ਛਤਵਾਲ ਹੋਟਲਜ਼ ਐਂਡ ਰਿਜ਼ੌਰਟਸ ਵੱਲੋਂ ਭਾਰਤ ਵਿੱਚ 100 ਹੋਟਲ ਖੋਲ੍ਹਣ ਦੀ ਤਿਆਰੀ
ਨਵੀਂ ਦਿੱਲੀ, 9 ਜਨਵਰੀ-(ਪ,ਪ)
ਅਮਰੀਕਾ ਵਿਚ ਵਸਦੇ ਅਮੀਰ ਪੰਜਾਬੀ ਪਰਵਾਸੀ ਸੰਤ ਸਿੰਘ ਛਤਵਾਲ (ਸੱਜੇ) ਤੇ ਉਨ੍ਹਾਂ ਦਾ ਬੇਟਾ ਵਿਕਰਮ ਛਤਵਾਲ (ਖੱਬੇ) ਸੋਮਵਾਰ ਨੂੰ ਨਵੀਂ ਦਿੱਲੀ ’ਚ ਵਿੰਡਹੋਮ ਹੋਟਲ ਗਰੁੱਪ ਦੇ ਪ੍ਰਧਾਨ ਤੇ ਸੀ.ਈ.ਓ. ਐਰਿਕ ਡਾਂਜੀਗਰ ਨਾਲ ਕਾਰੋਬਾਰ ਦੀ ਭਾਈਵਾਲੀ ਦੀ ਖੁਸ਼ੀ ਸਾਂਝੇ ਕਰਦੇ ਹੋਏ। (ਫੋਟੋ: ਪੀ.ਟੀ.ਆਈ.)
ਨਿਊਯਾਰਕ ਦੇ ਛਤਵਾਲ ਹੋਟਲ ਅਤੇ ਰਿਜ਼ਾਰਟ ਵੱਲੋਂ ਭਾਰਤ ’ਚ ਆਪਣਾ ਕਾਰੋਬਾਰ ਵਧਾਉਣ ਲਈ 2000 ਕਰੋੜ ਰੁਪਏ ਨਿਵੇਸ਼ ... Read Full Story
|
ਦੇਸ਼ ਦੀਆਂ ਮੰਡੀਆਂ ‘ਚ 3.10 ਕਰੋੜ ਗੰਢਾਂ ਕਪਾਹ ਦੀ ਆਮਦ
ਜੈਤੋ, 29 ਮਈ (ਪ,ਪ)-
ਦੇਸ਼ ਦੇ ਵੱਖ-ਵੱਖ ਕਪਾਹ ਉਤਪਾਦਕ ਰਾਜਾਂ ਦੀਆਂ ਮੰਡੀਆਂ ਵਿਚ ਹੁਣ ਤਕ ਲਗਭਗ 3 ਕਰੋੜ 10 ਲੱਖ ਰੂੰ ਦੀਆਂ ਗੰਢਾਂ ਦੀ ਆਮਦ ਹੋਣ ਦੀ ਸੂਚਨਾ ਮਿਲੀ ਹੈ, ਜਦਕਿ ਬੀਤੇ ਸਾਲ ਪੂਰੇ ਸੀਜ਼ਨ ਦੇ ਦੌਰਾਨ ਲਗਭਗ 2 ਕਰੋੜ 95 ਲੱਖ ਰੂੰ ਦੀਆਂ ਗੰਢਾਂ ਦੇਸ਼ ਦੀਆਂ ਮੰਡੀਆਂ ਵਿਚ ਪਹੁੰਚੀਆਂ ਸਨ।
ਪ੍ਰਸਿੱਧ ਰੂੰ ਕਾਰੋਬਾਰੀ ਕੰਪਨੀ ਜੇ. ਬੀ. ਕੋਟਫੈਬ ਦੇ ਰਾਜ ਅਰੋੜਾ ਨੇ ਕੋਟਕਪੂਰਾ ਵਿਚ ਦੱਸਿਆ ਕਿ ਅੱਜਕੱਲ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਵਿਚ 25 ਤੋਂ 30 ... Read Full Story
|
ਮੋਬਾਈਲ ਫੋਨ ਰਾਹੀਂ ਬਿੱਲ ਭੁਗਤਾਣ ਵਧੀਆ ਢੰਗ : ਐਸੋਚੈਮ
ਨਵੀਂ ਦਿੱਲੀ, 29 ਮਈ (ਯੂ. ਅੱੈਨ. ਆਈ.)-
