, ਹਰੀ ਮਿਰਚ, ਹਰਾ ਧਨਿਆ, ਉਬਲੇ ਹੋਏ ਆਲੂ, ਮੂੰਗਫਲੀ ਦੇ ਦਾਣੇ ਭੁੰਨ ਕੇ ਪੀਸੇ ਹੋਏ, ਤੇਲ, ਵੇਸਣ ਅੱਧੀ ਕਟੋਰੀ। ਵਿਧੀ: ਹਰੀ ਮਿਰਚ ਅਤੇ ਹਰੇ ਧਨਿਏ ਨੂੰ ਬਰੀਕ ਕੱਟ ਲਉ। ਵੇਸਣ ਵਿੱਚ ਨਮਕ, ਮੈਸ਼ ਕੀਤੇ ਹੋਏ ਕੇਲੇ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਉ। ਹੁਣ ਮੈਸ਼ ਕੀਤੇ ਹੋਏ ਆਲੂ ਵਿੱਚ ਹਰਾ ਧਨਿਆ, ਹਰੀ ਮਿਰਚ, ਮੂੰਗਫਲੀ ਦਾਣਾ ਅਤੇ ਨਮਕ ਮਿਲਾ ਕੇ ਉਸ ਦੇ ਗੋਲੇ ਬਣਾਉ ਅਤੇ ਵੇਸਣ ਵਾਲੇ ਘੋਲ ...
Read Full Story


ਗਾਜਰ-ਛੱਲੀ ਚਾਟ

ਸਮੱਗਰੀ: ਇੱਕ ਕੱਪ ਉਬਲੀ ਹੋਏ ਛੱਲੀ ਦੇ ਦਾਣੇ, ਇੱਕ ਗਾਜਰ ਬਰੀਕ ਕਟੀ ਹੋਈ, ਪਨੀਰ 100 ਗ੍ਰਾਮ, ਹਰੀ ਮਿਰਚ, 2 ਬਰੀਕ ਕਟੀ ਹੋਈ, ਹਰਾ ਧਨਿਆ ਬਰੀਕ ਕਟਿਆ ਹੋਇਆ, ਨਮਕ, ਚਾਟ ਮਸਾਲਾ ਸੁਆਦ ਮੁਤਾਬਕ, ਮੱਖਣ 100 ਗ੍ਰਾਮ। ਵਿਧੀ: ਮੱਖਣ ਨੂੰ ਕੜ੍ਹਾਈ ਵਿੱਚ ਗਰਮ ਕਰ ਕੇ ਉਸ ਵਿੱਚ ਛੱਲੀ ਦੇ ਦਾਣੇ ਅਤੇ ਗਾਜਰ ਪਾਉ। ਜਦੋਂ ਉਸ ਦਾ ਪਾਣੀ ਸੁੱਕ ਜਾਵੇ ਤਾਂ ਉਸ ਵਿੱਚ ਪਨੀਰ ਦੇ ਬਰੀਕ ਟੁਕੜੇ ਹਰੀ ਮਿਰਚ, ਨਮਕ ਮਿਲਾਉ। ਚੰਗੀ ਤਰ੍ਹਾਂ ਮਿਕਸ ਕਰਨ ਦੇ ਬਾਅਦ ਇਸ ...
Read Full Story


ਟੇਸਟੀ ਕੈਰਟ ਸੂਪ

ਸਮੱਗਰੀ : 250 ਗ੍ਰਾਮ ਗਾਜਰ (ਛਿੱਲੀ, ਕੱਟੀ), ਪਿਆਜ਼ ਬਾਰੀਕ ਕੱਟਿਆ, 1/2 ਟੀ ਸਪੂਨ ਲਸਣ ਪੇਸਟ, 2 ਟਮਾਟਰ (ਕੱਟੇ ਹੋਏ), ਨਮਕ ਅਤੇ ਪਿਸੀ ਕਾਲੀਮਿਰਚ ਸਵਾਦ ਅਨੁਸਾਰ, 2 ਟੀ ਸਪੂਨ ਬਟਰ। ਵਿਧੀ : ਇੱਕ ਪੈਨ ਵਿੱਚ ਬਟਰ ਪਿਘਲਾਉ। ਇਸ ਵਿਚ ਪਿਆਜ਼, ਲਸਣ ਪਾ ਕੇ ਗੁਲਾਬੀ ਹੋਣ ਤੱਕ ਭੁੰਨੋ। ਫਿਰ ਗਾਜਰ, ਟਮਾਟਰ ਪਾਉ ਅਤੇ 5 ਮਿੰਟ ਭੁੰਨੋ। ਹੁਣ 3 ਕੱਪ ਪਾਣੀ ਜਾਂ ਵੈਜੀਟੇਬਲ ਸਟਾਕ ਪਾਉ। ਉਬਾਲਾ ਆਉਣ ਤੇ ਸੇਕ ਘੱਟ ਕਰੋ ਅਤੇ ਢੱਕ ਕੇ 3 ਮਿੰਟ ਪਕਾਉ। ਸੇਕ ਤੋਂ ...
Read Full Story


ਬਨਾਰਸੀ ਮਿਰਚ ਦਾ ਅਚਾਰ

ਸਮੱਗਰੀ: ਬਨਾਰਸੀ ਲਾਲ ਮਿਰਚ 250 ਗ੍ਰਾਮ, ਅੱਧੀ ਕਟੋਰੀ ਰਾਈ ਦੀ ਦਾਲ, ਅੱਧੀ ਕਟੋਰੀ ਨਮਕ, 2 ਚਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਹਲਦੀ, ਥੋੜੀ ਜਿਹੀ ਹੀਂਗ, ਸੌਫ ਦਰਦਰੀ ਪਿਸੀ ਹੋਈ, 2 ਨਿੰਬੂ ਦਾ ਰਸ ਜਾ ਸਾਇਟ੍ਰੀਕ ਏਸਿਡ, ਅੱਧਾ ਚਮਚ ਤੇਲ। ਵਿਧੀ: ਸਭ ਤੋਂ ਪਹਿਲਾ ਲਾਲ ਮਿਰਚ ਨੂੰ ਗਿੱਲੇ ਕਪੜੇ ਨਾਲ ਸਾਫ ਕਰ ਕੇ ਉਸ ਨੂੰ ਵਿਚਕਾਰ ਤੋਂ ਇੱਕ ਚੀਰਾ ਲਗਾ ਦਿਉ। ਤੇਲ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ ਇੱਕ ਪਰਾਤ ਵਿੱਚ ਪਾ ਕੇ ਚੰਗੀ ਤਰ੍ਹਾਂ ...
Read Full Story

1
Total Views: 9208

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation