ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ
ਕਾਦੀਆਂ 19ਰੀ (ਤਾਰੀ) ਅਹਿਮਦੀਆ ਮੁਸਲਿਮ ਜਮਾਤ ਦੇ ਦੂਜੇ ਖਲੀਫ ਮਿਰਜ਼ਾ ਬਸ਼ੀਰੁਦੀਨ ਮਹਿਮ ਦੀ ਦਾ ਜਨਮ ਦਿਹੜਾ ਮੁਸਲੇਹ ਮਾਊਦ ਦਿਵਸ ਦੇ ਤੋਰ ਤੇ ਅੱਜ ਕਾਦੀਆਂ ਵਿੱਚ ਮਨਾਈਆ ਜਾ ਰਿਹਾ ਹੈ। ਮੁਸਲੇਹ ਮਾਉਦ ਦਿਵਸ ਦੀ ਖੁਸ਼ੀ ਵਿੱਚ ਇਕ ਜਲਸੇ ਦਾ ਅਯੂਜਨ ਮਸਜਿਦ ੳਕਸਾ ਵਿੱਚ ਕੀਤਾ ਗਿਆ ਹੈ ਜੋ ਕਿ ਸਵੇਰੇ 9ਵਜੇ ਸ਼੍ਰੁਰੂ ਹੋਵੇਗਾ। ਇਸ ਮੋਕੇ ਕਈ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੋਕੇ ਇਕ ਸਾਈਕਲ ਟੂਰ ਕਾਦੀਆਂ ਤੋ ਹੁਸ਼ਿਆਰਪੁਰ ਲਈ ... Read Full Story
|
ਕਾਦੀਆਂ ਵਿੱਚ ਦਸ ਸੈਂਟਰਾਂ ਤੇ ਪਿਲਾਈ ਗਈ ਪਲਸ ਪੋਲਿਉ
ਕਾਦੀਆਂ 19 ਫ਼ਰਵਰੀ (ਤਾਰੀ): ਅੱਜ ਕਾਦੀਆਂ ਦੇ ਦਸ ਸੈਂਟਰਾਂ ਤੇ ਪਲਸ ਪੋਲਿਉ ਦੀਆਂ ਬੂੰਦਾਂ ਪਿਲਾਇਆਂ ਗਈਆਂ। ਸੈਂਕੜੇ ਬਚਿਆਂ ਨੇ ਇਹ ਬੂੰਦਾਂ ਪੀਤੀਆਂ। ਮੁਹੱਲਾ ਅਕਾਲ ਗੜ ਗੁਰੁਦੁਆਰੇ ਵਿੱਚ 0-5 ਸਾਲ ਦੇ ਬਚਿਆਂ ਨੂੰ ਬੂੰਦਾਂ ਪਿਲਾਉਣ ਲਈ ਸਵੇਰ ਤੋਂ ਹੀ ਲੋਕ ਪਹੁੰਚੇ ਹੋਏ ਸਨ। ਇਸ ਮੋਕੇ ਤੇ ਸਿਵਲ ਹਸਪਤਾਲ ਕਾਦੀਆਂ ਦੇ ਐਸ.ਐਮ.ਉ ਡਾ.ਅਮਨਦੀਪ ਸਿੰਘ ਆਪਣੇ ਸਟਾਫ਼ ਦੇ ਮੈਂਬਰਾਂ ਨਾਲ ਜਾਇਜ਼ਾ ਲੈਣ ਲਈ ਪਹੁੰਚੇ। ਉਨਾਂ ਦਸਿਆ ਕਿ ਹਸਪਤਾਲ ਵਲੋਂ ... Read Full Story
|
ਸ.ਜਗਜੀਤ ਸਿੰਘ ਆਨੰਦ ਦੇ ਸਤਿਕਾਰ ਵਿਚ ਪੁਰਸਕਾਰ ਸਥਾਪਿਤ ਕਰਨ ਲਈ ਸ. ਰੂਪ ਸਿੰਘ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ
ਲੁਧਿਆਣਾ : 20 ਫ਼ਰਵਰੀ (ਪ.ਪ)
