punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ  ¤  ਕਾਦੀਆਂ ਵਿੱਚ ਦਸ ਸੈਂਟਰਾਂ ਤੇ ਪਿਲਾਈ ਗਈ ਪਲਸ ਪੋਲਿਉ  ¤ ਸ.ਜਗਜੀਤ ਸਿੰਘ ਆਨੰਦ ਦੇ ਸਤਿਕਾਰ ਵਿਚ ਪੁਰਸਕਾਰ ਸਥਾਪਿਤ ਕਰਨ ਲਈ ਸ. ਰੂਪ ਸਿੰਘ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ  ¤ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ  ¤ ਚੱਬੇਵਾਲੀਆˆ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾˆਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ  ¤ ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ?  ¤ ਐਸ.ਡੀ.ਓ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ  ¤ ਮਨਜਿੰਦਰ ਸਿੰਘ ਮਾਨੀ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਬੈਸਟ ਰੇਡਰ ਚੁਣੇ  ¤ 270 ਪਸ਼ੂਆ ਦਾ ਮੁਫਤ ਇਲਾਜ ਕਰਕੇ ਦਵਾਈਆ ਦਿੱਤੀਆ  ¤ ਮੰਗੀ ਬੱਗਾ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਬੈਸਟ ਰੇਡਰ ਚੁਣੇ ਗਏ  ¤ ਸੌਦਾ ਸਾਧ ਕੇਸ ਦੀ ਸੁਣਵਾਈ ਮੌਕੇ ਸਿੱਖਾ ਨੂੰ ਬਠਿੰਡਾ ਅਦਾਲਤ ਵਿੱਚ ਪਹੁੰਚਣ ਦੀ ਅਪੀਲ  ¤ ਅਜ਼ਾਦ ਸਿੱਖ ਰਾਜ਼ ਸਭ ਕੌਮਾਂ ਅਤੇ ਧਰਮਾਂ ਨੂੰ ਨਾਲ ਲੈਂਦੇ ਹੋਏ ਹਰ ਕੀਮਤ ਤੇ ਕਾਇਮ ਕਰਾਂਗੇ : ਮਾਨ  ¤ ਪ੍ਰੋ. ਅੱਛਰੂ ਸਿੰਘ ਦੁਆਰਾ ਚਾਰਲਸ ਡਿਕਨਜ਼ ਦੇ ਅਨੁਵਾਦਤ ਦੋ ਨਾਵਲ ਡਾ. ਸਰਹਿੰਦੀ ਵਲੋਂ ਰਿਲੀਜ  ¤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ.ਸੀ. ਆਹਲੂਵਾਲੀਆਂ ਨੂੰ ਹਟਾਉਣ ਲਈ ਬਾਦਲ ਤੇ ਮੱਕੜ ਨੂੰ ਹਦਾਇਤਾਂ ਜਾਰੀ ਕਰਨ : ਮਾਨ  ¤ ਵੈਟਨਰੀ ਯੂਨੀਵਰਸਿਟੀ ਦੇ ‘ਫੂਡ ਫੈਸਟੀਵਲ’ ਨੂੰ ਮਿਲਿਆ ਹੌਸਲਾ ਵਧਾਊ ਹੁੰਗਾਰਾ  ¤ ਅਕਾਲੀ ਦਲ ਨੇ ਕਿਸੇ ਡੇਰੇ ਤੋਂ ਵੋਟ ਨਹੀਂ ਮੰਗੀ : ਬਾਦਲ  ¤ ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ  ¤ ਕੈਦੀ ਬੇਚੈਨ, ਡੀ. ਜੀ. ਪੀ. ਨੂੰ ਛੁੱਟੀਆਂ ਲਈ ਘੇਰਿਆ  ¤ ਗੋਧਰਾਕਾਂਡ : ਦੰਗਿਆਂ ਦੌਰਾਨ ਕਾਰਵਾਈ ਨਾ ਕਰਨ 'ਤੇ ਮੋਦੀ ਸਰਕਾਰ ਨੂੰ ਫਟਕਾਰ  ¤ ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ  ¤ .  X7 News English :: X7 News Hindi :: X7 News Punjabi
News Category

ਰਾਜਨੀਤਕ
 

ਭਾਰਤ ਸਰਕਾਰ ਅਮਰੀਕਾ ਤੋਂ ਸਬਕ ਲਏ : ਗਡਕਰੀ

ਜੈਪੁਰ, 3 ਮਈ (ਪ,ਪ)¸ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਭਾਰਤ ਨੂੰ ਅੱਤਵਾਦ ਦੇ ਮਾਮਲੇ ‘ਚ ਅਮਰੀਕਾ ਤੋਂ ਸਬਕ ਲੈ ਕੇ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਬਜਾਏ ਉਸ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਗਡਕਰੀ ਨੇ ਮੰਗਲਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਦੇਨ ਦੀ ਮੌਤ ਸੰਬੰਧੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਬਿਆਨਾਂ ਨੂੰ ਉਲਟ-ਪੁਲਟ ਦੱਸਦੇ ਹੋਏ ਕਿਹਾ ਕਿ ਇਸ ਨਾਲ ਅੱਤਵਾਦ ...
Read Full Story


ਦੋਸਤੀ ਦਾ ਸੁਨੇਹਾ ਲੈ ਕੇ ਆਇਆ ਹਾਂ: ਜ਼ਮਾਂ

ਅਟਾਰੀ, 27 ਮਾਰਚ ਪਾਕਿਸਤਾਨ ਦੇ ਗ੍ਰਹਿ ਸਕੱਤਰ ਕਮਰ ਜ਼ਮਾਂ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਨਿਕਲਦੇ ਹੋਏ (ਫੋਟੋ: ਵਿਸ਼ਾਲ ਕੁਮਾਰ) ਭਾਰਤ-ਪਾਕਿਸਤਾਨ ਵਿਚਕਾਰ ਗ੍ਰਹਿ ਸਕੱਤਰ ਪੱਧਰ ਦੀ 28 ਮਾਰਚ ਤੋਂ ਨਵੀਂ ਦਿੱਲੀ ਵਿਖੇ ਸ਼ੁਰੂ ਹੋ ਰਹੀ ਦੋ ਦਿਨਾ ਗੱਲਬਾਤ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਦੇ ਗ੍ਰਹਿ ਸਕੱਤਰ ਚੌਧਰੀ ਕਮਰ ਜ਼ਮਾਂ ਪੰਜ ਮੈਂਬਰੀ ਵਫਦ ਸਮੇਤ ਅੱਜ ਅਟਾਰੀ-ਵਾਹਗਾ ਸਰਹੱਦ ਦੇ ਸੜਕ ਰਸਤੇ ਭਾਰਤ ਆਏ। ਉਨ੍ਹਾਂ ...
Read Full Story


ਨਵੇਂ ਵਰ੍ਹੇ ਦੀ ਆਮਦ ’ਤੇ ਲੱਖਾਂ ਲੋਕਾਂ ਵੱਲੋਂ ਜਸ਼ਨ

ਮਾਨਹਾਈਮ (ਜਰਮਨੀ), 1 ਜਨਵਰੀ (ਪ.ਪ)- ਸਾਲ 2010 ਨੂੰ ਅਲਵਿਦਾ ਆਖਣ ਤੇ ਨਵੇਂ ਵਰ੍ਹੇ ਦੀ ਆਮਦ ਦੀ ਖੁਸ਼ੀ ’ਚ ਜਿਥੇ ਸੰਸਾਰ ਪੱਧਰ ’ਤੇ ਵੱਡੇ-ਵੱਡੇ ਸਮਾਗਮ ਕੀਤੇ ਗਏ, ਇਸੇ ਤਰ੍ਹਾਂ ਹੀ ਜਰਮਨੀ ਦੀ ਰਾਜਧਾਨੀ ਬਰਲਿਨ ਦੇ ਬਰੰਡਨਬੁਰਗ ਗੇਟ ਸਾਹਮਣੇ ਨਵੇਂ ਸਾਲ ਦੀ ਆਮਦ ਨੂੰ ਸਮਰਪਿਤ ਵਿਸ਼ੇਸ਼ ‘ਸੰਗੀਤ’ ਸੰਮੇਲਨ ਕੀਤਾ ਗਿਆ। ਹੱਥ-ਪੈਰ ਸੁੰਨ ਕਰਦੀ ਠੰਢ ਤੇ ਤਿਲਕਣੀ ਬਰਫ਼ ਦੀ ਪਰਵਾਹ ਨਾ ਕਰਦਿਆਂ ਦਸ ਲੱਖ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਸੰਗੀਤ ਤੇ ਬਹੁਰੰਗ ...
Read Full Story


ਨੌਜਵਾਨਾਂ ਨੂੰ ਮੌਤ ਦੇ ਮੂੰਹ ’ਚੋਂ ਕੱਢਣ ਲਈ ਰਾਜਨੀਤਕ ਪਾਰਟੀਆਂ ਇਕਜੁਟ ਹੋਣ : ਭਾਂਬਰੀ

ਮੰਡੀ ਗੋਬਿੰਦਗੜ੍ਹ (ਕੁਲਬੀਰ ਸਿੰਘ ਸੰਧੂ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਹਰਿੰਦਰ ਸਿੰਘ ਭਾਂਬਰੀ, ਸੰਦੀਪ ਸਿੰਘ ਬੱਲ, ਜੋਗਿੰਦਰ ਸਿੰਘ ਮੈਣੀ, ਨਰਿੰਦਰ ਸਿੰਘ ਸੇਖੋਂ ਤੇ ਸੰਜੀਵ ਦੱਤ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਆਨੰਦ ਪਨੇਸਰ ਨੇ ਕੁੱਲ ਹਿੰਦ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸ੍ਰੀ ਰਾਹੁਲ ਗਾਂਧੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਾਰਜਾਹ ਦੀ ਇਕ ਸ਼ਰਈ ...
Read Full Story


ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆ

ਚੰਡੀਗੜ੍ਹ(ਅਬਰਾਵਾਂ) :ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਭਾਸ਼ਕਰ ਤੇ ਵਿਸਾਰਦ ਪਾਸ ਵਿਦਿਆਰਥੀਆਂ ਨੂੰ ਇਥੋਂ ਦੇ ਪੰਜਾਬ ਕਲਾ ਭਵਨ ਵਿਖੇ ਪ੍ਰਾਚੀਨ ਕਲਾ ਕੇਂਦਰ ਨੇ ਕਨਵੋਕੇਸ਼ਨ ਕਰ ਕੇ ਡਿਪਲੋਮਾ ਤੇ ਡਿਗਰੀਆਂ ਵੰਡੀਆਂ। ਇਸ ਮੌਕੇ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਬੀਬੀ ਅਨੂ ਚਤਰਥ ਨੇ ਡਿਪਲੋਮੇ ਵੰਡੇ ਅਤੇ ਕੁੰਜੀਵਤ ਭਾਸ਼ਨ ਸੰਗੀਤ ਸ਼ਾਸ਼ਕ ਹਰਦੇਵ ਨੇ ਦਿਤਾ। ਅਨੁਚਤਰਥ ਨੇ ਦਸਿਆ ਕਿ ਪ੍ਰਾਚੀਨ ਕਲਾ ਕੇਂਦਰ 2.45 ਲੱਖ ...
Read Full Story


ਞ'ਸਿੱਖਿਆ ਮੌਲਿਕ ਅਧਿਕਾਰ ਬਿੱਲ‘ ਦੇਸ਼ ਦੀ ਤਰੱਕੀ ਲਈ ਵਰਦਾਨ ਹੋਵੇਗਾ : ਰਾਣਾ ਕੇ ਪੀ ਸਿੰਘ

ਨੰਗਲ/ਸਤਨਾਮ ਸਿੰਘ : ਹਲਕਾ ਨੰਗਲ ਦੇ ਵਿਧਾਇਕ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਪਾਸ ਕੀਤਾ ਗਿਆ ਞ'ਸਿੱਖਿਆ ਮੌਲਿਕ ਅਧਿਕਾਰ ਬਿੱਲ‘ ਭਾਰਤ ਦੀ ਤਰੱਕੀ ਲਈ ਵਰਦਾਨ ਸਾਬਤ ਹੋਏਗਾ, ਕਿਉਂਕਿ ਕਿਸੇ ਵੀ ਦੇਸ਼ ਦੀ ਤਰੱਕੀ ਉਥਂੋ ਦੇ ਵਿੱਦਿਅਕ ਢਾਂਚੇ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਬਣਨ ਨਾਲ ਹੁਣ 1 ਕਰੋੜ ਗਰੀਬ ਬੱਚਿਆਂ ਨੂੰ ਵੀ ਵਿੱਦਿਆ ਮਿਲ ਸਕੇਗੀ ਅਤੇ ਇਹ ਕਾਨੂੰਨ ਪਾਸ ਕਰਨ ਲਈ ...
Read Full Story


ਗੂਗਲ ਨੇ ਯੂਟਿਊਬ ਲਈ ਬਣਾਇਆ ਸੈਂਸਰ

ਸੈਨ ਫ੍ਰਾਂਸਿਸਕੋ, 7starnews ਲੋਕਪ੍ਰਿਆ ਸਰਚ ਇੰਜਣ ਗੂਗਲ ਨੇ ਆਪਣੇ ਵੀਡੀਓ ਸਰਚ ਇੰਜਣ ਯੂਟਿਊਬ ਲਈ ਸੈਂਸਰ ਬਣਾਇਆ ਹੈ। ਸੈਂਸਰ ਰਾਹੀਂ ਯੂਟਿਊਬ ਦਾ ਇਸਤੇਮਾਲ ਕਰਨ ਵਾਲੇ ਲੋਕ ਇਤਰਾਜਜਨਕ ਸਮੱਗਰੀ ਨਹੀਂ ਦੇਖ ਸਕਣਗੇ। ਸੂਤਰਾਂ ਅਨੁਸਾਰ ਯੂਟਿਊਬ ਤੇ ਉਪਯੋਗਕਰਤਾਵਾਂ ਨੂੰ ਹੁਣ 'ਸੇਫਟੀ ਮੋਡ' ਨਾਮਕ ਇੱਕ ਬਟਨ ਮਿਲੇਗਾ, ਜਿਸਦੇ ਇਸਤੇਮਾਲ ਨਾਲ ਉਹ ਇਤਰਾਜਜਨਕ ਸਮੱਗਰੀ ਨੂੰ ਫਿਲਟਰ ਕਰ ਸਕਣਗੇ। ਗੂਗਲ ਨੇ ਆਪਣੇ ਬਲਾਗ ਤੇ ਇਸ ਸਬੰਧ ਵਿੱਚ ...
Read Full Story


ਕੰਪਿਊਟਰ ਚਿਪਸ ਦੀ ਵਿੱਕਰੀ 9 ਫੀਸਦੀ ਘਟੀ

ਸੈਨ ਫ੍ਰਾਂਸਿਸਕੋ , 7starnews ਵੈਸ਼ਵਿਕ ਪੱਧਰ 'ਤੇ ਸਾਲ 2009 ਦੇ ਦੌਰਾਨ ਕੰਪਿਊਟਰ ਚਿਪਸ ਦੀ ਵਿੱਕਰੀ ਵਿੱਚ ਨੌਂ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਹਾਲਾਂਕਿ ਇਹ ਸਥਿਤੀ ਅਨੁਮਾਨ ਤੋਂ ਬਿਹਤਰ ਹੈ। ਸੈਮੀ ਕੰਡਕਟਰ ਇੰਡਸਟਰੀ ਐਸੋਸਿਏਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਸਲਾਨਾ ਵਿੱਕਰੀ ਸਾਲ 2008 ਦੇ 248.6 ਅਰਬ ਡਾਲਰ ਤੋਂ ਘਟ ਕੇ 2009 ਦੇ ਦੌਰਾਨ 226.3 ਅਰਬ ਡਾਲਰ ਹੋ ਗਈ। ਪਹਿਲਾਂ ਅਨੁਮਾਨ ਲਗਾਇਆ ਗਿਆ ਸੀ ਕਿ ਸਾਲ 2009 ਦੇ ਦੌਰਾਨ ਵੈਸ਼ਵਿਕ ਮੰਦੀ ਦੇ ਕਾਰਨ ...
Read Full Story


3-ਜੀ ਨਿਲਾਮੀ ਬਾਰੇ ਅਜੇ ਕੋਈ ਫੈਸਲਾ ਨਹੀਂ

ਨਵੀਂ ਦਿੱਲੀ ,7starnews ਵਿੱਤ ਮੰਤਰਾਲੇ ਨੇ ਕਿਹਾ ਹੈ ਕਿ 3-ਜੀ ਵਾਇਰਲੈਸ ਸਪੈਕਟ੍ਰਮ ਦੀ ਨਿਲਾਮੀ ਦੇ ਸਮੇਂ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ। ਵਿੱਤ ਸਕੱਤਰ ਅਸ਼ੋਕ ਚਾਵਲਾ ਨੇ ਇਹ ਪੁੱਛੇ ਜਾਣ 'ਤੇ ਕਿ ਕੀ 3-ਜੀ ਸਪੈਕਟ੍ਰਮ ਦੀ ਨਿਲਾਮੀ ਅਗਲੇ ਵਿੱਤ ਵਰ੍ਹੇ ਤੱਕ ਲਈ ਟਲ ਗਈ ਹੈ, ਕਿਹਾ ਕਿ ਅਜੇ 3-ਜੀ ਸਪੈਕਟ੍ਰਮ ਦੀ ਨਿਲਾਮੀ ਬਾਰੇ ਕੋਈ ਰਸਮੀਂ ਫੈਸਲਾ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਅਧਿਕਾਰਿਕ ਸੂਤਰਾਂ ਨੇ ਕਿਹਾ ਸੀ ਕਿ 3-ਜੀ ...
Read Full Story