ਦੇਸ਼ ਵਿਚ ਮੋਬਾਈਲ ਫੋਨ ਦੇ ਤੇਜ਼ੀ ਨਾਲ ਵਧਦੇ ਬਾਜ਼ਾਰ ਨੂੰ ਦੇਖ ਕੇ ਉਦਯੋਗ ਸੰਗਠਨ (ਐਸੋਚੈਮ) ਨੇ ਕਿਹਾ ਕਿ ਭੁਗਤਾਣ ਲਈ ਮੋਬਾਈਨ ਫੋਨ ਸਭ ਤੋਂ ਮਨਪਸੰਦ ਬਦਲ ਦੇ ਤੌਰ ‘ਤੇ ਉੱਭਰ ਸਕਦਾ ਹੈ। ਐਸੋਚੈਮ ਦੇ ਜਨਰਲ ਸਕੱਤਰ ਡੀ. ਐੱਸ. ਰਾਵਤ ਨੇ ਅੱਜ ਕਿਹਾ ਕਿ ਸਾਲ 2015 ਤੱਕ ਮੋਬਾਈਲ ਫੋਨ ਇਥੋਂ ਦੇ ਬਾਜ਼ਾਰ ਵਿਚ ਪੂਰੀ ਤਰ੍ਹਾਂ ਛਾ ਜਾਏਗਾ। ਅਜਿਹੀ ਹਾਲਤ ਵਿਚ ਲੋਕਾਂ ਦੀ ਰੁਚੀ ਅਤੇ ਸਹੂਲੀਅਤ ਦਾ ਧਿਆਨ ਰੱਖ ਕੇ ਮੋਬਾਈਲ ... Read Full Story
|
ਆਈ. ਐੱਮ. ਐੱਫ. ਦੇ ਨਵੇਂ ਪ੍ਰਧਾਨ ਲਈ ਲੇਗਾਰਡੇ ਸਭ ਤੋਂ ਪਸੰਦੀਦਾ ਉਮੀਦਵਾਰ
ਵਾਸ਼ਿੰਗਟਨ, 27 ਮਈ (ਪ,ਪ)-
ਦੁਨੀਆ ਦੀ ਸਭ ਤੋਂ ਵੱਡੀ ਵਿੱਤੀ ਸੰਸਥਾ ਕੌਮਾਂਤਰੀ ਮੁਦਰਾਕੋਸ਼ (ਆਈ. ਐੱਮ. ਐੱਫ.) ਦੇ ਨਵੇਂ ਪ੍ਰਧਾਨ ਦੇ ਤੌਰ ‘ਤੇ ਫਰਾਂਸ ਦੀ ਕ੍ਰਿਸਟਿਨੀ ਲੇਗਾਰਡੇ ਸਭ ਤੋਂ ਪਸੰਦੀਦਾ ਉਮੀਦਵਾਰ ਮੰਨੀ ਜਾ ਰਹੀ ਹੈ। ਕੌਮਾਂਤਰੀ ਪੱਧਰ ‘ਤੇ ਆਰਥਿਕ ਮਾਹਿਰਾਂ ਵਿਚਾਲੇ ਕਰਵਾਏ ਇਕ ਤਾਜ਼ੇ ਸਰਵੇ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਸਰਵੇ ਦੇ ਨਤੀਜਿਆਂ ਅਨੁਸਾਰ ਕੁਲ 56 ਆਰਥਿਕ ਮਾਹਿਰਾਂ ਵਿਚੋਂ 32 ਦਾ ਮੰਨਣਾ ਹੈ ਕਿ ਇਸ ਅਹੁਦੇ ਲਈ ... Read Full Story
|
ਕਿਸਾਨਾਂ ਨੂੰ ਫਸਲ ਕੱਟਣ ਤੋਂ ਬਾਅਦ ਵੀ ਮਿਲੇਗਾ ਰਿਆਇਤੀ ਕਰਜ਼ਾ
ਨਵੀਂ ਦਿੱਲੀ, 27 ਮਈ (ਪ,ਪ)-
ਖਾਦ ਮੰਤਰਾਲਾ ਚਾਹੁੰਦਾ ਹੈ ਕਿ ਕਿਸਾਨਾਂ ਨੂੰ ਫਸਲ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਲਈ ਦਿੱਤੀ ਜਾਣ ਵਾਲੀ ਚਾਰ ਫੀਸਦੀ ਰਿਆਇਤੀ ਕਰਜ਼ ਸਹੂਲਤ ਫਸਲ ਕਟਾਈ ਤੋਂ ਬਾਅਦ ਦੀਆਂ ਗਤੀਵਿਧੀਆਂ ਲਈ ਵੀ ਮਿਲਣੀਆਂ ਚਾਹੀਦੀਆਂ ਹਨ। ਖਾਦ ਮੰਤਰਾਲਾ ਨੇ ਵਿੱਤ ਮੰਤਰਾਲਾ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਹੈ। ਖੁਰਾਕ ਅਤੇ ਖਪਤਕਾਰ ਮਾਮਲਿਆਂ ‘ਤੇ ਰਾਜ ਮੰਤਰੀ ਕੇ. ਵੀ. ਥਾਮਸ ਨੇ ਅੱਜ ਇਥੇ ਸਟੋਰ ਮੈਨੇਜਮੈਂਟ ਤੇ ਵਪਾਰ ਤੇ ... Read Full Story
|