ਸ. ਜਗਜੀਤ ਸਿੰਘ ਆਨੰਦ ਦੀ ਸ਼ਾਨ ਵਿਚ ਉਨਾਂ ਦੇ ਸ਼ਾਗਿਰਦ ਰਹੇ ਟਰੇਡ ਯੂਨੀਅਨ ਆਗੂ ਅਤੇ ਇਸ ਵੇਲੇ ਅਮਰੀਕਾ ਵੱਸਦੇ ਉਘੇ ਪੰਜਾਬੀ ਪਿਆਰੇ ਸ. ਰੂਪ ਸਿੰਘ ਰੂਪਾ ਨੇ ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਕਾਰਜਕਾਰਨੀ ਦੇ ਮੈਂਬਰਾਂ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕਰਦਿਆਂ ਕਿਹਾ ਹੈ ਕਿ ਇਸ ਰਾਸ਼ੀ ਦੇ ਵਿਆਜ ਨਾਲ ਹਰ ਸਾਲ ਕਿਸੇ ਉਘੇ ਵਾਰਤਕ ਲੇਖਕ ਨੂੰ ... Read Full Story
|
ਐਸ.ਡੀ.ਓ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ
ਸ਼ਾਹਕੋਟ, 13 ਫਰਵਰੀ (ਸਚਦੇਵਾ)
ਪੰਜਾਬ ਰਾਜ ਪਾਵਰਕਾਮ ਦੇ ਅਧਿਕਾਰੀਆ ਵੱਲੋਂ ਬੀਤੇ ਸ਼ਨੀਵਾਰ ਪਿੰਡ ਕਾਕੜਾ ਅਤੇ ਸਾਰੰਗਵਾਲ ਦੇ ਦਲੀਤ ਲੋਕਾਂ ਦੇ ਘਰਾਂ ਦੀ ਬਿਜਲੀ ਬਿੱਲ ਨਾ ਦੇਣ ਕਾਰਣ ਬੰਦ ਕਰ ਦਿੱਤੀ ਗਈ ਸੀ , ਜਿਸ ਦੇ ਰੋਸ ਵਜੋਂ ਸੋਮਵਾਰ ਦੁਪਹਿਰ ਸਮੇਂ 17 ਕਿਸਾਨ ਮਜਦੂਰ ਜਥੇਬੰਦੀਆ ਨੇ ਸਾਂਝੇ ਤੌਰ ‘ਤੇ ਪੰਜਾਬ ਰਾਜ ਪਾਵਰਕਾਮ ਦੇ ਦਫ਼ਤਰ ਢੰਡੋਵਾਲ (ਸ਼ਾਹਕੋਟ) ਨੂੰ ਘੇਰਾ ਪਾ ਲਿਆ, ਜਿਸ ਕਾਰਣ ਬਿਜਲੀ ਮੁਲਾਜ਼ਮਾ ਨੂੰ ਹੱਥਾ-ਪੈਰਾ ਦੀ ਪੈ ਗਈ । ਇਸ ... Read Full Story
|
ਮਨਜਿੰਦਰ ਸਿੰਘ ਮਾਨੀ ਬੈਸਟ ਸਟੋਪਰ ਅਤੇ ਸੁਖਜੀਤ ਸਿੰਘ ਸੁੱਖਾ ਬੈਸਟ ਰੇਡਰ ਚੁਣੇ
ਮਲਸੀਆ, 13 ਫਰਵਰੀ (ਸਚਦੇਵਾ)
ਸ਼੍ਰੀ ਦਮਦਮਾ ਸਾਹਿਬ ਸਪੋਰਟਸ ਕਲੱਬ (ਰਜਿ.) ਮਲਸੀਆਂ ਵੱਲੋਂ ਬਾਬਾ ਸਾਹਿਬ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 16ਵਾਂ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਬੀਤੀ ਦੇਰ ਸ਼ਾਮ ਸਮਾਪਤ ਹੋ ਗਿਆ । ਇਸ ਟੂਰਨਾਮੈਂਟ ਦੇ ਆਖਰੀ ਦਿਨ ਪੰਜਾਬ ਦੇ ਮਾਲ ‘ਤੇ ਮੁੜ ਵਸੇਬਾ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਉਨਾਂ ਸੰਬੋਧਨ ਕਰਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ... Read Full Story