ਹੈਕਰਾਂ ਦੇ ਨਿਸ਼ਾਨੇ 'ਤੇ ਸੋਸ਼ਲ ਨੈਟਵਰਕਿੰਗ ਸਾਈਟਸ

ਕੰਪਿਊਟਰ ਹੈਕਰਾਂ ਦੀਆਂ ਨਜ਼ਰਾਂ ਹੁਣ ਸੋਸ਼ਲ ਨੈਟਵਰਕਿੰਗ ਸਾਈਟਸ 'ਤੇ ਹਨ। ਇਹ ਦਾਅਵਾ ਅਮਰੀਕਾ ਦੀ ਇੱਕ ਕੰਪਿਊਟਰ ਸਕਿਓਰਿਟੀ ਫਰਮ ਨੇ ਕੀਤਾ ਹੈ। ਫਰਮ ਦਾ ਕਹਿਣਾ ਹੈ ਕਿ ਹੈਕਰ ਫੇਸਬੁੱਕ ਅਤੇ ਟਵਿਟਰ ਰਾਹੀਂ ਵਿਅਕਤੀਗਤ ਜਾਣਕਾਰੀਆਂ ਚੁਰਾਉਣ ਵਿੱਚ ਲੱਗੇ ਹੋਏ ਹਨ। ਸੈਨ ਫ੍ਰਾਂਸਿਸਕੋ ਦੀ ਕੰਪਿਊਟਰ ਸਕਿਓਰਿਟੀ ਫਰਮ ਸੋਫੋਸ ਨੇ ਜਾਂਚ ਦੇ ਅਧਾਰ ਤੇ ਕਈ ਨਸੀਹਤਾਂ ਦਿੱਤੀਆਂ ਹਨ। ਸੋਫੋਜ ਦੇ ਮੁਤਾਬਕ ਸੋਸ਼ਲ ਨੈਟਵਰਕਿੰਗ ਸਾਈਟਸ ਵਿੱਚ ...
Read Full Story


ਐਪਲ ਦਾ 'ਆਈ-ਟੈਬਲੇਟ' ਲਾਂਚ

ਸੈਨ ਫ੍ਰਾਂਸਿਸਕੋ , ਵੀਰਵਾਰ, 28 ਜਨਵਰੀ 2010 ਐਪਲ ਨੇ ਬੁੱਧਵਾਰ ਨੂੰ ਆਈ-ਟੈਬਲੇਟ ਲਾਂਚ ਕਰਕੇ ਕੰਪਿਊਟਰ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕੀਤੀ। ਕੰਪਿਊਟਰ ਪ੍ਰੇਮੀਆਂ ਨੂੰ ਕਾਫ਼ੀ ਸਮੇਂ ਤੋਂ ਇਸਦਾ ਇੰਤਜਾਰ ਸੀ। ਸਲੇਟ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਇਸ ਕੰਪਿਊਟਰ ਵਿੱਚ ਮਾਊਸ ਅਤੇ ਕੀ-ਬੋਰਡ ਨਹੀਂ ਹੈ ਅਤੇ ਇਹ ਟਚ ਸਕ੍ਰੀਨ ਹੈ ਅਤੇ ਵਾਇਰਲੈਸ ਪ੍ਰਣਾਲੀ 'ਤੇ ਕੰਮ ਕਰਦਾ ਹੈ। ਇਸ ਵਿੱਚ ਵੀਡੀਓ ਤੋਂ ਲੈ ਕੇ ਗੇਮਸ, ...
Read Full Story


ਐਮਐਸਆਈ ਉਤਰਿਆ ਭਾਰਤੀ ਲੈਪਟਾਪ ਬਜ਼ਾਰ 'ਚ

ਨਵੀਂ ਦਿੱਲੀ,22 ਜਨਵਰੀ 2010 ਸੂਚਨਾ ਤਕਨੀਕੀ ਉਪਕਰਨ ਬਣਾਉਣ ਵਾਲੀ ਤਾਈਵਾਨ ਦੀ ਕੰਪਨੀ ਮਾਈਕ੍ਰੋ ਸਟਾਰ ਇੰਟਰਨੈਸ਼ਨਲ (ਐਮਐਸਆਈ) ਨੇ ਅੱਜ ਭਾਰਤੀ ਲੈਪਟਾਪ ਬਜ਼ਾਰ ਵਿੱਚ ਪ੍ਰਵੇਸ਼ ਕਰਨ ਦੀ ਘੋਸ਼ਣਾ ਦੇ ਨਾਲ ਹੀ ਪੰਜ ਸ਼੍ਰੇਣੀਆਂ ਵਿੱਚ ਲੈਪਟਾਪ ਦੇ 14 ਮਾਡਲ ਪੇਸ਼ ਕੀਤੇ। ਕੰਪਨੀ ਦੇ ਭਾਰਤ ਵਿੱਚ ਪ੍ਰਬੰਧ ਨਿਦੇਸ਼ਕ ਟਾਨੀ ਯਾਂਗ ਨੇ ਇੱਥੇ ਇਸ ਨੂੰ ਪੇਸ਼ ਕਰਨ ਦੇ ਮੌਕੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਵਿੱਚ ਉੱਚ ਤਕਨੀਕ ਨਾਲ ਲੈਸ ਜੀ ਸੀਰੀਜ਼ ਦਾ ...
Read Full Story