ਭਾਰਤ ‘ਚ ਆਈਫੋਨ -4 ਲਾਂਚ
ਕੋਲਕਾਤਾ, 27 ਮਈ (ਪ,ਪ)-
ਐਪਲ ਦੇ ਅਗਲੀ ਪੀੜ੍ਹੀ ਦੇ ਮੋਬਾਈਲ ਫੋਨ ਆਈਫੋਨ-4 ਦੀ ਸਾਰੀ ਦੁਨੀਆ ਦੀ ਲਾਂਚਿੰਗ ਦੇ 11 ਮਹੀਨਿਆਂ ਬਾਅਦ ਅੱਜ ਆਈਫੋਨ-4 ਨੂੰ ਭਾਰਤ ਵਿਚ ਲਾਂਚ ਕਰ ਦਿੱਤਾ ਗਿਆ। ਏਅਰਟੈੱਲ ਦੇ ਸੀ. ਈ. ਓ. ਪੀ. ਡੀ. ਸ਼ਰਮਾ ਨੇ ਕਿਹਾ ਕਿ ਬਾਜ਼ਾਰ ਵਿਚ ਆਈਫੋਨ-4 ਆਪਣੀ ਵੱਖਰੀ ਜਗ੍ਹਾ ਬਣਾਏਗਾ, ਕਿਉਂਕਿ ਕਈ ਕੰਪਨੀਆਂ ਨੇ ਐਪਲ ਦੀ ਖੂਬੀਆਂ ਦੀ ਨਕਲ ਕਰ ਲਈ ਹੈ। ਇਹ ਪੁੱਛੇ ਜਾਣ ‘ਤੇ ਕਿ ਆਈਫੋਨ-4 ਨੂੰ ਭਾਰਤ ਆਉਣ ‘ਚ ਲਗਭਗ ਇਕ ਸਾਲ ਦਾ ਸਮਾਂ ਕਿਉਂ ... Read Full Story
|
”ਏ. ਟੀ. ਐੱਮ. ‘ਚ ਫਸਿਆ ਧਨ ਬੈਂਕ 7 ਦਿਨਾਂ ‘ਚ ਮੋੜਣ ਨਹੀਂ ਤਾਂ ਰੋਜ਼ਾਨਾ 100 ਰੁਪਏ ਦੇ ਹਿਸਾਬ ਨਾਲ ਹਰਜਾਨਾ ਦੇਣ”
ਮੁੰਬਈ, 27 ਮਈ (ਪ,ਪ)-
ਬੈਂਕਾਂ ਦੇ ਏ. ਟੀ. ਐੱਮ. ਵਿਚ ਪੈਸਾ ਫਸਣ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਤੋਂ ਛੇਤੀ ਹੀ ਇਸ ਤੋਂ ਛੁਟਕਾਰਾ ਮਿਲਣ ਵਾਲਾ ਹੈ। ਰਿਜ਼ਰਵ ਬੈਂਕ ਨੇ ਏ.ਟੀ. ਐੱਮ. ਵਿਚ ਫਸੀ ਰਾਸ਼ੀ ਨੂੰ 7 ਦਿਨਾਂ ਦੇ ਅੰਦਰ ਮੋੜਣ ਦਾ ਹੁਕਮ ਦਿੰਦਿਆਂ ਬੈਂਕਾਂ ਨੂੰ ਕਿਹਾ ਕਿ ਅਜਿਹਾ ਨਾ ਹੋਣ ‘ਤੇ ਉਨ੍ਹਾਂ ਨੂੰ ਗਾਹਕ ਨੂੰ 100 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਹਰਜਾਨਾ ਦੇਣ ਪਵੇਗਾ। ਰਿਜ਼ਰਵ ਬੈਂਕ ਦਾ ਇਹ ਨਵਾਂ ਹੁਕਮ 1 ਜੁਲਾਈ 2011 ਤੋਂ ਲਾਗੂ ਹੋਵੇਗਾ। ... Read Full Story
|
ਰੂੰ ਦੀਆਂ ਕੀਮਤਾਂ ਦੇ ਮੰਦੇ ਨਾਲ ਕਤਾਈ ਮਿੱਲਾਂ ਨੂੰ ਅਰਬਾਂ ਦਾ ਨੁਕਸਾਨ
ਜੈਤੋ, 27 ਮਈ (ਪ,ਪ)¸
ਦੇਸ਼ ਦੇ ਕਪਾਹ ਉਤਪਾਦਕ ਰਾਜਾਂ ਦੀਆਂ ਮੰਡੀਆਂ ‘ਚ ਅੱਜਕਲ ਰੂੰ ਦੀਆਂ ਕੀਮਤਾਂ ‘ਚ ਭਾਰੀ ਮੰਦੀ ਆ ਚੁੱਕੀ ਹੈ। ਇਹ ਗਿਰਾਵਟ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਆਈ ਹੈ। ਇਹ ਗੱਲ ਪੰਜਾਬ ਦੇ ਸਾਬਕਾ ਮੰਤਰੀ ਤੇ ਰਾਜ ਵਪਾਰ ਮੰਡਲ ਦੇ ਸੂਬਾਈ ਪ੍ਰਧਾਨ ਮਦਨ ਲਾਲ ਕਪੂਰ ਨੇ ਆਖੀ। ਉਨ੍ਹਾਂ ਕਿਹਾ ਕਿ ਚਾਲੂ ਕਪਾਹ ਸੀਜ਼ਨ ਦੇ ਦੌਰਾਨ ਕੇਂਦਰ ਸਰਕਾਰ ਨੇ ਰੂੰ ਅਤੇ ਧਾਗੇ ਦੇ ਨਿਰਯਾਤ ਦੀ ਸਪੱਸ਼ਟ ਨੀਤੀ ਨਾ ਬਣਨ ਦੇ ਕਾਰਨ ਅੱਜ ... Read Full Story
|
ਭਾਰਤ ਨਾਲ ਕਾਰੋਬਾਰ ਵਧੇਗਾ
ਮੈਲਬੋਰਨ, 24 ਮਈ (ਪ,ਪ)-
ਹਾਲ ਹੀ ਵਿਚ ਭਾਰਤੀ ਵਣਜ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਦੇ ਆਸਟ੍ਰੇਲੀਆ ਦੌਰੇ ਦੌਰਾਨ ਕੈਨਬਰਾ ਵਿਚ ਹੋਈ ਗੱਲਬਾਤ ਵਿਚ ਦੋਵਾਂ ਦੇਸ਼ਾਂ ਦੇ ਦੋਪੱਖੀ ਕਾਰੋਬਾਰ ਵਧਾਉਣ ‘ਤੇ ਜ਼ੋਰ ਦਿੱਤਾ ਹੈ। ਇਹ ਜਾਣਕਾਰੀ ਆਸਟ੍ਰੇਲੀਆ ਦੇ ਵਪਾਰ ਮੰਤਰੀ ਨੇ ਦਿੱਤੀ। ਭਾਰਤ ਅਤੇ ਆਸਟ੍ਰੇਲੀਆ ਨੇ ਵਿਆਪਕ ਆਰਥਿਕ ਸਹਿਯੋਗ ‘ਤੇ ਗੱਲਬਾਤ ਪੂਰੀ ਕਰਨ ‘ਤੇ ਸਹਿਮਤੀ ਪ੍ਰਗਟਾਈ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਿਚ ਵਾਧਾ ਹੋਣ ... Read Full Story
|
ਕੋਕਾ ਕੋਲਾ ਨੇ ਲਾਂਚ ਕੀਤਾ ‘ਪਿਓਰ ਜੂਸ’
ਜਲੰਧਰ, 24 ਮਈ (ਪ,ਪ)¸
ਕੋਕਾ ਕੋਲਾ ਕੰਪਨੀ ਨੇ ਮੰਗਲਵਾਰ ਲੋਕਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ 100 ਫੀਸਦੀ ਪਿਓਰ ਜੂਸ ਬਾਜ਼ਾਰ ਵਿਚ ਉਤਾਰਿਆ ਹੈ, ਜਿਸ ਨੂੰ ਮਿੰਟ ਮੇਡ 100% ਜੂਸ ਦਾ ਨਾਂ ਦਿੱਤਾ ਗਿਆ ਹੈ। ਕੰਪਨੀ ਨੇ ਆਪਣੇ ਨਵੇਂ ਜੂਸ ਦੀ ਲਾਂਚਿਗ ਸ਼੍ਰੀ ਅਵਿਨਾਸ਼ ਚੋਪੜਾ ਤੋਂ ਕਰਵਾਈ। ਇਸ ਮੌਕੇ ‘ ਤੇ ਕੰਪਨੀ ਦੇ ਸੀਨੀਅਰ ਉਪ ਮੁਖੀ ਡੀ. ਪੀ. ਸਿੰਘ ਅਤੇ ਡਿਪਟੀ ਪ੍ਰਬੰਧਕ ਐੱਮ. ਐੱਮ. ਸੈਣੀ ਵੀ ਮੌਜੂਦ ਸਨ। ਡੀ. ਪੀ. ਸਿੰਘ ਨੇ ਦੱਸਿਆ ਕਿ ਨਵੇਂ ... Read Full Story
|