|
270 ਪਸ਼ੂਆ ਦਾ ਮੁਫਤ ਇਲਾਜ ਕਰਕੇ ਦਵਾਈਆ ਦਿੱਤੀਆ
ਮਲਸੀਆ, 13 ਫਰਵਰੀ (ਸਚਦੇਵਾ)
ਡਾਇਰੈਕਟਰ ਪਸ਼ੂ ਭਲਾਈ ਵਿਭਾਗ ਪੰਜਾਬ ਡਾਕਟਰ ਐਚ.ਐਸ ਸੰਧਾ ਅਤੇ ਡਿਪਟੀ ਡਾਇਰੈਕਟਰ ਜਲੰਧਰ ਡਾਕਟਰ ਜੇ.ਕੇ ਚੱਪੜਾ ਦੇ ਦਿਸ਼ਾ ਨਿਰਦੇਸ਼ਾ ‘ਤੇ ਡਾਕਟਰ ਅਮਨਦੀਪ ਵੈਟਨਰੀ ਅਫਸਰ ਰੂਪੇਵਾਲੀ ਦੀ ਅਗਵਾਈ ‘ਚ ਸਰਕਾਰੀ ਪਸ਼ੂ ਦੇ ਹਸਪਤਾਲ ਰੂਪੇਵਾਲੀ (ਸ਼ਾਹਕੋਟ) ਵਿਖੇ ਐਸਕੈਡ ਸਕੀਮ ਅਧੀਨ ਪਸ਼ੂ ਭਲਾਈ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਪ੍ਰਧਾਨਗੀ ਡਾਕਟਰ ਅਮਨਦੀਪ ਸਿੰਘ ਮੁਲਤਾਨੀ ਸੀਨੀਅਰ ਵੈਟਨਰੀ ਅਫਸਰ ... Read Full Story
|
ਮੰਗੀ ਬੱਗਾ ਬੈਸਟ ਜਾਫੀ ਅਤੇ ਕੁਲਜੀਤਾ ਮਲਸੀਆ ਬੈਸਟ ਰੇਡਰ ਚੁਣੇ ਗਏ
ਸ਼ਾਹਕੋਟ, 13 ਫਰਵਰੀ (ਸਚਦੇਵਾ)
ਢੰਡੋਵਾਲ ਵੈਲਫੇਅਰ ਔਰਗੇਨਾਈਜ਼ੇਸ਼ਨ (ਰਜਿ.) ਯੂ.ਕੇ, ਐਨ.ਆਰ.ਆਈ ਅਤੇ ਗ੍ਰਾਮ ਪੰਚਾਇਤ ਢੰਡੋਵਾਲ (ਸ਼ਾਹਕੋਟ) ਦਾ ਤਿੰਨ ਦਿਨਾਂ ਢੰਡੋਵਾਲ ਕਬੱਡੀ ਕੱਪ ਸੋਮਵਾਰ ਦੇਰ ਸ਼ਾਮ ਆਪਣੀ ਮਿੱਠੀਆ ਯਾਦਾ ਛੱਡਦਾ ਸਮਾਪਤ ਹੋ ਗਿਆ । ਇਸ ਟੂਰਨਾਮੈਂਟ ਦੇ ਆਖਰੀ ਦਿਨਾਂ ਕਰਨਲ ਸੀ.ਡੀ ਸਿੰਘ ਕੰਬੋਜ਼ ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ... Read Full Story
|
ਸੌਦਾ ਸਾਧ ਕੇਸ ਦੀ ਸੁਣਵਾਈ ਮੌਕੇ ਸਿੱਖਾ ਨੂੰ ਬਠਿੰਡਾ ਅਦਾਲਤ ਵਿੱਚ ਪਹੁੰਚਣ ਦੀ ਅਪੀਲ
ਫ਼ਤਹਿਗੜ ਸਾਹਿਬ, 10 ਫਰਵਰੀ (ਜਗਦੇਵ)
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੌਦਾ ਸਾਧ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲ ਰਹੇ ਕੇਸ ਨੂੰ ਬੰਦ ਕਰਵਾਉਣ ਬਾਰੇ ਮਾਮਲੇ ਦੀ ਸੁਣਵਾਈ ਮੌਕੇ ਸਿੱਖ ਭਲਕੇ 11 ਫਰਵਰੀ ਨੂੰ ਵੱਧ-ਚੜ ਕੇ ਬਠਿੰਡਾ ਵਿਖੇ ਮਾਨਯੋਗ ਚੀਫ ਜ਼ੁਡੀਸ਼ੀਅਲ ਦੀ ਅਦਾਲਤ ਸਾਹਮਣੇ ਇੱਕਠੇ ਹੋਣ। ... Read Full Story