ਲੌਜੀਟੇਕ ਐਨੀਵੇਅਰ ਮਾਊਸ ਐਮ 905

22 ਜਨਵਰੀ 2010 ਕੰਪਿਊਟਰ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਡਿਵਾਇਸ ਦਾ ਪੋਰਟੇਬਲ ਹੋਣਾ ਬਹੁਤ ਪਸੰਦ ਹੈ। ਇਸਦੇ ਕਾਰਨ ਕੰਪਿਊਟਰ ਦੇ ਮਾਊਸ ਨੂੰ ਅਲੱਗ-ਅਲੱਗ ਸਰਫੇਸ 'ਤੇ ਕੰਮ ਕਰਨ ਦੀ ਚੁਣੌਤੀ ਹੁੰਦੀ ਹੈ। ਇਸ ਸਮੱਸਿਆ ਨੂੰ ਦੇਖਦੇ ਹੋਏ ਸ਼ੋਧ ਤੋਂ ਬਾਅਦ ਲੌਜੀਟੇਕ ਨੇ ਇੱਕ ਅਜਿਹਾ ਮਾਊਸ ਤਿਆਰ ਕੀਤਾ ਹੈ ਜੋ ਵੁੱਡ, ਸਟੀਲ, ਗਲਾਸ ਆਦਿ ਕਿਸੇ ਵੀ ਸਰਫੇਸ 'ਤੇ ਅਸਾਨੀ ਨਾਲ ਕੰਮ ਕਰੇਗਾ। ਇਸਦੇ ਇਲਾਵਾ ਵਾਇਰਲੈਸ ਹੋਣ ਦੇ ਕਾਰਨ ਇਸ ਨੂੰ ਕਿਤੇ ਵੀ ...
Read Full Story


ਡੇਂਗੂ ਬੁਖਾਰ ਤੋਂ ਬਚਣ ਲਈ ਕੁਝ ਸੁਝਾਅ

- ਸੋਫਿਆਂ, ਮੇਜ਼-ਕੁਰਸੀਆਂ ਆਦਿ ਥੱਲੇ ਮੱਛਰ ਭਜਾਉਣ ਵਾਲੀਆਂ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ। ਘਰਾਂ ਵਿਚ ਸੌਣ ਵਾਲੇ ਕਮਰਿਆਂ ਦੇ ਜਾਲੀਦਾਰ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਰੱਖੇ ਜਾਣ। - ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਬਹੁਤ ਲਾਹੇਵੰਦ ਹੈ, ਬੱਚਿਆਂ ਨੂੰ ਪੂਰੀਆਂ ਬਾਹਾਂ ਵਾਲੇ ਕਮੀਜ਼, ਪਜ਼ਾਮੇ ਜਾਂ ਪੈਂਟ ਪਹਿਨਣ ਲਈ ਪ੍ਰੇਰਿਤ ਕੀਤਾ ਜਾਵੇ। - ਘਰਾਂ ਵਿਚ ਕੂਲਰਾਂ ਦਾ ਪਾਣੀ ਹਫਤੇ ਵਿੱਚ ਇਕ ਵਾਰੀ ਪੂਰੀ ਤਰ੍ਹਾਂ ਬਦਲ ਦਿਓ। ਨੇੜੇ-ਤੇੜੇ ...
Read Full Story


ਕੀ ਹੁੰਦੀ ਹੈ ਸੀਓਪੀਡੀ

ਸੀਓਪੀਡੀ ਵਿੱਚ ਰੱਖੋ ਸਾਵਧਾਨੀਆਂ ਸੀਓਪੀਡੀ ਇੱਕ ਕ੍ਰਾਨਿਕ ਫੇਫੜਿਆਂ ਦੀ ਬਿਮਾਰੀ ਹੈ। ਇਸ ਵਿੱਚ ਸਾਹ ਦੀਆਂ ਨਾੜਾਂ ਸੁੰਗੜ ਜਾਂਦੀਆਂ ਹਨ ਅਤੇ ਉਹ ਸੁੱਜ ਜਾਂਦੀਆਂ ਹਨ। ਇਹ ਲਗਾਤਾਰ ਸੁੱਜਦੀਆਂ ਰਹਿੰਦੀਆਂ ਹਨ, ਜਿਸ ਕਾਰਨ ਅੱਗੇ ਜਾ ਕੇ ਫੇਫੜਿਆਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨੂੰ ਐਮਫਾਇਸੇਮਾ ਕਹਿੰਦੇ ਹਨ। ਇਹ ਬਿਮਾਰੀ ਸਾਹ ਵਿੱਚ ਰੁਕਾਵਟ ਤੋਂ ਸ਼ੁਰੂ ਹੁੰਦੀ ਹੈ ਅਤੇ ਹੌਲੀ-ਹੌਲੀ ਸਾਹ ਲੈਣ ਵਿੱਚ ਮੁਸ਼ਕਿਲ ਹੋਣ ਲੱਗਦੀ ਹੈ। ...
Read Full Story