ਸ਼ੇਅਰ ਬਾਜ਼ਾਰ ‘ਚ ਹਲਕਾ ਸੁਧਾਰ,ਸੈਂਸੈਕਸ 19 ਅੰਕ ਸੁਧਰਿਆ
ਮੁੰਬਈ, 24 ਮਈ (ਪ,ਪ)-
ਵਿਸ਼ਵ ਦੇ ਪ੍ਰਮੁੱਖ ਬਾਜ਼ਾਰ ਵਿਚ ਤੇਜ਼ੀ ਦੀ ਖਬਰ ਨਾਲ ਅੱਜ ਸਥਾਨਕ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਪਰਤ ਆਈ। ਕੱਲ ਦੀ ਤੇਜ਼ ਗਿਰਾਵਟ ਦੇ ਬਾਵਜੂਦ ਅੱਜ ਬੈਂਕ ਅਤੇ ਪੂੰਜੀਗਤ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਹੇਠਾਂ ਦੇ ਰੇਟਾਂ ‘ਤੇ ਲਿਵਾਲੀ ਦਾ ਸਮਰਥਨ ਮਿਲਦਾ ਰਿਹਾ, ਜਿਸ ਨਾਲ ਮੁੰਬਈ ਸ਼ੇਅਰ ਬਾਜ਼ਾਰ ਦਾ ਮੁੱਖ ਸੂਚਕ ਅੰਕ ਸੈਂਸੈਕਸ ਲਗਭਗ 19 ਅੰਕ ਦੇ ਹਲਕੇ ਜਿਹੇ ਵਾਧੇ ਨਾਲ ਮੁੜ 18 ਹਜ਼ਾਰ ਤੋਂ ਉੱਪਰ ਪੁੱਜ ਗਿਆ। ... Read Full Story
|
ਬਿਨਾਂ ਵਪਾਰ ਕੀਤਿਆਂ ਰੂੰ ‘ਚ ਤੇਜ਼ੀ
ਜੈਤੋਂ, 24 ਮਈ (ਪ,ਪ)¸
ਉੱਤਰ ਖੇਤਰ ਦੇ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਜ਼ਿਲਾ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਸਰਕਲ ਦੀਆਂ ਮੰਡੀਆਂ ‘ਚ ਅੱਜ ਵੀ ਰੂੰ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਰੁਖ ਬਣਿਆ ਰਿਹਾ ਪਰ ਇਹ ਤੇਜ਼ੀ ਬਿਨਾਂ ਕੋਈ ਵਪਾਰ ਕੀਤੇ ਹੀ ਬਣ ਰਹੀ ਹੈ। ਰੂੰ ਕਾਰੋਬਾਰੀ ਸੂਤਰਾਂ ਨੇ ਅੱਜ ਬਠਿੰਡਾ ਵਿਚ ਦੱਸਿਆ ਕਿ ਪੰਜਾਬ ਵਿਚ ਬੀਤੇ ਹਫ਼ਤੇ ਜੇ 34 ਰੋਲਰ ਰੂੰ ਦੇ ਭਾਅ ਹੇਠਾਂ 4600 ਰੁਪਏ ਪ੍ਰਤੀ ਮਣ ਰਹਿ ਗਏ ਸਨ, ਅੱਜ 4825 ਤੋਂ 48.60 ਰੁਪਏ ... Read Full Story
|
5 ਲੱਖ ਤੱਕ ਰਿਟਰਨ ਭਰਨ ਤੋਂ ਛੋਟ ਇਸੇ ਸਾਲ ਤੋਂ
ਨਵੀਂ ਦਿੱਲੀ, 24 ਮਈ (ਏਜੰਸੀਆਂ)-
ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਇਥੇ ਮੁੱਖ ਇਨਕਮ ਟੈਕਸ ਕਮਿਸ਼ਨਰਾਂ ਅਤੇ ਇਨਕਮ ਟੈਕਸ ਜਨਰਲ ਡਾਇਰੈਕਟਰਾਂ ਦੇ 27ਵੇਂ ਸਾਲਾਨਾ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਕਾਲੇ ਧਨ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਸਰਗਰਮ ਹੈ। ਸਰਕਾਰ ਨੇ ਕਈ ਦੇਸ਼ਾਂ ਨਾਲ ਦੋਹਰੇ ਟੈਕਸੇਸ਼ਨ ਤੋਂ ਬਚਣ ਦੇ ਸਮਝੌਤੇ ‘ਚ ਸੋਧ ਕੀਤੀ ਹੈ। ਇਨ੍ਹਾਂ ਵਿਚ ਬੈਂਕਿੰਗ ਖੇਤਰ ਨਾਲ ਜੁੜੀਆਂ ਸੂਚਨਾਵਾਂ ਨੂੰ ਮੁਹੱਈਆ ਕਰਵਾਉਣ ... Read Full Story
|
ਭਾਰਤ ‘ਚ ਬੰਦ ਹੋਈ ਚਵਾਨੀ, ਅਮਰੀਕਾ ‘ਚ ਅਜੇ ਵੀ ਚਲਦੀ ਹੈ ਇਕੱਨੀ
ਨਵੀਂ ਦਿੱਲੀ, 22 ਮਈ (ਯੂ. ਐੱਨ. ਆਈ.) -
ਦੇਸ਼ ਵਿਚ ਭਾਵੇਂ ਹੀ ਚਵਾਨੀ ਦੀ ਬੇਕੱਦਰੀ ਹੋ ਗਈ ਹੋਵੇ ਪਰ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਦੇਸ਼ ਵਿਚ ਅਜੇ ਵੀ ਇਕੱਨੀ ਟੌਹਰ ਨਾਲ ਚੱਲਦੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਛੇਤੀ ਹੀ ਦੇਸ਼ ਵਿਚ 25 ਪੈਸਿਆਂ ਦੇ ਸਿੱਕਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਬੈਂਕ ਵਲੋਂ ਇਹ ਅਧਿਕਾਰਕ ਐਲਾਨ ਕਾਫੀ ਬਾਅਦ ਵਿਚ ਆਇਆ ਜਦਕਿ ਲੋਕ ਬਹੁਤ ਪਹਿਲਾਂ ਤੋਂ ਹੀ 25 ਪੈਸਿਆਂ ਦੇ ਸਿੱਕਿਆਂ ਦੇ ਲੈਦ-ਦੇਣ ਤੋਂ ... Read Full Story
|
ਕਣਕ-ਬਾਜਰਾ ਟੁੱਟਿਆ, ਮਾਂਹ, ਛੋਲਿਆਂ ‘ਚ ਤੇਜ਼ੀ
ਨਵੀਂ ਦਿੱਲੀ, 22 ਮਈ (ਐੱਨ. ਐੱਨ. ਐੱਸ.)¸
ਪਿਛਲੇ ਹਫਤੇ ਵਧੀਆਂ ਹੋਈਆਂ ਕੀਮਤਾਂ ‘ਤੇ ਕਣਕ ਦੀ ਆਵਕ ‘ਚ ਵਾਧਾ ਹੋਣ ਨਾਲ 10-12 ਰੁਪਏ ਪ੍ਰਤੀ ਕੁਇੰਟਲ ਦੀ ਮੰਦੀ ਆ ਗਈ। ਬਾਜਰਾ ਵੀ 12 ਰੁਪਏ ਹੇਠਾਂ ਆ ਗਿਆ। ਓਧਰ ਘਟੀਆਂ ਹੋਈਆਂ ਕੀਮਤਾਂ ‘ਚ ਮੱਕੀ ‘ਚ ਦਰਾਮਦ ਕਰਨ ਵਾਲਿਆਂ ਦੀ ਖਰੀਦ ਕਾਰਨ ਹਫਤੇ ਦੇ ਆਖਰੀ ਦਿਨਾਂ ‘ਚ 10-15 ਰੁਪਏ ਦੀ ਤੇਜ਼ੀ ਆ ਗਈ। ਮਾਂਹ ਅਤੇ ਛੋਲੇ 25/75 ਰੁਪਏ ਉਛਲ ਗਏ। ਰਾਜਮਾਂਹ ਚਿੱਤਰਾ 100 ਰੁਪਏ ਵਧ ਕੇ ਪ੍ਰੋਫੀ ਟੇਕਿੰਗ ਚੱਲਣ ਨਾਲ 50 ਰੁਪਏ ... Read Full Story