|
ਅਜ਼ਾਦ ਸਿੱਖ ਰਾਜ਼ ਸਭ ਕੌਮਾਂ ਅਤੇ ਧਰਮਾਂ ਨੂੰ ਨਾਲ ਲੈਂਦੇ ਹੋਏ ਹਰ ਕੀਮਤ ਤੇ ਕਾਇਮ ਕਰਾਂਗੇ : ਮਾਨ
ਫਤਹਿਗੜ੍ਹ ਸਾਹਿਬ 12 ਫਰਵਰੀ (ਜਗਦੇਵ)
‘‘ਸਿੱਖ ਕੌਮ ਨੇ ਗੁਰੂ ਸਾਹਿਬਾਨ ਦੇ ਸਮੇਂ, ਫਿਰ ਸਿੱਖ ਜਰਨੈਲਾਂ ਦੇ ਸਮੇਂ ਅਤੇ ਅਜੌਕੇ ਸਮੇਂ ਵਿੱਚ ਵੀ ਕਦੇ ਵੀ ਗੈਰ ਸਮਾਜਿਕ, ਗੈਰ ਕਾਨੂੰਨੀ ਜਾਂ ਗੈਰ ਇਖ਼ਲਾਕੀ ਕਾਰਵਾਈਆਂ ਨੂੰ ਪ੍ਰਵਾਨ ਨਹੀਂ ਕੀਤਾ । ਜਿੱਥੇ ਵੀ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਕਿਸੇ ਹਕੂਮਤ ਨੇ ਮਨੁੱਖਤਾ ਦਾ ਘਾਣ ਕਰਨ ਦੀ ਗੱਲ ਕੀਤੀ, ਸਿੱਖ ਕੌਮ ਨੇ ਹਮੇਸ਼ਾ ਇਨਸਾਨੀਅਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ । ਇਨ੍ਹਾਂ ... Read Full Story
|
ਪ੍ਰੋ. ਅੱਛਰੂ ਸਿੰਘ ਦੁਆਰਾ ਚਾਰਲਸ ਡਿਕਨਜ਼ ਦੇ ਅਨੁਵਾਦਤ ਦੋ ਨਾਵਲ ਡਾ. ਸਰਹਿੰਦੀ ਵਲੋਂ ਰਿਲੀਜ
ਫਤਿਹਗੜ੍ਹ ਸਾਹਿਬ, 12 ਫਰਵਰੀ (ਜਗਦੇਵ)
:- ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਹਰਚੰਦ ਸਿੰਘ ਸਰਹਿੰਦੀ ਵੱਲੋਂ ਉ¤ਘੇ ਅਨੁਵਾਦਕ ਪ੍ਰੋ. ਅੱਛਰੂ ਸਿੰਘ ਦੁਆਰਾ ਅੰਗਰੇਜ਼ੀ ਦੇ ਮਹਾਨ ਲੇਖਕ ਚਾਰਲਸ ਡਿਕਨਜ਼ ਦੇ ਦੋ ਨਾਵਲਾਂ ਪਿਕਵਿਕ ਪੇਪਰਜ਼ ਅਤੇ ਡੇਵਿਡ ਕਾਪਰਫੀਲਡ ਦਾ ਸੰਖੇਪ ਪੰਜਾਬੀ ਅਨੁਵਾਦ ਅੱਜ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਰਿਲੀਜ ਕੀਤਾ ਗਿਆ। ਇਹਨਾਂ ਨਾਵਲਾਂ ਦੇ ਅਨੁਵਾਦ ਨੂੰ ਜ਼ੋਹਰਾ ਪਬਲੀਕੇਸ਼ਨ ਪਟਿਆਲਾ ਵੱਲੋਂ ਛਾਪਿਆ ... Read Full Story
|
ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ.ਸੀ. ਆਹਲੂਵਾਲੀਆਂ ਨੂੰ ਹਟਾਉਣ ਲਈ ਬਾਦਲ ਤੇ ਮੱਕੜ ਨੂੰ ਹਦਾਇਤਾਂ ਜਾਰੀ ਕਰਨ : ਮਾਨ