ਨਿੰਮ ਦੀ ਦਾਤਣ ਕੈਂਸਰ ਤੋਂ ਬਚਾਉਂਦੀ ਹੈ

ਹਾਲ ਹੀ ਵਿਚ ਹਾਲੈਂਡ ਦੇ ਯੂਰਪੀਅਨ ਇੰਸਟੀਚਿਊਟ ਆਫ਼ ਸੈਂਈਟੇਫਿਕ ਰੀਸਰਚ ਆਫ਼ ਆਯੁਰਵੈਦ ਅਤੇ ਦਿੱਲੀ ਦੇ ਅਸ਼ਟ ਵਿਧਾਂਤ ਆਯੁਰਵੈਦ ਵੱਲੋਂ 55 ਕੈਂਸਰ ਪੀੜਤਾਂ 'ਤੇ ਕੀਤੇ ਗਏ ਅਧਿਐਨ ਵਿਚ ਪਾਇਆ ਗਿਆ ਕਿ ਨਿੰਮ ਦੀ ਦਾਤਣ ਕਰਨ ਵਾਲਿਆਂ ਵਿਚ ਮੂੰਹ ਦਾ ਕੈਂਸਰ ਘੱਟ ਹੋਣ ਦੀ ਸੰਭਾਵਨਾ ਹੁੰਦੀ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਮਰੀਜ਼ਾਂ ਨੂੰ ਹਮੇਸ਼ਾ ਕਿੱਕਰ ਜਾਂ ਨਿੰਮ ਦੀ ਦਾਤਣ ਨਾਲ ਦੰਦਾਂ ਅਤੇ ਮਸੂੜਿਆਂ ਨੂੰ ਸਾਫ਼ ਕਰਨਾ ਚਾਹੀਦਾ ਹੈ ਅਤੇ ਬਿਨਾਂ ...
Read Full Story


ਮਲੇਰੀਏ ਤੋਂ ਬਚਣ ਲਈ ਰੱਖੋ ਸਾਵਧਾਨੀ

- ਸੌਂਦੇ ਸਮੇਂ ਮੈਡੀਕੇਟੇਡ ਮੱਛਰਦਾਨੀ ਦਾ ਉਪਯੋਗ ਕਰੋ। - ਘਰ ਵਿੱਚ ਮੱਛਰ ਭਜਾਉਣ ਲਈ ਅਗਰਬੱਤੀ ਜਾਂ ਇਲੈਕਟ੍ਰਿਕ ਮਾਸਕੀਟੋ ਰੀਪੇਲੈਂਟ ਦਾ ਜਰੂਰ ਉਪਯੋਗ ਕਰੋ। - ਘਰ ਦੇ ਆਸਪਾਸ ਪਾਣੀ ਭਰਿਆ ਨਾ ਰਹਿਣ ਦਿਉ। - ਇਕੱਠੇ ਪਾਣੀ ਵਿੱਚ ਪਾਉਣ ਲਈ ਗੈਂਬੂਸ਼ੀਆ ਮੱਛੀਆਂ ਮਲੇਰੀਆ ਦਫ਼ਤਰ ਵਿੱਚ ਮੁਫ਼ਤ ਵਿੱਚ ਉਪਲਬਧ ਹਨ। - ਕਿਸੇ ਵੀ ਤਰ੍ਹਾਂ ਦਾ ਬੁਖਾਰ ਹੋਣ ਤੇ ਮਲੇਰੀਏ ਦੀ ਜਾਂਚ ਜਰੂਰ ਕਰਾਉ। - ਘਰ ਵਿੱਚ ਵੀ ਕਈ ਦਿਨਾਂ ਤੱਕ ਪਾਣੀ ਇਕੱਠਾ ਕਰ ਕੇ ...
Read Full Story