|
ਏਅਰ ਇੰਡੀਆ ਦਾ ਨਿੱਜੀਕਰਨ ਕਰੇ ਸਰਕਾਰ
ਸਾਨਫ੍ਰਾਂਸਿਸਕੋ, 22 ਮਈ (ਪ,ਪ) -
ਗਲੋਬਲ ਏਅਰਲਾਈਨ ਲੁਫਥਾਂਸਾ ਦਾ ਮੰਨਣਾ ਹੈ ਕਿ ਏਅਰ ਇੰਡੀਆ ਦਾ ਨਿੱਜੀਕਰਨ ਹੋਣਾ ਚਾਹੀਦਾ ਹੈ ਅਤੇ ਸਰਕਾਰ ਦੇ ਦਖਲ ਨਾਲ ਇਸ ਏਅਰਲਾਈਨ ਦੇ ਕਾਰੋਬਾਰ ‘ਚ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲਣ ਵਾਲੀ। ਲੁਫਥਾਂਸਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸਟਨ ਸਪੋਰ ਦਾ ਮੰਨਣਾ ਹੈ ਕਿ ਏਅਰ ਇੰਡੀਆ ਨੂੰ ਖੜ੍ਹਾ ਕਰਨ ਦੀਆਂ ਕੋਸ਼ਿਸ਼ਾਂ ‘ਚ ਕਾਫੀ ਸਮਾਂ ਬਰਬਾਦ ਹੋ ਚੁੱਕਾ ਹੈ। ਭਾਰਤ ‘ਚ ਕਈ ਵਾਰ ਸਰਕਾਰ ਦੇ ਵਾਧੂ ਦਖਲ ... Read Full Story
|
ਬੰਗਾਲ ‘ਚ ਉਦਯੋਗਿਕ ਵਿਕਾਸ ਦੀ ਨਵੀਂ ਕਹਾਣੀ ਲਿਖੀ ਜਾਵੇਗੀ
ਕੋਲਕਾਤਾ, 22 ਮਈ (ਯੂ. ਐੱਨ. ਆਈ.)-
ਪੱਛਮੀ ਬੰਗਾਲ ‘ਚ 34 ਸਾਲਾ ਤਕ ਰਾਜ ਕਰਨ ਵਾਲੀ ਮਾਕਪਾ ਸਰਕਾਰ ਦੇ ਕਿਲ੍ਹੇ ਨੂੰ ਫਤਿਹ ਕਰ ਮੁੱਖ ਮੰਤਰੀ ਬਣੀ ਮਮਤਾ ਬੈਨਰਜੀ ਨੇ ਕਿਹਾ ਕਿ ਕਾਫੀ ਸਮੇਂ ਤੋਂ ਵਿਕਾਸ ਤੋਂ ਵਾਂਝੇ ਰਹੇ ਇਸ ਰਾਜ ‘ਚ ਉਦਯੋਗਿਕ ਵਿਕਾਸ ਦੀ ਨਵੀਂ ਕਹਾਣੀ ਲਿਖੀ ਜਾਵੇਗੀ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਲੈਣ ਦੇ ਨਾਲ ਹੀ ਮਮਤਾ ਵਿੱਤ ਵਿਭਾਗ ਦੀ ਕਮਾਨ ਮੰਨੇ-ਪ੍ਰਮੰਨੇ ਅਰਥਸ਼ਾਸਤਰੀ ਅਮਿਤ ਮਿੱਤਰਾ ਅਤੇ ਵਪਾਰ ਤੇ ... Read Full Story
|
ਲੋਹੇ ਦੇ ਰੇਟਾਂ ਵਿਚ 450 ਦੀ ਤੇਜ਼ੀ, ਤਿਆਰ ਮਾਲ ‘ਤੇ ਵੀ ਪਿਆ ਅਸਰ
ਮੰਡੀ ਗੋਬਿੰਦਗੜ੍ਹ, 22 ਮਈ (ਪ,ਪ)-
ਬੀਤੇ ਹਫ਼ਤੇ ਦੌਰਾਨ ਲੋਹਾ ਮਾਰਕੀਟ ਵਿਚ ਇੰਗਟ ਦੇ ਰੇਟਾਂ ਵਿਚ ਭਾਰੀ ਉਤਾਰ-ਚੜ੍ਹਾਅ ਦੇ ਚਲਦਿਆਂ ਇੰਗਟ ਦੇ ਰੇਟਾਂ ਵਿਚ ਕਰੀਬ 450 ਰੁਪਏ ਪ੍ਰਤੀ ਟਨ ਦੀ ਤੇਜ਼ੀ ਦਰਜ ਹੋਈ, ਜਿਸਦਾ ਸਿੱਧਾ ਅਸਰ ਸਕਰੈਪ, ਸਪੰਜ ਆਇਰਨ, ਬਿਲਟ ਅਤੇ ਲੋਹਾ ਨਗਰੀ ਵਿਚ ਤਿਆਰ ਹੋਣ ਵਾਲੇ ਮਾਲ ‘ਤੇ ਦਿਖਾਈ ਦਿੱਤਾ ਜਦੋਂਕਿ ਬਿਲਟ ਦੀ ਮੰਗ ਵਧਣ ਕਾਰਨ ਬਿਲਟ ਦੇ ਰੇਟਾਂ ਵਿਚ ਇੰਗਟ ਦੇ ਮੁਕਾਬਲੇ ਜ਼ਿਆਦਾ ਵਾਧਾ ਦਰਜ ਹੋਇਆ। ਲੋਹਾ ਨਗਰੀ ਵਿਚ ... Read Full Story
|
ਖਾਧ ਮੁਦਰਾਸਫੀਤੀ ਹੇਠਾਂ ਪਰ ਮਹਿੰਗਾਈ ਉੱਪਰ
ਨਵੀਂ ਦਿੱਲੀ, 19 ਮਈ (ਯੂ. ਐੱਨ. ਆਈ.)-
ਫਲ, ਸਬਜ਼ੀਆਂ, ਦਾਲਾਂ ਅਤੇ ਮੱਛੀਆਂ ਦੀ ਕੀਮਤ ਵਿਚ ਤੇਜ਼ੀ ਬਣੀ ਰਹਿਣ ਦੇ ਬਾਵਜੂਦ ਗੈਰ-ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਉਣ ਨਾਲ ਪਿਛਲੀ 7 ਮਈ ਨੂੰ ਖਤਮ ਹਫਤੇ ਵਿਚ ਥੋਕ ਮੁੱਲ ਸੂਚਕ ਅੰਕ ‘ਤੇ ਆਧਾਰਿਤ ਖਾਧ ਮੁਦਰਾਸਫੀਤੀ ਘੱਟ ਕੇ 7.47 ਫੀਸਦੀ ‘ਤੇ ਰਹੀ, ਜਦਕਿ ਇਸ ਤੋਂ ਪਿਛਲੇ ਹਫਤੇ 7.70 ਫੀਸਦੀ ‘ਤੇ ਰਹੀ ਸੀ। ਅੱਜ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਸਮੇਂ ਵਿਚ ਜੌਂ ਦੀਆਂ ... Read Full Story
|
ਚੀਨ ਨੇ ਦਿੱਤਾ ਭਾਰਤੀਆਂ ਨੂੰ ਸਾਈਕਲ ਉਦਯੋਗ ਲਗਾਉਣ ਦਾ ਸੱਦਾ
ਲੁਧਿਆਣਾ, 19 ਮਈ (ਪ,ਪ)-
ਚੀਨ ਹੁਣ ਸਾਈਕਲ ਉਦਯੋਗ ਦੀ ਤਕਨੀਕ ਦਾ ਲੈਣ-ਦੇਣ ਕਰਨ ਲਈ ਤਿਆਰ ਹੋ ਗਿਆ ਹੈ। ਇਸ ਲਈ ਉਥੋਂ ਦੀ ਸਰਕਾਰ ਨੇ ਸੰਯੁਕਤ ਉਦਯੋਗ ਦੇ ਤਹਿਤ ਉਦਯੋਗ ਸਥਾਪਿਤ ਕਰਨ ਦਾ ਸੱਦਾ ਦਿੱਤਾ ਹੈ। ਚੀਨੀ ਵਪਾਰੀ ਮੰਨਣ ਲੱਗੇ ਹਨ ਕਿ ਜੇ ਲੰਬੇ ਸਮੇਂ ਤਕ ਵਿਸ਼ਵ ਬਾਜ਼ਾਰ ਵਿਚ ਆਪਣੀ ਪਕੜ ਬਣਾਏ ਰੱਖਣੀ ਹੈ ਤਾਂ ਭਾਰਤੀ ਸਾਈਕਲ ਉਦਯੋਗ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਇਸ ਲਈ ਹਾਲ ਵਿਚ ਸ਼ੰਘਾਈ ਵਿਚ ਹੋਈ ਸਾਈਕਲ ਪ੍ਰਦਰਸ਼ਨੀ ਵਿਚ ਉਥੋਂ ਦੀ ... Read Full Story
|