ਫਤਹਿਗੜ ਸਾਹਿਬ 10 ਫਰਵਰੀ (ਜਗਦੇਵ)
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਵੀਰ ਸਿੰਘ ਆਹਲੂਵਾਲੀਏ ਦੀ ਮੁੜ ਨਿਯੁਕਤੀ ਨੂੰ ਰੱਦ ਕਰਨ ਦਾ ਮਾਮਲਾ ਦਿਨ ਪ੍ਰਤੀ ਦਿਨ ਗਰਮਾਉਂਦਾ ਜਾ ਰਿਹਾ ਹੈ। ਜਿੱਥੇ ਇਸ ਜ਼ੋਰਦਾਰ ਮੰਗ ਨੂੰ ਲੈ ਕੇ ਪੰਥਕ ਜਥੇਬੰਦੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਦੀ ਚੰਡੀਗੜ ਸਥਿਤ ਕੋਠੀ ਬਾਹਰ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ, ਉੱਥੇ ਹੀ ਅੱਜ ਸ਼੍ਰੋਮਣੀ ... Read Full Story
|
ਵੈਟਨਰੀ ਯੂਨੀਵਰਸਿਟੀ ਦੇ ‘ਫੂਡ ਫੈਸਟੀਵਲ’ ਨੂੰ ਮਿਲਿਆ ਹੌਸਲਾ ਵਧਾਊ ਹੁੰਗਾਰਾ
ਲੁਧਿਆਣਾ-10-ਫਰਵਰੀ-2012
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਗੁਣਵੱਤਾ ਭਰਪੂਰ ਉਤਪਾਦਾਂ ਦੀ ਵਰਤੋਂ ਨੂੰ ਉਤਸਾਹਿਤ ਕਰਨ ਲਈ ਯੂਨੀਵਰਸਿਟੀ ਵਿਖੇ ਅੱਜ 10 ਫਰਵਰੀ ਨੂੰ ਇਕ ‘ਫੂਡ ਫੈਸਟੀਵਲ’ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿੱਚ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਦੁੱਧ, ਮੀਟ ਅਤੇ ਮੱਛੀ ਦੇ ਦੋ ਦਰਜਨ ਤੋਂ ਵਧੇਰੇ ਉਤਪਾਦ ਪ੍ਰਦਰਸਿਤ ਕੀਤੇ ਗਏ। ਇਨ•ਾਂ ਵਸਤਾਂ ਨੂੰ ਲੋਕਾਂ ਨੇ ਬੜੇ ਚਾਅ ਨਾਲ ... Read Full Story
|
ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ
ਕਾਦੀਆਂ 8 ਫਰਵਰੀ (ਤਾਰੀ) ਕਾਦੀਆਂ ਦੇ ਕਈ ਥਾਂਵਾਂ ਤੇ ਕਾਦੀਆਂ ਪੁਲਿਸ ਵਲੋ ਨਾਕੇ ਲਗਾ ਕੇ ਅਵਾਰਾ ਨੋਜਵਾਨਾਂ ਦੇ ਚਲਾਨ ਕੱਟੇ ਗਏ ਅਤੇ ਪਿਛਲੇ ਕਈ ਦਿਨਾਂ ਤੋ ਇਹ ਗਲ ਦੇਖਣ ਨੂੰ ਮਿਲ ਰਹੀ ਸੀ ਕਿ ਕਾਲਜ ਅਤੇ ਸਕੂਲ ਵਾਲੇ ਇਲਾਕੇ ਵਿੱਚ ਪੜਨ ਵਾਲੇ ਬੱਚੇ ਘੱਟ ਅਤੇ ਅਵਾਰਾ ਗਰਦੀ ਕਰਨ ਵਾਲੇ ਨੋਜਵਾਨਾਂ ਦੀ ਗਿਣਤੀ ਵੱਧ ਸੀ। ਕਾਦੀਆਂ ਪਲਿਸ ਵਲੋ ਕਾਲਜ ਰੋਡ ਤੇ ਨਾਕਾ ਲਗਾਈਆ ਗਿਆ ਅਤੇ ਨੋਜਵਾਨਾਂ ਦੇ ਆਈ ਕਾਰਡ ਚੈਕ ਕੀਤੇ ਗਏ। ਇਸ ਮੋਕੇ ਐਸ ਐਚ ਉ ... Read Full Story
|
ਵੈਟਨਰੀ ਯੂਨੀਵਰਸਿਟੀ ਵਿਖੇ 10 ਫਰਵਰੀ ਨੂੰ ਲਗਾਇਆ ਜਾਵੇਗਾ ‘ਫੂਡ ਫੈਸਟੀਵਲ’
ਲੁਧਿਆਣਾ-08-ਫਰਵਰੀ-2012
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 10 ਫਰਵਰੀ ਨੂੰ ‘ਫੂਡ ਫੈਸਟੀਵਲ’ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਮੀਟ ਅਤੇ ਦੁੱਧ ਤੋਂ ਬਣੇ ਖਾਣ ਵਾਲੇ ਉਤਪਾਦਨ ਰੱਖੇ ਜਾਣਗੇ। ਵੈਟਨਰੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਵਿਜੇ ਕੁਮਾਰ ਤਨੇਜਾ ਨੇ ਕਿਹਾ ਕਿ ਪਸ਼ੂਆਂ ਤੋਂ ਮਿਲਦੀ ਪ੍ਰੋਟੀਨ ਮਨੁੱਖੀ ਸਿਹਤ ਵਾਸਤੇ ਬੜੀ ਊਰਜਾ ਦੇਣ ਵਾਲੀ ਅਤੇ ਪਚਣਯੋਗ ਹੁੰਦੀ ਹੈ। ... Read Full Story
|
ਅਜ਼ਾਦ ਨਗਰ ਸ਼ਾਹਕੋਟ ‘ਚ ਪ੍ਰਕਾਸ਼ ਉਤਸਵ ਮਨਾਇਆ
ਸ਼ਾਹਕੋਟ, 8 ਫਰਵਰੀ (ਸਚਦੇਵਾ)
ਮੁਹੱਲਾ ਅਜ਼ਾਦ ਨਗਰ ਸ਼ਾਹਕੋਟ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੂਰਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਸੰਗਤਾਂ ਨੂੰ ਗੁਰੂ ਕਾ ਅਤੁਟ ਲੰਗਰ ਵਰਤਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾਂ ਡਾਕਟਰ ਸੁਰਿੰਦਰ ਭੱਟੀ, ਅਮਨ ਮਲਹੋਤਰਾ, ਤਾਰਾ ਚੰਦ, ਪਵਨ ਪੁਰੀ, ਤਰਲੋਕ ਸਿੰਘ ਰੂਪਰਾ, ਗੁਲਜਾਰ ਸਿੰਘ ਥਿੰਦ, ਟਿੰਪੀ ਕੁਮਰਾ, ... Read Full Story
|
ਮਾਮਲਾ ਪਿੰਡ ‘ਚ ਸਾਂਝੀ ਜਮੀਨ ਦਾ ਪੁਲਿਸ ਦੀ ਸਿਆਣਪ ਨਾਲ ਪਿੰਡ ਮੀਏਵਾਲ ਅਰਾਈਆ ‘ਚ ਟਕਰਾ ਹੋਣੋ ਟਲਿਆ
ਸ਼ਾਹਕੋਟ,8 ਫਰਵਰੀ (ਸਚਦੇਵਾ)
ਜਿਥੇ ਸ਼ਾਹਕੋਟ ਦੇ ਵੱਖ-ਵੱਖ ਪਿੰਡਾ ‘ਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੂਰਵ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸੀ, ਉਥੇ ਨਜ਼ਦੀਕੀ ਪਿੰਡ ਮੀਏਵਾਲ ਅਰਾਈਆ ‘ਚ ਰਵਿਦਾਸ ਭਾਈਚਾਰੇ ਅਤੇ ਬਾਲਮੀਕਿ ਭਾਈਚਾਰੇ ‘ਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਟਕਰਾ ਹੋਣ ਬਾਰੇ ਪਤਾ ਲੱਗਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੀਏਵਾਲ ਅਰਾਈਆ ‘ਚ ਇੱਕ ਸਾਂਝੀ ਜਗ•ਾ ‘ਤੇ ਰਵਿਦਾਸ ਭਾਈਚਾਰੇ ਦੇ ਲੋਕ ਸ਼੍ਰੀ ... Read Full Story
|
ਰਵਿਦਡਸ ਫੋਰਸ ੳਤੇ ਪੁਲਿਸ ਪ੍ਰਸਲ਼ਡਸਲ਼ਨ ਨੇ ਲਗਡਇੳਡ ਲੰਗਰ
ਸਲ਼ਡਹਕੋਟ, 7 ਫਰਵਰੀ (ਪ.ਪ)
ਸਲ਼੍ਰੀ ਗੁਰੂ ਰਵਿਦਡਸ ਜੀ ਦੇ ਪ੍ਰਕਡਸਲ਼ ਪੂਰਵ ‘ਤੇ ਸਲ਼੍ਰੀ ਗੁਰੂ ਰਵਿਦਡਸ ਫੋਰਸ ਸਲ਼ਡਹਕੋਟ ੳਤੇ ਸਥਡਨਕ ਪੁਲਿਸ ਪ੍ਰਸਲ਼ਡਸਲ਼ਨ ਵਾਲੋਂ ਸਢਝੇ ਤੌਰ ‘ਤੇ ਮਲਸੀੳਡ ਰੋਜ਼ ਜ਼ੀ.ੳੈਸ.ਪੀ ਦਫਲ਼ਤਰ ਦੇ ਬਡਹਰ ਲੰਗਰ ਲਗਡਇੳਡ ਗਿੳਡ । ਇਸ ਮੌਕੇ ਰਵਿਦਡਸ ਫੋਰਸ ੳਤੇ ਪੁਲਿਸ ਪ੍ਰਸਲ਼ਡਸਲ਼ਨ ਵਾਲੋਂ ਰਡਹਗੀਰਡ ਨੂੰ ਰੋਕ-ਰੋਕ ਲੰਗਰ ਛਕਡਇੳਡ ਗਿੳਡ । ਇਸ ਮੌਕੇ ਰਵਿਦਡਸ ਫੋਰਸ ਦੀ ਸਮੂਹ ਕਮੇਟੀ ਵਾਲੋਂ ਸੇਵਡਦਡਰਢ ੳਤੇ ਪੁਲਿਸ ... Read Full Story
|
ਰਵਿਦਾਸ ਧਰਮਸ਼ਾਲਾ ਸ਼ਾਹਕੋਟ ‘ਚ ਪ੍ਰਕਾਸ਼ ਉਤਸਵ ਸ਼ਰਧਾ ਨਾਲ ਮਨਾਇਆ
ਸ਼ਾਹਕੋਟ, 7 ਫਰਵਰੀ (ਸਚਦੇਵਾ)
ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਸ਼ਾਹਕੋਟ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸਵੇਰ ਸਮੇਂ ਧਰਮਸ਼ਾਲਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਵੱਖ-ਵੱਖ ਕੀਰਤਨੀ ਜਥਿਆ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਪੰਜਾਬ ਦੇ ਮਾਲ ‘ਤੇ ਮੁੜ ਵਸੇਬਾ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ, ਪੀ.ਪੀ.ਪੀ (ਸਾਂਝੇ ... Read Full Story
|
ਮਨਪ੍ਰੀਤ ਬਾਦਲ ਮੁੱਖ ਮੰਤਰੀ ਪਦ ਦੇ ਚਾਹਵਾਨ ਨਹੀਂ ਫ਼ੇਰੋਚੇਚੀ
ਕਾਦੀਆਂ 7 ਫ਼ਰਵਰੀ (ਤਾਰੀ): ਕਾਦੀਆਂ ਤੋਂ ਵਿਧਾਨ ਸਭਾ ਹਲਕੇ ਤੋਂ ਪੀਪੀਪੀ ਦੀ ਟਿਕਟ ਤੋਂ ਚੋਣ ਲੜ ਚੁਕੇ ਉਮੀਦਵਾਰ ਕਰਨਲ ਸੁਰਜੀਤ ਸਿੰਘ ਫ਼ੇਰੋਚੇਚੀ ਨੇ ਅੱਜ ਇਥੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਮੁੱਖ ਮੰਤਰੀ ਪਦ ਦੇ ਚਾਹਵਾਨ ਨਹੀਂ ਹਨ। ਉਨ•ਾਂ ਕਿਹਾ ਕਿ ਅਜੇ ਅਸੀਂ ਭ੍ਰਿਸ਼ਟਾਚਾਰ ਦੇ ਵਿਰੁਧ ਲੜਾਈ ਦੀ ਸ਼ੁਰੁਆਤ ਕੀਤੀ ਹੈ ਅਤੇ ਪੰਜਾਬ ਵਿਧਾਨ ਸਭਾ ਦੀਆਂ ਹਾਲ ਵਿਚ ਹੋਇਆਂ ਚੋਣਾਂ ਵਿਚ ਅਸੀਂ ਉਹ ਬਹੁਮਤ ਪ੍ਰਾਪਤ ਨਹੀਂ ਕਰ ਸਕਦੇ ਜੋ ਇਕ ... Read Full Story
|
ਮਨਪ੍ਰੀਤ ਬਾਦਲ ਮੁੱਖ ਮੰਤਰੀ ਪਦ ਦੇ ਚਾਹਵਾਨ ਨਹੀਂ ਫ਼ੇਰੋਚੇਚੀ
ਕਾਦੀਆਂ 7 ਫ਼ਰਵਰੀ (ਤਾਰੀ):
ਕਾਦੀਆਂ ਤੋਂ ਵਿਧਾਨ ਸਭਾ ਹਲਕੇ ਤੋਂ ਪੀਪੀਪੀ ਦੀ ਟਿਕਟ ਤੋਂ ਚੋਣ ਲੜ ਚੁਕੇ ਉਮੀਦਵਾਰ ਕਰਨਲ ਸੁਰਜੀਤ ਸਿੰਘ ਫ਼ੇਰੋਚੇਚੀ ਨੇ ਅੱਜ ਇਥੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਮੁੱਖ ਮੰਤਰੀ ਪਦ ਦੇ ਚਾਹਵਾਨ ਨਹੀਂ ਹਨ। ਉਨ•ਾਂ ਕਿਹਾ ਕਿ ਅਜੇ ਅਸੀਂ ਭ੍ਰਿਸ਼ਟਾਚਾਰ ਦੇ ਵਿਰੁਧ ਲੜਾਈ ਦੀ ਸ਼ੁਰੁਆਤ ਕੀਤੀ ਹੈ ਅਤੇ ਪੰਜਾਬ ਵਿਧਾਨ ਸਭਾ ਦੀਆਂ ਹਾਲ ਵਿਚ ਹੋਇਆਂ ਚੋਣਾਂ ਵਿਚ ਅਸੀਂ ਉਹ ਬਹੁਮਤ ਪ੍ਰਾਪਤ ਨਹੀਂ ਕਰ ਸਕਦੇ ਜੋ ਇਕ ... Read Full Story
|