ਲੈਪਟਾਪ ਦੇ ਰਿਹਾ ਹੈ ਬਿਮਾਰੀਆਂ

ਮੋਢੇ ਨਾਲ ਲੈਪਟਾਪ ਲਟਕਾ ਕੇ ਚੱਲਣਾ ਅਤੇ ਲੈਪਟਾਪ 'ਤੇ ਕੰਮ ਕਰਨਾ ਕੁਝ ਲੋਕਾਂ ਲਈ ਲੋੜ ਦੇ ਨਾਲ-ਨਾਲ ਫੈਸ਼ਨ ਬਣ ਚੁੱਕਿਆ ਹੈ, ਪਰ ਉਹਨਾਂ ਦੀ ਸਿਹਤ ਨੂੰ ਇਸਦੀ ਮਹਿੰਗੀ ਕੀਮਤ ਚੁਕਾਉਣੀ ਪੈ ਰਹੀ ਹੈ। ਇੱਕ ਅਧਿਐਨ ਮੁਤਾਬਿਕ ਲੈਪਟਾਪ ਪਿੱਠ ਅਤੇ ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਇਸ ਨਾਲ ਲੈਪਟਾਪ ਇਸਤੇਮਾਲ ਕਰਨ ਵਾਲੀਆਂ ਘੱਟ ਉਮਰ ਦੀਆਂ ਕੁੜੀਆਂ ਵੀ ਪਿੱਠ ਦਰਦ ਅਤੇ ਮਾਸਪੇਸ਼ੀ ਤੰਤਰ ਸਬੰਧੀ ਸਮੱਸਿਆਵਾਂ ਦਾ ਸ਼ਿਕਾਰ ਹੋ ...
Read Full Story


ਦਿਮਾਗ ਤੋਂ ਤੇਜ ਹੁੰਦੀਆਂ ਹਨ ਅੱਖਾਂ

ਕਹਿੰਦੇ ਹਨ ਅੱਖਾਂ ਤੁਹਾਡੇ ਵਿਅਕਤੀਤਵ ਦਾ ਆਇਨਾ ਹੁੰਦੀਆਂ ਹਨ। ਕਿਸੇ ਦੀਆਂ ਅੱਖਾਂ ਵਿੱਚ ਝਾਕ ਕੇ ਤੁਸੀਂ ਪਤਾ ਲਗਾ ਸਕਦੇ ਹੋ ਕਿ ਸਾਹਮਣੇ ਵਾਲੇ ਇਨਸਾਨ ਵਿੱਚ ਕਿੰਨਾ ਆਤਮਵਿਸ਼ਵਾਸ ਹੈ। ਕਹਿੰਦੇ ਹਨ ਕੋਈ ਵੀ ਵਿਅਕਤੀ ਜੇਕਰ ਝੂਠ ਬੋਲ ਰਿਹਾ ਹੋਵੇਗਾ ਤਾਂ ਉਹ ਕਦੇ ਅੱਖ ਮਿਲਾ ਕੇ ਗੱਲ ਨਹੀਂ ਕਰ ਸਕਦਾ। ਕੋਈ ਅਨੁਭਵੀ ਵਿਅਕਤੀ ਦੂਜੇ ਦੀਆਂ ਅੱਖਾਂ ਵਿੱਚ ਝਾਕ ਕੇ ਇਹ ਦੱਸ ਸਕਦਾ ਹੈ ਕਿ ਉਹ ਕੀ ਸੋਚ ਰਿਹਾ ਹੋਵੇਗਾ। ਅੱਖਾਂ ਦੀ ਖੂਬਸੂਰਤੀ ...
Read Full Story


ਸਤਨ ਕੈਂਸਰ ਤੋਂ ਬਚਣ ਲਈ ਕਸਰਤ ਕਰੋ

ਔਰਤਾਂ ਵਿੱਚ ਸਤਨ ਕੈਂਸਰ ਦਾ ਖਤਰਾ ਵੱਧਦਾ ਜਾ ਰਿਹਾ ਹੈ, ਇਸ ਨੂੰ ਦੂਰ ਕਰਨ ਲਈ ਸ਼ੋਧਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ ਕਸਰਤ ਕਰੋ ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਸ਼ੋਧਕਰਤਾਵਾਂ ਦੇ ਮੁਤਾਬਿਕ ਔਰਤਾਂ ਆਪਣੇ ਆਪ ਨੂੰ ਸਧਾਰਨ ਜਾਂ ਜ਼ੋਰਦਾਰ ਕਸਰਤ ਵਿੱਚ ਬਿਜ਼ੀ ਰੱਖ ਕੇ ਸਤਨ ਕੈਂਸਰ ਦੇ ਖਤਰੇ ਨੂੰ ਘੱਟ ਕਰ ਸਕਦੀਆਂ ਹਨ ਇੱਕ ਨਵੇਂ ਅਧਿਐਨ ਵਿੱਚ ਇਸਦਾ ਖੁਲਾਸਾ ਕੀਤਾ ਗਿਆ ਹੈ। ਅਧਿਐਨਕਰਤਾ ਅਤੇ ਯੂਐਸ ਨੈਸ਼ਨਲ ਕੈਂਸਰ ਇੰਸਟੀਟਿਊਟ ...
Read Full Story

1 2 > >>
Total Views: 9221

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation